ਵਾਸ਼ਿੰਗਟਨ/ਏ.ਟੀ.ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਚੀਨ ਅਮਰੀਕਾ ਤੋਂ ਆਪਣੀ ਸੋਇਆਬੀਨ ਖਰੀਦ ਨੂੰ ਚੌਗੁਣਾ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਚੀਨ ਅਤੇ ਅਮਰੀਕਾ ਵਿਚਕਾਰ ਵਪਾਰ ਘਾਟੇ ਨੂੰ ਘਟਾਉਣ ਵਿੱਚ ਮਦਦ ਮਿਲੇਗੀ।ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ’ਤੇ ਲਿਖਿਆ, ‘ਚੀਨ ਸੋਇਆਬੀਨ ਦੀ ਕਮੀ ਨੂੰ […]
![]()
ਅੰਮ੍ਰਿਤਸਰ/ਏ.ਟੀ.ਨਿਊਜ਼: ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਗਠਿਤ ਸ਼੍ਰੋਮਣੀ ਅਕਾਲੀ ਦਲ ਦਾ ਸਰਬਸੰਮਤੀ ਤੇ ਬਿਨਾਂ ਕਿਸੇ ਵਿਰੋਧ ਦੇ ਪ੍ਰਧਾਨ ਐਲਾਨ ਦਿੱਤਾ ਗਿਆ ਹੈ। ਇਸ ਦਾ ਐਲਾਨ ਨਿਗਰਾਨ ਬਣਾਏ ਸੰਤਾ ਸਿੰਘ ਉਮੈਦਪੁਰੀ ਵੱਲੋਂ ਕੀਤਾ ਗਿਆ ਹੈ।ਇਸ ਦੇ ਨਾਲ ਹੀ ਬੀਬੀ ਸਤਵੰਤ ਕੌਰ ਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ ਨੂੰ ਪੰਥਕ ਕੌਂਸਲ ਦੀ […]
![]()
ਨਿਊਜ਼ ਵਿਸ਼ਲੇਸ਼ਣ ਅਮਰੀਕਾ ਵਿੱਚ ਸਿੱਖ ਭਾਈਚਾਰਾ ਧਾਰਮਿਕ ਨਫ਼ਰਤ ਅਧਾਰਤ ਅਪਰਾਧਾਂ ਦਾ ਤੀਜਾ ਸਭ ਤੋਂ ਵੱਡਾ ਨਿਸ਼ਾਨਾ ਬਣਿਆ ਹੋਇਆ ਹੈ, ਜਿਹੜੇ ਯਹੂਦੀਆਂ ਅਤੇ ਮੁਸਲਮਾਨਾਂ ਤੋਂ ਬਾਅਦ ਆਉਂਦੇ ਹਨ। ਇਹ ਖੁਲਾਸਾ ਅਮਰੀਕੀ ਜਾਂਚ ਏਜੰਸੀ ਐਫ਼.ਬੀ.ਆਈ. ਦੀ ਸਾਲਾਨਾ ਨਫ਼ਰਤ ਅਪਰਾਧ ਰਿਪੋਰਟ ਵਿੱਚ ਸਾਹਮਣੇ ਆਇਆ ਹੈ। ਸਿੱਖ ਕੋਐਲੀਸ਼ਨ ਵਰਗੇ ਸਿੱਖ ਅਡਵੋਕੇਸੀ ਜਥੇਬੰਦੀਆਂ ਮੁਤਾਬਕ, ਸਿੱਖ ਲੋਕ ਅਮਰੀਕਾ ਵਿੱਚ ਨਸਲੀ ਅਤੇ […]
![]()
ਪਟਿਆਲਾ, ਪੰਜਾਬ ਦਾ ਇੱਕ ਇਤਿਹਾਸਕ ਸ਼ਹਿਰ, ਜੋ ਵਿਰਾਸਤੀ ਸ਼ਾਨ ਦੇ ਬਾਵਜੂਦ ਵੀ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਨਹੀਂ ਹੋ ਸਕਿਆ। ਸ਼ਾਹੀ ਸ਼ਹਿਰ ਦੀਆਂ ਇਮਾਰਤਾਂ ਜਿਵੇਂ ਕਿ ਸ਼ੀਸ਼ ਮਹਿਲ, ਕਿਲ੍ਹਾ ਮੁਬਾਰਕ ਅਤੇ ਰਾਜਿੰਦਰਾ ਕੋਠੀ ਵਰਗੀਆਂ ਬੇਮਿਸਾਲ ਵਿਰਾਸਤ ਹਨ, ਪਰ ਸਰਕਾਰੀ ਅਣਗਹਿਲੀ, ਢੁਕਵੀਂ ਨੀਤੀਆਂ ਦੀ ਘਾਟ ਅਤੇ ਸੰਭਾਲ ਦੀਆਂ ਅਧੂਰੀਆਂ ਕੋਸ਼ਿਸ਼ਾਂ ਨੇ ਇਸ ਮੌਕੇ ਨੂੰ […]
![]()
ਡਾ. ਅਮਨਪ੍ਰੀਤ ਸਿੰਘ ਬਰਾੜ ਲੋਕ ਅਕਸਰ ‘ਨਸ਼ਾ’ ਸ਼ਬਦ ਦੀ ਵਰਤੋਂ ਕਰਦੇ ਹਨ, ਇਹ ਸ਼ਬਦ ਚੰਗੇ ਤੇ ਬੁਰੇ ਦੋਵੇਂ ਅਰਥਾਂ ’ਚ ਵਰਤਿਆ ਜਾਂਦਾ ਹੈ। ਨਸ਼ਾ ਸ਼ਬਦ ਨੂੰ ਚੰਗੇ ਪਾਸੇ ਲਈ ਵਰਤਦਿਆਂ ਲੋਕ ਆਮ ਹੀ ਕਹਿੰਦੇ ਹਨ ਕਿ ਉਸ ਨੂੰ ਕਿਸੇ ਵੀ ਕੰਮ (ਪੜ੍ਹਾਈ-ਲਿਖਾਈ, ਵਪਾਰ, ਨੌਕਰੀ) ਦੀ ਬੜੀ ਲਗਨ ਜਾਂ ਨਸ਼ਾ ਹੈ, ਕਿਸੇ ਨੂੰ ਸਵੇਰ ਦੀ ਸੈਰ […]
![]()
ਸਤਨਾਮ ਮਾਣਕਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਪੰਜਾਬ ਦਾ ਆਜ਼ਾਦੀ ਤੋਂ ਪਹਿਲਾਂ ਵੀ ਅਤੇ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੇ ਇਤਿਹਾਸ, ਰਾਜਨੀਤੀ ਤੇ ਆਰਥਿਕਤਾ ਵਿੱਚ ਵੱਡਾ ਯੋਗਦਾਨ ਰਿਹਾ ਹੈ। ਰਬਿੰਦਰ ਨਾਥ ਟੈਗੋਰ ਨੇ ਰਾਸ਼ਟਰੀ ਗੀਤ ਵਿੱਚ ਵੀ ਰਾਜਾਂ ਦਾ ਜ਼ਿਕਰ ਕਰਦਿਆਂ ਸਭ ਤੋਂ ਪਹਿਲਾਂ ਪੰਜਾਬ ਦਾ ਨਾਂਅ ਲਿਆ ਹੈ।ਇੱਕ ਲੰਮੇ ਸਮੇਂ ਤੱਕ […]
![]()
ਖਾਸ ਰਿਪੋਰਟਪੰਜਾਬ, ਜੋ ਕਦੀ ਦੇਸ਼ ਦਾ ਅੰਨਦਾਤਾ ਸੂਬਾ ਸੀ, ਅੱਜ ਖੇਤੀ ਸੰਕਟ ਦੀ ਮਾਰ ਝੱਲ ਰਿਹਾ ਹੈ। ਕੌਮੀ ਅੰਕੜਿਆਂ ਮੁਤਾਬਕ, ਪੰਜਾਬ ਦੇ ਕਿਸਾਨਾਂ ’ਤੇ ਔਸਤਨ 2,03,249 ਰੁਪਏ ਪ੍ਰਤੀ ਕਿਸਾਨ ਦਾ ਕਰਜ਼ਾ ਹੈ, ਜੋ ਦੇਸ਼ ਵਿੱਚ ਤੀਜੇ ਸਥਾਨ ’ਤੇ ਹੈ। ਇਹ ਕਰਜ਼ੇ ਦਾ ਬੋਝ ਨਾ ਸਿਰਫ਼ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਕਮਜ਼ੋਰ ਕਰ ਰਿਹਾ ਹੈ, ਸਗੋਂ […]
![]()
ਦਵਿੰਦਰ ਕੌਰ ਖੁਸ਼ ਧਾਲੀਵਾਲ ਸੰਸਾਰ ਅਰਥਚਾਰੇ ਵਿੱਚ ਕਰਜ਼ੇ ਦਾ ਵਿਸਫੋਟ ਇੱਕ ਅਜਿਹੇ ਢਾਂਚੇ ਦਾ ਸਪੱਸ਼ਟ ਸੰਕੇਤ ਹੈ, ਜੋ ਆਪਣੀਆਂ ਹੱਦਾਂ ’ਤੇ ਪਹੁੰਚ ਚੁੱਕਾ ਹੈ। ਸੰਸਾਰ ਕਰਜ਼ੇ ਦੀ ਸਮੱਸਿਆ ਇੰਨੀ ਗੰਭੀਰ ਨਹੀਂ ਹੋਣੀ ਸੀ ਜੇ ਸਰਮਾਏਦਾਰਾ ਅਰਥਚਾਰਾ ਤੇਜ਼ੀ ਨਾਲ ਵਧ ਰਿਹਾ ਹੁੰਦਾ, ਪਰ ਜ਼ਿਆਦਾਤਰ ਵਿਕਸਤ ਦੇਸ਼ਾਂ ਵਿੱਚ ਕਾਫ਼ੀ ਸਮੇਂ ਤੋਂ ਵਿਕਾਸ ਦਰ ਬਹੁਤ ਘੱਟ ਜਾਂ ਰੁਕੀ […]
![]()
ਡਾ. ਮਹਿੰਦਰ ਸਿੰਘ 1966 ਦਾ ਨਵਾਂ ਸਾਲ ਸਿੱਖ ਭਾਈਚਾਰੇ ਲਈ ਇੱਕ ਕੀਮਤੀ ਤੋਹਫ਼ਾ ਲੈ ਕੇ ਆਇਆ-1849 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ਾਖਾਨਾ ਵਿਚੋਂ ਭਾਰਤ ਦੇ ਉਸ ਵੇਲੇ ਦੇ ਗਵਰਨਰ ਜਨਰਲ ਲਾਰਡ ਡਲਹੌਜ਼ੀ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਦੀ ਵਾਪਸੀ। ਭਾਰਤ ਸਰਕਾਰ, ਜਿਸ ਦੀ ਅਗਵਾਈ ਉਸ ਸਮੇਂ ਦੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ […]
![]()
ਰਾਈ ਤੈਨੂੰ ਸੁੱਤਿਆਂ ਖ਼ਬਰ ਨਾ ਕਾਈ।ਬਾਬਲਾ ਪਵਾਦੇ ਬੇੜੀਆਂ ਮੇਰੀ ਜੰਝ ਪੱਤਣਾਂ ’ਤੇ ਆਈ।ਉੱਘੇ ਗੀਤਕਾਰ ਬਾਬੂ ਸਿੰਘ ਮਾਨ ਦੇ ਲਿਖੇ ਇਹ ਟੱਪੇ ਲੋਕ ਗਾਇਕਾ ਮਨਪ੍ਰੀਤ ਅਖ਼ਤਰ ਦੀ ਆਵਾਜ਼ ਅਤੇ ਸੰਗੀਤ ਦੇ ਸੁਮੇਲ ਨਾਲ ਜਦੋਂ ਹਵਾਵਾਂ ਵਿੱਚ ਗੂੰਜਦੇ ਹਨ ਤਾਂ ਸਮਾਂ ਜਿਵੇਂ ਰੁਕ ਜਾਂਦਾ ਹੈ। ਲੋਕ ਗਾਇਕਾ ਮਨਪ੍ਰੀਤ ਅਖ਼ਤਰ ਪੰਜਾਬੀ ਸੰਗੀਤ ਦਾ ਇੱਕ ਅਜਿਹਾ ਨਾਯਾਬ ਹੀਰਾ ਸੀ, […]
![]()
