Home > Articles posted by amritsartimes.live (Page 165)
FEATURE
on Jul 28, 2025
42 views 0 secs

ਅੰਮ੍ਰਿਤਸਰ/ਏ.ਟੀ.ਨਿਊਜ਼:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਅੰਮ੍ਰਿਤਧਾਰੀ ਲੜਕੀ ਨੂੰ ਰਾਜਸਥਾਨ ਸਿਵਲ ਜੱਜ ਦੀ ਭਰਤੀ ਵਾਸਤੇ ਮੁਢਲੀ ਪ੍ਰੀਖਿਆ ਦੇਣ ਤੋਂ ਰੋਕੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਰਾਜਸਥਾਨ ਸਰਕਾਰ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਤੋਂ ਇਸ ਮਾਮਲੇ ’ਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖ ਬੱਚੀ […]

Loading

FEATURE
on Jul 28, 2025
75 views 0 secs

ਚੰਡੀਗੜ੍ਹ/ਏ.ਟੀ.ਨਿਊਜ਼: ਪੰਜਾਬ ਵਿੱਚ ਵਹੀਕਲਾਂ ਦੀ ਗਿਣਤੀ ਚਿੰਤਾਜਨਕ ਗਤੀ ਨਾਲ ਵੱਧ ਰਹੀ ਹੈ। ਪੰਜ ਸਾਲਾਂ ਦੇ ਅੰਕੜਿਆਂ ਅਨੁਸਾਰ ਰਾਜ ਵਿੱਚ ਰਜਿਸਟਰ ਹੋਏ ਵਹੀਕਲਾਂ ਦੀ ਗਿਣਤੀ ’ਚ 137 ਫ਼ੀਸਦੀ ਦਾ ਉਛਾਲ ਆਇਆ ਹੈ। ਇਸ ਵਾਧੇ ਨਾਲ ਸਿਰਫ਼ ਟ੍ਰੈਫ਼ਿਕ ਦਾ ਦਬਾਅ ਹੀ ਨਹੀਂ ਵਧਿਆ, ਸਗੋਂ ਹਾਦਸਿਆਂ, ਪ੍ਰਦੂਸ਼ਣ ਅਤੇ ਪਾਰਕਿੰਗ ਸੰਕਟ ਵਰਗੀਆਂ ਸਮੱਸਿਆਵਾਂ ’ਚ ਵੀ ਗੰਭੀਰ ਵਾਧਾ ਦਰਜ ਕੀਤਾ […]

Loading

FEATURE
on Jul 26, 2025
44 views 19 secs

ਜ਼ਮਾਨੇ ’ਚ ਖ਼ਾਸਾ ਬਦਲਾਅ ਆ ਗਿਆ ਹੈ। ਕਿੰਨਾ ਕੁਝ ਬਦਲ ਗਿਆ, ਕਿੰਨਾ ਬਦਲ ਰਿਹਾ ਹੈ ਤੇ ਪਤਾ ਨਹੀਂ ਹਾਲੇ ਹੋਰ ਕਿੰਨਾ ਕੁਝ ਬਦਲਦੇ ਦੇਖਣਾ ਬਾਕੀ ਹੈ। ਹਾਲਾਂਕਿ ਪੰਜਾਬੀਆਂ ਅਤੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀ ਦੁਨੀਆ ਭਰ ਵਿੱਚ ਚੜ੍ਹਤ ਹੈ ਪਰ ਪਹਿਲਾਂ ਵਾਲੀ ਗੱਲ ਨਹੀਂ ਰਹੀ। ਉਹ ਸਵਾਦ ਨਹੀਂ ਜੋ ਇਸ ਇੰਤਹਾ ਤਰੱਕੀ ਤੋਂ ਪਹਿਲਾਂ ਹੁੰਦਾ […]

Loading

FEATURE
on Jul 26, 2025
43 views 3 secs

ਸਕਾਟਲੈਂਡ/ਏ.ਟੀ.ਨਿਊਜ਼: ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਸ਼ਰਨਾਰਥੀਆਂ ’ਤੇ ਕਾਰਵਾਈ ਕਰਨ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਯੂਰਪ ’ਤੇ ਨਜ਼ਰਾਂ ਰੱਖ ਰਹੇ ਹਨ। ਉਨ੍ਹਾਂ ਨੇ ਯੂਰਪੀ ਦੇਸ਼ਾਂ ਨੂੰ ਇਮੀਗ੍ਰੇਸ਼ਨ ਰੋਕਣ ਦੀ ਸਲਾਹ ਦਿੱਤੀ ਹੈ। ਟਰੰਪ ਨੇ ਇਸ ਨੂੰ ‘ਭਿਆਨਕ ਹਮਲਾ’ ਵੀ ਕਿਹਾ ਹੈ।ਸਕਾਟਲੈਂਡ ਦੇ ਏਅਰ ਫੋਰਸ ਸਟੇਸ਼ਨ ’ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਟਰੰਪ ਨੇ ਯੂਰਪੀ ਦੇਸ਼ਾਂ ਨੂੰ […]

Loading

FEATURE
on Jul 26, 2025
42 views 0 secs

ਨਵੀਂ ਦਿੱਲੀ/ਏ.ਟੀ.ਨਿਊਜ਼: ਦੇਸ਼ ਦੀ ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਨੂੰ ਕਾਨਪੁਰ ਵਿਖ਼ੇ ਨਵੰਬਰ 1984 ਵਿੱਚ ਕੀਤੇ ਗਏ ਸਿੱਖ ਕਤਲੇਆਮ ਨਾਲ ਸਬੰਧਿਤ ਮਾਮਲਿਆਂ ਦੀ ਸੁਣਵਾਈ ਕਰਨ ਦੀ ਅਪੀਲ ’ਤੇ ਵਿਸ਼ੇਸ਼ ਧਿਆਨ ਦੇ ਕੇ ਮਾਮਲੇ ਦਾ ਨਿਪਟਾਰਾ ਕਰਨ ਦੀ ਅਪੀਲ ਕੀਤੀ ਹੈ। ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ 1984 ਦੇ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਭੋਗਲ ਨੇ […]

Loading

FEATURE
on Jul 26, 2025
62 views 1 sec

ਨਿਊਜ਼ ਵਿਸ਼ਲੇਸ਼ਣ ਰੂਸੀ ਮੀਡੀਆ ਦੀਆਂ ਚਿਤਾਵਨੀਆਂਰੂਸ ਦੇ ਪ੍ਰਮੁੱਖ ਅਖਬਾਰ ਕੋਮਸੋਮੋਲਸਕਾਇਆ ਪ੍ਰਾਵਦਾ ਸਮੇਤ ਸਰਕਾਰੀ ਸਮਰਥਨ ਵਾਲੇ ਕਈ ਮੀਡੀਆ ਹਾਊਸ ਨਾਟੋ ਨਾਲ ਪਰਮਾਣੂ ਯੁੱਧ ਦੀਆਂ ਚਿਤਾਵਨੀਆਂ ਦੇ ਰਹੇ ਹਨ। ਇਨ੍ਹਾਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਟੋ ਦੇਸ਼, ਖਾਸ ਕਰਕੇ ਅਮਰੀਕਾ, ਬ੍ਰਿਟੇਨ ਅਤੇ ਹੋਰ ਯੂਰਪੀ ਸਹਿਯੋਗੀ, 2020 ਦੇ ਦਹਾਕੇ ਦੇ ਅੰਤ ਤੱਕ ਰੂਸ ਵਿਰੁੱਧ ਵੱਡੇ […]

Loading

FEATURE
on Jul 26, 2025
63 views 17 secs

ਨਿਊਜ਼ ਵਿਸ਼ਲੇਸ਼ਣ ਹੇਨਲੇ ਪਾਸਪੋਰਟ ਇੰਡੈਕਸ 2025 ਅਨੁਸਾਰ, ਭਾਰਤ ਨੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿੱਚ ਇੱਕ ਵੱਡੀ ਛਾਲ ਮਾਰੀ ਹੈ। ਸਾਲ 2024 ਵਿੱਚ ਭਾਰਤ ਦਾ ਪਾਸਪੋਰਟ 85ਵੇਂ ਸਥਾਨ ’ਤੇ ਸੀ, ਪਰ 2025 ਵਿੱਚ ਇਹ ਅੱਠ ਸਥਾਨ ਅੱਗੇ ਵਧ ਕੇ 77ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਹ ਸੁਧਾਰ ਭਾਰਤ ਦੀ ਕੂਟਨੀਤਕ ਅਤੇ ਵਿਦੇਸ਼ […]

Loading

FEATURE
on Jul 26, 2025
43 views 1 sec

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 2021 ਤੋਂ 2025 ਦਰਮਿਆਨ ਕੀਤੀਆਂ ਵਿਦੇਸ਼ ਯਾਤਰਾਵਾਂ ’ਤੇ ਕੇਂਦਰ ਸਰਕਾਰ ਨੇ ਕੁੱਲ 362 ਕਰੋੜ ਰੁਪਏ ਖਰਚ ਕੀਤੇ ਹਨ। ਇਹ ਜਾਣਕਾਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਬੀਤੇ ਦਿਨੀਂ ਰਾਜ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਦੇ ਸਵਾਲ ਦੇ ਜਵਾਬ ਵਿੱਚ ਦਿੱਤੀ। ਇਸ ਅੰਕੜੇ ਵਿੱਚ 2025 […]

Loading

FEATURE
on Jul 26, 2025
50 views 0 secs

ਅੰਮ੍ਰਿਤਸਰ/ਏ.ਟੀ.ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸ੍ਰੀ ਦਰਬਾਰ ਸਾਹਿਬ ਸਥਿਤ ਆਪਣੀ ਰਿਹਾਇਸ਼ ਵਿਖੇ ਸੱਦ ਕੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ।ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ […]

Loading

FEATURE
on Jul 26, 2025
50 views 6 secs

ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਉੱਤਰਾਖੰਡ ’ਚ ਪਹਾੜਾਂ ਦੇ ਗੁੱਸੇ ਵਾਲੇ ਰੂਪ ਨੇ ਕਈ ਥਾਵਾਂ ’ਤੇ ਜਨਜੀਵਨ ਨੂੰ ਠੱਪ ਕਰ ਦਿੱਤਾ ਹੈ। ਚਮੋਲੀ, ਉੱਤਰਕਾਸ਼ੀ, ਟੀਹਰੀ, ਰੁਦ੍ਰਪ੍ਰਯਾਗ ਆਦਿ ਵਿੱਚ ਬਰਸਾਤ ਕਾਰਨ ਪਹਾੜ ਖਿਸਕ ਰਹੇ ਹਨ। ਚਾਰਧਾਮ ਯਾਤਰਾ ਦਾ ਮਾਰਗ ਵਾਰ-ਵਾਰ ਪੱਥਰਾਂ ਅਤੇ ਪਹਾੜਾਂ ਦੇ ਡਿੱਗਣ ਕਾਰਨ ਰੁਕ ਰਿਹਾ ਹੈ। ਜੋਸ਼ੀਮੱਠ ਵਰਗੇ ਕਸਬਿਆਂ ’ਤੇ […]

Loading