ਪੰਜਾਬ ਵਿੱਚ ਸਾਲ 2025 ’ਚ ਹੋਣ ਵਾਲੀਆਂ ਪੇਂਡੂ ਖੇਤਰ ਨਾਲ ਸੰਬੰਧਿਤ ਸਥਾਨਕ ਸਰਕਾਰਾਂ, ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਕਰਾਉਣ ਲਈ 14 ਦਸੰਬਰ 2025 ਦਾ ਦਿਨ, ਕਾਫ਼ੀ ਅੜਚਨਾਂ, ਅਦਾਲਤੀ ਕੇਸਾਂ ਦੇ ਨਿਪਟਾਰੇ ਤੋਂ ਬਾਅਦ, ਚੋਣ ਕਮਿਸ਼ਨ ਪੰਜਾਬ ਵੱਲੋਂ ਮਿਥਿਆ ਗਿਆ ਹੈ।ਪੰਜਾਬ ਵਿੱਚ ਮੁੜ ਫਿਰ ਚੋਣ ਅਖਾੜਾ ਭਖੇਗਾ। ਪੰਜਾਬ ਦੀਆਂ ਸਿਆਸੀ ਪਾਰਟੀਆਂ ਪਿੰਡਾਂ ਦੇ ਲੋਕਾਂ ’ਚ […]
![]()
ਮੋਹਣ ਸ਼ਰਮਾਬਿਨਾਂ ਸ਼ੱਕ ਨਸ਼ਿਆਂ ਦੀ ਪੂਰਤੀ ਲਈ ਨਸ਼ੇੜੀ ਹਰ ਹੀਲਾ ਵਰਤਦਾ ਹੈ। ਚੋਰੀਆਂ, ਠੱਗੀਆਂ, ਮਾਪਿਆਂ ਦੇ ਗਲ ਗੂਠਾ ਦੇ ਕੇ ਜਬਰੀ ਉਗਰਾਹੀ ਕਰਨਾ, ਪੈਸੇ ਨਾ ਮਿਲਣ ਕਾਰਨ ਮਾਂ-ਬਾਪ ਦਾ ਕਤਲ ਕਰ ਦੇਣ ਜਿਹੀਆਂ ਘਿਨਾਉਣੀਆਂ ਹਰਕਤਾਂ ਨੇ ਵੀ ਸਮਾਜ ਨੂੰ ਕਲੰਕਿਤ ਕੀਤਾ ਹੈ। ਇੱਕ ਪਾਸੇ ਸਰਕਾਰ ਵੱਲੋਂ 7-8 ਨਸ਼ਾ ਤਸਕਰ ਰੋਜ਼ ਫੜਨ ਦੇ ਦਾਅਵੇ ਕੀਤੇ ਜਾ […]
![]()
ਡਾ. ਅੰਮ੍ਰਿਤ ਸਾਗਰ ਮਿੱਤਲ ਜਦੋਂ ਭਾਰਤ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਉਤਸ਼ਾਹਪੂਰਨ ਟੀਚੇ ਨੂੰ ਨਿਰਧਾਰਿਤ ਕਰਦਾ ਹੈ ਤਾਂ ‘ਵਿਕਸਿਤ ਭਾਰਤ’ ਦੀ ਦ੍ਰਿਸ਼ਟੀ ਸਾਨੂੰ ਇੱਕ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਦੇ ਸਾਹਮਣੇ ਲਿਆ ਖੜ੍ਹਾ ਕਰਦੀ ਹੈ ਕਿ ਜਦੋਂ ਦੇਸ਼ ਆਪਣੀ ਆਜ਼ਾਦੀ ਦਾ ਸੌ ਸਾਲਾ ਜਸ਼ਨ ਮਨਾਏਗਾ, ਤਾਂ ਉਸ ਸਮੇਂ ਦੇਸ਼ ਦੇ ਅੰਨਦਾਤਿਆਂ (ਕਿਸਾਨਾਂ) ਦੀ ਸਮਾਜਿਕ […]
![]()
ਇਕਬਾਲ ਸਿੰਘ ਲਾਲਪੁਰਾ ਸਿੱਖ ਕੌਮ ਨੇ ਹੁਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਦੀ ਵਰ੍ਹੇਗੰਢ ਮਨਾ ਕੇ ਹਟੀ ਹੈ, ਜਿਨ੍ਹਾਂ ਨੇ ਹਿੰਦੂ ਧਰਮ ਦੇ “ਤਿਲਕ ਤੇ ਜਨੇਊ” ਤੇ ਮਨੁੱਖੀ ਅਧਿਕਾਰਾਂ, ਨਿਆਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਸੀ। ਭਾਰਤ ਅਤੇ ਵਿਦੇਸ਼ਾਂ ਵਿੱਚ ਸਰਕਾਰੀ ਸੰਸਥਾਵਾਂ, ਸਮਾਜਕ ਸੰਗਠਨਾਂ ਤੇ ਸਿੱਖ ਸੰਸਥਾਵਾਂ ਨੇ ਭਾਰੀ ਰਕਮਾਂ, ਸਮਾਗਮ, […]
![]()
ਪ੍ਰੋਫ਼ੈਸਰ ਕੁਲਬੀਰ ਸਿੰਘ ਜਦ 2010 ਵਿੱਚ ਮੈਂ ਆਸਟ੍ਰੇਲੀਆ ਘੁੰਮਣ ਫ਼ਿਰਨ ਗਿਆ ਤਾਂ ਪੱਤਰਕਾਰ ਸਰਤਾਜ ਸਿੰਘ ਧੌਲ ਨੇ ਦੱਸਿਆ ਕਿ ਪੰਜਾਬ ਦੇ ਖਾਂਦੇ-ਪੀਂਦੇ ਘਰਾਂ ਦੇ ਮੁੰਡੇ ਇੱਥੇ ਆ ਕੇ ਬੜੀ ਹੁੱਲ੍ਹੜਬਾਜ਼ੀ ਕਰਦੇ ਹਨ, ਨਿਯਮ-ਕਾਨੂੰਨ ਤੋੜਦੇ ਹਨ, ਮਨ-ਮਰਜ਼ੀ ਕਰਦੇ ਹਨ, ਲੜਾਈ ਝਗੜਿਆਂ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾਂ ਦੇ ਇੰਝ ਕਰਨ ਨਾਲ ਸਾਰੇ ਪੰਜਾਬੀਆਂ ਦਾ ਅਕਸ ਵਿਗੜਦਾ ਹੈ […]
![]()
ਐਲ. ਐਸ. ਹਰਦੇਨੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਸਮੇਤ ਪੂਰਾ ਸੰਘ ਪਰਿਵਾਰ ਕਸ਼ਮੀਰ ਦੀ ਸਮੱਸਿਆ ਲਈ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਅਜਿਹੀ ਰਾਇ ਪ੍ਰਗਟ ਕੀਤੀ ਸੀ, ਹਾਲਾਂਕਿ ਕਸ਼ਮੀਰ ਸਮੱਸਿਆ ਦੇ ਇਤਿਹਾਸ ਦਾ ਨੇੜਿਓਂ ਅਧਿਐਨ ਕਰਨ ’ਤੇ ਪਤਾ ਲਗਦਾ ਹੈ ਕਿ ਇਸ ਮੁੱਦੇ ਨੂੰ ਗੁੰਝਲਦਾਰ ਬਣਾਉਣ […]
![]()
ਡਾ. ਜਸਪਾਲ ਸਿੰਘ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਫ਼ਰਮਾਨ ਹੈ-‘ਸੀਸ ਦੀਆ ਪਰ ਸਿਰਰੁ ਨ ਦੀਆ’। ਗੁਰੂ ਜੀ ਨੇ ਸੀਸ ਦੇ ਦਿੱਤਾ, ਸਿਰਰ ਨਹੀਂ ਦਿੱਤਾ। ਪਰ ਸੁਆਲ ਹੈ ਕਿ ਇਹ ਸਿਰਰ ਕੀ ਸੀ ? ਸਿਰਰ ਸੀ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ। ਮਨੁੱਖ ਨੂੰ ਅਧਿਕਾਰ ਹੈ ਕਿ ਉਹ […]
![]()
ਅਭੈ ਕੁਮਾਰ ਦੂਬੇ ਇਹ ਸਮਝਣਾ ਮਹੱਤਵਪੂਰਨ ਹੈ ਕਿ ਚੋਣ ਕਮਿਸ਼ਨ ਨੂੰ ਅਚਾਨਕ ਐੱਸ.ਆਈ.ਆਰ. ਕਰਵਾਉਣ ਦਾ ਵਿਚਾਰ ਕਿੱਥੋਂ ਤੇ ਕਿਉਂ ਆਇਆ? ਦਰਅਸਲ 2024 ਦੀਆਂ ਚੋਣਾਂ ਵਿੱਚ ਬਹੁਮਤ ਗੁਆਉਣ ਤੋਂ ਬਾਅਦ ਸੰਘ ਪਰਿਵਾਰ ਤੇ ਭਾਜਪਾ ਸਦਮੇ ਵਿੱਚ ਸਨ, ਕਿਉਂਕਿ ਉਹ ਤਾਂ 400 ਤੋਂ ਵੱਧ ਸੀਟਾਂ ਦੀ ਉਮੀਦ ਲਗਾਈ ਬੈਠੇ ਸਨ, ਪਰ ਉਨ੍ਹਾਂ ਨੂੰ ਸਿਰਫ਼ 240 ਸੀਟਾਂ ਹੀ […]
![]()
ਖਾਸ ਖ਼ਬਰਵੈਨਕੂਵਰ/ਏ.ਟੀ.ਨਿਊਜ਼: ‘ਦੀ ਗਲੋਬਲ ਮੇਲ’ ਕੈਨੇਡਾ ਦੀ ਖ਼ਬਰ ਅਨੁਸਾਰ ਕੈਨੇਡੀਅਨ ਬਾਰਡਰ ਸਰਵਿਸਿਜ ਏਜੰਸੀ ਦੇ ਸੀਨੀਅਰ ਅਫ਼ਸਰ ਸੰਨੀ ਸਿੱਧੂ (ਅਸਲ ਨਾਮ ਸੰਦੀਪ ਸਿੰਘ ਸਿੱਧੂ) ਨੇ ਭਾਰਤ ਸਰਕਾਰ ਅਤੇ ਕੈਨੇਡਾ ਸਰਕਾਰ ਖਿਲਾਫ਼ 90 ਲੱਖ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਹੈ। ਉਸ ਦਾ ਦੋਸ਼ ਹੈ ਕਿ ਭਾਰਤ ਨੇ ਉਸ ਨੂੰ ਜਾਣ-ਬੁੱਝ ਕੇ “ਆਤੰਕਵਾਦੀ” ਕਹਿ ਕੇ ਬਦਨਾਮ ਕੀਤਾ ਅਤੇ […]
![]()
ਡਾ. ਅਮਨਪ੍ਰੀਤ ਸਿੰਘ ਬਰਾੜ ਅੱਜ-ਕੱਲ੍ਹ ਪੰਜਾਬ ਵਿੱਚ ਇੱਕ ਖ਼ਾਸ ਚਰਚਾ ਹੈ ਕਿ ਪੰਜਾਬ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਦੇ ਵਿਦੇਸ਼ ਤੁਰ ਜਾਣ ਨਾਲ ਪੰਜਾਬ ਖਾਲੀ ਹੋਣ ਲੱਗਾ ਹੈ। ਉਨ੍ਹਾਂ ਦੀ ਜਗ੍ਹਾ ਇੱਥੇ ਦੂਜੇ ਸੂਬਿਆਂ ਤੋਂ ਆਏ ਲੋਕਾਂ, ਖਾਸ ਕਰਕੇ ਬਿਹਾਰ ਤੇ ਯੂ.ਪੀ. ਵਾਲਿਆਂ ਲੈ ਲਈ ਹੈ। ਪੰਜਾਬ ਵਿੱਚ ਸਭ ਤੋਂ ਪਹਿਲਾਂ ਦੋਆਬੇ ਦੇ ਪਿੰਡਾਂ ’ਚੋਂ […]
![]()
