ਨਵੀਂ ਦਿੱਲੀ, 11 ਜੁਲਾਈ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਵੱਲੋਂ ਮਨੀਪੁਰ ’ਚ ਸ਼ਾਤੀ ਬਹਾਲੀ ਦਾ ਮੁੱਦਾ ਪੂਰੇ ਜ਼ੋਰ-ਸ਼ੋਰ ਨਾਲ ਸੰਸਦ ’ਚ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਨੀਪੁਰ ਦਾ ਦੁਖਾਂਤ ਖ਼ਤਮ ਕਰਨ ਲਈ ਸਰਕਾਰ ’ਤੇ ਦਬਾਅ ਪਾਇਆ ਜਾਵੇਗਾ। ਉਨ੍ਹਾਂ ਦੁਹਰਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ […]
ਭਗਤ ਰਵਿਦਾਸ ਜੀ ਦਾ ਜਨਮ 14ਵੀਂ ਸਦੀ ਵਿੱਚ ਉੱਤਰਪ੍ਰਦੇਸ਼ ਦੇ ਬਨਾਰਸ ਸ਼ਹਿਰ ਵਿੱਚ ਹੋਇਆ ਹੈ। ਖੁਦ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ, ਹੋਰਨਾਂ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਕੇ ਪ੍ਰਮਾਤਮਾ ਨਾਲ ਜੋੜਨਾ, ਕਿਰਤ ਕਰਦਿਆਂ ਪਰਿਵਾਰ ਵਿੱਚ ਰਹਿੰਦਿਆਂ ਉਨ੍ਹਾਂ ਨੇ ਉੱਚਾ ਜੀਵਨ ਬਤੀਤ ਕੀਤਾ ਅਤੇ ਲੱਖਾਂ ਲੋਕਾਂ ਨੂੰ ਬਾਣੀ ਨਾਲ ਉਪਦੇਸ਼ ਦੇਕੇ ਤਾਰਿਆ। ਉਨ੍ਹਾਂ ਦਾ ਜਨਮ ਸਮਾਜ […]
ਇੰਡੀਆ ਤੇ ਚੀਨ ਦੀ ਹੱਦਬੰਦੀ ਕਦੇ ਵੀ ਸਾਫ ਨਹੀਂ ਹੋਈ। ਚੀਨ ਤਿੱਬਤ ਨੂੰ ਆਪਣਾ ਸੱਜਾ ਹੱਥ ਮੰਨਦਾ ਹੈ ਅਤੇ ਲੱਦਾਖ, ਨੇਪਾਲ, ਸਿੱਕਿਮ, ਭੂਟਾਨ ਤੇ ਅਰੁਨਾਚਲ ਪ੍ਰਦੇਸ਼ ਨੂੰ ਇਸ ਹੱਥ ਦਿਆਂ 5 ਉਂਗਲਾਂ ਮੰਨਦਾ ਹੈ। ਇਸ ਲਈ ਇਨ੍ਹਾਂ ਸਾਰਿਆਂ ਇਲਾਕਿਆਂ ‘ਤੇ ਚੀਨ ਆਪਣਾ ਹੱਕ ਸਮਝਦਾ ਆਇਆ ਹੈ। ਚੀਨ ਅਰੁਨਾਚਲ ਪ੍ਰਦੇਸ਼ ਨੂੰ ਆਪਣਾ ਇਲਾਕਾ ਮੰਨਦਾ ਹੈ। ਇਸ […]
ਚੋਣਾਂ ਤੋਂ ਪਹਿਲਾਂ ਦਾ ਇਕਨਾਮਿਸਟ ਦੇ ਇੱਕ ਲੇਖ ਰਾਹੀਂ ਅਰਥ ਸ਼ਾਸਤਰੀ ਦੀ ਭਵਿੱਖਬਾਣੀ! ਦਾ ਇਕਨਾਮਿਸਟ ਦੇ ਇੱਕ ਲੇਖ ਵਿੱਚ ਕਿਹਾ ਗਿਆ ਹੈ ਕਿ ਜਮਾਤੀ ਰਾਜਨੀਤੀ, ਅਰਥ ਸ਼ਾਸਤਰ ਅਤੇ ਸ਼ਕਤੀਸ਼ਾਲੀ ਸ਼ਾਸਨ ਦੇ ਕਾਰਨ ਨਰਿੰਦਰ ਮੋਦੀ ਨੂੰ ਭਾਰਤ ਦੇ ਕੁਲੀਨ ਵਰਗ ਵਿੱਚ ਕਾਫੀ ਪ੍ਰਸੰਸਾ ਮਿਲ ਰਹੀ ਹੈ ਅਤੇ ਮੋਦੀ ਪੜ੍ਹੇ ਲਿਖੇ ਵੋਟਰਾਂ ਵਿੱਚ ਕਾਫੀ ਮਸ਼ਹੂਰ ਹੋ ਗਏ […]
*ਪਿਛਲੇ 2 ਦਹਾਕਿਆਂ ਦੌਰਾਨ ਕੈਨੇਡਾ ਦੀ ਨਾਗਰਿਕਤਾ ਦਰ ਵਿੱਚ 30 ਫ਼ੀਸਦੀ ਦੀ ਗਿਰਾਵਟ *ਕੈਨੇਡਾ ਦੇ ਸਖਤ ਕਨੂੰਨਾਂ ਕਾਰਣ ਲੋਕਾਂ ਦੀ ਦਿਲਚਸਪੀ ਘਟੀ *ਸਪਾਊਸ ਵਰਕ ਪਰਮਿਟ’ ਤੇ ਟੈਂਪਰੇਰੀ ਰੈਜ਼ੀਡੈਂਟਸ ਉਪਰ ਨਵੀਆਂ ਪਾਬੰਦੀਆਂ ਲੋਕਾਂ ਵਿੱਚ ਕੈਨੇਡਾ ਦਾ ਨਾਗਰਿਕ ਬਣਨ ਦਾ ਹੁਣ ਕ੍ਰੇਜ਼ ਘੱਟਦਾ ਨਜ਼ਰ ਆ ਰਿਹਾ ਹੈ। ਪਿਛਲੇ ਕਰੀਬ 2 ਦਹਾਕਿਆਂ ਦੌਰਾਨ ਕੈਨੇਡਾ ਦੀ ਨਾਗਰਿਕਤਾ ਦਰ […]
ਚੀਨੀ ਫੌਜ ਦਾ ਦਾਅਵਾ ‘ਅਰੁਣਾਚਲ ਪ੍ਰਦੇਸ਼’ ਚੀਨ ਦਾ ਅੰਦਰੂਨੀ ਹਿੱਸਾ’ ਚੀਨੀ ਕਰਨਲ ਝਾਂਗ ਅਨੁਸਾਰ ਭਾਰਤੀ ਪੱਖ ਦੀ ਕਾਰਵਾਈ ਸਰਹੱਦ ’ਤੇ ਤਣਾਅਪੂਰਨ ਅੰਮ੍ਰਿਤਸਰ ਟਾਈਮਜ਼ ਬਿਊਰੋ ਪੇਈਚਿੰਗ-ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ’ਤੇ ਚੀਨ ਦੇ ਇਤਰਾਜ਼ ਨੂੰ ਖਾਰਜ ਕਰਨ ਦੇ ਕੁਝ ਦਿਨਾਂ ’ਬਾਅਦ ਚੀਨ ਦੀ ਫੌਜ ਨੇ ਅਰੁਣਾਚਲ ਪ੍ਰਦੇਸ਼ ’ਤੇ ਆਪਣੇ ਦਾਅਵੇ […]
ਕੂ ਕਲਕਸ ਕਲਾਂ ਅਤੇ ਤਾਲਿਬਾਨ ਦੇ ਨਾਲ ਸਿੱਖ ਯੂਥ ਯੂਕੇ ਦੀ ਤਸਵੀਰ ਨੂੰ ਕੀਤਾ ਸੀ ਸ਼ਾਮਲ ਅੰਮ੍ਰਿਤਸਰ ਟਾਈਮਜ਼ ਬਿਊਰੋ ਨਵੀਂ ਦਿੱਲੀ 21 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਓਏਸਿਸ ਕਮਿਊਨਿਟੀ ਲਰਨਿੰਗ ਮਲਟੀ ਅਕੈਡਮੀ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੌਹਨ ਬਾਰਨੇਬੀ ਨੂੰ ਧਰਮ, ਕੱਟੜਪੰਥ ਅਤੇ ਅੱਤਵਾਦ ਬਾਰੇ ਸਲਾਈਡਾਂ ਵਿੱਚ ਸਿੱਖ ਨੌਜਵਾਨ ਸੰਗਠਨ ਬਾਰੇ ਸਲਾਈਡ ਸ਼ਾਮਲ ਕਰਨ ਲਈ ਸਿੱਖ ਭਾਈਚਾਰੇ […]
ਅੰਮ੍ਰਿਤਸਰ ਟਾਈਮਜ਼ ਬਿਊਰੋ ਐਬਟਸਫੋਰਡ (ਡਾ. ਗੁਰਵਿੰਦਰ ਸਿੰਘ) ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁਕਰਵਾਰ ਦੀ ਰਾਤ ਦੇ 10.30 ਵਜੇ ਦਾ ਸਮਾਂ। ਇੱਕ ਪਰਿਵਾਰ, ਕੈਨੇਡਾ ਵਿੱਚ ਵਿਜ਼ਟਰ ਆਇਆ ਸੀ। ਬਿਮਾਰ ਧੀ ਦੀ ਦੇਖ-ਭਾਲ ਵਾਸਤੇ ਪਹਿਲਾਂ ਮਾਂ ਇਥੇ ਪਹੁੰਚੀ। ਪੰਜਾਬ ਦੇ ਲੁਧਿਆਣੇ ਜ਼ਿਲੇ ਦੀ ਤਹਿਸੀਲ ਜਗਰਾਉਂ ‘ਚ ਪੈਂਦੇ ਪਿੰਡ ਮੱਲਾ ਨਾਲ ਸੰਬੰਧਤ ਅਭਾਗੀ ਬਲਵਿੰਦਰ ਕੌਰ ਦੇ ਆਉਣ ਮਗਰੋਂ ਉਸਦਾ […]
ਚੋਣ ਸਰਵੇਖਣ ਅਨੁਸਾਰ ਰਿਸ਼ੀ ਸੂਨਕ ਨੂੰ ਆਪਣੀ ਸੀਟ ਬਚਾਉਣੀ ਮੁਸ਼ਕਿਲ ਹੋਵੇਗੀ ਅੰਮ੍ਰਿਤਸਰ ਟਾਈਮਜ਼ ਬਿਊਰੋ ਲੰਡਨ-ਸਿਵਲ ਸੁਸਾਇਟੀ ਕੈਂਪੇਨ ਆਰਗੇਨਾਈਜੇਸ਼ਨ ਵਲੋਂ ਜਾਰੀ ਕੀਤੇ ਗਏ ਸਰਵੇ ਤੋਂ ਸੰਕੇਤ ਮਿਲਿਆ ਹੈ ਕਿ ਇਸ ਸਾਲ ਦੇ ਅੰਤ ‘ਚ ਹੋਣ ਵਾਲੀਆਂ ਆਮ ਚੋਣਾਂ ‘ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ ।ਇੱਥੋਂ ਤੱਕ ਕਿ ਬਿ੍ਟਿਸ਼ ਪ੍ਰਧਾਨ ਮੰਤਰੀ ਰਿਸ਼ੀ […]