ਪਾਕਿਸਤਾਨ ਵਿਚ 18 ਸਾਲ ਤੋਂ ਘੱਟ ਉਮਰ ਦੇ ਸਿਖ ਵਿਆਹ ਦੇ ਅਯੋਗ ਮੰਨੇ ਜਾਣਗੇ ਸਿੱਖ ਮਰਿਆਦਾ ਅਨੁਸਾਰ ਹੋਵੇਗਾ ਵਿਆਹ,ਜਲਦ ਮਿਲੇਗੀ ਕੈਬਨਿਟ ਦੀ ਮਨਜ਼ੂਰੀ-ਰਮੇਸ਼ ਸਿੰਘ ਅੰਮ੍ਰਿਤਸਰ ਟਾਈਮਜ਼ ਬਿਊਰੋ ਅੰਮ੍ਰਿਤਸਰ : ਸੂਬਾਈ ਸਿੱਖ ਐਕਟ ਵਿਚ ਕੁਝ ਬਦਲਾਅ ਕੀਤੇ ਜਾਣਗੇ, ਜਿਸ ਤਹਿਤ 18 ਸਾਲ ਤੋਂ ਘੱਟ ਉਮਰ ਦੇ ਸਿੱਖ ਵਿਆਹ ਕਰਨ ਦੇ ਅਯੋਗ ਮੰਨੇ ਜਾਣਗੇ।ਬੀਤੇ ਦਿਨੀਂ ਪਾਕਿਸਤਾਨ ਸਿੱਖ […]
*ਇਸਲਾਮਿਕ ਸਟੇਟ ਦੇ ਨਿਸ਼ਾਨੇ ‘ਤੇ ਰੂਸ ਪਹਿਲਾਂ ਵੀ ਰਿਹਾ *ਵਾਪਰ ਰਿਹਾ ਘਟਨਾਕ੍ਰਮ ਦੁਨੀਆ ਭਰ ਲਈ ਖ਼ਤਰੇ ਦੀ ਘੰਟੀ ਅੰਮ੍ਰਿਤਸਰ ਟਾਈਮਜ਼ ਬਿਊਰੋ ਮਾਸਕੋ– ਰੂਸ ਦੀ ਰਾਜਧਾਨੀ ਮਾਸਕੋ ਵਿਚ ਬੀਤੇ ਦਿਨੀਂ ਵੱਡੇ ਸਮਾਗਮ ਵਾਲੀ ਥਾਂ ‘ਤੇ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ 60 ਵਿਅਕਤੀਆਂ ਦੀ ਮੌਤ ਹੋ ਗਈ ਅਤੇ 145 ਤੋਂ ਵੱਧ ਜ਼ਖਮੀ ਹੋ ਗਏ। […]
24 ਘੰਟੇ ਦੇ ਅੰਦਰ ਡੇਢ ਲੱਖ ਤੋਂ ਵੱਧ ਲੋਕਾਂ ਨੇ ਸੁਣਿਆ ਅੰਮ੍ਰਿਤਸਰ ਟਾਈਮਜ਼ ਬਿਊਰੋ ਜਲੰਧਰ-ਸ਼ੰਭੂ ਅਤੇ ਖਨੌਰੀ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਹੁਣ ਹੌਲੀ-ਹੌਲੀ ਵੱਡੇ ਗਾਇਕਾਂ ਦਾ ਸਾਥ ਮਿਲਣਾ ਸ਼ੁਰੂ ਹੋ ਗਿਆ ਹੈ । ਮਸ਼ਹੂਰ ਗਾਇਕ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ਵਿੱਚ ਇੱਕ ਗਾਣਾ ਰਿਲੀਜ਼ ਕੀਤਾ ਹੈ ,ਜਿਸ ਦੀ ਕਿਸਾਨਾਂ ਨੇ ਸ਼ਲਾਘਾ ਕੀਤਾ ਹੈ […]
ਬਾਲ ਉਮਰੇ ਦਾਦੀ ਮਾਂ ਦੁਆਰਾ ਸੁਣਾਈਆਂ ਲੋਰੀਆਂ ਤੇ ਖਿਡਾਈਆਂ ਖੇਡਾਂ ਕਦੀ ਨਹੀਂ ਭੁੱਲਦੀਆਂ। ਅਫ਼ਸੋਸ! ਸਮੇਂ ਦੀ ਤੋਰ ਨਾਲ ਸਾਡੀਆਂ ਬਾਲ ਖੇਡਾਂ ਟੀ.ਵੀ. ਤੇ ਇੰਟਰਨੈੱਟ ਨੇ ਖੋਹ ਲਈਆਂ। ਅੱਜ ਬਹੁਤੇ ਬੱਚੇ ਵਿਹਲੇ ਸਮੇਂ ਵਿੱਚ ਇਨ੍ਹਾਂ ਸਾਧਨਾਂ ਨਾਲ ਜੁੜ ਕੇ ਆਪਣੇ ਸਮੇਂ ਤੇ ਸਿਹਤ ਦਾ ਨਾਸ਼ ਕਰਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਟੀ.ਵੀ. ਜਾਂ ਫੋਨ ’ਤੇ […]
ਅੰਮ੍ਰਿਤਸਰ ਟਾਈਮਜ਼ ਬਿਊਰੋ ਨਿਊਜਰਸੀ,22 ਮਾਰਚ (ਰਾਜ ਗੋਗਨਾ)- ਗੁਜਰਾਤੀ ਨੌਜਵਾਨ ਦੀ 2 ਲੱਖ ਡਾਲਰ ਦੀ ਕਾਰ ਲੁੱਟਣ ਵਾਲੇ ਐਡੀਸਨ ਪੁਲਿਸ ਵੱਲੋਂ ਦੋ ਲੁਟੇਰੇ ਫੜੇ ਗਏ, ਅਤੇ ਇੱਕ ਅਜੇ ਤੱਕ ਫਰਾਰ ਹੈ। ਇਹ ਘਟਨਾ 15 ਮਾਰਚ ਨੂੰ ਸ਼ਾਮ 5:00 ਵਜੇ ਪਟੇਲ ਬ੍ਰਦਰਜ਼ ਸਟੋਰ ਐਡੀਸਨ ਨਿਊਜਰਸੀ ਦੀ ਪਾਰਕਿੰਗ ਵਿੱਚ ਹੋਈ ਵਾਰਦਾਤ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ […]
ਅੱਜ ਪਰਵਾਸ ਪੰਜਾਬੀਆਂ ਦੇ ਮੱਥੇ ਦੀ ਲਕੀਰ ਬਣ ਕੇ ਰਹਿ ਗਿਆ ਹੈ। ਪਿੰਡ ਹੈ ਜਾਂ ਸ਼ਹਿਰ, ਕੋਈ ਘਰ ਅਜਿਹਾ ਨਹੀਂ ਦਿਸਦਾ ਜਿਸ ਵਿਚੋਂ ਕੋਈ ਪਰਦੇਸ ਨਾ ਗਿਆ ਹੋਵੇ। ਕਈ ਘਰ ਤਾਂ ਪੂਰੇ ਦੇ ਪੂਰੇ ਹੀ ਖ਼ਾਲੀ ਹੋਏ ਦਿਸਦੇ ਹਨ। ਕੁਝ ਲੋਕ ਪਹਿਲਾਂ-ਪਹਿਲਾਂ ਖੱਟੀ ਕਮਾਈ ਲਈ ਗਏ, ਕੁਝ ਮੁੰਡੇ-ਕੁੜੀਆਂ ਸੰਯੋਗ ਵੱਸ, ਕੁਝ ਦੇਖਾ-ਦੇਖੀ ਤੇ ਹੁਣ ਪੜ੍ਹਾਈ […]
ਇੰਡੀਆ ਦੇ ਪੂਰਬੀ ਰਾਜ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿੱਚ ਸਪੇਨ ਦੇ ਪਤੀ ਪਤਨੀ ਜੋੜੇ ਨਾਲ ਹੋਈ ਦਰਿੰਦਗੀ ਦੀ ਖਬਰ ਨੇ ਨਿਆਂ ਪਸੰਦ ਦਿਲਾਂ ਨੂੰ ਫਿਰ ਧੂਹ ਪਾਈ ਹੈ। ਸਪੇਨ ਤੋਂ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਘੁੰਮਣ ਫਿਰਨ ਲਈ ਨਿਕਲੇ ਇਸ ਜੋੜੇ ਨੇ ਇੰਡੀਆ ਤੋਂ ਬਾਅਦ ਨੇਪਾਲ ਵਿਚ ਜਾਣਾ ਸੀ। ਇਹ ਜੋੜਾ ਮੋਟਰਸਾਈਕਲ ਰਾਹੀਂ ਹੀ ਜ਼ਿਆਦਾਤਰ […]
*ਸਰਹੱਦ ਪਾਰੋਂ ਡ੍ਰੋਨਾਂ ਰਾਹੀਂ ਹੋ ਰਹੀ ਹੈ ਨਸ਼ੇ ਦੀ ਤਸਕਰੀ *ਸਾਲ 2023 ਦੌਰਾਨ ਫੜੀ ਗਈ 159 ਕਿੱਲੋ ਤੋਂ ਵੱਧ ਹੈਰੋਇਨ *541 ਕੇਸਾਂ ਦੇ ਤਹਿਤ 709 ਵਿਅਕਤੀਆਂ ਨੂੰ ਗ੍ਰਿਫ਼ਤਾਰ ਭਾਰਤ ਵਿਚ ਹੁਣ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਪੰਜਾਬ ਵਿਚ ਆਖ਼ਰੀ ਪੜਾਅ ਦੌਰਾਨ 1 ਜੂਨ ਨੂੰ ਲੋਕ ਸਭਾ ਲਈ ਵੋਟਿੰਗ ਹੋਣ ਜਾ ਰਹੀ […]
ਭਾਰੀ ਸੰਗਤ ਕਾਰਣ ਸ੍ਰੋਮਣੀ ਕਮੇਟੀ ਨੇ ਕੀਤਾ ਫੈਸਲਾ ਅੰਮ੍ਰਿਤਸਰ ਟਾਈਮਜ਼ ਬਿਊਰੋ ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੀ ਵੱਧ ਰਹੀ ਆਮਦ ਦੇ ਮੱਦੇਨਜ਼ਰ ਜਲਦ ਹੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਤਿੰਨ ਹੋਰ ਸਰਾਵਾਂ ਖੋਲ੍ਹਣ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਮੁਤਾਬਕ ਰੋਜ਼ਾਨਾ 1 ਲੱਖ ਸ਼ਰਧਾਲੂ ਇਸ ਅਸਥਾਨ ਦੇ ਦਰਸ਼ਨਾਂ ਲਈ ਆਉਂਦੇ ਹਨ ਅਤੇ ਸ਼ਨੀਵਾਰ-ਐਤਵਾਰ ਤੇ […]
ਕਾਂਗਰਸ ਤੇ ਭਾਜਪਾ ਵੋਟਰਾਂ ਨੂੰ ਲੁਭਾਉਣ ਲਈ ਪਾਰਟੀ ਦੇ ਕੁਝ ਮਰ ਚੁੱਕੇ ਨੇਤਾਵਾਂ ਨੂੰ ਮੁੜ ਸੁਰਜੀਤ ਕਰੇਗੀ *ਭਾਰਤੀ ਜਨਤਾ ਪਾਰਟੀ ਬਾਕੀ ਪਾਰਟੀਆਂ ਨਾਲੋਂ ਮੋਹਰੀ ਵਰਤਮਾਨ ਸਮੇਂ ਵਿਚ ਭਾਰਤੀ ਸਿਆਸਤ ਇੱਕ ਵੱਡੀ ਤਬਦੀਲੀ ਵੱਲ ਵਧ ਰਹੀ ਹੈ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਚੋਣ ਮੁਹਿੰਮਾਂ ਵਿੱਚ ਵਰਤੋਂ ਕੀਤੀ ਜਾ ਰਹੀ ਹੈ। ਨਵੀਂ ਤਕਨੀਕ ਅਨੁਸਾਰ ਭਾਜਪਾ ਅਤੇ ਇਸ ਦੇ […]