Home > Articles posted by amritsartimes.live (Page 37)
FEATURE
on Jan 22, 2026
16 views 3 secs

ਜ਼ਿਆਦਾਤਰ ਭਾਰਤੀ ਆਪਣੇ ਦਿਨ ਦੀ ਸ਼ੁਰੂਆਤ ਗਰਮਾ-ਗਰਮ ਚਾਹ ਨਾਲ ਕਰਦੇ ਹਨ। ਪਰ ਖਾਲੀ ਪੇਟ ਚਾਹ ਪੀਣਾ ਸਿਹਤ ਲਈ ਬਹੁਤ ਵਧੀਆ ਨਹੀਂ ਹੈ। ਜੇਕਰ ਤੁਸੀਂ ਇਸ ਆਦਤ ਨੂੰ ਬਦਲ ਕੇ ਸਵੇਰੇ ਇੱਕ ਗਲਾਸ ਸੰਤਰੇ ਦਾ ਜੂਸ ਪੀਣਾ ਸ਼ੁਰੂ ਕਰਦੇ ਹੋ, ਤਾਂ ਤੁਹਾਡੇ ਸਰੀਰ ਵਿੱਚ ਕਈ ਹੈਰਾਨੀਜਨਕ ਬਦਲਾਅ ਆ ਸਕਦੇ ਹਨ।ਆਓ ਜਾਣਦੇ ਹਾਂ 30 ਦਿਨਾਂ ਤੱਕ ਰੋਜ਼ਾਨਾ […]

Loading

FEATURE
on Jan 22, 2026
14 views 6 secs

ਭਾਰਤ ਵਿੱਚ ਔਸਤ ਉਮਰ ਹੁਣ 70 ਸਾਲ ਤੋਂ ਪਾਰ ਹੋ ਗਈ ਹੈ, ਪਰ ਕੀ ਅਸੀਂ ਵਾਕਈ ‘ਸਿਹਤਮੰਦ’ ਜੀ ਰਹੇ ਹਾਂ? ਅੰਕੜੇ ਦੱਸਦੇ ਹਨ ਕਿ ਇੱਕ ਔਸਤ ਭਾਰਤੀ ਆਪਣੀ ਜ਼ਿੰਦਗੀ ਦੇ ਆਖਰੀ 10 ਸਾਲ ਲੰਬੀਆਂ ਬਿਮਾਰੀਆਂ (ਜਿਵੇਂ ਕਿ ਸ਼ੂਗਰ ਅਤੇ ਹਾਈ ਬੀਪੀ) ਨਾਲ ਲੜਦਿਆਂ ਬਿਤਾਉਂਦਾ ਹੈ। ਹਾਲ ਹੀ ਵਿੱਚ ‘ਦ ਲਾਂਸੇਟ’ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਨੇ […]

Loading

FEATURE
on Jan 22, 2026
18 views 1 sec

ਪਹਿਲੀ ਵਾਰੀ ਆਸਟ੍ਰੇਲੀਆ ਦੇ ਵਿਗਿਆਨੀਆਂ ਨੇ ਵਿਗਿਆਨਕ ਤੌਰ ’ਤੇ ਸਾਬਤ ਕੀਤਾ ਹੈ ਕਿ ਦਿਲ ਦਾ ਦੌਰਾ ਪੈਣ ਤੋਂ ਬਾਅਦ ਮਨੁੱਖੀ ਦਿਲ ਆਪਣੇ ਆਪ ਨਵੀਆਂ ਮਾਸਪੇਸ਼ੀਆਂ ਬਣਾਉਣ ’ਚ ਸਮਰੱਥ ਹੈ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਦਿਲ ਨੂੰ ਹੋਇਆ ਇਹ ਨੁਕਸਾਨ ਸਥਾਈ ਹੁੰਦਾ ਹੈ, ਪਰ ਇਸ ਅਧਿਐਨ ਨੇ ਦਿਲ ਦੇ ਠੀਕ ਨਾ ਹੋਣ ਬਾਰੇ ਰਵਾਇਤੀ […]

Loading

FEATURE
on Jan 22, 2026
17 views 26 secs

ਬਹਾਦਰ ਸਿੰਘ ਗੋਸਲ ਬਹਾਦਰ ਸਿੰਘ ਗੋਸਲ ਭਗਤ ਰਵਿਦਾਸ ਜੀ ਮੱਧਕਾਲੀ ਭਾਰਤ ਦੇ ਮਹਾਨ ਸੰਤ ਅਤੇ ਕਵੀ ਸਨ, ਜਿਨ੍ਹਾਂ ਦਾ ਸਿੱਖ ਧਰਮ ਵਿੱਚ ਬਹੁਤ ਸਤਿਕਾਰ ਹੈ। ਉਨ੍ਹਾਂ ਨੂੰ ਪੰਜਵੇਂ ਗੁਰੂ ਅਰਜਨ ਦੇਵ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੇ ਗਏ 15 ਭਗਤਾਂ ’ਚੋਂ ਇੱਕ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਦਾ ਜਨਮ ਸੀਰ ਗੋਵਰਧਨਪੁਰ ਨੇੜੇ […]

Loading

FEATURE
on Jan 22, 2026
23 views 5 secs

ਸ਼ਮੀਲਾ ਖਾਨਲਿਖਾਰੀ ਕਲਾ, ਨਾਟਕ ਕਲਾ ਤੇ ਫਿਲਮ ਕਲਾ, ਤਿੰਨੋਂ ਕਲਾਵਾਂ ’ਚ ਇੱਕੋ ਸੁਰ ਨਾਲ ਨਿਭਣ ਵਾਲਾ ਚਿਹਰਾ ਲੱਭਦੇ ਹਾਂ ਤਾਂ ਦੂਰੋਂ ਹੀ ਰਾਣਾ ਰਣਬੀਰ ਨਜ਼ਰ ਪੈਂਦੇ ਹਨ, ਜਿਨ੍ਹਾਂ ਕੋਲ ਕੁੱਜਾ ਵੀ ਹੈ ਅਤੇ ਕੁੱਜੇ ’ਚ ਸਮੁੰਦਰ ਵੀ। ਰਾਣਾ ਰਣਬੀਰ ਪਾਠਕ ਵਜੋਂ ਸਫ਼ਰ ’ਤੇ ਨਿਕਲਦਾ ਹੈ, ਵਾਇਆ ਥੀਏਟਰ ਸਿਨੇਮਾ ਦੀ ਦੁਨੀਆ ’ਚ ਪਹੁੰਚਦਾ ਹੈ। ਗੰਭੀਰ ਹੈ, […]

Loading

FEATURE
on Jan 22, 2026
18 views 1 sec

ਗਿਆਨੀ ਅਮਰੀਕ ਸਿੰਘ ਜੀਸੰਸਾਰ ਅੰਦਰ ਜੀਵਨ ਦੇ ਚਾਰ ਪ੍ਰਮੁੱਖ ਪੱਖ ਹਨ- ਪਹਿਲਾ ਸਮਾਜਿਕ, ਦੂਜਾ ਆਰਥਿਕ, ਤੀਜਾ ਰਾਜਨੀਤਕ, ਚੌਥਾ ਧਾਰਮਿਕ। ਇਹਨਾਂ ਚਾਰਾਂ ਪੱਖਾਂ ਵਿੱਚੋਂ ਜਿਹੜਾ ਕਿਸੇ ਇਕ ਪੱਖ ਕਰਕੇ ਵੀ ਆਪਣੇ ਆਪ ਨੂੰ ਆਮ ਪਰੰਪਰਾਵਾਂ ਤੋਂ ਉੱਚਾ ਚੁੱਕ ਲੈਂਦਾ ਹੈ, ਅਜਿਹੇ ਲੋਕਾਂ ਨੂੰ ਹੀ ਇਤਿਹਾਸ ਆਪਣੀ ਬੁੱਕਲ ਵਿੱਚ ਥਾਂ ਦਿੰਦਾ ਹੈ। ਭਗਤ ਰਵਿਦਾਸ ਜੀ ਦਾ ਜੀਵਨ […]

Loading

FEATURE
on Jan 21, 2026
20 views 0 secs

ਵਾਸ਼ਿੰਗਟਨ/ਏ.ਟੀ.ਨਿਊਜ਼: ਗ੍ਰੀਨਲੈਂਡ ’ਤੇ ਕਬਜ਼ਾ ਕਰਨ ਦਾ ਡੋਨਾਲਡ ਟਰੰਪ ਦਾ ਜਨੂੰਨ ਲਗਾਤਾਰ ਵਧਦਾ ਜਾ ਰਿਹਾ ਹੈ। ਖਾਸ ਕਰਕੇ ਵੇਨੇਜ਼ੁਏਲਾ ’ਤੇ ਫ਼ੌਜੀ ਕਾਰਵਾਈ ਤੋਂ ਬਾਅਦ ਹੁਣ ਗ੍ਰੀਨਲੈਂਡ ਟਰੰਪ ਦੇ ਨਿਸ਼ਾਨੇ ’ਤੇ ਹੈ। ਅਮਰੀਕੀ ਰਾਸ਼ਟਰਪਤੀ ਨੇ ਇੱਕ ਵਾਰ ਫਿਰ ਗ੍ਰੀਨਲੈਂਡ ’ਤੇ ਅਮਰੀਕੀ ਕਬਜ਼ੇ ਦੀ ਤਸਵੀਰ ਸਾਂਝੀ ਕਰਕੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ।ਟਰੰਪ ਨੇ ਆਪਣੇ ਸੋਸ਼ਲ ਮੀਡੀਆ […]

Loading

FEATURE
on Jan 21, 2026
14 views 0 secs

ਤਹਿਰਾਨ/ਏ.ਟੀ.ਨਿਊਜ਼: ਇਰਾਨ ਵਿੱਚ ਵਿਰੋਧ ਪ੍ਰਦਰਸ਼ਨਾਂ ਨੇ ਪੂਰੇ ਵਿਸ਼ਵ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਹ ਪ੍ਰਦਰਸ਼ਨ ਦਸੰਬਰ 2025 ਦੇ ਅਖੀਰ ਵਿੱਚ ਸ਼ੁਰੂ ਹੋਏ ਅਤੇ ਹੁਣ ਦੇਸ਼ ਭਰ ਵਿੱਚ ਫੈਲ ਗਏ ਹਨ। ਆਰਥਿਕ ਸੰਕਟ, ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਲੋਕਾਂ ਨੂੰ ਸੜਕਾਂ ’ਤੇ ਉੱਤਰਨ ਲਈ ਮਜਬੂਰ ਕੀਤਾ ਹੈ। ਰੀਆਲ ਦੀ ਕੀਮਤ ਰਿਕਾਰਡ ਨੀਵੇਂ ਪੱਧਰ ’ਤੇ ਪਹੁੰਚ ਗਈ […]

Loading

FEATURE
on Jan 21, 2026
14 views 0 secs

ਗ੍ਰੀਨਲੈਂਡ/ਏ.ਟੀ.ਨਿਊਜ਼ : 20 ਜਨਵਰੀ 2025 ਨੂੰ ਸੱਤਾ ਸੰਭਾਲਣ ਤੋਂ ਬਾਅਦ ਟਰੰਪ ਨੇ ‘ਮੇਕ ਅਮਰੀਕਾ ਗ੍ਰੇਟ ਅਗੇਨ’ ਜਾਂ ‘ਮੇਗਾ’ ਦਾ ਨਾਅਰਾ ਦਿੱਤਾ। ਹੁਣ ਟਰੰਪ ਦੇ ਸੱਤਾ ਸੰਭਾਲੇ ਇੱਕ ਸਾਲ ਹੋ ਗਿਆ ਹੈ। ਇਸ ਇੱਕ ਸਾਲ ਵਿੱਚ ਟਰੰਪ ਨੇ ਕਈ ਵੱਡੇ ਫੈਸਲਿਆਂ ਨਾਲ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਹੁਣ, ਟਰੰਪ ਗ੍ਰੀਨਲੈਂਡ ਨੂੰ ਸੰਯੁਕਤ ਰਾਜ ਅਮਰੀਕਾ ਦਾ […]

Loading

FEATURE
on Jan 21, 2026
12 views 1 sec

ਪੰਜਾਬ ਕਾਂਗਰਸ ਵਿੱਚ ਅੰਦਰੂਨੀ ਝਗੜੇ ਅਤੇ ਧੜੇਬੰਦੀ ਨੇ ਪਾਰਟੀ ਨੂੰ ਡੂੰਘੇ ਸੰਕਟ ਵਿੱਚ ਧੱਕ ਦਿੱਤਾ ਹੈ। 2027 ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਵੇਖ ਕੇ ਪਾਰਟੀ ਹਾਈਕਮਾਂਡ ਵੱਲੋਂ ਇਕਜੁੱਟਤਾ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਧੜੇਬੰਦੀ ਨੇ ਇਨ੍ਹਾਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲਾਇਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ […]

Loading