ਬੀਤੇ ਦਿਨੀਂ ਅਦੁੱਤੀ ਇਤਿਹਾਸਕ ਸਿੱਖ ਵਿਰਾਸਤੀ ਚੀਜ਼ਾਂ ਵਿਧਾਨ ਸਭਾ ਇਮਾਰਤ ਵਿੱਚ ਇਤਿਹਾਸਕ ਵਿਰਾਸਤੀ ਚੀਜ਼ਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਨ੍ਹਾਂ ਵਿੱਚ ਗੁਰੂ ਸਾਹਿਬਾਨਾਂ ਦੇ ਵੱਖ-ਵੱਖ ਹੁਕਮਨਾਮੇ, ਨਾਲ ਹੀ ਸਿੱਖ ਇਤਿਹਾਸ ਦੇ ਵੱਖ-ਵੱਖ ਸਮਿਆਂ ਵਿੱਚ ਵਰਤੇ ਗਏ ਹਥਿਆਰ – ਢਾਲਾਂ, ਖੰਜਰ ਤੇ ਕ੍ਰਿਪਾਨਾਂ, ਖੰਡੇ ਬਰਛੇ ਸ਼ਾਮਲ ਸਨ। ਸਸਕਟੂਨ ਦੀ ਸ਼ਹੀਦ ਸਿੱਖ ਸੁਸਾਇਟੀ ਦੇ ਮੈਂਬਰ ਬਲਪ੍ਰੀਤ ਸਿੰਘ ਨੇ ਦੱਸਿਆ […]
![]()
ਭਾਰਤ ਵਿੱਚ ਅੱਜਕੱਲ੍ਹ ਇੱਕ ਵੱਡੀ ਬਹਿਸ ਚੱਲ ਰਹੀ ਹੈ। ਇੱਕ ਪਾਸੇ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਲੋਕ ਪ੍ਰਾਚੀਨ ਗੌਰਵ ਨੂੰ ਵਾਪਸ ਲਿਆਉਣ ਦੀ ਵਕਾਲਤ ਕਰ ਰਹੇ ਹਨ ਅਤੇ ਦੂਜੇ ਪਾਸੇ ਬਰਾਬਰੀ ਅਤੇ ਆਜ਼ਾਦੀ ਦੇ ਹਾਮੀ ਲੋਕ ਚਿੰਤਾ ਜ਼ਾਹਰ ਕਰ ਰਹੇ ਹਨ ਕਿ ਕੀ ਹੁਣ ਸੰਵਿਧਾਨ ਬਦਲਣ ਹੇਠ ਮਨੂੰਸਮ੍ਰਿਤੀ ਨੂੰ ਥੋਪਣ ਦੀ ਕੋਸ਼ਿਸ਼ ਹੋ ਰਹੀ […]
![]()
ਨਿਤਿਆ ਚਕਰਵਰਤੀ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਜਿਸ ਤੋਂ ਆਰ.ਜੇ.ਡੀ. ਤੇ ‘ਇੰਡੀਆ ਬਲਾਕ’ ਦੇ ਭਾਈਵਾਲ ਹੈਰਾਨ ਹਨ। ਐਨ.ਡੀ.ਏ ਨੇ 202 ਸੀਟਾਂ ਜਿੱਤੀਆਂ, ਜਦਕਿ ਮਹਾਂਗਠਜੋੜ ਨੂੰ 35 ਤੇ ਹੋਰਾਂ ਨੂੰ 6 ਸੀਟਾਂ ਮਿਲੀਆਂ ਹਨ। ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੂੰ ਇਨ੍ਹਾਂ ਚੋਣਾਂ ’ਚ ਵੱਡਾ ਝਟਕਾ […]
![]()
ਤਰਨਤਾਰਨ/ਏ.ਟੀ.ਨਿਊਜ਼: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀ ਧੀ ਤੇ ਤਰਨਤਾਰਨ ਜ਼ਿਮਨੀ ਚੋਣ ਵਿੱਚ ਸਰਗਰਮ ਰਹੀ 32 ਸਾਲਾ ਕੰਚਨਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਨੇ ਬੀਤੇ ਦਿਨੀਂ ਮਜੀਠਾ ਥਾਣੇ ਵਿੱਚ ਜਾਂਚ ਲਈ ਬੁਲਾਇਆ ਸੀ ਤਾਂ ਉੱਥੇ ਹੀ ਤਰਨਤਾਰਨ ਪੁਲਿਸ ਨੇ ਝਬਾਲ ਥਾਣੇ ਦੀ ਐਫ.ਆਈ.ਆਰ. ਅਧੀਨ ਗ੍ਰਿਫ਼ਤਾਰ ਕਰ ਲਿਆ ਸੀ। ਇਲਜ਼ਾਮ ਸੀ ਕਿ ਜ਼ਿਮਨੀ ਚੋਣ ਦੌਰਾਨ ਉਹ […]
![]()
ਰਜਿੰਦਰ ਸਿੰਘ ਪੁਰੇਵਾਲ ਕੈਪਟਨ ਦੀ ਅਕਾਲੀ ਭਾਜਪਾ ਗਠਜੋੜ ਦੀ ਵਕਾਲਤ: ਸਿਆਸੀ ਹਕੀਕਤ ਜਾਂ ਪੰਥਕ ਏਕਤਾ ਤੇ ਮਸਲਿਆਂ ਦੀ ਅਣਦੇਖੀ? ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਤੋਂ ਭਾਜਪਾ-ਅਕਾਲੀ ਗਠਜੋੜ ਦੀ ਵਕਾਲਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਹੱਥ […]
![]()
ਲੰਡਨ/ਅੰਮ੍ਰਿਤਸਰ/ਏ.ਟੀ.ਨਿਊਜ਼: ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਨੂੰ ਲਗਾਤਾਰ ਤਸੀਹੇ ਦਿੱਤੇ ਜਾ ਰਹੇ ਨੇ। ਯੂ.ਕੇ. ਅਧਾਰਿਤ ਅਖ਼ਬਾਰ ਦੀ ਇੱਕ ਨਵੀਂ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਉੱਥੇ ਸਿੱਖਾਂ ਨੂੰ ਜਬਰੀ ਧਰਮ ਬਦਲਵਾਉਣਾ, ਕਤਲ, ਅਗਵਾ ਅਤੇ ਭਾਰੀ ਅਨਿਆਂ ਆਮ ਗੱਲ ਬਣ ਗਿਆ ਹੈ। ਇਹ ਸਭ ਕੁਝ ਸਰਕਾਰੀ ਪੱਧਰ ’ਤੇ ਹੋ ਰਿਹਾ ਹੈ, ਜਿਸ ਕਾਰਨ ਸਿੱਖ ਆਬਾਦੀ ਬਹੁਤ ਘਟ […]
![]()
ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਵਾਲਿੰਗਟਨ, ਨਿਊਜਰਸੀ ਵਿੱਚ ਰਹਿੰਦੇ 52 ਸਾਲਾ ਜੋਸਫ਼ ਨੋਵਾਕ ਦੀ ਫ਼ੇਸਬੁੱਕ ਉੱਪਰ ਇੱਕ ਔਰਤ ਨਾਲ ਸ਼ੁਰੂ ਹੋਈ ਦੋਸਤੀ ਦਾ ਅੰਤ ਉਸ ਦੀ ਜੀਵਨ ਭਰ ਦੀ ਕਮਾਈ ਦੇ ਖਾਤਮੇ ਨਾਲ ਹੋਇਆ ਹੈ। ਅਕਤੂਬਰ 2024 ਵਿੱਚ ਨੋਵਾਕ ਨੇ ਫ਼ੇਸਬੁੱਕ ਉੱਪਰ ਇੱਕ ਪੋਸਟ ਸਾਂਝੀ ਕੀਤੀ ਸੀ ਕਿ ਸੇਫ਼ ਫ਼ਾਸਟ ਫ਼ੂਡ ਦੇ ਬਦਲ ਨਾ ਹੋਣ ਕਾਰਨ ਉਸ […]
![]()
ਮੈਲਬਰਨ/ਏ.ਟੀ.ਨਿਊਜ਼: ਰਾਜਧਾਨੀ ਕੈਨਬਰਾ ਸਥਿਤ ਆਸਟ੍ਰੇਲੀਆ ਦੀ ਸੰਸਦ ਵਿੱਚ ਸਿੱਖ ਵਾਲੰਟੀਅਰਜ਼ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਿੱਖ ਇਤਿਹਾਸਕਾਰ ਤੇ ਲੇਖਕ ਅਜਮੇਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਸਮੁੱਚੀ ਮਨੁੱਖਤਾ ਲਈ ਸੀ ਅਤੇ ਸਿੱਖ ਧਰਮ ਵਿੱਚ ਅਕਾਲ ਪੁਰਖ ਦੇ ਭਾਣੇ ਨੂੰ ਮੰਨਣ ਦਾ ਵੱਡਾ ਸੰਕਲਪ ਸ਼ਾਮਲ […]
![]()
ਡਾ. ਗੁਰਬਖਸ਼ ਸਿੰਘ ਭੰਡਾਲ ਮਿੱਤਰ ਦਾ ਫ਼ੋਨ ਆਉਂਦਾ ਹੈ। ਬੜੀ ਲੰਮੀ ਚੌੜੀ ਗੱਲਬਾਤ ਹੁੰਦੀ ਹੈ। ਪਰ ਇਸ ਗੱਲਬਾਤ ਵਿੱਚ ਉਹ ਆਪਣਾ ਸਵੇਰ ਤੋਂ ਸੌਣ ਤੱਕ ਦੀ ਸਮਾਂ-ਸੂਚੀ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਉਹ ਸਾਰੇ ਦਿਨ ਦੀ ਨੱਸ ਭੱਜ ਕਾਰਨ ਬਹੁਤ ਥੱਕ ਜਾਂਦਾ ਹੈ। ਉਮਰ ਦੇ ਤੀਸਰੇ ਪਹਿਰ ਵਿੱਚ ਉਸ ਦੇ ਰੁਝੇਵਿਆਂ ਦਾ ਲੇਖਾ-ਜੋਖਾ ਕਰਦਿਆਂ […]
![]()
ਲੰਡਨ/ਏ.ਟੀ.ਨਿਊਜ਼: ਯੂਰੋਪਾ ਫ਼ੁਟਬਾਲ ਲੀਗ ’ਚ ਪਿਛਲੇ ਦਿਨੀਂ ਡੋਨਿਯਲ ਮੈਲੇਨ ਦੇ ਦੋ ਗੋਲਾਂ ਦੀ ਬਦੌਲਤ ਐਸਟਨ ਵਿਲਾ ਨੇ ਯੰਗ ਬਾਇਜ਼ ਨੂੰ 2-1 ਨਾਲ ਹਰਾਇਆ। ਮੈਚ ’ਚ ਮੈਲੇਨ ’ਤੇ ਦਰਸ਼ਕਾਂ ਵੱਲੋਂ ਕੋਈ ਵਸਤੂਆਂ ਸੁੱਟੀਆਂ ਗਈ, ਜੋ ਉਸ ਦੇ ਸਿਰ ’ਤੇ ਲੱਗੀਆਂ ਤੇ ਉਹ ਜ਼ਖ਼ਮੀ ਹੋ ਗਏ। ਦਰਸ਼ਕਾਂ ਦੇ ਹੰਗਾਮੇ ਕਾਰਨ ਮੈਚ ਕੁਝ ਸਮੇਂ ਲਈ ਰੋਕਣਾ ਪਿਆ। 27ਵੇਂ […]
![]()
