ਉਦਾਸ ਉਦਾਸ ਮੈਂ ਪਤਝੜ, ਹਾਂ ਸੁੰਦਰਤਾ ਤੋਂ ਸੱਖਣੀ,ਮੇਰੇ ਕੋਲੋਂ ਬਹਾਰ ਦੀ, ਉਮੀਦ ਨਾ ਕੋਈ ਰੱਖਣੀ।ਪੁੱਤਰਾਂ ਵਰਗੇ ਪੱਤਰ, ਮੇਰੇ ਹੱਥੋਂ ਵਿਛੜ ਗਏ,ਹੱਸਦੇ ਫੁੱਲ ’ਤੇ ਕਲੀਆਂ, ਨਾ ਜਾਣੇ ਕਿਧਰ ਗਏ।ਤਿੱਤਰ ਹੋਈਆਂ ਤਿਤਲੀਆਂ, ਮੇਰੀਆਂ ਬਾਹਾਂ ਛੱਡ,ਜੋ ਭੰਵਰਿਆਂ ਦੇ ਪਿਆਰ ’ਚ, ਹੁੰਦੀਆਂ ਸੀ ਰਲਗੱਡ।ਨਾ ਚੀਜ਼ ਵਹੁਟੀਆਂ ਦੀ, ਹੁਣ ਕਿਤੇ ਕਤਾਰ ਦਿਸੇ,ਕਿਹੜੇ ਲਾੜਿਆਂ ਸੰਗ ਲੱਗ, ਹੋਈਆਂ ਫ਼ਰਾਰ ਕਿਤੇ।ਬੁਲਬੁਲਾਂ ਦੇ ਬੋਲ […]
ਸਤਨਾਮ ਸਿੰਘ ਮਾਣਕ ਸਿਧਾਂਤਕ ਤੌਰ ’ਤੇ ਕੌਮੀ ਰਾਜਨੀਤੀ ਵਿੱਚ ਖੱਬੀਆਂ ਪਾਰਟੀਆਂ ਦਾ ਰੋਲ ਕੇਂਦਰੀ ਸਰਕਾਰਾਂ ’ਤੇ ਰਾਜਨੀਤਕ ਦਬਾਅ ਪਾ ਕੇ ਉਨ੍ਹਾਂ ਨੂੰ ਲੋਕ-ਪੱਖੀ ਆਰਥਿਕ ਤੇ ਰਾਜਨੀਤਕ ਨੀਤੀਆਂ ਲਾਗੂ ਕਰਨ ਲਈ ਪ੍ਰੇਰਤ ਕਰਨ ਦਾ ਰਿਹਾ ਹੈ। ਇਸ ਤੋਂ ਇਲਾਵਾ ਖੱਬੇ-ਪੱਖੀ ਪਾਰਟੀਆਂ ਦੇ ਪ੍ਰਭਾਵ ਕਾਰਨ ਪਿਛਲੇ ਦਹਾਕਿਆਂ ਵਿੱਚ ਫਿਰਕਾਪ੍ਰਸਤ ਅਤੇ ਕੱਟੜਪੰਥੀ ਸ਼ਕਤੀਆਂ ਵੀ ਕੰਟਰੋਲ ਵਿੱਚ ਰਹੀਆਂ ਹਨ […]
ਅੰਮ੍ਰਿਤਸਰ/ਏ.ਟੀ.ਨਿਊਜ਼: ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਬਰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਮਨਾਈ ਗਈ। ਇਸ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ […]
ਬਾਡੀ ਬਿਲਡਰ ਅਤੇ ਪੰਜਾਬੀ ਅਦਾਕਾਰ ਵਰਿੰਦਰ ਘੁੰਮਣ ਦਾ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ।ਉਹ ਇਥੇ ਇੱਕ ਨਿੱਜੀ ਹਸਪਤਾਲ ਵਿੱਚ ਆਪਣੇ ਮੋਢੇ ਦੀ ਸਰਜਰੀ ਵਾਸਤੇ ਆਏ ਸਨ, ਜਿੱਥੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਵੱਲੋਂ ਇਸ ਦੀ […]
ਪਲਵਿੰਦਰ ਸੋਹਲ ਉਸ ਸਮੇਂ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਨੂੰ ਬੂਰ ਪਿਆ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮਭੂਮੀ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਕਰਨ ਦੀ ਭਾਰਤੀਆਂ ਨੂੰ ਨਵੰਬਰ 2019 ਵਿੱਚ ਖੁੱਲ੍ਹ ਮਿਲੀ ਸੀ। ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਇਤਿਹਾਸਿਕ ਫ਼ੈਸਲਾ ਲੈਂਦਿਆਂ ਭਾਰਤੀ ਪੰਜਾਬ ਤੋਂ ਮਹਿਜ਼ 3 ਕਿਲੋਮੀਟਰ ਦੂਰ ਸਥਿਤ ਗੁਰਦੁਆਰਾ ਸ੍ਰੀ […]
ਮਨਜੀਤ ਕੌਰ ਅੰਬਾਲਵੀਂ ਅੱਜ ਕੱਲ੍ਹ ਆਈਆਂ ਤਬਦੀਲੀਆਂ ਸਭ ਦੇ ਸਾਹਮਣੇ ਹਨ। ਆਧੁਨਿਕ ਦੌਰ ਵਿੱਚ ਸਭ ਕੁਝ ਬਦਲ ਗਿਆ ਹੈ। ਅਸੀਂ ਜੇ ਨਵੇਂ ਪੁਰਾਣੇ ਦੇ ਫ਼ਰਕ ਨੂੰ ਲੈ ਕੇ ਚੱਲੀਏ, ਤਾਂ ਅੱਜ ਪੁਰਾਣਾ ਸਭ ਕੁਝ ਵਿਸਰ ਗਿਆ ਹੈ ਤੇ ਅਸੀਂ ਨਵੀਆਂ ਕਦਰਾਂ-ਕੀਮਤਾਂ ਵਿੱਚ ਉਲਝ ਕੇ ਰਹਿ ਗਏ ਹਾਂ। ਦਿਲੀ ਸਾਂਝ, ਪਿਆਰ, ਦਇਆ, ਹਲੀਮੀ, ਤਿਆਗ, ਮਿਲਵਰਤਣ ਦੀਆਂ […]
ਧੀਆਂ ਨਾਲ ਸੰਸਾਰ ਅਗਾੜੀ ਲੈਂਦੈ। ਉਮਰਾਂ ਭਰ ਦੇ ਰਿਸ਼ਤੇ ਜੋੜਦੀਆਂ ਨੇ ਇਹ ਚਿੜੀਆਂ। ਰਿਸ਼ੀ ਮੁਨੀ, ਅਵਤਾਰ ਔਲੀਏ, ਪੀਰ ਪੈਗ਼ੰਬਰਾਂ ਦੀਆਂ ਜਾਈਆਂ ਨੇ।ਜੁਗਾਂ ਜੁਗਾਤਰਾਂ ਤੋਂ ਦੇਵੀਆਂ ਨੂੰ ਪੂਜਦੇ ਆਏ ਹਾਂ। ਮਨੌਤੀ ਹੈ ਕਿ ਸ੍ਰਿਸ਼ਟੀ ਦੇ ਕਣ ਕਣ ਵਿੱਚ ਪਵਿੱਤਰ ਰੂਹਾਂ ਦਾ ਵਾਸਾ ਹੈ। ਸੰਗੀਤ ਤੋਂ ਲੈ ਕੇ ਤਲਵਾਰ ਵਾਲੀ ਬਾਂਹ ਤੱਕ। ਆਸਰਾ, ਅਸ਼ੀਰਵਾਦ ਓਟਦੇ ਹਾਂ। ਰਹਿਬਰਾਂ […]
ਸਫਲਤਾ ਦਾ ਰਾਹ ਨਿਯਮਿਤ ਹਾਜ਼ਰੀ ਤੇ ਸਮਰਪਣ ਨਾਲ ਤਿਆਰ ਕੀਤਾ ਜਾਂਦਾ ਹੈ। ਸਕੂਲ ’ਚ ਮੌਜੂਦਗੀ ਭਾਵ ਲਗਾਤਾਰ ਹਾਜ਼ਰੀ ਵਿਦਿਆਰਥੀ ਦੀ ਸਿੱਖਣ ਪ੍ਰਕਿਰਿਆ, ਨਿੱਜੀ ਵਿਕਾਸ ਤੇ ਭਵਿੱਖ ਦੇ ਮੌਕਿਆਂ ’ਤੇ ਸਿੱਧਾ ਅਸਰ ਪਾਉਂਦੀ ਹੈ। ਨਿਯਮਿਤ ਹਾਜ਼ਰੀ ਦਾ ਹੋਣਾ ਵਿਦਿਆਰਥੀ ਦੀ ਸਿੱਖਣ ਪ੍ਰਤੀ ਸਮਰਪਣ ਭਾਵਨਾ ’ਤੇ ਨਿਰਭਰ ਕਰਦਾ ਹੈ। ਸੋ ਵਿਦਿਆਰਥੀ ਨੂੰ ਸਿੱਖਣ ਪ੍ਰਤੀ ਤੇ ਸਕੂਲ ਵਿੱਚ […]
ਬੱਚੇ ਹਰ ਘਰ ਦੀ ਰੌਣਕ ਹੁੰਦੇ ਹਨ। ਉਨ੍ਹਾਂ ਦੀ ਮੁਸਕਰਾਟ ਤੇ ਖੇਡਾਂ ਮਾਪਿਆਂ ਲਈ ਜੀਵਨ ਦੀ ਸਭ ਤੋਂ ਵੱਡੀ ਦੌਲਤ ਹੁੰਦੀਆਂ ਹਨ ਪਰ ਜਦੋਂ ਇਮਤਿਹਾਨਾਂ ਦਾ ਮੌਸਮ ਆਉਂਦਾ ਹੈ ਤਾਂ ਇਹ ਖ਼ੁਸ਼ੀਆਂ ਡਰ ’ਚ ਤਬਦੀਲ ਹੋ ਜਾਂਦੀਆਂ ਹਨ। ਇਮਤਿਹਾਨ ਦਾ ਨਾਂ ਸੁਣਦਿਆਂ ਹੀ ਬੱਚਿਆਂ ਦੇ ਮਨ ’ਚ ਅਜਿਹਾ ਦਬਾਅ ਬਣ ਜਾਂਦਾ ਹੈ ਕਿ ਪੜ੍ਹਾਈ ਤੋਂ […]
ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਉਸ ਨੂੰ ਸੌਣਾ ਤੇ ਜਾਗਣਾ ਪੈਂਦਾ ਹੈ ਕਿਉਂਕਿ ਇਹ ਉਸ ਦੀ ਜ਼ਰੂਰਤ ਹੁੰਦੀ ਹੈ। ਜਿਉਂ-ਜਿਉਂ ਉਹ ਵੱਡਾ ਹੋਣ ਲੱਗਦਾ ਹੈ, ਉਹ ਆਪਣੇ ਮਾਂ-ਪਿਓ ਤੇ ਦੂਜੇ ਸਕੇ-ਸਬੰਧੀਆਂ ਦੇ ਵਿਹਾਰ ਨੂੰ ਮਨ ਹੀ ਮਨ ਨਾਪਣ-ਤੋਲਣ ਲੱਗਦਾ ਹੈ। ਉਸ ਨੂੰ ਇਹ ਅਹਿਸਾਸ ਹੋਣ ਲੱਗ ਪੈਂਦਾ ਹੈ ਕਿ ਪਰਿਵਾਰ ’ਚ ਉਸ ਦੀ ਕੋਈ […]