Home > Articles posted by amritsartimes.live (Page 58)
FEATURE
on Dec 23, 2025
61 views 13 secs

ਸੂਬਾ ਪੰਜਾਬ ਇਤਿਹਾਸ  ਦੀਆਂ ਅਨੇਕਾਂ ਘਟਨਾਵਾਂ ਸਾਂਭੀ ਬੈਠਾ ਹੈ। ਗੁਰੂਆਂ, ਪੀਰਾਂ ਦੀ ਇਸ ਧਰਤੀ ਤੇ ਅਨੇਕਾਂ  ਬਾਹਰੀ ਤਾਕਤਾਂ ਆਈਆਂ। ਅੱਜ ਵੀ ਪੰਜਾਬ ਦੀ ਧਰਤੀ ਉੱਤੇ ਅਨੇਕਾ ਹੀ ਅਜਿਹੇ ਇਤਿਹਾਸਿਕ ਕਿਲੇ ਅਤੇ ਸਥਾਨ ਹਨ। ਜੋ ਸਾਡੇ ਵਿਦਿਆਰਥੀਆਂ ਲਈ ਸਿੱਖਿਆ ਦਾ ਮਾਧਿਅਮ  ਅਤੇ ਇਤਿਹਾਸਿਕ ਧਰੋਹਰ ਦੀ ਗਵਾਹੀ ਭਰਦੇ ਹਨ। ਅਜਿਹੇ  ਹੀ ਇਤਿਹਾਸਿਕ ਕਿਲੇ ਦੀ ਧਰੋਹਰ ਨਾਲ ਜੋੜਨ […]

Loading

FEATURE
on Dec 22, 2025
26 views 1 sec

ਸੈਨਟਾ ਕਲਾਰਾ/ਕੈਲੀਫ਼ੋਰਨੀਆ/ਏ.ਟੀ.ਨਿਊਜ਼: ਬੀਤੇ ਦਿਨੀਂ ਅਮਰੀਕੀ ਪੰਜਾਬੀ ਕਵੀਆਂ ਵੱਲੋਂ ਸਾਕਾ ਸਰਹਿੰਦ ’ਤੇ ਸਮਰਪਿਤ ਧਾਰਮਿਕ ਕਵੀ ਦਰਬਾਰ ਸੈਨਟਾ ਕਲਾਰਾ ਕੈਲੀਫ਼ੋਰਨੀਆ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਭਾਈ ਹਰਪ੍ਰੀਤ ਸਿੰਘ ਨੇ ਕਵੀਆਂ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਸਥਾਨਕ ਅਮਰੀਕੀ ਪੰਜਾਬੀ ਕਵੀਆਂ ਵੱਲੋਂ ਆਪਣੇ ਧਾਰਮਿਕ ਕਵੀ ਦਰਬਾਰ ਸਜਾਏ ਜਾਂਦੇ ਹਨ। ਅਸੀਂ ਧੰਨਵਾਦੀ […]

Loading

FEATURE
on Dec 22, 2025
28 views 5 secs

ਬਲਵਿੰਦਰਪਾਲ ਸਿੰਘ ਪ੍ਰੋਫ਼ੈਸਰ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ, ਖਾਸ ਕਰਕੇ ਸਾਊਥ ਆਕਲੈਂਡ ਦੇ ਮੈਨੂਰੇਵਾ ਇਲਾਕੇ ਵਿੱਚ ਜਦੋਂ ਨਾਨਕਸਰ ਸਿੱਖ ਗੁਰਦੁਆਰਾ ਸਾਹਿਬ ਤੋਂ ਸਿੱਖ ਭਾਈਚਾਰੇ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਤਾਂ ਇਸ ਨਗਰ ਕੀਰਤਨ ਨੂੰ ‘ਟਰੂ ਪੈਟ੍ਰੀਓਟਸ ਆਫ਼ ਐੱਨਜ਼ੈੱਡ’ ਨਾਂਅ ਦੇ ਲਗਭਗ 50 ਮੈਂਬਰਾਂ ਦੇ ਇੱਕ ਨਸਲਵਾਦੀ ਗਰੁੱਪ ਨੇ ਰੋਡ ਬਲੌਕ ਕਰ ਦਿੱਤੀ। ਇਹ […]

Loading

FEATURE
on Dec 22, 2025
26 views 1 sec

ਅੰਮ੍ਰਿਤਸਰ/ਏ.ਟੀ.ਨਿਊਜ਼: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸਪੇਨ ਦੀ ਧਰਤੀ ’ਤੇ ਸਪੇਨ ਸਰਕਾਰ ਦੇ ਨਿਆਂ, ਧਾਰਮਿਕ ਅਤੇ ਲੋਕਤੰਤਰਿਕ ਮਾਮਲਿਆਂ ਦੇ ਮੰਤਰੀ ਰਾਮੋਨ ਏਸਪਾਦਾਲੇਰ ਵੱਲੋਂ ਖਾਸ ਸੱਦੇ ’ਤੇ ਆਪਣੇ ਦਫ਼ਤਰ ਵਿੱਚ ਬੁਲਾਇਆ ਗਿਆ। ਇਸ ਮੁਲਾਕਾਤ ਦੌਰਾਨ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖਾਂ ਨੂੰ ਦਰਪੇਸ਼ ਵੱਖ-ਵੱਖ ਮੁਸ਼ਕਲਾਂ ਸਬੰਧੀ ਵਿਸਤ੍ਰਿਤ ਵਿਚਾਰ-ਚਰਚਾ ਕੀਤੀ ਗਈ। […]

Loading

FEATURE
on Dec 22, 2025
42 views 1 sec

ਰਮੇਸ਼ ਸਿੱਪੀ ਦੀ ਮਹਾਨ ਫ਼ਿਲਮ ‘ਸ਼ੋਲੇ’ ਆਪਣੇ ਰਿਲੀਜ਼ ਹੋਣ ਦੇ 50 ਸਾਲਾਂ ਬਾਅਦ ਇੱਕ ਵਾਰ ਫਿਰ ਸਿਨੇਮਾਘਰਾਂ ਵਿੱਚ ਪਰਤ ਆਈ ਹੈ, ਜਿਸ ਨੇ ਦਰਸ਼ਕਾਂ ਨੂੰ ਪੁਰਾਣੀਆਂ ਯਾਦਾਂ ਵਿੱਚ ਗੁਆ ਦਿੱਤਾ ਹੈ। ਇਸ ਵਾਰ ਇਹ ਫ਼ਿਲਮ ਆਪਣੇ ‘ਅਨਕੱਟ’ ਰੂਪ ਵਿੱਚ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਕੁਝ ਅਜਿਹੇ ਦ੍ਰਿਸ਼ ਸ਼ਾਮਲ ਹਨ ਜੋ ਪਹਿਲਾਂ ਕਦੇ ਨਹੀਂ ਦੇਖੇ […]

Loading

FEATURE
on Dec 22, 2025
27 views 0 secs

ਰੂਪਨਗਰ/ਏ.ਟੀ.ਨਿਊਜ਼: ਸ਼ਹੀਦੀ ਪੰਦਰਵਾੜੇ ਦੇ ਦੂਜੇ ਪੜਾਅ ਤਹਿਤ ਗੁਰਦੁਆਰਾ ਭੱਠਾ ਸਾਹਿਬ ਵਿੱਚ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਐੱਸ ਜੀ ਪੀ ਸੀ ਦੇ ਅੰਤ੍ਰਿਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਐੱਸ ਜੀ ਪੀ ਸੀ ਮੈਂਬਰ ਪਰਮਜੀਤ ਸਿੰਘ […]

Loading

FEATURE
on Dec 22, 2025
47 views 7 secs

ਰਜਿੰਦਰ ਸਿੰਘ ਰਾਜਨਮੈਂ ਆਪਣੀ ਕੈਨੇਡਾ ਫੇਰੀ ਦੌਰਾਨ ਦੇਖਿਆ ਕਿ ਜਦੋਂ ਵੀ ਕਿਸੇ ਨੇ ਕੈਨੇਡਾ ਦੀ ਕੁਦਰਤੀ ਖ਼ੂਬਸੂਰਤੀ ਦੀ ਗੱਲ ਕਰਨੀ ਹੋਵੇ ਤਾਂ ਰੁੱਖਾਂ ਦਾ ਜ਼ਿਕਰ ਆਪਮੁਹਾਰੇ ਹੁੰਦਾ ਹੈ, ਖ਼ਾਸਕਰ ਮੈਪਲ, ਓਕ ਤੇ ਪਾਈਨ ਦੇ ਰੁੱਖਾਂ ਦਾ, ਜਿਹੜੇ ਕੈਨੇਡਾ ਦੀ ਪਛਾਣ ਹਨ। ਇੱਥੋਂ ਤੱਕ ਕਿ ਕੈਨੇਡਾ ਦੇ ਕੌਮੀ ਝੰਡੇ ’ਤੇ ਵੀ ਮੈਪਲ ਦੇ ਪੱਤੇ ਦਾ ਚਿੰਨ੍ਹ […]

Loading

FEATURE
on Dec 22, 2025
25 views 1 sec

ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ, ਜਿਨ੍ਹਾਂ ਨੂੰ ‘ਪੇਂਡੂ ਦੰਗਲ’ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਰਾਜਨੀਤਿਕ ਮਾਹੌਲ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਇਨ੍ਹਾਂ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਕੇ ਆਪਣੀ ਪੇਂਡੂ ਪਕੜ ਨੂੰ ਮਜ਼ਬੂਤ ਕੀਤਾ ਹੈ, ਜਦਕਿ ਵਿਰੋਧੀ ਪਾਰਟੀਆਂ ਜਿਵੇਂ ਸ਼੍ਰੋਮਣੀ ਅਕਾਲੀ ਦਲ […]

Loading

FEATURE
on Dec 20, 2025
28 views 4 secs

ਡਾ. ਪੂਰਨ ਚੰਦ ਆਫ਼ਤ ਨੂੰ ਮੌਕੇ ਵਿੱਚ ਬਦਲਣਾ ਹੀ ਜੀਵਨ ਦੀ ਚੁਣੌਤੀ ਹੈ। ਪਰਿਵਾਰ, ਸਮਾਜ ਤੇ ਦੇਸ਼ ਦੇ ਸਾਹਮਣੇ ਸੰਕਟ ਵਰਗੀ ਸਥਿਤੀ ਪੈਦਾ ਹੋ ਜਾਣੀ ਇੱਕ ਆਮ ਗੱਲ ਹੈ। ਜੋ ਇਹ ਸੋਚਦਾ ਹੈ ਕਿ ਵੱਡੀਆਂ-ਵੱਡੀਆਂ ਮੁਸੀਬਤਾਂ ਤਾਂ ਆਉਣਗੀਆਂ ਹੀ, ਉਹ ਵਿਅਕਤੀ ਹੀ ਉਨ੍ਹਾਂ ’ਤੇ ਕਾਬੂ ਪਾ ਸਕਦਾ ਹੈ। ਜੋ ਇਨ੍ਹਾਂ ਮੁਸੀਬਤਾਂ ਦੇ ਸਾਹਮਣੇ ਹੋਣ ’ਤੇ […]

Loading

FEATURE
on Dec 20, 2025
27 views 3 secs

ਸ.ਸ. ਛੀਨਾਅੱਜ ਕੱਲ੍ਹ ਅਮਰੀਕੀ ਡਾਲਰ ਦੀ ਕੀਮਤ 90.93 ਰੁਪਏ, ਯੂਰੋ 106.89 ਰੁਪਏ ਤੇ ਪੌਂਡ 122 ਰੁਪਏ ਹੋ ਚੁੱਕੀ ਹੈ ਅਤੇ ਵਿਦੇਸ਼ੀ ਮੁਦਰਾ ਦੀ ਵਧਦੀ ਕੀਮਤ ਭਾਰਤ ਦੀ ਆਰਥਿਕਤਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਉਸ ਨੂੰ ਲੈ ਕੇ ਅੰਤਰਰਾਸ਼ਟਰੀ ਵਪਾਰੀ ਫਿਕਰਮੰਦ ਹਨ। ਜਿਸ ਤਰ੍ਹਾਂ ਵਸਤੂਆਂ ਤੇ ਸੇਵਾਵਾਂ ਦੀਆਂ ਕੀਮਤਾਂ ਨੂੰ ਮੰਗ ਤੇ ਪੂਰਤੀ ਨਿਸ਼ਚਿਤ ਕਰਦੀਆਂ ਹਨ, […]

Loading