ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਵਾਲਿੰਗਟਨ, ਨਿਊਜਰਸੀ ਵਿੱਚ ਰਹਿੰਦੇ 52 ਸਾਲਾ ਜੋਸਫ਼ ਨੋਵਾਕ ਦੀ ਫ਼ੇਸਬੁੱਕ ਉੱਪਰ ਇੱਕ ਔਰਤ ਨਾਲ ਸ਼ੁਰੂ ਹੋਈ ਦੋਸਤੀ ਦਾ ਅੰਤ ਉਸ ਦੀ ਜੀਵਨ ਭਰ ਦੀ ਕਮਾਈ ਦੇ ਖਾਤਮੇ ਨਾਲ ਹੋਇਆ ਹੈ। ਅਕਤੂਬਰ 2024 ਵਿੱਚ ਨੋਵਾਕ ਨੇ ਫ਼ੇਸਬੁੱਕ ਉੱਪਰ ਇੱਕ ਪੋਸਟ ਸਾਂਝੀ ਕੀਤੀ ਸੀ ਕਿ ਸੇਫ਼ ਫ਼ਾਸਟ ਫ਼ੂਡ ਦੇ ਬਦਲ ਨਾ ਹੋਣ ਕਾਰਨ ਉਸ […]
![]()
ਮੈਲਬਰਨ/ਏ.ਟੀ.ਨਿਊਜ਼: ਰਾਜਧਾਨੀ ਕੈਨਬਰਾ ਸਥਿਤ ਆਸਟ੍ਰੇਲੀਆ ਦੀ ਸੰਸਦ ਵਿੱਚ ਸਿੱਖ ਵਾਲੰਟੀਅਰਜ਼ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਿੱਖ ਇਤਿਹਾਸਕਾਰ ਤੇ ਲੇਖਕ ਅਜਮੇਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਸਮੁੱਚੀ ਮਨੁੱਖਤਾ ਲਈ ਸੀ ਅਤੇ ਸਿੱਖ ਧਰਮ ਵਿੱਚ ਅਕਾਲ ਪੁਰਖ ਦੇ ਭਾਣੇ ਨੂੰ ਮੰਨਣ ਦਾ ਵੱਡਾ ਸੰਕਲਪ ਸ਼ਾਮਲ […]
![]()
ਡਾ. ਗੁਰਬਖਸ਼ ਸਿੰਘ ਭੰਡਾਲ ਮਿੱਤਰ ਦਾ ਫ਼ੋਨ ਆਉਂਦਾ ਹੈ। ਬੜੀ ਲੰਮੀ ਚੌੜੀ ਗੱਲਬਾਤ ਹੁੰਦੀ ਹੈ। ਪਰ ਇਸ ਗੱਲਬਾਤ ਵਿੱਚ ਉਹ ਆਪਣਾ ਸਵੇਰ ਤੋਂ ਸੌਣ ਤੱਕ ਦੀ ਸਮਾਂ-ਸੂਚੀ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਉਹ ਸਾਰੇ ਦਿਨ ਦੀ ਨੱਸ ਭੱਜ ਕਾਰਨ ਬਹੁਤ ਥੱਕ ਜਾਂਦਾ ਹੈ। ਉਮਰ ਦੇ ਤੀਸਰੇ ਪਹਿਰ ਵਿੱਚ ਉਸ ਦੇ ਰੁਝੇਵਿਆਂ ਦਾ ਲੇਖਾ-ਜੋਖਾ ਕਰਦਿਆਂ […]
![]()
ਲੰਡਨ/ਏ.ਟੀ.ਨਿਊਜ਼: ਯੂਰੋਪਾ ਫ਼ੁਟਬਾਲ ਲੀਗ ’ਚ ਪਿਛਲੇ ਦਿਨੀਂ ਡੋਨਿਯਲ ਮੈਲੇਨ ਦੇ ਦੋ ਗੋਲਾਂ ਦੀ ਬਦੌਲਤ ਐਸਟਨ ਵਿਲਾ ਨੇ ਯੰਗ ਬਾਇਜ਼ ਨੂੰ 2-1 ਨਾਲ ਹਰਾਇਆ। ਮੈਚ ’ਚ ਮੈਲੇਨ ’ਤੇ ਦਰਸ਼ਕਾਂ ਵੱਲੋਂ ਕੋਈ ਵਸਤੂਆਂ ਸੁੱਟੀਆਂ ਗਈ, ਜੋ ਉਸ ਦੇ ਸਿਰ ’ਤੇ ਲੱਗੀਆਂ ਤੇ ਉਹ ਜ਼ਖ਼ਮੀ ਹੋ ਗਏ। ਦਰਸ਼ਕਾਂ ਦੇ ਹੰਗਾਮੇ ਕਾਰਨ ਮੈਚ ਕੁਝ ਸਮੇਂ ਲਈ ਰੋਕਣਾ ਪਿਆ। 27ਵੇਂ […]
![]()
ਕੁਆਲਾਲੰਪੁਰ/ਏ.ਟੀ.ਨਿਊਜ਼: ਬੈਲਜੀਅਮ ਨੇ ਪਿਛਲੇ ਦਿਨੀਂ ਇੱਥੇ ਰੋਮਾਂਚਕ ਫਾਈਨਲ ਵਿੱਚ ਭਾਰਤ ਨੂੰ ਨੇੜਲੇ ਮੁਕਾਬਲੇ ਵਿੱਚ 1-0 ਨਾਲ ਹਰਾ ਕੇ ਸੁਲਤਾਨ ਅਜਲਾਨ ਸ਼ਾਹ ਹਾਕੀ ਕੱਪ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਭਾਰਤ ਨੂੰ ਮੈਚ ਦੇ 34ਵੇਂ ਮਿੰਟ ਵਿੱਚ ਥਿਬਊ ਸਟਾਕਬ੍ਰੋਕਸ ਦੇ ਗੋਲ ਕਾਰਨ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਹ ਬੈਲਜੀਅਮ ਦਾ ਪਹਿਲਾ ਸੁਲਤਾਨ ਅਜਲਾਨ ਸ਼ਾਹ ਖਿਤਾਬ […]
![]()
ਜੈਪੁਰ/ਏ.ਟੀ.ਨਿਊਜ਼: ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ‘ਰਨ ਫਾਰ ਜ਼ੀਰੋ ਹੰਗਰ’ ਮੁਹਿੰਮ ਦੇ ਹਿੱਸੇ ਵਜੋਂ ਇੱਥੇ ਪਿੰਕ ਸਿਟੀ ਹਾਫ ਮੈਰਾਥਨ ਦੇ 10ਵੇਂ ਐਡੀਸ਼ਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੈਰਾਥਨ ਵਿੱਚ ਤਿੰਨ ਸ਼੍ਰੇਣੀਆਂ ਸ਼ਾਮਲ ਸਨ: ਪੇਸ਼ੇਵਰ ਦੌੜਾਕਾਂ ਲਈ 21 ਕਿਲੋਮੀਟਰ ਹਾਫ ਮੈਰਾਥਨ, ਇੰਟਰਮੀਡੀਏਟ ਦੌੜਾਕਾਂ ਲਈ 10 ਕਿਲੋਮੀਟਰ ਕੂਲ ਰਨ […]
![]()
ਦੋਹਾ/ਏ.ਟੀ.ਨਿਊਜ਼: ਪੁਰਤਗਾਲ ਨੇ ਫ਼ੀਫ਼ਾ ਅੰਡਰ-17 ਵਿਸ਼ਵ ਕੱਪ ਦੇ ਫ਼ਾਈਨਲ ’ਚ ਆਸਟ੍ਰੀਆ ਨੂੰ 1-0 ਨਾਲ ਹਰਾਉਂਦਿਆਂ ਆਪਣਾ ਪਹਿਲਾ ਵਿਸ਼ਵ ਪੱਧਰ ਦਾ ਖ਼ਿਤਾਬ ਜਿੱਤ ਲਿਆ। ਬੇਨਫ਼ਿਕਾ ਦੇ ਫ਼ਾਰਵਰਡ ਅਨੀਸਿਓ ਕੈਬ੍ਰਾਲ ਨੇ ਪਿਛਲੀ ਦਿਨੀਂ ਖੇਡੇ ਗਏ ਖ਼ਿਤਾਬੀ ਮੁਕਾਬਲੇ ਦੇ 32ਵੇਂ ਮਿੰਟ ’ਚ ਮੈਚ ਦਾ ਇਕੱਲਾ ਗੋਲ ਕੀਤਾ।ਇਸ ਤੋਂ ਪਹਿਲਾਂ, ਇਟਲੀ ਨੇ ਤੀਜੇ ਸਥਾਨ ਦੇ ਮੁਕਾਬਲੇ ’ਚ ਬ੍ਰਾਜ਼ੀਲ ਨੂੰ […]
![]()
ਐਡੀਲੇਡ/ਏ.ਟੀ.ਨਿਊਜ਼: ਆਸਟ੍ਰੇਲੀਆ ਸਕੂਲ ਕ੍ਰਿਕਟ ਸਪੋਰਟਸ ਐਸੋਸੀਏਸ਼ਨ ਵੱਲੋਂ ਕੌਮੀ ਪੱਧਰ ਦੀ ਕਰਵਾਈ ਗਈ ਸਕੂਲ ਨੈਸ਼ਨਲ ਕ੍ਰਿਕਟ ਚੈਂਪੀਅਨਸ਼ਿਪ-2025 (ਲੜਕੀਆਂ) ਵਿੱਚ ਸਾਊਥ ਆਸਟ੍ਰੇਲੀਆ ਦੀ ਅੰਡਰ-12 ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਪਿਛਲੇ 27 ਸਾਲਾਂ ਦਾ ਰਿਕਾਰਡ ਤੋੜਿਆ ਹੈ। ਟੀਮ ਵਿੱਚ ਭਾਰਤੀ ਮੂਲ ਦੀਆਂ ਤਿੰਨ ਖਿਡਾਰਨਾਂ, ਗੋਪਿਕਾ ਪੰਡਿਤ (ਜਲੰਧਰ), ਜਪਲੀਨ ਕੌਰ (ਜਲੰਧਰ) ਤੇ ਸੀਆ (ਮੁੰਬਈ) ਨੇ ਸ਼ਾਨਦਾਰ […]
![]()
ਪੀ.ਕੇ. ਮਿਸ਼ਰਾ ਕਪੂਰਥਲਾ ਦੇ ਮਹਾਰਾਜਾ ਅਤੇ ਉਨ੍ਹਾਂ ਦਾ ਸੁਪਨਾਇੱਕ ਸਦੀ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਆਹਲੂਵਾਲੀਆ ਖਾਨਦਾਨ ਦੀ ਰਾਜਧਾਨੀ ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਨੇ ਇਥੇ ਆਪਣਾ ਵਰਸਾਏ (ਫਰਾਂਸ ਦੇ ਸੁੰਦਰ ਸ਼ਹਿਰ) ਵਰਗਾ ਸ਼ਹਿਰ ਬਣਾਉਣ ਦਾ ਸੁਪਨਾ ਦੇਖਿਆ ਸੀ। 1872 ਵਿੱਚ ਜਨਮੇ, ਬਰਤਾਨੀਆ ਵਿਚ ਪੜ੍ਹੇ ਤੇ ਦਿਲੋਂ ਭਾਰਤੀ ਹੋਣ ਦੇ ਬਾਵਜੂਦ ਉਹ ਪੂਰੀ ਤਰ੍ਹਾਂ ਯੂਰਪੀ […]
![]()
ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼)/ਏ.ਟੀ.ਨਿਊਜ਼: ਨਿਘਾਸਨ ਕੋਤਵਾਲੀ ਖੇਤਰ ਦੇ ਲੁਧੌਰੀ ਪਿੰਡ ਵਿੱਚ ਬੀਤੇ ਦਿਨੀਂ ਇੱਕ ਦੁਖਾਂਤਕ ਘਟਨਾ ਵਾਪਰੀ। ਦੋ ਸਿੱਖ ਨੌਜਵਾਨ ਗ੍ਰੰਥੀ, ਜੋ ਅਖੰਡ ਪਾਠ ਤੋਂ ਵਾਪਸ ਆ ਰਹੇ ਸਨ, ਉਨ੍ਹਾਂ ਨੂੰ 10-12 ਫਿਰਕੂ ਗੁੰਡਿਆਂ ਨੇ ਸੜਕ ’ਤੇ ਘੇਰ ਲਿਆ ਤੇ ਬੇਰਹਿਮੀ ਨਾਲ ਕੁੱਟਿਆ। ਕੁੱਟਮਾਰ ਦੌਰਾਨ ਇੱਕ ਨੌਜਵਾਨ ਦੀ ਪੱਗ ਵੀ ਖਿੱਚ ਕੇ ਲਾਹ ਦਿੱਤੀ ਗਈ […]
![]()
