Home > Articles posted by amritsartimes.live (Page 96)
FEATURE
on Oct 30, 2025
32 views 4 secs

ਐਡਵੋਕੇਟ ਹਰਜਿੰਦਰ ਸਿੰਘ ਧਾਮੀ-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਿਤਾ ਮਹਿਤਾ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ 1469 ਈਸਵੀ ’ਚ ਰਾਏ ਭੋਇ ਦੀ ਤਲਵੰਡੀ (ਪਾਕਿਸਤਾਨ) ਵਿਖੇ ਹੋਇਆ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨਾਲ ਇਸ ਨਗਰ ਨੂੰ ਸ੍ਰੀ ਨਨਕਾਣਾ ਸਾਹਿਬ ਹੋਣ ਦਾ […]

Loading

FEATURE
on Oct 30, 2025
35 views 3 secs

ਭਾਰਤ ਅਤੇ ਚੀਨ ਵਿਚਕਾਰ ਸੀਮਾ ਵਿਵਾਦ ਇੱਕ ਅਜਿਹਾ ਸੰਕਟ ਹੈ ਜੋ ਦਹਾਕਿਆਂ ਤੋਂ ਜਾਰੀ ਹੈ। 1962 ਦੀ ਜੰਗ ਤੋਂ ਲੈ ਕੇ 2020 ਦੇ ਗਲਵਾਨ ਟੱਕਰ ਤੱਕ, ਇਹ ਵਿਵਾਦ ਨਾ ਸਿਰਫ਼ ਦੋ ਪ੍ਰਮੁੱਖ ਦੇਸ਼ਾਂ ਵਿਚਾਲੇ ਅਸ਼ਾਂਤੀ ਦਾ ਜ਼ਿੰਮੇਵਾਰ ਰਿਹਾ ਹੈ, ਸਗੋਂ ਖੇਤਰੀ ਸੁਰੱਖਿਆ ਨੂੰ ਵੀ ਖ਼ਤਰੇ ਵਿੱਚ ਪਾ ਰਿਹਾ ਹੈ। ਪਰ ਅੱਜਕੱਲ੍ਹ, ਇੱਕ ਪਾਸੇ ਗੱਲਬਾਤਾਂ ਦਾ […]

Loading

FEATURE
on Oct 30, 2025
23 views 4 secs

ਭਾਰਤ ਵਾਂਗ ਕੈਨੇਡਾ ’ਚ ਵੀ ਚਾਰ ਰੁੱਤਾਂ ਹੁੰਦੀਆਂ ਹਨ। ਇਨ੍ਹਾਂ ਨੂੰ ਆਕਾਸ਼ ’ਚ ਸੂਰਜ ਦੀ ਗਤੀ ਮੁਤਾਬਿਕ ਪਰਿਭਾਸ਼ਤ ਕੀਤਾ ਜਾਂਦਾ ਹੈ। ਉੱਤਰੀ ਅਰਧਗੋਲੇ ਵਿੱਚ ਬਸੰਤ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਸੂਰਜ ਦੱਖਣ ਤੋਂ ਉੱਤਰ ਵੱਲ ਚੱਲਦਾ ਸਿੱਧਾ ਭੂ-ਮੱਧ ਰੇਖਾ ਉੱਪਰ ਹੁੰਦਾ ਹੈ। ਗਰਮੀ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਸੂਰਜ ਉੱਤਰ ਦਿਸ਼ਾ ਵਿਚ ਵੱਧ ਤੋਂ ਵੱਧ […]

Loading

FEATURE
on Oct 30, 2025
30 views 2 secs

ਸੰਦੀਪ ਕੁਮਾਰ vਪੰਜਾਬ ਦੀ ਸਿਆਸਤ ਦਾ ਦ੍ਰਿਸ਼ ਹਰ ਸਮੇਂ ਬਦਲਦਾ ਰਿਹਾ ਹੈ। ਇੱਥੋਂ ਦੇ ਵੋਟਰਾਂ ਦਾ ਮਿਜਾਜ਼ ਕਿਸੇ ਵੀ ਸਿਆਸੀ ਪਾਰਟੀ ਲਈ ਸੌਖਾ ਨਹੀਂ ਰਿਹਾ। ਕਦੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀ ਦੋ ਧੁਰੀਆਂ ਵਾਲੀ ਸਿਆਸਤ ਦਹਾਕਿਆਂ ਤੱਕ ਸੂਬੇ ਦੇ ਉੱਤੇ ਭਾਰੂ ਰਹੀ ਪਰ ਹੁਣ ਨਵੀਂ ਪੀੜ੍ਹੀ, ਸ਼ਹਿਰੀ ਆਬਾਦੀ ਤੇ ਬਦਲਦੇ ਸਮਾਜਿਕ ਸੰਕੇਤਾਂ ਨੇ ਇਸ […]

Loading

FEATURE
on Oct 30, 2025
33 views 2 secs

ਵਾਸ਼ਿੰਗਟਨ/ਏ.ਟੀ.ਨਿਊਜ਼: ਐਚ 1 ਬੀ ਵੀਜ਼ਾ ਫੀਸ 100,000 ਅਮਰੀਕੀ ਡਾਲਰ ਤੱਕ ਵਧਾਉਣ ਤੋਂ ਕੁਝ ਹਫ਼ਤਿਆਂ ਬਾਅਦ, ਅਮਰੀਕੀ ਅਧਿਕਾਰੀਆਂ ਨੇ ਪਰਵਾਸੀਆਂ ਲਈ ਵਰਕ ਪਰਮਿਟਾਂ ਦੀ ਆਟੋਮੈਟਿਕ ਐਕਸਟੈਂਸ਼ਨ ਦੀ ਸਹੂਲਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਵੱਡੀ ਗਿਣਤੀ ਭਾਰਤੀ ਪਰਵਾਸੀਆਂ ਅਤੇ ਕਾਮਿਆਂ ਦੇ ਅਸਰਅੰਦਾਜ਼ ਹੋਣ ਦੀ ਸੰਭਾਵਨਾ ਹੈ। ਇਮੀਗ੍ਰੇਸ਼ਨ ਦੀ ਨਕੇਲ ਕੱਸਣ ਲਈ ਕੀਤੇ […]

Loading

FEATURE
on Oct 29, 2025
27 views 1 sec

ਟੋਕੀਓ/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜਾਪਾਨੀ ਪ੍ਰਧਾਨ ਮੰਤਰੀ ਸਨਾਏ ਤਾਕਾਈਚੀ ਨੇ ਪਿਛਲੇ ਦਿਨੀਂ ਆਪਣੀ ਦੁਵੱਲੀ ਮੀਟਿੰਗ ਤੋਂ ਬਾਅਦ ਦੋ ਵੱਡੇ ਸਮਝੌਤਿਆਂ ’ਤੇ ਹਸਤਾਖਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਵਪਾਰ ਅਤੇ ਦੂਜਾ ਖਣਿਜਾਂ ’ਤੇ ਕੇਂਦਰਿਤ ਸੀ।ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪਹਿਲਾ ਸਮਝੌਤਾ ਅਮਰੀਕਾ-ਜਾਪਾਨ ਗਠਜੋੜ ਵਿੱਚ ‘ਇੱਕ ਨਵੇਂ ਸੁਨਹਿਰੀ ਯੁੱਗ’ ਸ਼ੁਰੂਆਤ ਕਰੇਗਾ। ਇਸ ਪ੍ਰਬੰਧ ਤਹਿਤ, ਜਾਪਾਨੀ […]

Loading

FEATURE
on Oct 29, 2025
27 views 1 sec

ਯੇਰੂਸ਼ਲਮ/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਗਾਜ਼ਾ ਵਿੱਚ ਅਮਰੀਕਾ-ਸਮਰਥਿਤ ਜੰਗਬੰਦੀ ਖਤਰੇ ਵਿੱਚ ਨਹੀਂ ਹੈ। ਹਾਲਾਂਕਿ ਸਥਾਨਕ ਅਧਿਕਾਰੀਆਂ ਨੇ ਇਜ਼ਰਾਈਲੀ ਹਮਲਿਆਂ ਵਿੱਚ 26 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਦਿੱਤੀ ਹੈ ਅਤੇ ਇਜ਼ਰਾਇਲ ਤੇ ਹਮਾਸ ਨੇ ਹਿੰਸਾ ਲਈ ਇੱਕ ਦੂਜੇ ’ਤੇ ਦੋਸ਼ ਲਗਾਏ ਹਨ।ਇਜ਼ਰਾਈਲੀ ਜਹਾਜ਼ਾਂ ਨੇ ਬੀਤੇ ਦਿਨ ਗਾਜ਼ਾ ਵਿੱਚ ਹਮਲੇ ਕੀਤੇ, ਜਦੋਂ ਇਜ਼ਰਾਇਲ […]

Loading

FEATURE
on Oct 29, 2025
22 views 0 secs

ਚੰਡੀਗੜ੍ਹ/ਏ.ਟੀ.ਨਿਊਜ਼: ਆਮ ਆਦਮੀ ਪਾਰਟੀ ਤਰਨ ਤਾਰਨ ਦੀ ਉਪ ਚੋਣ ਲਈ ਪ੍ਰਚਾਰ ਦੌਰਾਨ ਹੁਣ ਪੰਥਕ ਏਜੰਡਾ ਉਭਾਰਨ ਲੱਗੀ ਹੈ। ਭ੍ਰਿਸ਼ਟਾਚਾਰ ਵਿਰੋਧੀ ਏਜੰਡਾ ‘ਆਪ’ ਦੇ ਚੋਣ ਪ੍ਰਚਾਰ ’ਚੋਂ ਗ਼ਾਇਬ ਹੋਣ ਲੱਗਿਆ ਹੈ। ਰੋਪੜ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੀ ਰਿਸ਼ਵਤ ਮਾਮਲੇ ’ਚ ਗ੍ਰਿਫ਼ਤਾਰੀ ਮਗਰੋਂ ‘ਆਪ’ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਭਾਸ਼ਣਾਂ ਦੇ ਕੇਂਦਰ ’ਚ […]

Loading

FEATURE
on Oct 29, 2025
29 views 0 secs

ਵੈਨਕੂਵਰ/ਏ.ਟੀ.ਨਿਊਜ਼: ਤਿੰਨ ਸਾਲ ਪਹਿਲਾਂ ਯੂ ਬੀ ਸੀ ਕੈਂਪਸ ਵਿੱਚ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਤਿੰਨ ਦੋਸ਼ੀਆਂ ਬਲਰਾਜ ਬਸਰਾ, ਇਕਬਾਲ ਕੰਗ ਅਤੇ ਉਨ੍ਹਾਂ ਦੇ ਗੋਰੇ ਦੋਸਤ ਬੇਪਤਿਸਤੇ ਨੂੰ ਕੋਰਟ ਨੇ ਉਮਰ ਕੈਦ ਦੀ ਸਜਾ ਦਿੱਤੀ ਹੈ। ਤਿੰਨਾਂ ਵਲੋਂ ਜੁਰਮ ਦਾ ਕਬੂਲ ਕਰ ਲੈਣ ਦੇ ਬਾਵਜੂਦ ਬੀ ਸੀ ਸੁਪਰੀਮ ਕੋਰਟ ਦੇ ਜੱਜ ਨੇ ਉਨ੍ਹਾਂ ਨੂੰ ਕੋਈ […]

Loading

FEATURE
on Oct 29, 2025
42 views 1 sec

ਸਿਡਨੀ/ਏ.ਟੀ.ਨਿਊਜ਼: ਹਵਾਈ ਸਫਰ ਅਗਲੇ ਮਹੀਨੇ ਪਹਿਲੀ ਨਵੰਬਰ ਤੋਂ ਮਹਿੰਗਾ ਹੋ ਗਿਆ ਹੈ। ਨਵੇਂ ਸਾਲ ਦੀ ਆਮਦ ਤੇ ਕ੍ਰਿਸਮਸ ਦੀਆਂ ਛੁੱਟੀਆਂ ਮੌਕੇ ਅੰਤਰਰਾਸ਼ਟਰੀ ਸਫਰ ਦੀਆਂ ਟਿਕਟਾਂ ਮਹਿੰਗੀਆਂ ਹੋ ਗਈਆਂ ਹਨ। ਵੱਖ-ਵੱਖ ਏਅਰ ਲਾਈਨਾਂ ਨੇ ਆਪਣੀ ਵੈਬਸਾਈਟ ’ਤੇ ਪਹਿਲੀ ਨਵੰਬਰ ਤੋਂ ਟਿਕਟਾਂ ਦੀ ਵਿਕਰੀ ਵਿੱਚ ਵਾਧਾ ਕੀਤਾ ਹੈ।ਹਵਾਈ ਟਿਕਟਾਂ ਦੇ ਏਜੰਟ ਨੇ ਦੱਸਿਆ ਕਿ ਸਿਡਨੀ ਤੋਂ ਦਿੱਲੀ […]

Loading