FEATURE
on May 15, 2026
88 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਸਤਵੇਂ ਡਿਸਟ੍ਰਿਕਟ ਤੋਂ ਪ੍ਰਾਮਿਲਾ ਜਯਾਪਾਲ ਮੁੜ ਚੋਣ ਲਈ ਮੈਦਾਨ ਵਿੱਚ ਹਨ। 4 ਅਗਸਤ ਨੂੰ ਹੋ ਰਹੀ ਪ੍ਰਾਇਮਰੀ ਚੋਣ ਵਿੱਚ ਪਤਾ ਲੱਗੇਗਾ ਕਿ 3 ਨਵੰਬਰ ਦੀਆਂ ਆਮ ਚੋਣਾਂ ਵਿੱਚ ਕਿਹੜਾ ਉਮੀਦਵਾਰ 7 ਵੇਂ ਡਿਸਟ੍ਰਿਕਟ ਦੀ ਪ੍ਰਤੀਨਿੱਧਤਾ ਲਈ ਯੋਗ ਪਾਇਆ ਜਾਵੇਗਾ। ਇਸ ਚੋਣ ਦੀ ਅਹਿਮੀਅਤ ਇਹ ਹੈ ਕਿ ਇਸ ਵਿੱਚ ਪਾਰਟੀ ਦਾ ਕੋਈ […]

Loading

FEATURE
on May 15, 2026
84 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਦੋ ਤਿਹਾਈ ਅਮਰੀਕੀਆਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਇਰਾਨ ਜੰਗ ਦਾ ਅਸਲ ਕਾਰਨ ਦੱਸਣ ਵਿੱਚ ਨਾਕਾਮ ਰਹੇ ਹਨ। ਇਸ ਦੇ ਨਾਲ ਹੀ ਰਾਈਟਰ ਤੇ ਇਪਸਾਸ ਦੇ ਇੱਕ ਤਾਜ਼ਾ ਸਰਵੇ ਵਿੱਚ ਏਨੇ ਹੀ ਲੋਕਾਂ ਨੇ ਕਿਹਾ ਹੈ ਕਿ ਇਰਾਨ ਨਾਲ ਜੰਗ ਕਾਰਨ ਵਿੱਤੀ ਬੋਝ ਪਿਆ ਹੈ ਤੇ ਗੈਸ ਦੀਆਂ ਕੀਮਤਾਂ […]

Loading

FEATURE
on May 15, 2026
89 views 0 secs

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਸਟਾਕਟਨ ਦੇ ਪੰਜਾਬੀ ਡੈਵਿਲਜ ਮੋਟਰ ਸਾਈਕਲ ਕਲੱਬ ਦੇ ਸੰਸਥਾਪਕ ਜਸ਼ਨਪ੍ਰੀਤ ਸਿੰਘ ਨੂੰ ਅਗਨ ਸ਼ਸ਼ਤਰਾਂ ਦਾ ਗ਼ੈਰਕਾਨੂੰਨੀ ਵਪਾਰ ਕਰਨ ਤੇ ਮਸ਼ੀਨ ਗੰਨ ਰੱਖਣ ਦੇ ਮਾਮਲੇ ਵਿੱਚ 5 ਸਾਲ ਤੇ 4 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਨੇ ਉਸ ਨੂੰ ਸੈਨ ਫ਼ਰਾਂਸਿਸਕੋ ਇੰਟਰਨੈਸ਼ਨਲ ਹਵਾਈ ਅੱਡੇ ਤੋਂ 26 ਜੁਲਾਈ,2025 ਨੂੰ ਗ੍ਰਿਫ਼ਤਾਰ ਕੀਤਾ […]

Loading

FEATURE
on May 15, 2026
83 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: 10 ਦਿਨਾਂ ਬਾਅਦ ਲਾਪਤਾ ਭਾਰਤੀ ਵਿਦਿਆਰਥੀ 26 ਸਾਲਾ ਸੰਦਰਸ਼ ਕ੍ਰਿਸ਼ਨਾ ਦੀ ਨੈਸ਼ਨਲ ਪਾਰਕ ਸਰਵਿਸ ਵਿਚੋਂ ਲਾਸ਼ ਬਰਾਮਦ ਹੋਈ ਹੈ। ਪਾਰਕ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤੀ ਨਾਗਰਿਕ ਤੇ ਐਰੀਜ਼ੋਨਾ ਸਟੇਟ ਯੁਨੀਵਰਸਿਟੀ ਦੇ ਵਿਦਿਆਰਥੀ ਕ੍ਰਿਸ਼ਨਾ ਦੀ ਲਾਸ਼ ਵਰਕੈਂਪ ਦੇ ਵਿਜਟਰ ਸੈਂਟਰ ਨੇੜਿਉਂ ਬਰਾਮਦ ਹੋਈ ਹੈ। ਕੋਕੋਨੀਨੋ ਕਾਊਂਟੀ ਮੈਡੀਕਲ ਜਾਂਚ ਦਫ਼ਤਰ ਨੇ […]

Loading

FEATURE
on May 15, 2026
89 views 6 secs

ਪ੍ਰੋ. ਨਵਰੀਤ ਕੌਰਸਿੱਖਿਆ ਮਨੁੱਖ ਦੇ ਮਨ ਨੂੰ ਜਾਗਰੂਕ ਕਰਦੀ, ਸੋਚ ਨੂੰ ਗਹਿਰਾਈ ਦਿੰਦੀ ਅਤੇ ਜੀਵਨ ਵਿੱਚ ਨਵੇਂ ਮੌਕਿਆਂ ਦੇ ਰਾਹ ਖੋਲ੍ਹਦੀ ਹੈ। ਇਹ ਸਿਰਫ਼ ਜਾਣਕਾਰੀ ਨਹੀਂ, ਸਗੋਂ ਸਮਝ ਅਤੇ ਚੇਤਨਾ ਬਖ਼ਸ਼ਦੀ ਹੈ। ਇਸ ਪ੍ਰਸੰਗ ਵਿੱਚ ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤ ਅਤੇ ਕਲਿਆਣਕਾਰੀ ਰਾਜ ਦੀ ਧਾਰਨਾ ਸਪੱਸ਼ਟ ਕਰਦੇ ਹਨ ਕਿ ਚੁਣੀ ਹੋਈ ਸਰਕਾਰ ਉੱਤੇ ਹਰ ਨਾਗਰਿਕ ਲਈ […]

Loading

FEATURE
on May 15, 2026
41 views 4 secs

ਸੁੱਚਾ ਸਿੰਘ ਗਿੱਲਆਰਥਿਕ ਸਾਧਨਾਂ ਦੀ ਪ੍ਰਾਪਤੀ ਅਤੇ ਸਿਆਸੀ ਤਾਕਤ ਵਿੱਚ ਕਾਫ਼ੀ ਨੇੜੇ ਦਾ ਸਬੰਧ ਸਦੀਆਂ ਤੋਂ ਚਲਿਆ ਆ ਰਿਹਾ ਹੈ। ਤਾਕਤਵਰ ਵਿਅਕਤੀ ਲੋਕਾਂ ਦੀ ਜ਼ਮੀਨ ਅਤੇ ਦੌਲਤ ਉਨ੍ਹਾਂ ਨੂੰ ਡਰਾ ਕੇ, ਧੋਖਾ ਕਰ ਕੇ ਅਤੇ ਹਿੰਸਾ ਨਾਲ ਆਪਣੇ ਕਬਜ਼ੇ ਵਿੱਚ ਲੈ ਲੈਂਦੇ ਹਨ। ਰਾਜੇ ਮਹਾਰਾਜਿਆਂ ਵੱਲੋਂ ਜਿੱਤੇ ਇਲਾਕਿਆਂ ਤੋਂ ਮਾਲੀਆ ਉਗਰਾਹਿਆ ਜਾਂਦਾ ਸੀ ਅਤੇ ਅਧੀਨਗੀ […]

Loading

FEATURE
on May 15, 2026
35 views 3 secs

ਜਗਜੀਤ ਸਿੰਘ ਜਦੋਂ ਹਾਸਾ ਛਣਕਦੈ ਤਾਂ ਘੁੰਗਰੂ ਵੱਜਦੇ ਨੇ, ਪਰੀਆਂ ਗੀਤ ਗਾਉਂਦੀਆਂ ਨੇ, ਪੌਣ ਅਠਖ਼ੇਲੀਆਂ ਕਰਦੀ ਐ, ਬਨਸਪਤੀ ਮੌਲਦੀ ਹੈ। ਪਾਣੀਆਂ ਦੀ ਸਰਸਰਾਹਟ ਧੁਨਾਂ ਬਿਖੇਰਦੀ ਆ। ਸਮੁੱਚੀ ਪ੍ਰਕਿਰਤੀ ਕਿਸੇ ਵਿਸਮਾਦੀ ਰੰਗ ਵਿੱਚ ਮਸਤ ਹੋ ਕੇ ਸੰਗੀਤਮਈ ਤਰੰਗਾਂ ਨਾਲ ਇਕਮਿਕ ਹੋ ਰਹੀ ਹੁੰਦੀ ਐ। ਨਿੱਕੀਆਂ ਬੱਦਲੀਆਂ ਅੰਬਰ ਵਿੱਚ ਲਟਕਦੇ ਸ਼ੀਸ਼ਮਈ ਕਣਾਂ ਨੂੰ ਬੁਲਾਵਾ ਦੇਂਦੀਆਂ ਨੇ। ਧਰਤੀ […]

Loading

FEATURE
on May 15, 2026
41 views 13 secs

ਦੇ ਸਿਖ਼ਰ ’ਤੇ ਪਹੁੰਚਣਾ ਹੈ। ਅਤੀਤ ’ਤੇ ਸਰਸਰੀ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਸਾਲ 1981 ਤੋਂ 2001 ਤੱਕ ਦੇਸ਼ ਭਰ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲਾ ਪੰਜਾਬ ਅੱਜ ਖਿਸਕ ਕੇ 19ਵੇਂ ਸਥਾਨ ’ਤੇ ਪੁੱਜ ਗਿਆ ਹੈ। ਇਸ ਵੇਲੇ ਸੂਬੇ ਸਿਰ ਚਾਰ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ […]

Loading

FEATURE
on May 13, 2026
35 views 2 secs

ਮਨਦੀਪ ਸਿੰਘ ਸੁਨਾਮਅਕਸਰ ਲੋਕ ਪ੍ਰਾਪਤੀਆਂ ਤੋਂ ਬਾਅਦ ਆਪਣੀ ਨਿਮਰਤਾ ਗੁਆ ਬੈਠਦੇ ਹਨ। ਅਜਿਹੇ ਲੋਕ ਭਾਵੇਂ ਸਫਲਤਾ ਦੀਆਂ ਬੁਲੰਦੀਆਂ ’ਤੇ ਪਹੁੰਚ ਜਾਣ, ਪਰ ਸਮਾਜ ਵਿੱਚ ਉਹ ਮੋਹ-ਪਿਆਰ ਅਤੇ ਸਤਿਕਾਰ ਹਾਸਿਲ ਨਹੀਂ ਕਰ ਪਾਉਂਦੇ, ਜੋ ਇੱਕ ਨਿਮਰ ਇਨਸਾਨ ਦੇ ਹਿੱਸੇ ਆਉਂਦਾ ਹੈ। ਅੱਜ ਇਸ ਲੇਖ ਵਿੱਚ ਜਿਸ ਸ਼ਖ਼ਸੀਅਤ ਦਾ ਜ਼ਿਕਰ ਹੈ, ਉਸ ਦੀਆਂ ਪ੍ਰਾਪਤੀਆਂ ਭਾਵੇਂ ਬਹੁਤ ਵੱਡੀਆਂ […]

Loading

FEATURE
on May 13, 2026
37 views 5 secs

ਅਵਤਾਰ ਐਸ. ਸੰਘਾ ‘‘ਇਨ੍ਹਾਂ ਨੂੰ ਪੁੱਛੋ, ਇਹ ਅੱਜ ਵੀ ਮੋਟਰਸਾਈਕਲ ’ਤੇ ਆਏ ਹਨ ਜਾਂ…?’’ ਟੈਲੀਫੋਨ ’ਤੇ ਮੈਨੂੰ ਪਾਲਾਂ ਦੀ ਆਵਾਜ਼ ਸੁਣ ਗਈ ਜਿਹੜੀ ਉਸ ਨੇ ਆਪਣੇ ਘਰਵਾਲੇ ਕੁਲਦੀਪ ਨੂੰ ਮੇਰਾ ਫੋਨ ਸੁਣ ਰਹੇ ਨੂੰ ਕਹੀ। ਪਾਲਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਉਹੀ ਉਹਦਾ ਅਧਿਆਪਕ ਹਾਂ, ਜਿਸ ਦਾ ਮੋਟਰਸਾਈਕਲ ਉਸ ਦੇ ਪਿਤਾ ਕਿਰਪਾਲ ਸਿੰਘ […]

Loading