Yearly Archives: 2026
ਤਰਸੇਮ ਸਿੰਘ ਭੰਗੂ‘‘ਜਣਦਿਆਂ ਨੂੰ ਖਾਣਿਆ, ਉੱਠੇਂਗਾ ਵੀ ਕਿ ਏਸੇ ਦੇ ਗਲ ਲੱਗਿਆ ਬੈਠਾ ਰਹੇਂਗਾ? ਚੱਤੋ-ਪਹਿਰ ਇਹਨੂੰ ਬਸ ਹੁੱਕਾ ਦੇਈ ਰੱਖੇ ਕੋਈ।’’ ਵਿਹੜੇ ਵਾਲੀ ਕੇਸੋ ਨੇ ਆਪਣੀ ਕੁਝ ਕੁ ਦਿਨਾਂ ਦੀ ਧੀ ਨੂੰ ਸੌਂ ਗਈ ਸਮਝ ਗੋਦੀਓਂ ਲਾਹ, ਮੁੰਜ ਦੀ ਲਾਣੀ ਮੰਜੀ ’ਤੇ ਪਾ ਕੇ ਥਾਪੜਦਿਆਂ ਆਪਣੇ ਘਰਵਾਲੇ ਨੰਜੀ ਨੂੰ ਕੜਕਵੀਂ ਆਵਾਜ਼ ਵਿੱਚ ਕਿਹਾ। ਨੰਜੀ ਢੱਠੀ […]
![]()
ਵਾਸ਼ਿੰਗਟਨ/ਏ.ਟੀ.ਨਿਊਜ਼: ਸਪੇਸਐਕਸ ਤੇ ਟੈਸਲਾ ਦੇ ਸੰਸਥਾਪਕ ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਮੰਗਲ ’ਤੇ ਕਾਲੋਨੀ ਵਸਾਉਣ ਦੀ ਆਪਣੀ ਰਣਨੀਤੀ ਵਿੱਚ ਵੱਡਾ ਬਦਲਾਅ ਕੀਤਾ ਹੈ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਮੰਗਲ ਗ੍ਰਹਿ ਤੋਂ ਪਹਿਲਾਂ ਚੰਦਰਮਾ ’ਤੇ ਇੱਕ ਆਤਮ-ਨਿਰਭਰ ਸ਼ਹਿਰ ਸਥਾਪਿਤ ਕਰਨ ਨੂੰ ਪਹਿਲ ਦੇ ਰਹੇ ਹਨ। ਮਸਕ ਅਨੁਸਾਰ, ਚੰਦਰਮਾ […]
![]()
ਅੰਮ੍ਰਿਤਸਰ/ਏ.ਟੀ.ਨਿਊਜ਼: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਨੂੰ ਅਦਾਲਤ ਨੇ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਹੈ। ਦੋ ਦਿਨਾਂ ਪ੍ਰੋਡਕਸ਼ਨ ਵਾਰੰਟ ਤੋਂ ਬਾਅਦ ਪੁਲਿਸ ਹਿਰਾਸਤ ਵਿੱਚ ਰਹਿਣ ਤੋਂ ਬਾਅਦ ਉਸ ਨੂੰ ਜੇਲ੍ਹ ਭੇਜਿਆ ਗਿਆ। ਐੱਸ.ਆਈ.ਟੀ. ਦੀ ਪੁੱਛਗਿੱਛ ਵਿੱਚ ਕਈ […]
![]()
ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਵਾਲ ਨੇ 6-7 ਫਰਵਰੀ 2026 ਨੂੰ ਓਟਾਵਾ ਵਿੱਚ ਕੈਨੇਡਾ ਦੀ ਡਿਪਟੀ ਕਲਰਕ ਅਤੇ ਨੈਸ਼ਨਲ ਸਿਕਿਓਰਿਟੀ ਐਂਡ ਇੰਟੈਲੀਜੈਂਸ ਐਡਵਾਈਜ਼ਰ ਨਥਾਲੀ ਡਰੋਇਨ ਨਾਲ ਮਹੱਤਵਪੂਰਨ ਮੁਲਾਕਾਤ ਕੀਤੀ। ਇਹ ਮੁਲਾਕਾਤ ਬਾਈਲੈਟਰਲ ਸਿਕਿਓਰਿਟੀ ਡਾਇਲਾਗ ਦਾ ਹਿੱਸਾ ਸੀ ਅਤੇ ਦੋਵਾਂ ਨੇ ਨੈਸ਼ਨਲ ਸਿਕਿਓਰਿਟੀ ਤੇ ਲਾਅ ਐਨਫੋਰਸਮੈਂਟ ’ਤੇ ‘ਸ਼ੇਅਰਡ ਵਰਕ ਪਲਾਨ’ ’ਤੇ ਸਹਿਮਤੀ ਜਤਾਈ। ਇਸ […]
![]()
ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਚੋਟੀ ਦੇ ਡੈਮੋਕਰੈਟਸ ਆਗੂਆਂ ਨੇ ਨਵੀਂ ਸਮਾਲ ਬਿਜ਼ਨਸ ਐਡਮਨਿਸਟ੍ਰੇਸ਼ਨ (ਐਸ. ਬੀ. ਏ.) ਨੀਤੀ ਦੀ ਅਲੋਚਨਾ ਕੀਤੀ ਹੈ ਜਿਸ ਤਹਿਤ ਕਾਨੂੰਨੀ ਸਥਾਈ ਵਾਸੀ ਪ੍ਰਵਾਸੀਆਂ ਉੱਪਰ ਕਰਜ਼ਾ ਲੈਣ ’ਤੇ ਰੋਕ ਲਾਈ ਗਈ ਹੈ। ਸੈਨੇਟਰ ਐਡਵਰਡ ਜੇ ਮਾਰਕੇ (ਐਮ. ਏ.) ਤੇ ਪ੍ਰਤੀਨਿਧ ਨਾਇਡੀਆ ਵੇਲਾਜ਼ਕੁਏਜ਼ (ਐਨ. ਵਾਈ.) ਨੇ ਕਿਹਾ ਹੈ ਕਿ ਇਸਨੀਤੀ ਨਾਲ ਪ੍ਰਵਾਸੀ ਉੱਦਮੀ ਪ੍ਰਭਾਵਿਤ […]
![]()
ਸੈਕਰਾਮੈਂਟੋ,ਕੈਲੀਫ਼ੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਵੱਲੋਂ 200 ਤੋਂ ਵਧ ਗੈਰ ਕਾਨੂੰਨੀ ਆਨ ਲਾਈਨ ਫ਼ਾਰਮੇਸੀ ਵੈੱਬਸਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ । ਇਨ੍ਹਾਂ ਵੈੱਬਸਾਈਟਾਂ ਉੱਪਰ ਭਾਰਤ ਵਿਚਲੇ ਕ੍ਰਿਮੀਨਲ ਨੈੱਟਵਰਕ ਨਾਲ ਸਬੰਧ ਹੋਣ ਦੇ ਦੋਸ਼ ਲਾਏ ਗਏ ਹਨ ਜਿਨ੍ਹਾਂ ਕਾਰਨ ਅਮਰੀਕਾ ਵਿੱਚ ਓਵਰਡੋਜ਼ ਕਾਰਨ ਮੌਤਾਂ ਹੋਈਆਂ ਹਨ। ਡਰੱਗ ਇਨਫ਼ੋਰਸਮੈਂਟ ਐਡਮਨਿਸਟ੍ਰੇਸ਼ਨ ( ਡੀ. ਈ. ਏ.) ਨੇ ਜਾਰੀ ਇੱਕ ਬਿਆਨ […]
![]()
ਸਸਕੈਚਵਨ/ਏ.ਟੀ.ਨਿਊਜ਼: ਕੈਨੇਡਾ ਦੇ ਸਸਕੈਚਵਨ ਸੂਬੇ ਦੇ ਪ੍ਰਿੰਸ ਅਲਬਰਟ ਸ਼ਹਿਰ ਵਿੱਚ ਇੱਕ ਗ੍ਰੋਸਰੀ ਸਟੋਰ ਜਾਂ ਮਾਲ ਵਿੱਚ ਇੱਕ ਸਿੱਖ ਸੁਰੱਖਿਆ ਗਾਰਡ ਅਤੇ ਇੱਕ ਔਰਤ ਵਿਚਕਾਰ ਬਹਿਸ ਹੋਈ। ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਔਰਤ ਨਸ਼ੇ ਵਿੱਚ ਸੀ ਅਤੇ ਸਟੋਰ ਵਿੱਚ ਗੜਬੜ ਕਰ ਰਹੀ ਸੀ। ਸੁਰੱਖਿਆ ਗਾਰਡ ਨੇ ਉਸ ਨੂੰ ਟੋਕਿਆ ਅਤੇ ਸਹੀ […]
![]()
ਐਪਸਟਾਈਨ ਫ਼ਾਈਲਾਂ ਨੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ। ਅਮਰੀਕੀ ਨਿਆਂ ਵਿਭਾਗ ਵੱਲੋਂ ਜਨਵਰੀ 2026 ਵਿੱਚ ਲਗਭਗ 3 ਮਿਲੀਅਨ ਪੰਨਿਆਂ ਦੀਆਂ ਫ਼ਾਈਲਾਂ ਜਾਰੀ ਕਰਨ ਤੋਂ ਬਾਅਦ ਇਹ ਖੁਲਾਸੇ ਹੋਏ ਹਨ, ਜਿਨ੍ਹਾਂ ਵਿੱਚ ਜੈਫ਼ਰੀ ਐਪਸਟਾਈਨ ਦੇ ਸੰਪਰਕਾਂ, ਈ.ਮੇਲਾਂ ਅਤੇ ਵਿੱਤੀ ਲੈਣ-ਦੇਣ ਦਾ ਵੇਰਵਾ ਸ਼ਾਮਲ ਹੈ। ਇਹ ਫ਼ਾਈਲਾਂ ਉਸ ਦੇ ਸੈਕਸ ਟ੍ਰੈਫ਼ਿਕਿੰਗ ਨੈੱਟਵਰਕ ਨੂੰ ਵਿਸਥਾਰ ਨਾਲ […]
![]()
ਸ੍ਰੀ ਗੋਇੰਦਵਾਲ ਸਾਹਿਬ/ਏ.ਟੀ.ਨਿਊਜ਼: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਖਡੂਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਅੰਗੀਠਾ ਸਾਹਿਬ) ਨਤਮਸਤਕ ਹੋਏ। ਉਨ੍ਹਾਂ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਬਾਅਦ ਰਾਜਪਾਲ ‘ਨਿਸ਼ਾਨ-ਏ-ਸਿੱਖੀ’ ਸੰਸਥਾ ਪਹੁੰਚੇ, ਜਿੱਥੇ ਬਾਬਾ ਸੇਵਾ […]
![]()
ਅੰਮ੍ਰਿਤਸਰ/ਏ.ਟੀ.ਨਿਊਜ਼: ਉਤਰ ਪ੍ਰਦੇਸ਼ ਤੋਂ ਸਿੱਖ ਵਿਦਿਆਰਥੀ ਜਪਨ ਸਿੰਘ ਨੂੰ ਕਕਾਰ ਪਾ ਕੇ ਪ੍ਰੀਖਿਆ ਵਿੱਚ ਬੈਠਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੁਰਾਦਾਬਾਦ ਦੇ ਕਸਬਾ ਕਾਂਠ ਵਿੱਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਜਪਨ ਸਿੰਘ ਨੂੰ ਬੀਏ ਦੇ ਪੇਪਰ ਦੌਰਾਨ ਕਿਰਪਾਨ ਪਾ ਕੇ […]
![]()
