FEATURE
on Apr 16, 2026
61 views 5 secs

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ9815700916ਅਜੋਕਾ ਯੁੱਗ ਵਿਗਿਆਨਕ ਪ੍ਰਾਪਤੀਆਂ ਦਾ ਸਿਖਰ ਮੰਨਿਆ ਜਾ ਰਿਹਾ ਹੈ। ਵਿਗਿਆਨ ਦਾ ਮੌਜੂਦਾ ਨਤੀਜਾ ਇਹ ਹੈ: ‘ਅਸੀਂ ਅਜੇ ਤੱਕ ਕੁਝ ਲੱਭ ਨਹੀਂ ਸਕੇ, ਪਰ ਅਸੀਂ ਇਕੱਲੇ ਹੋਈਏ, ਇਸ ਦੀ ਸੰਭਾਵਨਾ ਬਹੁਤ ਘੱਟ ਹੈ।’ ਜਿਵੇਂ ਕਿ ਮਸ਼ਹੂਰ ਵਿਗਿਆਨੀ ਕਾਰਲ ਸੇਗਨ ਨੇ ਕਿਹਾ ਸੀ— ‘ਜੇਕਰ ਅਸੀਂ ਇਸ ਅਨੰਤ ਬ੍ਰਹਿਮੰਡ ਵਿੱਚ ਇਕੱਲੇ ਹਾਂ, ਤਾਂ ਇਹ […]

Loading

FEATURE
on Apr 15, 2026
37 views 0 secs

ਡਾ. ਹਰਨੇਕ ਸਿੰਘ ਕਲੇਰ ਕਿਥੇ ਨਿਭਾਉਣੀ ਤੂੰ ਵਫ਼ਾ, ਹੁਣ ਢੋਲ ਜਾਨੀਆ,ਕਰਦਾ ਰਵੀਂ ਤੂੰ ਜ਼ਿੰਦਗੀ ਵਿਚ ਮਿਹਰਬਾਨੀਆਂ।ਚਾਨਣ ਲਈ ਸੂਰਜ ਨਹੀਂ ਤਾਂ ਬਣ ਤੂੰ ਦੀਪ ਹੀ,ਜ਼ਿੰਦਗੀ ਨੂੰ ਸੰਭਾਲ ਲੈ ਕਰ ਨਾ ਨਾਦਾਨੀਆਂ।ਹੀਰੇ ਜੈਸਾ ਸੀ ਦਿਲ ਉਂਦੋਂ ਯਾਰੋ ਯਾਦ ਹੈ ਸਭ ਕੁਝ,ਖਰਚਣ ਨੂੰ ਮਿਲਦੇ ਸੀ ਮਸਾਂ ਆਨੇ-ਦੁਆਨੀਆਂਂ।ਹਰ ਇੱਕ ਕਲੀ ਹੀ ਬਾਗ ਦੀ ਮੁਰਝਾ ਗਈ ਉਂਦੋਂ,ਮਣਕੇ ਖਿੰਡਾ ਗਈਆਂ ਜਦੋਂ […]

Loading

FEATURE
on Apr 15, 2026
42 views 3 secs

ਪਟਿਆਲਾ/ਏ.ਟੀ.ਨਿਊਜ਼: ਪੰਜਾਬ ਵਿੱਚ ਹੋਣ ਵਾਲੀਆਂ ਧਾਰਮਿਕ ਇਕੱਤਰਤਾਵਾਂ ਮੌਕੇ ਪਲਾਸਟਿਕ ਰਹਿਤ ਵਾਤਾਵਰਣ ਸਿਰਜਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਇਸ ਬੈਠਕ ਦੌਰਾਨ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਅਤੇ ਸੱਭਿਆਚਾਰਕ […]

Loading

FEATURE
on Apr 15, 2026
40 views 3 secs

ਪੰਜਾਬ ਸਰਕਾਰ ਵੱਲੋਂ ਸੂਬੇ ਦੇ 28 ਨਾਮੀ ਗੈਂਗਸਟਰਾਂ ਦੀ ਸੂਹ ਦੇਣ ਵਾਲਿਆਂ ਲਈ 2 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕਰਨਾ ਇੱਕ ਗੰਭੀਰ ਪ੍ਰਸ਼ਾਸਨਿਕ ਕਦਮ ਹੈ। ਅਖ਼ਬਾਰਾਂ ਵਿੱਚ ਵੱਡੇ ਇਸ਼ਤਿਹਾਰ ਜਾਰੀ ਕਰਕੇ ਜਨਤਾ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਉਣਾ ਇਹ ਦਰਸਾਉਂਦਾ ਹੈ ਕਿ ਸਰਕਾਰ ਹੁਣ ‘ਗੈਂਗਸਟਰ-ਮੁਕਤ ਪੰਜਾਬ’ ਦੇ ਨਾਅਰੇ ਨੂੰ ਸਿਰਫ਼ ਪੁਲਿਸ ਫਾਈਲਾਂ ਤੱਕ ਸੀਮਤ […]

Loading

FEATURE
on Apr 15, 2026
34 views 0 secs

ਭਾਰਤੀ ਫ਼ਿਲਮਾਂ ਦੇ ਸੰਗੀਤ ਜਗਤ ਦੀ ਇੱਕ ਰੋਮਾਨੀ ਆਵਾਜ਼ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਆਪਣੀ ਮਿੱਠੀ ਆਵਾਜ਼ ਨਾਲ ਕਰੋੜਾਂ ਲੋਕਾਂ ਦੀ ਰੂਹ ਨੂੰ ਛੂਹਣ ਵਾਲੀ ਆਸ਼ਾ ਭੌਸਲੇ, ਜਿਸ ਨੂੰ ਸਾਰੇ ਪਿਆਰ ਨਾਲ ਆਸ਼ਾ ਤਾਈ ਵੀ ਆਖਦੇ ਸਨ, ਦੀ ਮੌਤ ਸੁਰਾਂ ਦੀ ਦੁਨੀਆ ਵਿੱਚ ਇੱਕ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਆਸ਼ਾ ਭੌਸਲੇ ਉਹ […]

Loading

FEATURE
on Apr 15, 2026
40 views 6 secs

ਡਾ. ਸੁਖਦਰਸ਼ਨ ਸਿੰਘਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਫਿਲਮਾਂ ਵੱਡੀ ਗਿਣਤੀ ’ਚ ਬਣ ਰਹੀਆਂ ਹਨ, ਪਰ ਪਿਛਲੇ ਦੋ ਕੁ ਸਾਲਾਂ ਤੋਂ ਪੰਜਾਬੀ ਸਿਨੇਮਾ ਫਿਲਮਾਂ ਦੀ ਗਿਣਤੀ ਪੱਖੋਂ ਤਾਂ ਉਚਾਣ ਵੱਲ ਜਾ ਰਿਹਾ ਹੈ, ਪਰ ਸਫਲਤਾ ਪੱਖੋਂ ਨਿਵਾਣ ਵੱਲ ਰੁੜ੍ਹ ਰਿਹਾ ਸੀ। ਸਫਲਤਾ ਦੇ ਸੋਕੇ ਵਾਲੇ ਇਸ ਦੌਰ ਵਿੱਚ ਪਿਛਲੇ ਹਫ਼ਤੇ ਰਿਲੀਜ਼ ਹੋਈ ਫਿਲਮ ‘ਰੱਬ ਦਾ ਰੇਡੀਓ-3’ […]

Loading

FEATURE
on Apr 15, 2026
40 views 2 secs

ਟੋਰਾਂਟੋ/ਏ.ਟੀ.ਨਿਊਜ਼: ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਕਾਨੂੰਨ (ਬਿੱਲ ਸੀ-12) ਦਾ ਪ੍ਰਭਾਵ ਹੁਣ ਜ਼ਮੀਨੀ ਪੱਧਰ ’ਤੇ ਮਹਿਸੂਸ ਕੀਤਾ ਜਾ ਰਿਹਾ ਹੈ। ਲਗਭਗ 30,000 ਲੋਕਾਂ ਨੂੰ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਮੂਲ ਦੇ ਸ਼ਰਨਾਰਥੀ ਬਿਨੈਕਾਰ ਹਨ। ਇਸ ਫੈਸਲੇ ਨਾਲ ਪੰਜਾਬ ਦੇ ਨੌਜਵਾਨਾਂ ਵਿੱਚ ਦਹਿਸ਼ਤ ਫੈਲ ਗਈ ਹੈ।ਕੈਨੇਡੀਅਨ ਸਰਕਾਰ ਨੇ ਗ਼ੈਰ-ਕਾਨੂੰਨੀ ਸ਼ਰਣ […]

Loading

FEATURE
on Apr 13, 2026
34 views 0 secs

ਚੰਡੀਗੜ੍ਹ/ਏ.ਟੀ.ਨਿਊਜ਼: ਪੰਜਾਬ ਵਿਧਾਨ ਸਭਾ ਨੇ ਇੱਕ ਬੇਹੱਦ ਅਹਿਮ ਅਤੇ ਇਤਿਹਾਸਕ ਕਦਮ ਚੁੱਕਦਿਆਂ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧਨਾ) ਬਿੱਲ, 2026’ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ। ਬਹਿਸ ਦੇ ਅੰਤ ਵਿੱਚ ਜਿਵੇਂ ਹੀ ਸਪੀਕਰ ਨੇ ਬਿੱਲ ਦੇ ਪਾਸ ਹੋਣ ਦਾ ਐਲਾਨ ਕੀਤਾ, ਪੂਰਾ ਸਦਨ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ […]

Loading

FEATURE
on Apr 13, 2026
41 views 1 sec

ਪੱਛਮੀ ਦੇਸ਼ਾਂ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਨੇ ਵਿਸ਼ਵ ਅਰਥਵਿਵਸਥਾ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਆਰਥਿਕ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਜੰਗ ਲੰਬੀ ਖਿੱਚੀ ਗਈ, ਤਾਂ ਦੁਨੀਆ ਨੂੰ ਸਾਲ 2008 ਵਰਗੀ ਭਿਆਨਕ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ।ਯੂਰਪੀ ਸੰਸਦ […]

Loading

FEATURE
on Apr 13, 2026
29 views 1 sec

ਜਦੋਂ ਪੂਰੀ ਦੁਨੀਆ ਦਾ ਧਿਆਨ ਮਿਡਲ ਈਸਟ (ਮੱਧ ਪੂਰਬ) ਦੇ ਤਣਾਅ ਅਤੇ ਊਰਜਾ ਸੰਕਟ ਵੱਲ ਹੈ, ਉਦੋਂ ਚੀਨ ਅਤੇ ਤਾਇਵਾਨ ਦੇ ਵਿਚਕਾਰ ਇੱਕ ਵੱਡੀ ਸਿਆਸੀ ਹਲਚਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਤਾਇਵਾਨ ਦੀ ਵਿਰੋਧੀ ਧਿਰ ਦੀ ਨੇਤਾ ਚੇਂਗ ਲੀ-ਵੁਨ ਦੀ ਮੁਲਾਕਾਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ […]

Loading