FEATURE
on Jan 1, 2026
56 views 4 secs

ਪਿਛਲੇ ਦਿਨੀਂ ਪਾਕਿਸਤਾਨ ਦੇ ਨਵ-ਨਿਯੁਕਤ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਦੋ ਟੁੱਕ ਸ਼ਬਦਾਂ ਵਿੱਚ ਅਫ਼ਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੂੰ ਧਮਕੀ ਦਿੱਤੀ ਕਿ ਉਹ ਪਾਕਿਸਤਾਨ ਵਿੱਚ ਅੱਤਵਾਦੀ ਅਤੇ ਹਿੰਸਕ ਕਾਰਵਾਈਆਂ ਨੂੰ ਲਗਾਤਾਰ ਅੰਜਾਮ ਦੇ ਰਹੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਅਤੇ ਪਾਕਿਸਤਾਨ ਵਿਚੋਂ ਇੱਕ ਨੂੰ ਚੁਣ ਲਵੇ। ਫ਼ੌਜ ਮੁਖੀ ਤੇ ਤਿੰਨਾਂ ਫ਼ੌਜਾਂ ਦੀ ਸਾਂਝੀ ਕਮਾਨ ਦਾ […]

Loading

FEATURE
on Jan 1, 2026
47 views 6 secs

ਲਲਿਤ ਗੁਪਤਾ ਕਿਸੇ ਵੀ ਵਿਅਕਤੀ ਦੇ ਚਿਹਰੇ ’ਤੇ ਹਾਸਾ ਉਸ ਵਿਅਕਤੀ ਨੂੰ ਊਰਜਾਵਾਨ ਬਣਾ ਦਿੰਦਾ ਹੈ। ਹਰ ਕੰਮ ਖ਼ੁਸ਼ੀ-ਖ਼ੁਸ਼ੀ ਕਰਨ ਨਾਲ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਆਪਣੇ-ਆਪ ਖ਼ਤਮ ਹੋ ਜਾਂਦੀਆਂ ਹਨ ਅਤੇ ਜੀਵਨ ਚੰਗਾ ਲੱਗਣ ਲੱਗ ਪੈਂਦਾ ਹੈ। ਮਸ਼ਹੂਰ ਕਲਾਕਾਰ ਚਾਰਲੀ ਚੈਪਲਿਨ ਦੇ ਕਹੇ ਮੁਤਾਬਕ ਹਾਸੇ ਤੋਂ ਬਿਨਾਂ ਬਿਤਾਇਆ ਗਿਆ ਦਿਨ ਬਰਬਾਦੀ ਵਾਲਾ ਦਿਨ ਹੁੰਦਾ […]

Loading

FEATURE
on Jan 1, 2026
51 views 0 secs

ਜੋਗਿੰਦਰ ਕੌਰ ਅਗਨੀਹੋਤਰੀਲੱਸੀ ਇੱਕ ਅਜਿਹਾ ਗੁਣਕਾਰੀ ਪਦਾਰਥ ਹੈ ਜੋ ਮਨੁੱਖ ਨੂੰ ਸਵਾਦ ਵੀ ਦਿੰਦਾ ਹੈ ਅਤੇ ਤਾਕਤ ਵੀ। ਲੱਸੀ ਦੁੱਧ ਤੋਂ ਬਣਦੀ ਹੈ, ਪਰ ਇਸ ਵਿੱਚ ਖੇਚਲ ਬਹੁਤ ਕਰਨੀ ਪੈਂਦੀ ਹੈ। ਸਾਡੀਆਂ ਘਰੇਲੂ ਸਵਾਣੀਆਂ ਇਸ ਖੇਚਲ ਵਿੱਚ ਵੀ ਆਨੰਦ ਪ੍ਰਾਪਤ ਕਰਦੀਆਂ ਹਨ। ਉਹ ਆਪਣੇ ਪਰਿਵਾਰ ਦੇ ਲਈ ਲੱਸੀ ਤੋਂ ਹੋਰ ਬਹੁਤ ਸਾਰੇ ਪਦਾਰਥ ਵੀ ਤਿਆਰ […]

Loading

FEATURE
on Jan 1, 2026
64 views 2 secs

ਪ੍ਰਿੰਸੀਪਲ ਵਿਜੈ ਕੁਮਾਰਕੈਨੇਡਾ ’ਚ ਆਏ ਦਿਨ ਵਧ ਰਹੀ ਬੇਰੁਜ਼ਗਾਰੀ, ਸੜਕ ਹਾਦਸੇ, ਚੋਰੀਆਂ, ਡਕੈਤੀਆਂ, ਨਸ਼ਿਆਂ ਦੀ ਵਰਤੋਂ, ਸਮਗਲਿੰਗ, ਮਹਿੰਗਾਈ, ਲੁੱਟਾਂ ਖੋਹਾਂ, ਟੈਕਸਾਂ ਦੀ ਭਰਮਾਰ, ਫਿਰੌਤੀਆਂ ਦੇ ਲੜਾਈ-ਝਗੜੇ, ਜੇਬ ਕਤਰਿਆਂ, ਅਦਾਲਤਾਂ ’ਚ ਵਧ ਰਹੇ ਝਗੜਿਆਂ ਦੀ ਤਾਦਾਦ, ਇੱਥੋਂ ਦੇ ਕਾਨੂੰਨਾਂ ਨੂੰ ਟਿੱਚ ਸਮਝਣ ਤੇ ਘਰਾਂ ਦੀ ਸਮੱਸਿਆ ਕਾਰਨ ਇੱਥੇ ਹਾਲਾਤ ਲਗਾਤਾਰ ਵਿਗੜ ਰਹੇ ਹਨ। ਇਸ ਸਭ ਨੇ […]

Loading

FEATURE
on Jan 1, 2026
64 views 7 secs

ਏ.ਆਈ. ਨੂੰ ਅਪਨਾਉਣਾ ਹੁਣ ਅਪਵਾਦ ਨਹੀਂ, ਬਲਕਿ ਜ਼ਰੂਰਤ ਬਣ ਗਿਆ। ਕੋਡਿੰਗ ਪਹਿਲਾ ਅਜਿਹਾ ਉਪਯੋਗ ਖੇਤਰ ਬਣਿਆ, ਜਿੱਥੇ ਏ.ਆਈ. ਦਾ ਵੱਡੇ ਪੱਧਰ ’ਤੇ ਅਸਰ ਦਿਖਾਈ ਦਿੱਤਾ। ਕਲਾਡ, ਕਰਸਰ ਤੇ ਕੋਪਾਇਲਟ ਵਰਗੇ ਏ.ਆਈ. ਟੂਲਜ਼ ਇੰਟਰਪ੍ਰਾਈਜ਼ ਪੱਧਰ ’ਤੇ 40 ਫ਼ੀਸਦੀ ਤੋਂ ਵੱਧ ਨਵਾਂ ਕੋਡ ਤਿਆਰ ਕਰਨ ਲੱਗੇ। ਇਸ ਨਾਲ ਹੀ ਸਾਫਟਵੇਅਰ ਇੰਜੀਨੀਅਰ ਦੀ ਭੂਮਿਕਾ ਵੀ ਬਦਲਣ ਲੱਗੀ।ਜੇ 2024 […]

Loading