LATEST POST

FEATURE

ਦੰਦਾਂ ਤੇ ਚਮੜੀ ਦੀਆਂ ਸਮੱਸਿਆਵਾਂ ਬਣੀਆਂ ਯੂਕੇ ਫੌਜ ਵਿਚ ਭਰਤੀ ਦੀ ਵੱਡੀ ਅੜਚਣ

ਮੁੱਖ ਲੇਖ
149 views 3 secs

ਬ੍ਰਿਟਿਸ਼ ਫੌਜ ਵਿੱਚ ਨਵੇਂ ਸਿਪਾਹੀਆਂ ਦੀ ਭਰਤੀ ਦੇ ਮਾਮਲੇ ਵਿੱਚ ਦੰਦਾਂ ਦੀਆਂ ਸਮੱਸਿਆਵਾਂ ਵੱਡੀ ਅੜਚਣ ਬਣ ਰਹੀਆਂ ਹਨ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਪਿਛਲੇ ਚਾਰ ਸਾਲਾਂ ਵਿੱਚ 173 ਉਮੀਦਵਾਰਾਂ ਨੂੰ ਸਿਰਫ਼ ਦੰਦਾਂ ਦੀਆਂ ਬੀਮਾਰੀਆਂ, ਜਿਵੇਂ ਕਿ ਮਸੂੜਿਆਂ ਦੀ ਸਮੱਸਿਆ ਅਤੇ ਦੰਦਾਂ ਦੀ ਸੜਨ, ਕਾਰਨ ਭਰਤੀ ਤੋਂ ਇਨਕਾਰ ਕਰ ਦਿੱਤਾ ਗਿਆ। ਇਹ ਅੰਕੜੇ ਦਰਸਾਉਂਦੇ […]

Loading

FEATURE

ਪੰਜਾਬ ਸੰਤਾਪ ਨਾਲ ਜੁੜੇ ਕੇਸਾਂ ਵਿਚੋਂ ਰਿਹਾਅ ਹੋਏ ਸਿੱਖਾਂ ਨਾਲ ਰਾਜਸਥਾਨ ਸਰਕਾਰ ਕਿਉਂ ਕਰ ਰਹੀ ਏ ਵਿਤਕਰਾ?

ਮੁੱਖ ਲੇਖ
108 views 5 secs

ਬਘੇਲ ਸਿੰਘ ਧਾਲੀਵਾਲ  ਭਾਰਤ ਵਿੱਚ ਘੱਟ ਗਿਣਤੀ ਵਰਗਾਂ ਨੂੰ ਆਏ ਦਿਨ ਵੱਖ-ਵੱਖ ਤਰੀਕਿਆਂ ਨਾਲ ਨਿਸ਼ਾਨਾ ਬਣਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਰਾਜਸਥਾਨ ਵਿੱਚ ਭਾਜਪਾ ਸਰਕਾਰ ਵੱਲੋਂ ਸਿੱਖ ਭਾਈਚਾਰੇ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤੇ ਜਾਣ ਦੇ ਆਰੋਪ ਬਹੁਤ ਗੰਭੀਰ ਅਤੇ ਚਿੰਤਾਜਨਕ ਹਨ। ਰਾਜਸਥਾਨ ਪੁਲਿਸ ਵੱਲੋਂ 1984 ਦੇ ਸਮੇਂ ਨਾਲ ਜੁੜੇ ਕੇਸਾਂ ਵਿੱਚ ਸਜ਼ਾ […]

Loading

FEATURE

ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਦੀ ਵੋਟਰ ਅਧਿਕਾਰ ਯਾਤਰਾ ਨੇ ਬਿਹਾਰ ਵਿੱਚ ਖੜ੍ਹਾ ਕੀਤਾ ਸਿਆਸੀ ਤੂਫ਼ਾਨ

ਮੁੱਖ ਖ਼ਬਰਾਂ
125 views 5 secs

ਬਿਹਾਰ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2025 ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੈ। ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਵੱਲੋਂ ਕੱਢੀ ਗਈ ਵੋਟਰ ਅਧਿਕਾਰ ਯਾਤਰਾ ਨੇ ਇਸ ਮਾਹੌਲ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ। ਇਹ ਯਾਤਰਾ 17 ਅਗਸਤ ਤੋਂ ਸ਼ੁਰੂ ਹੋ ਕੇ 1 ਸਤੰਬਰ ਨੂੰ ਪਟਨਾ ਵਿੱਚ ਖਤਮ ਹੋਈ, ਜਿਸ ਵਿੱਚ ਰਾਹੁਲ ਗਾਂਧੀ […]

Loading

FEATURE

ਰਾਹੁਲ ਗਾਂਧੀ ‘ਤੇ ਸਿਆਸੀ ਹਮਲੇ ਦਾ ਨੈਰੇਟਿਵ: ‘ਪੱਪੂ’ ਤੋਂ ‘ਦੇਸ਼ ਵਿਰੋਧੀ’ ਤੱਕ

ਮੁੱਖ ਖ਼ਬਰਾਂ
103 views 18 secs

ਰਾਹੁਲ ਗਾਂਧੀ ਨੂੰ ਸਿਆਸੀ ਤੌਰ ‘ਤੇ ਨਿਸ਼ਾਨਾ ਬਣਾਉਣ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਰਣਨੀਤੀ ਪਿਛਲੇ ਕੁਝ ਸਾਲਾਂ ਵਿਚ ਕਾਫੀ ਬਦਲ ਗਈ ਹੈ। ਜਦੋਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ 2014 ਵਿਚ ਭਾਜਪਾ ਦੀ ਕਮਾਨ ਸੰਭਾਲੀ, ਉਦੋਂ ਤੋਂ ਰਾਹੁਲ ਗਾਂਧੀ ਨੂੰ ‘ਪੱਪੂ’ ਸਾਬਤ ਕਰਨ ਦਾ ਇੱਕ ਵੱਡਾ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ  । ਇਸ ਮੁਹਿੰਮ […]

Loading

FEATURE

ਗਲੋਬਲ ਪੀਸ ਇੰਡੈਕਸ 2025: ਸੁਰੱਖਿਅਤ ਅਤੇ ਅਸੁਰੱਖਿਅਤ ਦੇਸ਼ਾਂ ਦੀ ਸੂਚੀ ਜਾਰੀ

ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ (ਆਈਈਪੀ) ਵੱਲੋਂ ਜਾਰੀ ਕੀਤੇ ਗਲੋਬਲ ਪੀਸ ਇੰਡੈਕਸ (ਜੀਪੀਆਈ) 2025 ਨੇ ਵਿਸ਼ਵਵਿਆਪੀ ਸ਼ਾਂਤੀ ਦੀ ਸਥਿਤੀ ਨੂੰ ਮਾਪਣ ਲਈ 23 ਗੁਣਾਤਮਕ ਅਤੇ ਅੰਕੜਾ ਸੂਚੀਆਂ ਨੂੰ ਵਰਤਿਆ ਹੈ। ਇਹ ਰਿਪੋਰਟ 163 ਦੇਸ਼ਾਂ ਨੂੰ ਕਵਰ ਕਰਦੀ ਹੈ, ਜੋ ਵਿਸ਼ਵ ਦੀ 99.7% ਆਬਾਦੀ ਦੀ ਪ੍ਰਤੀਨਿਧਤਾ ਕਰਦੇ  ਹਨ। ਜੀਪੀਆਈ ਨੂੰ ਤਿੰਨ ਮੁੱਖ ਡੋਮੇਨਾਂ ਵਿੱਚ ਵੰਡਿਆ ਗਿਆ […]

Loading

FEATURE

ਅਨੰਦਪੁਰ ਸਾਹਿਬ 1991 ਝੂਠਾ ਪੁਲਿਸ ਮੁਕਾਬਲਾ: ਅਦਾਲਤ ਵਲੋਂ ਸੀਬੀਆਈ ਦੀ ਕਲੋਜ਼ਰ ਰਿਪੋਰਟ ਖ਼ਾਰਜ

ਮੁੱਖ ਖ਼ਬਰਾਂ
94 views 11 secs

ਰੋਪੜ ਜ਼ਿਲ੍ਹੇ ਦੇ ਅਨੰਦਪੁਰ ਸਾਹਿਬ ਖੇਤਰ ਵਿੱਚ 21 ਮਈ 1991 ਨੂੰ ਵਾਪਰੀ ਇੱਕ ਭਿਆਨਕ ਘਟਨਾ ਨੇ ਸਿੱਖ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਸੀ। ਇਹ ਘਟਨਾ ਜਗਦੀਸ਼ ਸਿੰਘ ਨਾਂ ਦੇ ਇੱਕ ਸਾਧਾਰਨ ਵਿਅਕਤੀ ਅਤੇ ਉਸ ਦੇ ਪੂਰੇ ਪਰਿਵਾਰ ਨਾਲ ਜੁੜੀ ਹੋਈ ਹੈ। ਜਗਦੀਸ਼ ਸਿੰਘ ਉਸ ਵੇਲੇ ਪੀਡਬਲਯੂਡੀ ਵਿੱਚ ਨੌਕਰੀ ਕਰਦੇ ਸਨ ਅਤੇ ਅਨੰਦਪੁਰ ਸਾਹਿਬ ਦੇ ਅਗਮਪੁਰ […]

Loading

FEATURE

ਭਾਰਤ ਨੇ ਪੁਲਾੜ ਉਦਯੋਗ ਵਿੱਚ ਵਿਦੇਸ਼ੀ ਨਿਵੇਸ਼ ਲਈ ਰੂਸੀ ਕੰਪਨੀਆਂ ਨੂੰ ਸੱਦਾ ਦਿੱਤਾ

ਭਾਰਤ ਨੇ ਪੁਲਾੜ ਉਦਯੋਗ ਵਿੱਚ ਵਿਦੇਸ਼ੀ ਨਿਵੇਸ਼ ਨੂੰ ਹੁਲਾਰਾ ਦੇਣ ਲਈ ਰੂਸੀ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਸੱਦਾ ਦਿੱਤਾ ਹੈ। ਮਾਸਕੋ ਵਿਚ ਭਾਰਤੀ ਰਾਜਦੂਤ ਵਿਨੈ ਕੁਮਾਰ ਨੇ ਕੌਮੀ ਪੁਲਾੜ ਦਿਵਸ ਮੌਕੇ ਦੱਸਿਆ ਕਿ ਭਾਰਤ ਸਰਕਾਰ ਨੇ ਇਸ ਖੇਤਰ ਵਿਚ ਨਿਵੇਸ਼ਕਾਂ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਭਾਰਤ-ਰੂਸ ਦੇ ਦਹਾਕਿਆਂ ਪੁਰਾਣੇ ਪੁਲਾੜ ਸਹਿਯੋਗ ਤੇ […]

Loading

FEATURE

ਲਾਸ ਏਂਜਲਸ ’ਚ ਪੁਲਿਸ ਨੇ ਚਾਕੂ ਲਹਿਰਾਉਣ ਦੇ ਦੋਸ਼ ਵਿੱਚ ਸਿੱਖ ਵਿਅਕਤੀ ਨੂੰ ਗੋਲੀ ਮਾਰੀ

ਅਮਰੀਕਾ
122 views 2 secs

ਲਾਸ ਏਂਜਲਸ ਦੀ ਗਲੀ ਵਿੱਚ ਚਾਕੂ ਲਹਿਰਾਉਣ ਦੇ ਦੋਸ਼ ਹੇਠ ਪੁਲੀਸ ਨੇ ਇੱਕ ਸਿੱਖ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਜ਼ਖ਼ਮੀ ਦੀ ਬਾਅਦ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਆਰਕੇਡੀਆ ਦੇ ਵਸਨੀਕ ਗੁਰਪ੍ਰੀਤ ਸਿੰਘ ਨੂੰ 13 ਜੁਲਾਈ ਦੀ ਸਵੇਰ ਕਾਰ ਦਾ ਪਿੱਛਾ ਕਰਨ ਮੌਕੇ ਲਾਸ ਏਂਜਲਸ ਪੁਲੀਸ ਵਿਭਾਗ (LAPD) ਦੇ ਅਧਿਕਾਰੀਆਂ ਦੀ ਗੋਲੀ […]

Loading