LATEST POST

FEATURE

ਕੈਨੇਡਾ ’ਚ ਪੰਜ ਸਾਲਾਂ ਦੌਰਾਨ 1203 ਭਾਰਤੀ ਨਾਗਰਿਕਾਂ ਦੀ ਹੋਈ ਮੌਤ

ਨਵੀਂ ਦਿੱਲੀ/ਏ.ਟੀ.ਨਿਊਜ਼:ਸਰਕਾਰ ਨੇ ਪਿਛਲੇ ਦਿਨੀਂ ਸੰਸਦ ਵਿੱਚ ਦੱਸਿਆ ਕਿ 2020 ਤੋਂ 2024 ਤੱਕ ਪੰਜ ਸਾਲਾਂ ਦੀ ਮਿਆਦ ਵਿੱਚ ਕੈਨੇਡਾ ਵਿੱਚ ਕੁੱਲ 1,203 ਭਾਰਤੀ ਨਾਗਰਿਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਕੁਦਰਤੀ ਕਾਰਨਾਂ ਜਿਵੇਂ ਕਿ ਬੁਢਾਪਾ ਜਾਂ ਬਿਮਾਰੀ ਕਾਰਨ ਹੋਈਆਂ ਹਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ […]

Loading

FEATURE

ਪੰਜਾਬ ਦੀ ਉਪਜਾਊ ਧਰਤੀ ਬਚੀ: ਕਿਸਾਨੀ ਸੰਘਰਸ਼ ਨੇ ਰੋਕੀ ‘ਜ਼ਮੀਨ ਲੁੱਟ ਦੀ ਸਰਕਾਰੀ ਯੋਜਨਾ’

ਪੰਜਾਬ
108 views 2 secs

ਪੰਜਾਬ ਦੀ ਧਰਤੀ, ਜਿਥੇ ਅਨਾਜ ਦੇ ਬੂਟੇ ਹੱਸਦੇ ਖੇਡਦੇ ਨੇ ਤੇ ਨਦੀਆਂ ਦਾ ਪਾਣੀ ਗੀਤ ਗਾਉਂਦਾ ਹੈ, ਉਥੇ ਹੀ ਖੇਤੀ ਵਿਰੋਧੀ ਸਰਕਾਰੀ ਨੀਤੀ ਨੇ ਤੂਫ਼ਾਨ ਖੜ੍ਹਾ ਕਰ ਦਿੱਤਾ ਸੀ। ਭਗਵੰਤ ਮਾਨ ਸਰਕਾਰ ਨੇ ਮਈ 2025 ਵਿੱਚ ਲੈਂਡ ਪੂਲਿੰਗ ਨੀਤੀ ਲਿਆਂਦੀ ਸੀ, ਜਿਸ ਨੂੰ ਕਿਸਾਨਾਂ ਨੇ ‘ਜ਼ਮੀਨ ਲੁੱਟ ਯੋਜਨਾ’ ਕਹਿ ਕੇ ਨਕਾਰ ਦਿੱਤਾ ਤੇ ਪਿੰਡਾਂ ਵਿੱਚ […]

Loading

FEATURE

ਪਹਿਲਾਂ ਵੀ ਅਕਾਲੀ ਦਲ ਦੇ ਪ੍ਰਧਾਨ ਬਣ ਚੁੱਕੇ ਹਨ ਤਖ਼ਤ ਸਾਹਿਬਾਨ ਦੇ ਜਥੇਦਾਰ

ਚੰਡੀਗੜ੍ਹ/ਏ.ਟੀ.ਨਿਊਜ਼ : ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਤਖ਼ਤਾਂ ਦੇ ਜਥੇਦਾਰਾਂ ਵਜੋਂ ਸੇਵਾਵਾਂ ਨਿਭਾਉਣ ਮਗਰੋਂ ਕਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ। ਹੇਠ ਲਿਖੇ ਵੇਰਵਿਆ ਵਿਚੋਂ ਸਪੱਸ਼ਟ ਪਤਾ ਲੱਗਦਾ ਹੈ ਇਹ ਪਹਿਲਾ ਜਥੇਦਾਰ ਸਨ ਬਾਅਦ ਵਿੱਚ ਅਕਾਲੀ ਦਲ ਦੇ ਪ੍ਰਧਾਨ ਬਣੇ।

Loading

FEATURE

ਇਟਲੀ ’ਚ ਸਿੱਖ ਫ਼ੌਜੀਆਂ ਦਾ 81ਵਾਂ ਸ਼ਹੀਦੀ ਦਿਹਾੜਾ ਮਨਾਇਆ

ਮਿਲਾਨ/ਏ.ਟੀ.ਨਿਊਜ਼: ਇਟਲੀ ਦੇ ਫ਼ੀਰੈਂਸੇ ਸ਼ਹਿਰ ਵਿਖੇ ਸਿੱਖ ਫ਼ੌਜੀਆਂ ਦਾ 81ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ (ਰਜਿ.) ਇਟਲੀ ਦੁਆਰਾ ਫ਼ੀਰੈਂਸੇ ਦੇ ਕਮੂਨੇ ਅਤੇ ਇਟਲੀ ਵੱਸਦੀ ਸੰਗਤ ਦੇ ਨਾਲ ਕੇ ਮਿਲਕੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਟਲੀ ਦੇ ਰਾਜ ਫ਼ੀਰੈਂਸੇ ਤੋਸਕਾਨਾ ਸ਼ਹਿਰ ਨੂੰ ਸਿੱਖ ਫ਼ੌਜੀਆਂ ਨੇ ਹਿਟਰਲ ਦੀ ਫ਼ੌਜ ਤੋਂ ਆਜ਼ਾਦ […]

Loading

FEATURE

ਅਨਮੋਲਦੀਪ ਸਿੰਘ ਦਸਤਾਰ ਨਾਲ ਬਕਿੰਘਮ ਪੈਲੇਸ ਵਿੱਚ ਪਹੁੰਚਿਆ

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲੋਹਕਾ ਦਾ ਜੰਮਪਲ ਅਨਮੋਲਦੀਪ ਸਿੰਘ ਹੁਣ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਦਾ ਮਾਣ ਵਧਾਉਣ ਲਈ ਬਕਿੰਘਮ ਪੈਲੇਸ ਵਿੱਚ ਦਸਤਾਰ ਸਜਾਕੇ ਸੇਵਾਵਾਂ ਨਿਭਾਏਗਾ। ਬਰਤਾਨੀਆ ਦੀ ਵੱਕਾਰੀ ਰਾਇਲ ਗਾਰਡ ਵਿੱਚ ਥਾਂ ਹਾਸਲ ਕਰਕੇ ਅਨਮੋਲਦੀਪ ਨੇ ਇੱਕ ਅਜਿਹਾ ਇਤਿਹਾਸ ਰਚਿਆ, ਜਿਸ ਨਾਲ ਪਿੰਡ ਲੋਹਕਾ, ਤਰਨਤਾਰਨ ਅਤੇ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਹੋਇਆ। ਅਨਮੋਲਦੀਪ […]

Loading

FEATURE

ਅਮਰੀਕਾ ਵੱਲੋਂ 50 ਫ਼ੀਸਦੀ ਟੈਰਿਫ਼ ਲਗਾਉਣ ਕਾਰਨ ਟੈਕਸਟਾਈਲ ਉਦਯੋਗ ’ਚ ਮਚੀ ਵੱਡੀ ਹਲਚਲ

ਲੁਧਿਆਣਾ/ਏ.ਟੀ.ਨਿਊਜ਼: ਅਮਰੀਕਾ ਵੱਲੋਂ ਭਾਰਤ ਦੇ ਟੈਕਸਟਾਈਲ ਉਤਪਾਦਾਂ ’ਤੇ 50 ਫ਼ੀਸਦੀ ਟੈਰਿਫ਼ ਲਗਾਉਣ ਦੇ ਫ਼ੈਸਲੇ ਨੇ ਦੇਸ਼ ਅਤੇ ਖਾਸ ਕਰ ਕੇ ਲੁਧਿਆਣਾ ਦੇ ਟੈਕਸਟਾਈਲ ਉਦਯੋਗ ’ਚ ਵੱਡੀ ਹਲਚਲ ਮਚਾ ਦਿੱਤੀ ਹੈ।83,000 ਕਰੋੜ ਰੁਪਏ ਦੇ ਕਾਰੋਬਾਰ ਦਾ ਨੁਕਸਾਨਉਦਯੋਗ ਦਾ ਕਹਿਣਾ ਹੈ ਕਿ ਭਾਰਤੀ ਟੈਕਸਟਾਈਲ ਉਦਯੋਗ ਹਰ ਸਾਲ ਅਮਰੀਕਾ ਨੂੰ ਲਗਭਗ 83,000 ਕਰੋੜ ਰੁਪਏ ਦੇ ਉਤਪਾਦਾਂ ਦਾ ਨਿਰਯਾਤ […]

Loading

FEATURE

ਪਾਕਿਸਤਾਨ ਵਿੱਚ ਘੱਟਗਿਣਤੀ ਬੱਚਿਆਂ ਨਾਲ ਸ਼ੋਸ਼ਣ: ਇੱਕ ਰਿਪੋਰਟ

ਪਾਕਿਸਤਾਨ ਵਿੱਚ ਘੱਟਗਿਣਤੀ ਭਾਈਚਾਰਿਆਂ, ਖਾਸ ਕਰਕੇ ਹਿੰਦੂ ਅਤੇ ਇਸਾਈ ਬੱਚਿਆਂ ਨੂੰ ਵੱਡੇ ਪੱਧਰ ’ਤੇ ਸ਼ੋਸ਼ਣ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੇ ਬਾਲ ਅਧਿਕਾਰਾਂ ਲਈ ਰਾਸ਼ਟਰੀ ਕਮਿਸ਼ਨ ਦੀ ਇੱਕ ਰਿਪੋਰਟ ਵਿੱਚ ਇਸ ਦਾ ਖ਼ੁਲਾਸਾ ਹੋਇਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬੱਚਿਆਂ ਨੂੰ ਜਬਰੀ ਧਰਮ ਤਬਦੀਲੀ, ਬੰਧੂਆ ਮਜ਼ਦੂਰੀ ਅਤੇ ਬਾਲ ਵਿਆਹ […]

Loading

FEATURE

ਆਫ਼ਤਾਂ ਤੋਂ ਬਚਾਓ ਲਈ ਵਿਗਿਆਨਿਕ ਗਿਆਨ ਨੂੰ ਵਧਾਉਣ ਦੀ ਲੋੜ

ਮੁੱਖ ਲੇਖ
229 views 3 secs

ਭੂਚਾਲ, ਅਚਾਨਕ ਬੱਦਲ ਫਟਣਾ, ਚੱਟਾਨਾਂ ਦਾ ਡਿੱਗਣਾ, ਮਲਬੇ ਦਾ ਵਹਾਅ ਅਤੇ ਗਲੇਸ਼ੀਅਰ ਝੀਲ ਵਿਸਫੋਟ ਵਰਗੀਆਂ ਪ੍ਰਕਿਰਿਆਵਾਂ ਹਿਮਾਲਿਆ ਵਿੱਚ ਸਭ ਤੋਂ ਆਮ ਖ਼ਤਰੇ ਹਨ। ਇਨ੍ਹਾਂ ਕਾਰਨ ਮਨੁੱਖੀ ਜੀਵਨ ਅਤੇ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਹੁੰਦਾ ਹੈ।ਉੱਤਰਾਕਸ਼ੀ ਜ਼ਿਲ੍ਹੇ ਦੇ ਧਰਾਲੀ ਵਿੱਚ ਬੱਦਲ ਫਟਣ ਕਾਰਨ ਖੀਰਗੰਗਾ ਨਦੀ ਨੇ ਭਾਰੀ ਤਬਾਹੀ ਮਚਾਈ। ਇਸ ਕਾਰਨ ਪਹਾੜੀ ਇਲਾਕਿਆਂ ਵਿੱਚ ਟਨਾਂ ਦੇ […]

Loading