LATEST POST

FEATURE

ਮਾਮਲਾ ਸ੍ਰੀ ਗੁਰੂ ਤੇਗ ਬਹਾਦਰ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਦਾ

ਪੰਥਕ ਚਰਚਾ  ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਤਣਾਅ ਨੇ ਸਿੱਖ ਪੰਥ ਦੇ ਮਨਾਂ ਵਿੱਚ ਸਵਾਲਾਂ ਦੀ ਲੜੀ ਖੜ੍ਹੀ ਕਰ ਦਿੱਤੀ ਹੈ। ਇਹ ਸਿਰਫ਼ ਇੱਕ ਸ਼ਤਾਬਦੀ ਸਮਾਗਮ ਦੀ ਗੱਲ ਨਹੀਂ, ਸਗੋਂ ਸਿੱਖ ਧਰਮ ਦੀ ਸੰਵੇਦਨਸ਼ੀਲਤਾ, ਪੰਥਕ ਸੰਸਥਾਵਾਂ ਦੀ ਅਗਵਾਈ ਅਤੇ ਸਰਕਾਰੀ […]

Loading

FEATURE

ਕੀ ਧਨਖੜ ਦੇ ਅਸਤੀਫੇ ਪਿੱਛੇ ਆਰ.ਐਸ.ਐਸ.-ਭਾਜਪਾ ਦੀ ਅੰਦਰੂਨੀ ਜੰਗ ਹੈ?

ਨਿਊਜ ਵਿਸ਼ਲੇਸ਼ਣ ਜਗਦੀਪ ਧਨਖੜ ਨੇ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਦੇ ਅਹੁਦੇ ਤੋਂ ਅਚਾਨਕ ਅਸਤੀਫਾ ਦੇ ਕੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਸੋਮਵਾਰ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਤੋਂ ਬਾਅਦ, ਉਨ੍ਹਾਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਅਸਤੀਫਾ ਸੌਂਪਿਆ, ਜਿਸ ਵਿੱਚ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੱਤਾ […]

Loading

FEATURE

ਯੂ.ਕੇ. ਵਿੱਚ ਸਿੱਖ ਰੈਜੀਮੈਂਟ ਬਣਨੀ ਹਾਲ ਦੀ ਘੜੀ ਮੁਸ਼ਕਿਲ

ਬਰਤਾਨਵੀ ਸੈਨਾ ਵਿੱਚ ਸਿੱਖ ਰੈਜੀਮੈਂਟ ਦੀ ਸਥਾਪਨਾ ਦੀ ਗੱਲ ਕੋਈ ਨਵੀਂ ਨਹੀਂ। ਹਾਲ ਹੀ ਵਿੱਚ, 7 ਜੁਲਾਈ 2025 ਨੂੰ ਹਾਊਸ ਆਫ਼ ਲਾਰਡਜ਼ ਵਿੱਚ ਜਦੋਂ ਲਾਰਡ ਇੰਦਰਜੀਤ ਸਿੰਘ ਸਹੋਤਾ ਨੇ ਹਾਊਸ ਆਫ਼ ਲਾਰਡਜ਼ ਵਿੱਚ ਰੱਖਿਆ ਮੰਤਰੀ ਲਾਰਡ ਕੋਕਰ ਨੂੰ ਸਿੱਖ ਰੈਜੀਮੈਂਟ ਬਣਾਉਣ ਦੀ ਸੰਭਾਵਨਾ ਬਾਰੇ ਸਵਾਲ ਕੀਤਾ। ਲਾਰਡ ਸਹੋਤਾ ਨੇ ਦਲੀਲ ਦਿੱਤੀ ਕਿ ਬਰਤਾਨਵੀ ਰਾਜ ਸਮੇਂ […]

Loading

FEATURE

ਸਾਉਣ ਮਹੀਨਾ ਵਰ੍ਹੇ ਮੇਘਲਾ …

ਮੁੱਖ ਲੇਖ
80 views 1 sec

-ਜਸਵਿੰਦਰ ਸਿੰਘ ਰੁਪਾਲਜੇਠ ਹਾੜ੍ਹ ਦੀ ਲੋਹੜੇ ਦੀ ਗਰਮੀ ਤੋਂ ਬਾਅਦ ਸਾਉਣ ਦਾ ਮਹੀਨਾ ਖੁਸ਼ੀਆਂ ਲੈ ਕੇਆਉਂਦਾ ਹੈ। ਬੜੀ ਤੀਬਰਤਾ ਨਾਲ ਇਸ ਮਹੀਨੇ ਦੀ ਉਡੀਕ ਕੀਤੀ ਹੁੰਦੀ ਹੈ। ਪੰਜਾਬ ਕਿਉਂਕਿ ਖੇਤੀਬਾੜੀ ਪ੍ਰਧਾਨ ਸੂਬਾ ਰਿਹਾ ਹੈ ਅਤੇ ਫ਼ਸਲਾਂ ਨੂੰ ਮੀਂਹ ਦੀ ਖਾਸ ਲੋੜ ਹੁੰਦੀ ਹੈ। ਕੁਝ ਸਮਾਂ ਪਹਿਲਾਂ ਖੇਤੀ ਪੂਰੀ ਦੀ ਪੂਰੀ ਮੀਂਹ ’ਤੇ ਹੀ ਨਿਰਭਰ ਕਰਦੀ […]

Loading

FEATURE

ਟੀਮ ਦਾ ਨਾਂਅ ਬਦਲ ਕੇ ਰੈੱਡਸਕਿਨਜ਼ ਨਾ ਰੱਖਿਆ ਤਾਂ ਸਟੇਡੀਅਮ ਸਮਝੌਤੇ ਨੂੰ ਰੋਕ ਦੇਵਾਂਗਾ : ਟਰੰਪ

ਅਮਰੀਕਾ
80 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਕਮਾਂਡਰਜ ਨੂੰ ਕਿਹਾ ਹੈ ਕਿ ਉਹ ਆਪਣਾ ਨਾਂਅ ਬਦਲ ਕੇ ਪਹਿਲਾਂ ਵਾਲਾ ਨਾਂਅ ਰੈੱਡਸਕਿਨਜ਼ ਰੱਖ ਲੈਣ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਾਂਅ ਨਾ ਬਦਲਿਆ ਤਾਂ ਉਹ ਐਨ ਐਫ਼ ਐਲ ਟੀਮ ਨਾਲ ਕੀਤੇ ਸਟੇਡੀਅਮ ਕਰਾਰ ੳੁੱਪਰ ਰੋਕ ਲਾ ਦੇਣਗੇ। ਟਰੰਪ ਨੇ ਕਿਹਾ ਹੈ […]

Loading

FEATURE

ਟੈਕਸਾਸ ਦੇੇ ਹੜ੍ਹ ਵਿੱਚ ਮੌਤਾਂ ਦੀ ਗਿਣਤੀ 135 ਹੋਈ

ਅਮਰੀਕਾ
89 views 0 secs

ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਕੇਰ ਕਾਊਂਟੀ, ਟੈਕਸਾਸ ਵਿੱਚ ਆਏ ਹੜ੍ਹ ਵਿੱਚ ਲਾਪਤਾ ਵਿਅਕਤੀਆਂ ਦੀ ਗਿਣਤੀ 97 ਤੋਂ ਘਟ ਕੇ 3 ਰਹਿ ਗਈ ਹੈ। ਕੇਰਵਿਲੇ ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਥਾਨਕ ਤੇ ਰਾਜ ਦੀਆਂ ਏਜੰਸੀਆਂ ਵੱਲੋਂ ਲਾਪਤਾ ਵਿਅਕਤੀਆਂ ਦਾ ਪਤਾ ਲਾਉਣ ਲਈ ਕੀਤੇ ਗਏ ਯਤਨਾਂ ਸਦਕਾ ਪਤਾ ਲੱਗਾ ਹੈ ਕਿ ਬਹੁਤ ਸਾਰੇ ਲੋਕ ਜੋ […]

Loading

FEATURE

ਚੋਰੀ ਦੀ ਕਾਰ ਬੱਸ ਨਾਲ ਟਕਰਾਈ, 4 ਮੌਤਾਂ ਤੇ ਦਰਜਨ ਤੋਂ ਵਧ ਜ਼ਖਮੀ

ਅਮਰੀਕਾ
76 views 0 secs

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਟੈਕਸਾਸ ਵਿੱਚ ਸੈਨ ਐਨਟੋਨੀਓ ਵਿਖੇ ਇੱਕ ਰਾਸ਼ਟਰੀ ਮਾਰਗ ਉੱਪਰ ਇੱਕ ਚੋਰੀ ਦੀ ਕਾਰ ਤੇ ਬੱਸ ਵਿਚਾਲੇ ਹੋਈ ਟੱਕਰ ਦੇ ਸਿੱਟੇ ਵਜੋਂ 4 ਲੋਕਾਂ ਦੀ ਮੌਤ ਹੋ ਗਈ ਤੇ ਦਰਜਨ ਤੋਂ ਵਧ ਲੋਕ ਜ਼ਖਮੀ ਹੋ ਗਏ। ਸੈਨ ਐਨਟੋਨੀਓ ਦੇ ਪੁਲਿਸ ਮੁਖੀ ਬਿਲ ਮੈਕਮੈਨਸ ਨੇ ਕਿਹਾ ਹੈ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਦੁਪਹਿਰ […]

Loading

FEATURE

ਲਾਸ ਏਂਜਲਸ ਕਾਊਂਟੀ ਸ਼ੈਰਿਫ਼ ਵਿਭਾਗ ਦੀ ਸਿਖਲਾਈ ਸ਼ਾਖਾ ਵਿੱਚ ਜਬਰਦਸਤ ਧਮਾਕਾ, 3 ਪੁਲਿਸ ਅਫ਼ਸਰਾਂ ਦੀ ਮੌਤ

ਅਮਰੀਕਾ
90 views 0 secs

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਲਾਸ ਏਂਜਲਸ ਕਾਊਂਟੀ ਸ਼ੈਰਿਫ਼ ਵਿਭਾਗ ਦੀ ਸਿਖਲਾਈ ਸ਼ਾਖਾ ਵਿੱਚ ਹੋਏ ਜਬਰਦਸਤ ਧਮਾਕੇ ਵਿੱਚ 3 ਪੁਲਿਸ ਅਫ਼ਸਰਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਸ਼ੈਰਿਫ਼ ਰਾਬਰਟ ਲੂਨਾ ਨੇ ਕਿਹਾ ਹੈ ਕਿ ਵਿਭਾਗ ਦਾ ਇਹ ਵੱਡਾ ਜਾਨੀ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਹੈ ਕਿ ਵਿਸ਼ਵਾਸ ਕੀਤਾ ਜਾਂਦਾ […]

Loading