LATEST POST

FEATURE

ਪੰਜਾਬ ਪੁਲਿਸ, ਗੈਂਗਸਟਰ, ਕਰਾਈਮ ਅਤੇ ਝੂਠੇ ਮੁਕਾਬਲਿਆਂ ਦਾ ਕਾਲਾ ਅਧਿਆਏ

ਬਘੇਲ ਸਿੰਘ ਧਾਲੀਵਾਲਪੰਜਾਬ, ਜਿਹੜਾ ਆਪਣੀ ਵੀਰਤਾ ਅਤੇ ਸੱਭਿਆਚਾਰਕ ਵਿਰਸੇ ਲਈ ਜਾਣਿਆ ਜਾਂਦਾ ਹੈ, ਅੱਜ-ਕੱਲ੍ਹ ਇੱਕ ਅਜਿਹੇ ਦੌਰ ਵਿੱਚੋਂ ਲੰਘ ਰਿਹਾ ਹੈ, ਜਿੱਥੇ ਅਪਰਾਧ ਅਤੇ ਪੁਲਿਸ ਦੀ ਕਾਰਗੁਜ਼ਾਰੀ ਨੇ ਲੋਕਾਂ ਦਾ ਜੀਣ ਮੁਹਾਲ ਕਰ ਦਿੱਤਾ ਹੈ। ਸਰਕਾਰ ਦੀਆਂ ਰਿਪੋਰਟਾਂ ਨੂੰ ਹੀ ਸਹੀ ਮੰਨੀਏ ਤਾਂ ਇਸ ਵੇਲੇ ਪੰਜਾਬ ਵਿੱਚ ਹਜ਼ਾਰਾਂ ਨੌਜਵਾਨ ਹਨ ਜੋ ਜੀਵਨ ਦੀ ਸਹੀ ਤੋਰ […]

Loading

FEATURE

ਬੱਚਿਆਂ ਲਈ ਸਕੂਲ ਤੇ ਪੜ੍ਹਾਈ ਨੂੰ ਹਊਆ ਨਾ ਬਣਾਓ

ਮੁੱਖ ਲੇਖ
86 views 9 secs

ਬਚਪਨ ਜ਼ਿੰਦਗੀ ਦਾ ਅਜਿਹਾ ਸ਼ਾਨਦਾਰ ਪੜਾਅ ਹੈ, ਜਿਸ ’ਚ ਨਾ ਕੋਈ ਫ਼ਿਕਰ ਹੁੰਦੀ ਹੈ ਤੇ ਨਾ ਕੋਈ ਚਿੰਤਾ, ਬਸ ਮੌਜ-ਮਸਤੀ ਹੁੰਦੀ ਹੈ। ਅਜੋਕਾ ਬਚਪਨ ਕਿਤਾਬਾਂ, ਕੰਪਿਊਟਰ ਤੇ ਮੋਬਾਈਲ ’ਚ ਗੁਆਚਦਾ ਜਾ ਰਿਹਾ ਹੈ। ਪਹਿਲਾਂ ਪੰਜ-ਛੇ ਸਾਲ ਦੇ ਬੱਚੇ ਨੂੰ ਸਕੂਲ ਵਿਚ ਦਾਖ਼ਲਾ ਮਿਲਦਾ ਸੀ ਪਰ ਅੱਜ-ਕੱਲ੍ਹ ਢਾਈ-ਤਿੰਨ ਸਾਲ ਦੇ ਜਵਾਕ ਨੂੰ ਮਾਪੇ ਸਕੂਲ ਭੇਜਣ ਲੱਗ […]

Loading

FEATURE

ਬਾਲ ਲਿਖਤਾਂ ’ਚੋਂ ਝਲਕਦੀ ਹੈ ਬੱਚਿਆਂ ਦੀ ਸ਼ਖ਼ਸੀਅਤ

ਮੁੱਖ ਲੇਖ
89 views 7 secs

ਲਿਖਣ ਲਈ ਪੈੱਨ, ਪੈਨਸਿਲ ਤੇ ਕਾਪੀ ਦਾ ਆਪਣਾ ਮਹੱਤਵ ਹੈ। ਮਨੁੱਖ ਲਈ ਬੋਲਣਾ ਪ੍ਰਭਾਵਸ਼ਾਲੀ ਕਲਾ ਹੈ। ਉਹ ਬੋਲ ਕੇ ਆਪਣੀ ਗੱਲ ਨੂੰ ਸਮਝਾ ਲੈਂਦਾ ਹੈ ਪਰ ਆਪਣੀ ਗੱਲ ਨੂੰ ਲਿਖ ਕੇ ਕਰਨਾ ਆਪਣਾ ਹੀ ਹੁਨਰ ਹੈ। ਜਦੋਂ ਅਸੀਂ ਲਿਖਦੇ ਹਾਂ ਤਾਂ ਉਸ ’ਚ ਸਪੱਸ਼ਟਤਾ ਵੱਧ ਆਉਂਦੀ ਹੈ। ਲਿਖਣ ਨਾਲ ਸਾਡਾ ਵਿਆਕਰਨ ਮਜ਼ਬੂਤ ਹੁੰਦਾ ਹੈ। ਸਾਡੀਆਂ […]

Loading

FEATURE

ਹਮਾਮ ਵਿੱਚ ਸਭ ਨੰਗੇ ਨੇ…

ਬਲਰਾਜ ਪੰਨੂੰ ਕਈ ਵਾਰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸਿਆਸਤਦਾਨਾਂ ਦੀ ਆਪਸੀ ਲੜਾਈ ਨਿੱਜੀ ਸਕੋਰਾਂ ’ਤੇ ਆ ਕੇ ਅਟਕ ਗਈ ਹੈ। ਇੱਕ ਦੂਜੇ ਦੇ ਵਿਰੁੱਧ ਧਰਨੋ ਧਰਨੀ ਵੀ ਹੁੰਦੇ ਨੇ, ਗਾਲੀ ਗਲੋਚ ਤੋਂ ਵੀ ਸੰਕੋਚ ਨਹੀਂ ਕਰਦੇ। ਅਖੇ ਤੂੰ ਮੈਨੂੰ ਗਾਲ ਕੱਢ ਮੈਂ ਤੈਨੂੰ ਕੱਢਾਂ। ਕਈ ਵਾਰੀ ਸਾਡੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਵਾਲੀ […]

Loading

FEATURE

ਟੈਕਸਾਸ ਵਿੱਚ ਫ਼ਿਰ ਆਇਆ ਹੜ੍ਹ, ਬਚਾਅ ਕਾਰਜ ਜੰਗੀ ਪੱਧਰ ’ਤੇ

ਅਮਰੀਕਾ
90 views 0 secs

ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਕੁਝ ਦਿਨ ਪਹਿਲਾਂ ਕੇਂਦਰੀ ਟੈਕਸਾਸ ਵਿੱਚ ਆਏ ਭਿਆਨਕ ਹੜ੍ਹ ਦੀ ਯਾਦ ਅਜੇ ਤਾਜ਼ਾ ਹੀ ਹੈ ਕਿ ਹੋਈ ਭਾਰੀ ਬਾਰਿਸ਼ ਕਾਰਨ ਉਥੇ ਫ਼ਿਰ ਹੜ੍ਹ ਆ ਗਿਆ ਹੈ। ਟੈਕਸਾਸ ਦੇ ਗਵਰਨਰ ਗਰੇਗ ਅਬੋਟ ਨੇ ਕਿਹਾ ਹੈ ਕਿ ਸੈਨ ਸਾਬਾ, ਲੈਮਪਾਸਸ ਤੇ ਸ਼ਲੀਚੇਰ ਕਾਊਂਟੀਆਂ ਵਿੱਚ ਬਚਾਅ ਟੀਮਾਂ ਆਪਣਾ ਕੰਮ ਕਰ ਰਹੀਆਂ ਹਨ ਤੇ ਲੋਕਾਂ […]

Loading

FEATURE

ਕੈਂਟੁਕੀ ਵਿੱਚ ਹੋਈ ਗੋਲੀਬਾਰੀ ’ਚ 2 ਔਰਤਾਂ ਦੀ ਮੌਤ ਤੇ 2 ਜ਼ਖਮੀ

ਅਮਰੀਕਾ
90 views 0 secs

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਲੈਕਸਿੰਗਟਨ, ਕੈਂਟੁਕੀ ਵਿੱਚ ਰਿਚਮੌਂਡ ਰੋਡ ਬੈਪਟਿਸਟ ਚਰਚ ਵਿਖੇ ਹੋਈ ਗੋਲੀਬਾਰੀ ਵਿੱਚ 2 ਔਰਤਾਂ ਦੀ ਮੌਤ ਹੋਣ ਤੇ 2 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ। ਅਧਿਕਾਰੀਆਂ ਅਨੁਸਾਰ ਸ਼ਹਿਰ ਦੇ ਹਵਾਈ ਅੱਡੇ ਨੇੜੇ ਇੱਕ ਵਿਅਕਤੀ ਵੱਲੋਂ ਇੱਕ ਸੁਰੱਖਿਆ ਜਵਾਨ ਉੱਪਰ ਗੋਲੀਆਂ ਚਲਾਉਣ ਤੋਂ ਬਾਅਦ ਪੁਲਿਸ ਅਫ਼ਸਰਾਂ ਨੇ ਉਸ ਦਾ ਪਿੱਛਾ ਕੀਤਾ। ਲੈਕਸਿੰਗਟਨ […]

Loading

FEATURE

ਦੂਜੇ ਰਾਜਾਂ ਵਿੱਚ ਸਿੱਖਾਂ ਦੀ ਕੀਤੀ ਜਾਵੇ ਸੁਰੱਖਿਆ

ਸੰਪਾਦਕੀ
109 views 1 sec

ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਅਤੇ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਭਾਰਤ ਦੇ ਵੱਖ- ਵੱਖ ਰਾਜਾਂ ਵਿੱਚ ਕਈ ਕਿਸਮ ਦਾ ਵਿਤਕਰਾ, ਸ਼ੋਸ਼ਣ ਅਤੇ ਕੁੱਟਮਾਰ ਕਰਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਵਿੱਚ ਇੱਕ ਸਿੱਖ […]

Loading

FEATURE

ਜਿੰਨੀਆਂ ਹਨੇਰੀਆਂ, ਓਨੇ ਮੀਂਹ…

ਮੁੱਖ ਲੇਖ
83 views 1 sec

ਜੋਗਿੰਦਰ ਕੌਰ ਅਗਨੀਹੋਤਰੀ ਕੁਦਰਤ ਨੇ ਆਪਣੀ ਗੋਦ ਵਿੱਚ ਬਹੁਤ ਕੁਝ ਛੁਪਾ ਕੇ ਰੱਖਿਆ ਹੋਇਆ ਹੈ। ਇਹ ਕਿਸੇ ਵਿਅਕਤੀ ਦੇ ਵੱਸ ਵਿੱਚ ਨਹੀਂ ਹੈ। ਭਾਵੇਂ ਰੁੱਤਾਂ ਬਦਲਦੀਆਂ ਹਨ, ਪਰ ਇਹ ਸਭ ਕੁਝ ਕੁਦਰਤ ਦੇ ਹੱਥ ਹੀ ਹੈ। ਮਨੁੱਖ ਨੇ ਪ੍ਰਕਿਰਤੀ ਨਾਲ ਖਿਲਵਾੜ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਫਿਰ ਵੀ ਕੁਦਰਤ ਬਲਵਾਨ ਹੈ। ਧਰਤੀ […]

Loading