LATEST POST

FEATURE

ਕੀ ਹਿੰਦੂਆਂ ਦੀ ਸਰਵਉੱਚ ਸ਼ਕਤੀ ਦਾ ਪ੍ਰਤੀਕ ਹੁਣ ਬੁਲਡੋਜ਼ਰ ਹੈ?

ਮੁੱਖ ਲੇਖ
38 views 6 secs

ਪ੍ਰੋਫ਼ੈਸਰ ਅਪੂਰਵਾਨੰਦ ਇੱਕ ਪੰਜ ਸਾਲ ਦੀ ਬੱਚੀ ਵੱਲੋਂ ਯੂ.ਪੀ. ਦੇ ਮੁੱਖ ਮੰਤਰੀ ਅਦਿਤਿਆਨਾਥ ਨੂੰ ਖਿਡੌਣਾ ਬੁਲਡੋਜ਼ਰ ਭੇਂਟ ਕਰਨ ਦੀ ਵਾਇਰਲ ਵੀਡੀਓ ਪ੍ਰੇਸ਼ਾਨ ਕਰਨ ਵਾਲੀ ਹੈ। ਇਹ ਪ੍ਰਸਿੱਧ ਸਮਾਚਾਰ ਏਜੰਸੀ ਪ੍ਰੈੱਸ ਟਰੱਸਟ ਆਫ਼ ਇੰਡੀਆ ਵੱਲੋਂ ਜਾਰੀ ਵੀਡੀਓ ਸੀ। ਸੋ, ਖ਼ਬਰ ਭਰੋਸੇਯੋਗ ਹੀ ਹੋਵੇਗੀ, ਕਿਸੇ ਦੀ ਇੱਛਾ ਪੂਰਤੀ ਲਈ ਕਾਲਪਨਿਕ ਜਾਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਰਚਨਾ ਨਹੀਂ ਹੋਵੇਗੀ, […]

Loading

FEATURE

ਅਲੋਪ ਕਿਉਂ ਹੋਈਆਂ ਸੱਭਿਆਚਾਰਕ ਸਾਂਝਾਂ

ਮੁੱਖ ਲੇਖ
29 views 27 secs

ਗੁਰਬਿੰਦਰ ਸਿੰਘ ਮਾਣਕਕਿਸੇ ਖਿੱਤੇ ਦਾ ਸੱਭਿਆਚਾਰ ਉੱਥੇ ਵਸੇ ਲੋਕਾਂ ਦੀ ਜੀਵਨ-ਜਾਚ ਦਾ ਸ਼ੀਸ਼ਾ ਹੁੰਦਾ ਹੈ। ਲੋਕ ਸੱਭਿਆਚਾਰ ਨੂੰ ਦੀਰਘ ਦ੍ਰਿਸ਼ਟੀ ਨਾਲ ਵਾਚਿਆਂ ਹੀ ਕਿਸੇ ਖਿੱਤੇ ਦੀ ਸਮਾਜਿਕ, ਆਰਥਿਕ, ਸੱਭਿਆਚਾਰਕ, ਧਾਰਮਿਕ, ਖਾਣ-ਪੀਣ, ਰਸਮ-ਰਿਵਾਜ, ਕਿੱਤੇ ਅਤੇ ਜੀਵਨ ਦੇ ਹੋਰ ਅਨੇਕਾਂ ਸਰੋਕਾਰਾਂ ਬਾਰੇ ਭਰਪੂਰ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਕਿਸੇ ਬੋਲੀ ਦੇ ਲੋਕ ਸਾਹਿਤ ਦੇ ਵਿਸ਼ਾਲ ਭੰਡਾਰ […]

Loading

FEATURE

ਪੰਜਾਬੀ ਗਾਇਕੀ ਦੀ ਕੋਇਲ ਸੀ ਸੁਰਿੰਦਰ ਕੌਰ

ਕਮਲੇਸ਼ ਉੱਪਲਵੀਹਵੀਂ ਸਦੀ ਦੇ ਸੰਗੀਤ ਦਾ ਹੁਸੀਨ ਬਾਗ਼ ਅਤੇ ਪੰਜਾਬ ਦੀ ਕੋਇਲ ਕਹਾਉਣ ਵਾਲੀ ਸੁਰਿੰਦਰ ਕੌਰ ਨੇ ਪੰਜਾਬੀ ਮਿੱਟੀ ਦੀ ਖੁਸ਼ਬੋ ਨੂੰ ਸੁਰਾਂ ’ਚ ਢਾਲ ਕੇ ਅਜਿਹਾ ਨਿਰੋਲ ਪੰਜਾਬੀ ਸੁਰ-ਸੰਸਾਰ ਸਿਰਜਿਆ ਜਿਸ ਦੀ ਪ੍ਰਤੀਧੁਨੀ ਆਉਣ ਵਾਲੀਆਂ ਸਦੀਆਂ ਤੱਕ ਫਿਜ਼ਾ ’ਚ ਗੂੰਜਦੀ ਰਹੇਗੀ। ਸੁਰਿੰਦਰ ਕੌਰ ਤੇ ਉਸ ਦੀ ਭੈਣ ਪ੍ਰਕਾਸ਼ ਕੌਰ ਦੀ ਗਾਇਕੀ ਦਾ ਯੁੱਗ ਹੁਣ […]

Loading

FEATURE

ਕਦੇ ਫ਼ਿਲਮੀ ਸੰਗੀਤ ਵਿੱਚ ਹੁੰਦਾ ਸੀ ਰੁਮਾਂਸ, ਚੰਚਲਤਾ ਅਤੇ ਕਾਵਿਕ ਸੁੰਦਰਤਾ ਦਾ ਖ਼ੂਬਸੂਰਤ ਸੰਤੁਲਨ

ਰਾਜਬੀਰ ਦੇਸਵਾਲ ਭਾਰਤੀ ਫ਼ਿਲਮੀ ਗੀਤ ਕਦੇ ਵੀ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਰਹੇ; ਇਨ੍ਹਾਂ ਨੇ ਹਮੇਸ਼ਾ ਸਮਾਜ ਦੀ ਭਾਵਨਾਤਮਕ ਡੂੰਘਾਈ, ਸੱਭਿਆਚਾਰਕ ਸੰਵੇਦਨਸ਼ੀਲਤਾ ਅਤੇ ਕਲਾਤਮਕਤਾ ਨੂੰ ਦਰਸਾਇਆ ਹੈ। ਇੱਕ ਸਮਾਂ ਸੀ ਜਦੋਂ ਹਿੰਦੀ ਸਿਨੇਮਾ ਵੱਲੋਂ ਪਿਆਰ, ਖਿੱਚ ਅਤੇ ਨਜ਼ਦੀਕੀਆਂ ਨੂੰ ਵੀ ਬੇਹੱਦ ਸੁਹਜ ਨਾਲ ਪੇਸ਼ ਕੀਤਾ ਜਾਂਦਾ ਸੀ। ਉਸ ਸਮੇਂ ਦੀ ਭਾਸ਼ਾ ਸੰਕੇਤਕ ਹੁੰਦੇ ਹੋਏ ਵੀ […]

Loading

FEATURE

ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾ ਕਾਰਜਸ਼ੀਲ ਰਹੀ ਹੈ ਸ਼੍ਰੋਮਣੀ ਕਮੇਟੀ : ਧਾਮੀ

ਅੰਮ੍ਰਿਤਸਰ/ਏ.ਟੀ.ਨਿਊਜ਼: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹ ਰਹੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਲ 2025-26 ਲਈ 2 ਕਰੋੜ 28 ਲੱਖ 98 ਹਜ਼ਾਰ 500 ਰੁਪਏ ਦੀ ਵਜੀਫਾ ਰਾਸ਼ੀ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਵਜੀਫ਼ਾ ਰਾਸ਼ੀ ਦੇ ਚੈੱਕ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਦਿਅਕ ਅਦਾਰਿਆਂ ਦੇ ਨੁਮਾਇੰਦਿਆਂ […]

Loading

FEATURE

ਦਰਬਾਰ ਸਾਹਿਬ ਵਿਖੇ ਸਭ ਤੋਂ ਪਹਿਲਾਂ ਬਿਜਲੀ ਪ੍ਰਬੰਧ ਕਿਸ ਨੇ ਕਰਾਇਆ ?

ਮੁੱਖ ਲੇਖ
34 views 0 secs

ਜਸਵੰਤ ਸਿੰਘ 22 ਜੂਨ 1897 ਨੂੰ ਕੰਵਰ ਗਜੇਂਦਰ ਸਿੰਘ ਫ਼ਰੀਦਕੋਟ ਰਿਆਸਤ ਦੀ ਹਾਜ਼ਰੀ ਵਿੱਚ ਰਾਏ ਢੋਲਣ ਦਾਸ ਦਾ ਆਪਣਾ ਜਨਰੇਟਰ ਲਿਆ ਕੇ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਰੌਸ਼ਨੀ ਦਾ ਤਜਰਬਾ ਕੀਤਾ ਗਿਆ। 14 ਅਗਸਤ 1897 ਨੂੰ ਮਹਾਰਾਜਾ ਆਪ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਤੇ ਬਿਜਲੀ ਜਨਰੇਟਰ ਪ੍ਰਬੰਧ ਲਈ […]

Loading

FEATURE

ਡੋਲੀ ਚੁੱਕ ਲਓ ਕਹਾਰੋ ਮੇਰੀ…….

ਪੰਜਾਬ
44 views 1 sec

ਪੁਰਾਤਨ ਸਮਿਆਂ ਵਿੱਚ ਰਾਜੇ ਰਜਵਾੜੇ ਨਵਾਬਾਂ ਦੀ ਸਵਾਰੀ ਆਮ ਤੌਰ ’ਤੇ ਹਾਥੀ ਘੋੜੇ ਬੱਗੀ ਤੇ ਰੱਥ ਹੁੰਦੇ ਸੀ। ਆਰਥਿਕ ਤੇ ਰਾਜਨੀਤਿਕ ਦਰਜੇ ਅਨੁਸਾਰ ਇਹ ਸਵਾਰੀ ਦੀ ਵਰਤੋਂ ਕਰਦੇ ਸੀ ਇਨ੍ਹਾਂ ਘਰਾਣਿਆਂ ਨਾਲ ਸਬੰਧਿਤ ਰੱਥਾਂ ਨੂੰ ਆਮ ਤੌਰ ’ਤੇ ਘੋੜੇ ਖਿੱਚਦੇ ਸਨ ਅਤੇ ਰਥਵਾਨ ਜਾਂ ਸਾਰਥੀ ਚਲਾਉਂਦੇ ਸਨ। ਰੱਥਾਂ ਅੱਗੇ ਦੋ ਘੋੜੇ ਤੇ ਕਈਆਂ ਅੱਗੇ ਦੋ […]

Loading

FEATURE

ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ…….

ਪੰਜਾਬ
37 views 4 secs

ਮਨਪ੍ਰੀਤ ਸਿੰਘ ਰੂਬੀ ਚਰਖਾ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਜੀਵਨ ਦਾ ਇੱਕ ਅਹਿਮ ਹਿੱਸਾ ਰਿਹਾ ਹੈ। ਪੁਰਾਣੇ ਸਮਿਆਂ ਵਿੱਚ ਪੰਜਾਬ ਦੇ ਹਰ ਘਰ ਵਿੱਚ ਚਰਖਾ ਮਿਲਦਾ ਸੀ। ਇਹ ਇੱਕ ਸਾਧਾਰਨ ਜਿਹੀ ਲੱਕੜ ਦੀ ਮਸ਼ੀਨ ਹੈ ਜਿਸ ਨੂੰ ਹੱਥ ਨਾਲ ਚਲਾ ਕੇ ਕਪਾਹ ਦੀ ਰੂੰ ਨੂੰ ਕੱਤਿਆ ਜਾਂਦਾ ਅਤੇ ਇਸ ਨਾਲ ਸੂਤ (ਧਾਗਾ) ਤਿਆਰ ਕੀਤਾ ਜਾਂਦਾ ਸੀ। […]

Loading