ਅਮਰੀਕਾ
January 07, 2026
52 views 0 secs 0

3 ਵਿਚੋਂ 1 ਅਮਰੀਕੀ ਟਰੰਪ ਦੇ ਹੱਕ ਵਿੱਚ

ਸੈਕਰਾਮੈਂਟੋ, ਕੈਲੀਫੋਰਨੀਆ/ ਹੁਸਨ ਲੜੋਆ ਬੰਗਾ: ਇਕ ਤਾਜ਼ਾ ਸਰਵੇਖਣ ਵਿੱਚ 3 ਵਿਚੋਂ ਇੱਕ ਅਮਰੀਕੀ ਨੇੇ ਰਾਸ਼ਟਰਪਤੀ ਟਰੰਪ ਦੀ ਵੈਨੇਜ਼ੁਏਲਾ ਵਿਰੁੱਧ ਕਾਰਵਾਈ ਦਾ ਸਮਰਥਨ ਕੀਤਾ ਹੈ। ਇਹ ਸਰਵੇ ਰਾਈਟਰ ਤੇ ਇਪਸੋਸ ਵੱਲੋਂ ਕਰਵਾਇਆ ਗਿਆ ਜੋ 5 ਜਨਵਰੀ ਨੂੰ ਜਾਰੀ ਕੀਤਾ ਗਿਆ ਹੈ। ਇਸ ਸਰਵੇ ਵਿੱਚ 72% ਅਮਰੀਕੀਆਂ ਨੇ ਅਮਰੀਕਾ ਵੱਲੋਂ ਦੱਖਣੀ ਅਮਰੀਕੀ ਦੇਸ਼ ਨਾਲ ਉਲਝ ਜਾਣ ’ਤੇ […]

Loading

ਅਮਰੀਕਾ
January 07, 2026
54 views 0 secs 0

ਅਜੇ ਵੀ ਰਾਸ਼ਟਰਪਤੀ ਹਾਂ- ਨਿਕੋਲਸ ਮਾਦੁਰੋ

ਸੈਕਰਾਮੈਂਟੋ, ਕੈਲੀਫੋਰਨੀਆ/ ਹੁਸਨ ਲੜੋਆ ਬੰਗਾ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ’ਤੇ ਅਮਰੀਕੀ ਫ਼ੌਜ ਵੱਲੋਂ ਵੈਨੇਜ਼ੁਏਲਾ ੳੁੱਪਰ ਹਮਲਾ ਕਰਕੇ ਹਿਰਾਸਤ ਵਿੱਚ ਲਏ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਮੈਨਹਟਨ ਦੀ ਇੱਕ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਸ ਨੇ ਦੋਸ਼ੀ ਵਜੋਂ ਦਰਖਾਸਤ ਦਾਇਰ ਕਰਨ ਤੋਂ ਨਾਂਹ ਕਰ ਦਿੱਤੀ। ਉਨਾਂ ਸੰਘੀ ਅਦਾਲਤ ਦੇ ਜੱਜ ਨੂੰ ਕਿਹਾ […]

Loading

ਅਮਰੀਕਾ
January 06, 2026
68 views 0 secs 0

ਦੰਦਾਂ ਦੇ ਪ੍ਰਸਿੱਧ ਡਾਕਟਰ ਤੇ ਉਸ ਦੀ ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ

ਸੈਕਰਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਉਹਾਈਓ ਵਿੱਚ ਇੱਕ ਪ੍ਰਸਿੱਧ ਡੈਨਟਿਸਟ ਸਪੈਨਸਰ ਟੇਪੇ (37) ਤੇ ਉਸ ਦੀ ਪਤਨੀ ਮੋਨੀਕ ਟੇਪੇ (39) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ। ਕੋਲੰਬਸ ਪੁਲਿਸ ਅਨੁਸਾਰ ਪਤੀ-ਪਤਨੀ ਦੀ ਹੱਤਿਆ ਉਨ੍ਹਾਂ ਦੇ ਘਰ ਵਿੱਚ ਕੀਤੀ ਗਈ ਤੇ ਘਰ ਵਿਚੋਂ ਉਨਾਂ ਦੇ ਦੋ ਛੋਟੇ ਬੱਚੇ ਵੀ ਮਿਲੇ ਹਨ ਜਿਨ੍ਹਾਂ ਨੂੰ […]

Loading

ਅਮਰੀਕਾ
January 06, 2026
62 views 0 secs 0

ਮਮਦਾਨੀ ਵੱਲੋਂ ਇਜ਼ਰਾਇਲ ਸਮੇਤ ਸਾਬਕਾ ਮੇਅਰ ਦੁਆਰਾ ਜਾਰੀ ਹੋਰ ਕਈ ਆਦੇਸ਼ ਰੱਦ

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਨਿਊਯਾਰਕ ਸ਼ਹਿਰ ਦੇ ਮੇਅਰ ਜੋਹਰਨ ਮਮਦਾਨੀ ਨੇ ਅਹੁਦਾ ਸੰਭਾਲਣ ਉਪਰੰਤ ਪਹਿਲੇ ਦਿਨ ਉਨ੍ਹਾਂ ਸਾਰੇ ਆਦੇਸ਼ਾਂ ੳੁੱਪਰ ਲਕੀਰ ਫ਼ੇਰ ਦਿੱਤੀ ਜੋ ਸਾਬਕਾ ਮੇਅਰ ਏਰਿਕ ਐਡਮਜ ਨੇ 26 ਸਤੰਬਰ 2024 ਵਿੱਚ ਆਪਣੇ ਉੱਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਜਾਰੀ ਕੀਤੇ ਸਨ। ਇਨ੍ਹਾਂ ਵਿੱਚ ਦੋ ਆਦੇਸ਼ ਇਜ਼ਰਾਇਲ ਨਾਲ ਸਬੰਧਿਤ ਹਨ ਜਿਨ੍ਹਾਂ ਨੂੰ ਮਮਦਾਨੀ ਨੇ […]

Loading

ਅਮਰੀਕਾ
January 03, 2026
59 views 3 secs 0

ਹਰ ਪਾਸੇ ਨਿਊਯਾਰਕ ਦੇ ਨਵੇਂ ਮੇਅਰ ਮਮਦਾਨੀ ਦੇ ਸਹੁੰ ਚੁੱਕ ਸਮਾਗਮ ਦੀ ਹੋ ਰਹੀ ਹੈ ਚਰਚਾ

ਨਿਊਯਾਰਕ ਵਿੱਚ ਨਵੇਂ ਸਾਲ ਦੀ ਠੰਡੀ ਸਵੇਰ ਨੂੰ, 34 ਸਾਲਾ ਜ਼ੋਹਰਾਨ ਮਮਦਾਨੀ ਨੇ ਸ਼ਹਿਰ ਦੇ 112ਵੇਂ ਮੇਅਰ ਵਜੋਂ ਸਹੁੰ ਚੁੱਕਣ ਤੋਂ ਬਾਅਦ, ਸਿੱਖ ਰੈਪਰ ਬੱਬੂ ਸਿੰਘ, ਉਰਫ਼ ਬੱਬੂਲੀਸ਼ੀਅਸ ਦੇ ਸੰਗੀਤ ਦੀ ਤਾਲ ’ਤੇ ਤੁਰਨਾ ਸ਼ੁਰੂ ਕਰ ਦਿੱਤਾ।ਜਿਵੇਂ ਹੀ ਸਿਟੀ ਹਾਲ ਦੇ ਬਾਹਰ ਹਰ ਪਾਸੇ ਕੰਫੇਟੀ ਡਿੱਗਣ ਲੱਗੀ, ਬ੍ਰੈਂਪਟਨ ਦੇ ਬੱਬੂ ਸਿੰਘ ਨੇ ਆਪਣੇ ਮਸ਼ਹੂਰ ਗੀਤ […]

Loading

ਅਮਰੀਕਾ
January 03, 2026
60 views 0 secs 0

ਕੈਲੀਫ਼ੋਰਨੀਆ ਵਿੱਚ 3 ਪਹਾੜੀ ਯਾਤਰੀਆਂ ਦੀਆਂ ਲਾਸ਼ਾਂ ਮਿਲੀਆਂ

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਦੱਖਣੀ ਕੈਲੀਫ਼ੋਰਨੀਆ ਵਿੱਚ ਇੱਕ ਪਹਾੜੀ ਰਸਤੇ ਨੇੜੇ ਇੱਕ ਯਾਤਰੀ ਦੇ ਢਲਾਣ ਤੋਂ ਡਿੱਗ ਕੇ ਜ਼ਖਮੀ ਹੋ ਜਾਣ ਦੀ ਸੂਚਨਾ ਮਿਲਣ ਉਪਰੰਤ ਮੌਕੇ ੳੁੱਪਰ ਪੁੱਜੇ ਬਚਾਅ ਅਮਲੇ ਨੂੰ ਉਸ ਯਾਤਰੀ ਤੇ ਉਸ ਦੇ ਦੋ ਸਾਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਸੈਨ ਬਰਨਾਰਡੀਨੋ ਕਾਊਂਟੀ ਸ਼ੈਰਿਫ਼ ਵਿਭਾਗ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ […]

Loading

ਅਮਰੀਕਾ
January 03, 2026
54 views 0 secs 0

ਅਮਰੀਕਾ ਤੇ ਭਾਰਤ ਦੇ ਸਬੰਧ ਤਨਾਅਪੂਰਨ-ਥਾਨੇਦਾਰ

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਮਰੀਕੀ ਕਾਂਗਰਸ ਦੇ ਮੈਂਬਰ ਸ੍ਰੀ ਥਾਨੇਦਾਰ ਨੇ ਕਿਹਾ ਹੈ ਕਿ ਵਾਸ਼ਿੰਗਟਨ ਵੱਲੋਂ ਭਾਰਤੀ ਦਰਾਮਦ ੳੁੱਪਰ ਟੈਰਿਫ਼ ਲਾਉਣ ਕਾਰਨ ਦੋਨਾਂ ਦੇਸ਼ਾਂ ਵਿਚਾਲੇ ਸਬੰਧ ਤਨਾਅਪੂਰਨ ਹਨ। ਉਨ੍ਹਾਂ ਨੇ ਇਹ ਪ੍ਰਗਟਾਵਾ ਆਪਣੇ ਕਰਨਾਟਕ ਦੌਰੇ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵਪਾਰ ਨੂੰ ਲੈ ਕੇ ਚੁੱਕੇ ਗਏ ਕਦਮ ਦੁਪਾਸੜ ਸਬੰਧਾਂ ਵਿੱਚ ਮੱਦਦਗਾਰ ਨਹੀਂ ਬਣ ਰਹੇ। ਥਾਨੇਦਾਰ […]

Loading

ਅਮਰੀਕਾ
January 03, 2026
58 views 8 secs 0

ਕੈਲੀਫੋਰਨੀਆ ਦੇ ਸਿੱਖ ਭਾਈਚਾਰੇ ਵਿੱਚ ਡਰ ਅਤੇ ਇਕੱਲਤਾ ਪੈਦਾ ਕਰਦੇ ਹਨ ਆਈ.ਸੀ.ਈ. ਦੇ ਦੇਸ਼ ਨਿਕਾਲਾ ਅਪਰੇਸ਼ਨ

ਪੂਰਬੀ ਸੈਨ ਹੋਜ਼ੇ ਦੀਆਂ ਰੋਲਿੰਗ ਪਹਾੜੀਆਂ ਦੇ ਉੱਪਰ ਸੰਯੁਕਤ ਰਾਜ ਅਮਰੀਕਾ ਦਾ ਸਭ ਤੋਂ ਵੱਡਾ ਸਿੱਖ ਗੁਰਦੁਆਰਾ ਸਥਿਤ ਹੈ, ਇਸਦੇ ਚਿੱਟੇ ਗੁੰਬਦ ਮੀਲਾਂ ਤੱਕ ਦਿਖਾਈ ਦਿੰਦੇ ਹਨ।ਅੰਦਰ, ਇੱਕ ਐਤਵਾਰ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਚੱਲ ਰਿਹਾ ਸੀ ਅਤੇ ਵੱਡੀ ਗਿਣਤੀ ਸ਼ਰਧਾਲੂ ਲੰਗਰ ਵੱਲ ਜਾ ਰਹੇ ਸਨ। ਦਹਾਕਿਆਂ ਤੋਂ, ਇਹ ਗੁਰਦੁਆਰਾ ਹਜ਼ਾਰਾਂ ਸ਼ਰਧਾਲੂਆਂ ਲਈ ਇੱਕ ਅਧਿਆਤਮਿਕ […]

Loading

ਅਮਰੀਕਾ
January 02, 2026
54 views 1 sec 0

ਵਿਆਹ ਤੋਂ ਬਾਅਦ ਵੀ ਅਮਰੀਕਾ ’ਚ ਗ੍ਰੀਨ ਕਾਰਡ ਲੈਣਾ ਹੋਇਆ ਮੁਸ਼ਕਿਲ

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਨਾਗਰਿਕ ਨਾਲ ਵਿਆਹ ਨੂੰ ਲੰਬੇ ਸਮੇਂ ਤੋਂ ਗ੍ਰੀਨ ਕਾਰਡ ਪ੍ਰਾਪਤ ਕਰਨ ਦਾ ਸਭ ਤੋਂ ਸੁਰੱਖਿਅਤ ਅਤੇ ਸਿੱਧਾ ਰਸਤਾ ਮੰਨਿਆ ਜਾਂਦਾ ਰਿਹਾ ਹੈ ਅਤੇ ਆਮ ਧਾਰਨਾ ਇਹ ਸੀ ਕਿ ਵਿਆਹ ਤੋਂ ਬਾਅਦ ਸਥਾਈ ਨਿਵਾਸ ਲਗਪਗ ਤੈਅ ਹੋ ਜਾਂਦਾ ਹੈ, ਪਰ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਆਏ ਹਾਲੀਆ ਬਦਲਾਅ ਤੋਂ ਬਾਅਦ ਇਹ ਧਾਰਨਾ ਟੁੱਟ ਚੁੱਕੀ […]

Loading

ਅਮਰੀਕਾ
January 02, 2026
60 views 0 secs 0

ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਇਆ ਐਲਵਿਨ ਪ੍ਰਸਾਦ ਦਮ ਤੋੜ ਗਿਆ

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ : 2 ਮਹੀਨੇ ਪਹਿਲਾਂ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਇਆ ਭਾਰਤੀ ਮੂਲ ਦਾ ਗੇਅ ਐਲਵਿਨ ਪ੍ਰਸਾਦ ਦਮ ਤੋੜ ਗਿਆ। 58 ਸਾਲਾ ਐਲਵਿਨ ਪ੍ਰਸਾਦ ਉਪਰ ਸੈਕਰਾਮੈਂਟੋ ਵਿੱਚ ਪਿਛਲੇ ਸਾਲ ਪਹਿਲੀ ਨਵੰਬਰ ਨੂੰ ਹੈਲੋਵੀਨ ਦੀ ਰਾਤ ਨੂੰ ਹਮਲਾ ਹੋਇਆ ਸੀ। ਉਸ ਸਮੇਂ ਉਸ ਦੀ ਧੀ ਐਂਡਰੀਆ ਪ੍ਰਸਾਦ ਵੀ ਉਸ ਦੇ ਨਾਲ ਸੀ। ਹਮਲਾਵਰ ਸੀਨ […]

Loading