ਖਾਸ ਰਿਪੋਰਟ
October 17, 2025
45 views 6 secs 0

ਅਮਰੀਕੀ ਪਾਸਪੋਰਟ ਦੀ ਸ਼ਕਤੀ ਵਿੱਚ ਵੱਡੀ ਗਿਰਾਵਟ

ਅਮਰੀਕੀ ਪਾਸਪੋਰਟ, ਜੋ ਕਦੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਵਿਚੋਂ ਇੱਕ ਸੀ, ਹੁਣ ਪਹਿਲੀ ਵਾਰ ਹੇਨਲੇ ਪਾਸਪੋਰਟ ਇੰਡੈਕਸ ਦੀ ਸਿਖਰਲੀ 10 ਦੀ ਸੂਚੀ ਵਿਚੋਂ ਬਾਹਰ ਹੋ ਗਿਆ ਹੈ। ਇਹ 20 ਸਾਲ ਪਹਿਲਾਂ ਹੇਨਲੇ ਪਾਸਪੋਰਟ ਇੰਡੈਕਸ ਦੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਅਮਰੀਕੀ ਪਾਸਪੋਰਟ ਨੂੰ ਇਹ ਵੱਡਾ ਝਟਕਾ ਲੱਗਾ ਹੈ। ਹੁਣ ਇਹ 12ਵੇਂ […]

Loading

ਖਾਸ ਰਿਪੋਰਟ
October 17, 2025
57 views 5 secs 0

ਬੱਚਿਆਂ ਵਿਰੁੱਧ ਅਪਰਾਧ ਤੇ ਬਾਲ ਤਸਕਰੀ: ਨੌਂ ਫ਼ੀਸਦੀ ਵਾਧੇ ਕਾਰਨ ਭਾਰਤ ਵਿੱਚ ਸੰਕਟ ਗੰਭੀਰ

ਭਾਰਤ ਵਿੱਚ ਬੱਚਿਆਂ ਵਿਰੁੱਧ ਅਪਰਾਧ ਹਰ ਸਾਲ ਵਧਦੇ ਜਾ ਰਹੇ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੀ ਨਵੀਂ ਰਿਪੋਰਟ ਅਨੁਸਾਰ, 2023 ਵਿੱਚ ਬੱਚਿਆਂ ਵਿਰੁੱਧ ਕੁੱਲ 1,77,335 ਮਾਮਲੇ ਦਰਜ ਹੋਏ, ਜੋ 2022 ਦੇ 1,62,449 ਮਾਮਲਿਆਂ ਨਾਲੋਂ ਲਗਭਗ 9 ਫ਼ੀਸਦੀ ਵੱਧ ਹੈ। ਇਹਨਾਂ ਵਿੱਚੋਂ ਸਭ ਤੋਂ ਵੱਧ ਅਗਵਾ ਅਤੇ ਪਾਕਸੋ (ਪ੍ਰੋਟੈਕਸ਼ਨ ਆਫ਼ ਚਿਲਡ੍ਰਨ ਫਰਾਮ ਸੈਕਸ਼ੂਅਲ ਆਫੈਂਸਿਜ਼) ਐਕਟ […]

Loading

ਖਾਸ ਰਿਪੋਰਟ
October 11, 2025
54 views 1 sec 0

ਨੋਬਲ ਪੁਰਸਕਾਰ ਕੀ ਹੈ? ਇਹ ਕਿਸ ਨੂੰ ਦਿੱਤਾ ਜਾਂਦਾ ਹੈ?

ਨੋਬਲ ਪੁਰਸਕਾਰ: ਨੋਬਲ ਫਾਊਂਡੇਸ਼ਨ ਦੁਆਰਾ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸ਼ਾਂਤੀ, ਸਾਹਿਤ, ਮੈਡੀਕਲ ਵਿਗਿਆਨ ਅਤੇ ਅਰਥ ਸ਼ਾਸਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਹਰ ਸਾਲ ਨੋਬਲ ਪੁਰਸਕਾਰ ਦਿੱਤਾ ਜਾਂਦਾ ਹੈ। ਨੋਬਲ ਪੁਰਸਕਾਰ ਕੀ ਹੈ: ਨੋਬਲ ਪੁਰਸਕਾਰ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸ਼ਾਂਤੀ, ਸਾਹਿਤ, ਮੈਡੀਕਲ ਵਿਗਿਆਨ ਅਤੇ ਅਰਥ ਸ਼ਾਸਤਰ ਦੇ ਖੇਤਰਾਂ ਵਿੱਚ ਦਿੱਤਾ ਜਾਣ ਵਾਲਾ ਵਿਸ਼ਵ ਦਾ ਸਭ ਤੋਂ ਉੱਚਾ […]

Loading

ਖਾਸ ਰਿਪੋਰਟ
October 11, 2025
48 views 6 secs 0

ਨੋਬੇਲ ਸ਼ਾਂਤੀ ਇਨਾਮ ਜੇਤੂ ਮਾਰੀਆ ਕੋਰੀਨਾ ਮਸ਼ਾਡੋ

ਮਨੁੱਖੀ ਆਜ਼ਾਦੀ, ਸਮਾਨਤਾ ਅਤੇ ਹੱਕਾਂ ਨਾਲ ਜੁੜੇ ਸਰੋਕਾਰਾਂ ਲਈ ਜੂਝਣਾ ਸੰਗਰਾਮੀ ਯੋਧਿਆਂ ਲਈ ਹਮੇਸ਼ਾ ਚਣੌਤੀਆਂ ਭਰਭੂਰ ਰਿਹਾ ਹੈ। 1967 ਵਿੱਚ ਪੈਦਾ ਹੋਈ ਮਾਰੀਆ ਮਸ਼ਾਡੋ ਲਾਤੀਨੀ ਅਮਰੀਕਾ ਦੇ ਮੁਲਕ ਵੈਨੇਜ਼ੁਏਲਾ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਵਰਿ੍ਹਆਂ ਤੋਂ ਸੰਘਰਸ਼ ਕਰ ਰਹੀ ਹੈ। ਯੇਲ ਯੂਨੀਵਰਸਟੀ ਨਿਊ ਹੇਵਨ, ਅਮਰੀਕਾ ਤੋਂ ਉਚ ਸਿੱਖਿਆ ਪ੍ਰਾਪਤ ਮਾਰੀਆ ਵੈਨੇਜ਼ੁਏਲਾ ਦੀ ਹਕੂਮਤ ਵਿਰੁੱਧ […]

Loading

ਖਾਸ ਰਿਪੋਰਟ
October 11, 2025
53 views 3 secs 0

ਬਿਹਾਰ ਚੋਣਾਂ ਭਵਿੱਖ ਦੀ ਰਾਜਨੀਤੀ ਦਾ ਰਾਹ ਤੈਅ ਕਰਨਗੀਆਂ

ਨਿਊਜ਼ ਵਿਸ਼ਲੇਸ਼ਣ ਭਾਰਤ ਦੇ ਪੂਰਬੀ ਹਿੱਸੇ ਵਿੱਚ ਵੱਸਦੇ ਬਿਹਾਰ ਰਾਜ ਵਿੱਚ ਚੋਣਾਂ ਦਾ ਬਿਗਲ ਵਜ ਚੁੱਕਿਆ ਹੈ। ਚੋਣ ਕਮਿਸ਼ਨ ਨੇ 6 ਤੇ 11 ਨਵੰਬਰ ਨੂੰ ਦੋ ਪੜਾਵਾਂ ਵਿੱਚ ਵੋਟ ਪਾਉਣ ਦਾ ਐਲਾਨ ਕੀਤਾ ਹੈ, ਜਦਕਿ 14 ਨਵੰਬਰ ਨੂੰ ਨਤੀਜੇ ਆਉਣਗੇ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਚੋਣਾਂ ਪੂਰੇ ਦੇਸ਼ ਦੀ ਰਾਜਨੀਤਕ ਹਵਾ ਬਦਲ ਸਕਦੀਆਂ […]

Loading

ਖਾਸ ਰਿਪੋਰਟ
October 08, 2025
56 views 11 secs 0

ਕੀ ਪਾਕਿਸਤਾਨ ਅਮਰੀਕਾ ਦਾ ਗੁਲਾਮ ਬਣ ਜਾਵੇਗਾ?

ਇਸਲਾਮਾਬਾਦ – ਪਾਕਿਸਤਾਨ ਅਤੇ ਅਮਰੀਕਾ ਵਿਚਕਾਰ ਆਰਥਿਕ ਅਤੇ ਰਣਨੀਤਕ ਰਿਸ਼ਤੇ ਨਵਾਂ ਰੰਗ ਭਰ ਰਹੇ ਨੇ। ਇੱਕ ਵੱਡੇ ਸਮਝੌਤੇ ਨਾਲ ਪਾਕਿਸਤਾਨ ਨੇ ਰੇਅਰ ਅਰਥ ਮਿਨਰਲਜ਼ (ਦੁਰਲੱਭ ਧਰਤੀ ਖਣਿਜ) ਦੇ ਨਿਰਯਾਤ ਲਈ ਅਮਰੀਕਾ ਨਾਲ ਹੱਥ ਮਿਲਾਇਆ ਏ, ਜੋ ਅੱਗੇ ਚੱਲਣ ਵਾਲੇ ਸਾਲਾਂ ਵਿੱਚ ਦੋਹਾਂ ਦੇਸ਼ਾਂ ਦੀ ਅਰਥਵਿਵਸਥਾ ਅਤੇ ਰੱਖਿਆ ਨੀਤੀ ਨੂੰ ਡੂੰਘਾ ਅਸਰ ਪਾ ਸਕਦਾ ਏ। ਪਰ […]

Loading

ਖਾਸ ਰਿਪੋਰਟ
October 06, 2025
58 views 4 secs 0

2024 ਦੌਰਾਨ ਭਾਰਤ ਵਿੱਚ ਅਨਰ ਕਿਲਿੰਗਾਂ ਦੇ ਮਾਮਲੇ ਵਧੇ

ਵਿਸ਼ੇਸ਼ ਰਿਪੋਰਟਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਨੇ ਅਜੇ ਤੱਕ 2024 ਵਾਲੀ ਪੂਰੀ ਰਿਪੋਰਟ ਜਾਰੀ ਨਹੀਂ ਕੀਤੀ ਹੈ, ਜੋ ਕਿ ਅਕਤੂਬਰ 2025 ਵਿੱਚ ਆਉਣ ਵਾਲੀ ਹੈ। ਪਰ ਮੀਡੀਆ ਰਿਪੋਰਟਾਂ ਅਤੇ ਪੁਲਿਸ ਅੰਕੜਿਆਂ ਅਨੁਸਾਰ, 2024 ਵਿੱਚ ਭਾਰਤ ਵਿੱਚ ਅਣਖਾਂ ਕਾਰਨ ਕਤਲ ਸਬੰਧੀ ਮਾਮਲੇ ਵਧੇ ਹਨ, ਜੋ ਕਿ ਪਿਛਲੇ ਸਾਲਾਂ ਦੇ ਰੁਝਾਨ ਨੂੰ ਜਾਰੀ ਰੱਖਦੇ ਹਨ। 2023 ਵਿੱਚ […]

Loading

ਖਾਸ ਰਿਪੋਰਟ
October 06, 2025
57 views 1 sec 0

ਅਨੇਕਾਂ ਅੱਲੜਾਂ ਨੂੰ ਆਪਣੇ ਹੀ ਤੋਰਦੇ ਨੇ ਅਪਰਾਧ ਦੇ ਰਾਹ

ਨਵੀਂ ਦਿੱਲੀ/ਏ.ਟੀ.ਨਿਊਜ਼ : ਇੱਕ ਆਮ ਸਮਾਜਿਕ ਧਾਰਨਾ ਇਹ ਹੈ ਕਿ ਬੇਘਰ ਬੱਚੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਭਟਕ ਜਾਂਦੇ ਹਨ ਤੇ ਗ਼ਲਤ ਕੰਮਾਂ ’ਚ ਪੈ ਜਾਂਦੇ ਹਨ। ਜੇਕਰ ਤੁਸੀਂ ਵੀ ਇਹ ਧਾਰਨਾ ਮੰਨਦੇ ਹੋ ਤਾਂ ਇਸਨੂੰ ਬਦਲੋ, ਕਿਉਂਕਿ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੀ 2023 ਦੀ ਰਿਪੋਰਟ ਨੇ ਇਸ ਕੌੜੇ ਸੱਚ ਦਾ ਖ਼ਲਾਸਾ ਕੀਤਾ ਹੈ […]

Loading

ਖਾਸ ਰਿਪੋਰਟ
October 02, 2025
52 views 1 sec 0

ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਖਾਓ ਵਿਟਾਮਿਨ ਡੀ ਸਪਲੀਮੈਂਟਸ

ਵਿਟਾਮਿਨ ਡੀ ਦੀ ਕਮੀ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਜਿਵੇਂ ਕਿ ਹੱਡੀਆਂ ਦਾ ਕਮਜ਼ੋਰ ਹੋਣਾ, ਕਮਜ਼ੋਰ ਇਮਿਊਨਿਟੀ, ਮੂਡ ਸਵਿੰਗ ਆਦਿ। ਪਰ ਫਿਰ ਵੀ, ਇਸਦੀ ਕਮੀ ਜ਼ਿਆਦਾਤਰ ਲੋਕਾਂ ਵਿੱਚ ਪਾਈ ਜਾਂਦੀ ਹੈ। ਇਸਦਾ ਸਭ ਤੋਂ ਵੱਡਾ ਕਾਰਨ ਵਿਟਾਮਿਨ ਡੀ ਨਾਲ ਜੁੜੀਆਂ ਕੁਝ ਮਹੱਤਵਪੂਰਨ ਗੱਲਾਂ ਨੂੰ ਨਾ ਜਾਣਨਾ ਹੈ।ਹਾਂ, ਲੋਕ ਵਿਟਾਮਿਨ ਡੀ ਦੀ ਕਮੀ ਦਾ ਸ਼ਿਕਾਰ […]

Loading

ਖਾਸ ਰਿਪੋਰਟ
September 30, 2025
53 views 2 secs 0

ਕੀ ਇਜ਼ਰਾਇਲ ਤੇ ਹਮਾਸ ਦਰਮਿਆਨ ਜੰਗ ਰੁਕੇਗੀ?

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਵਾਈਟ ਹਾਊਸ ਵਿੱਚ ਪਿਛਲੇ ਦਿਨੀਂ ਮੀਟਿੰਗ ਕੀਤੀ ਸੀ, ਜਿੱਥੇ ਉਨ੍ਹਾਂ ਨੇ ਗ਼ਾਜ਼ਾ ਵਿੱਚ ਜੰਗ ਖਤਮ ਕਰਨ ਲਈ 20-ਨੁਕਤੀ ਅਮਰੀਕੀ ਯੋਜਨਾ ਨੂੰ ਐਲਾਨਿਆ ਸੀ। ਨੇਤਨਯਾਹੂ ਨੇ ਇਸ ਯੋਜਨਾ ਨੂੰ ਪੂਰੀ ਤਰ੍ਹਾਂ ਸਮਰਥਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਉਹ ‘ਬਹੁਤ ਨੇੜੇ’ ਹਨ ਅਤੇ ਜੇਕਰ […]

Loading