ਮੁੱਖ ਖ਼ਬਰਾਂ
March 13, 2026
32 views 0 secs 0

ਕੈਨੇਡਾ ’ਚ ਭਾਰਤੀ ਬਿਨੈਕਾਰਾਂ ਲਈ ਵੀਜ਼ਾ ਮਿਲਣ ਦੀ ਪ੍ਰਕਿਰਿਆ ਹੋਈ ਤੇਜ਼

ਓਟਾਵਾ/ਏ.ਟੀ.ਨਿਊਜ਼: ਵਿਦੇਸ਼ ਵਿੱਚ ਨੌਕਰੀ ਜਾਂ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਭਾਰਤੀਆਂ ਲਈ ਕੈਨੇਡਾ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਨੇ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਦੀ ਪ੍ਰੋਸੈਸਿੰਗ ਸਮੇਂ ਨੂੰ ਲੈ ਕੇ ਨਵਾਂ ਅਪਡੇਟ ਜਾਰੀ ਕੀਤਾ ਹੈ, ਜਿਸ ਅਨੁਸਾਰ ਭਾਰਤੀ ਬਿਨੈਕਾਰਾਂ ਲਈ ਵੀਜ਼ਾ ਮਿਲਣ ਦੀ ਪ੍ਰਕਿਰਿਆ ਹੁਣ ਪਹਿਲਾਂ ਨਾਲੋਂ […]

Loading

ਮੁੱਖ ਖ਼ਬਰਾਂ
March 11, 2026
23 views 1 sec 0

ਅਮਰੀਕਾ ਅਤੇ ਕੋਰੀਆ ਦੀਆਂ ਫ਼ੌਜੀ ਮਸ਼ਕਾਂ ਦਾ ਵਿਰੋਧ

ਸਿਓਲ/ਏ.ਟੀ.ਨਿਊਜ਼: ਮੱਧ ਪੂਰਬ ਵਿੱਚ ਜਾਰੀ ਟਕਰਾਅ ਦਰਮਿਆਨ ਅਮਰੀਕਾ ਨੇ ਦੱਖਣੀ ਕੋਰੀਆ ਨਾਲ ਮਿਲ ਕੇ ਵੱਡੀ ਫ਼ੌਜੀ ਮਸ਼ਕਾਂ ਸ਼ੁਰੂ ਕੀਤੀਆਂ ਹਨ। ਮਸ਼ਕਾਂ ਵਿੱਚ ਦੋਵਾਂ ਮੁਲਕਾਂ ਦੇ ਹਜ਼ਾਰਾਂ ਫ਼ੌਜੀ ਸ਼ਾਮਲ ਹਨ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਨੇ ਕਿਹਾ ਕਿ 19 ਮਾਰਚ ਤੱਕ ਚੱਲਣ ਵਾਲੀ ‘ਫ਼੍ਰੀਡਮ ਸ਼ੀਲਡ’ ਵਿੱਚ 18,000 ਕੋਰਿਆਈ ਫ਼ੌਜੀ ਹਿੱਸਾ ਲੈ ਰਹੇ ਹਨ। ਅਮਰੀਕੀ […]

Loading

ਮੁੱਖ ਖ਼ਬਰਾਂ
March 11, 2026
27 views 2 secs 0

ਸਿੱਖੀ ਸਿਧਾਂਤਾਂ ’ਤੇ ਸਿਆਸੀ ਹਮਲਾ: ਰਾਣੂ ਵੱਲੋਂ ਕੁਰਹਿਤ ਨੂੰ ਮਾਨਤਾ ਦਿਵਾਉਣ ਦੀ ਕੋਸ਼ਿਸ਼

ਨਿਊਜ਼ ਵਿਸ਼ਲੇਸ਼ਣਸਿੱਖ ਧਰਮ ਦੀ ਏਕਤਾ ਅਤੇ ਪਛਾਣ ਨੂੰ ਚੁਣੌਤੀ ਦੇਣ ਵਾਲੇ ਲੋਕਾਂ ਵਿੱਚ ਡਾ. ਪਰਮਜੀਤ ਸਿੰਘ ਰਾਣੂ ਵਰਗੇ ਨਾਮ ਹਮੇਸ਼ਾ ਅੱਗੇ ਆਉਂਦੇ ਹਨ। ਆਪਣੇ ਆਪ ਨੂੰ ਸਹਿਜਧਾਰੀ ਸਿੱਖ ਪਾਰਟੀ ਦਾ ਕੌਮੀ ਪ੍ਰਧਾਨ ਕਹਾਉਣ ਵਾਲੇ ਰਾਣੂ ਨੇ ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ 2027 ਦੀ ਜਨਗਣਨਾ ਵਿੱਚ ਸਹਿਜਧਾਰੀ ਸਿੱਖਾਂ ਨੂੰ […]

Loading

ਮੁੱਖ ਖ਼ਬਰਾਂ
March 11, 2026
23 views 2 secs 0

ਇਜ਼ਰਾਇਲ ਦੇ ਹਮਲਿਆਂ ਦੌਰਾਨ ਲਿਬਨਾਨੀ ਸੰਸਦ ਦੀ ਮਿਆਦ ’ਚ ਦੋ ਸਾਲ ਦਾ ਵਾਧਾ

ਬੈਰੂਤ/ਏ.ਟੀ.ਨਿਊਜ਼: ਲਿਬਨਾਨੀ ਸੰਸਦ ਨੇ ਆਪਣੇ ਕਾਰਜਕਾਲ ਵਿੱਚ ਦੋ ਸਾਲ ਦਾ ਵਾਧਾ ਕੀਤਾ ਹੈ। ਮਿਆਦ ਵਧਾਉਣ ਦਾ ਫੈਸਲਾ ਇਰਾਨ ’ਤੇ ਅਮਰੀਕੀ-ਇਜ਼ਰਾਇਲੀ ਹਮਲੇ ਤੇ ਇਜ਼ਰਾਇਲ ਵੱਲੋਂ ਲਿਬਨਾਨ ’ਤੇ ਹਮਲੇ ਤੇਜ਼ ਕਰਨ ਦੇ ਮੱਦੇਨਜ਼ਰ ਲਿਆ ਕੀਤਾ ਹੈ। ਮੁਲਕ ਦੀ ਸਰਕਾਰੀ ਖ਼ਬਰ ਏਜੰਸੀ ਨੇ ਕਿਹਾ ਕਿ 76 ਸੰਸਦ ਮੈਂਬਰਾਂ ਨੇ ਇਸ ਮਤੇ ਦੀ ਹਮਾਇਤ ਕੀਤੀ; 41 ਨੇ ਵਿਰੋਧ ਕੀਤਾ। […]

Loading

ਮੁੱਖ ਖ਼ਬਰਾਂ
March 11, 2026
26 views 0 secs 0

ਜੰਗ ਦੌਰਾਨ ਤਬਾਹ ਹੋਏ 11 ਹਜ਼ਾਰ ਤੋਂ ਵੱਧ ਘਰ

ਤਹਿਰਾਨ/ਏ.ਟੀ.ਨਿਊਜ਼: ਅਮਰੀਕਾ ਅਤੇ ਇਜ਼ਰਾਇਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਇਰਾਨ ਵਿੱਚ ਆਮ ਨਾਗਰਿਕਾਂ ਦੇ ਰਿਹਾਇਸ਼ੀ ਇਲਾਕਿਆਂ ਅਤੇ ਜਨਤਕ ਢਾਂਚੇ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਹੈ। ਇਰਾਨੀ ਰੈੱਡ ਕ੍ਰੀਸੈਂਟ ਦੀ ਤਾਜ਼ਾ ਰਿਪੋਰਟ ਅਨੁਸਾਰ ਇਨ੍ਹਾਂ ਹਮਲਿਆਂ ਵਿੱਚ ਹੁਣ ਤੱਕ 11 ਹਜ਼ਾਰ ਤੋਂ ਵੱਧ ਘਰ ਨੁਕਸਾਨੇ ਗਏ ਹਨ, ਜਿਸ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। […]

Loading

ਮੁੱਖ ਖ਼ਬਰਾਂ
March 10, 2026
28 views 1 sec 0

ਪੰਜਾਬ ਦਾ ਨਸ਼ਾ ਸੰਕਟ: 74 ਲੱਖ ਲੋਕ ਡਰਗ ਦੀ ਦਲਦਲ ਵਿੱਚ ਫਸੇ

ਪੰਜਾਬ ਦੀ ਧਰਤੀ, ਜੋ ਕਦੇ ‘ਖੁਸ਼ਹਾਲੀ, ਅਣਖ ਅਤੇ ਹਰਿਆਵਲ’ ਦੀ ਪ੍ਰਤੀਕ ਮੰਨੀ ਜਾਂਦੀ ਸੀ, ਅੱਜ ‘ਨਸ਼ਿਆਂ ਦੀ ਦਲਦਲ’ ਵਿੱਚ ਗ੍ਰਸਿਤ ਨਜ਼ਰ ਆ ਰਹੀ ਹੈ। ਇਹ ਕੋਈ ਆਮ ਸਮੱਸਿਆ ਨਹੀਂ, ਸਗੋਂ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ’ਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਤਾਜ਼ਾ ਰਿਪੋਰਟਾਂ ਅਤੇ ਅੰਕੜੇ ਦਰਸਾਉਂਦੇ ਹਨ ਕਿ ਸੂਬਾ ਇੱਕ ਅਜਿਹੇ ਮੋੜ […]

Loading

ਮੁੱਖ ਖ਼ਬਰਾਂ
March 10, 2026
37 views 2 secs 0

ਚੋਣਾਂ ਦੇ ਮੌਸਮ ਵਿੱਚ ਸਾਧ ਰਾਮ ਰਹੀਮ ਨੂੰ ਹਾਈਕੋਰਟ ਵੱਲੋਂ ‘ਕਲੀਨ ਚਿੱਟ’ ਕਿਉਂ ?

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਡੇਰਾ ਸਿਰਸਾ ਮੁਖੀ ਸੌਦਾ ਸਾਧ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਬਰੀ ਕਰਨ ਦਾ ਫੈਸਲਾ ਇੱਕ ਗੁੰਝਲਦਾਰ ਕਾਨੂੰਨੀ ਅਤੇ ਸਿਆਸੀ ਮੋੜ ਹੈ। ਪਰ ਇਹ ਫੈਸਲਾ ਸਿਰਫ਼ ਇੱਕ ਖਾਸ ਕੇਸ ਨਾਲ ਸਬੰਧਿਤ ਹੈ। ਹਾਈ ਕੋਰਟ ਨੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਸਬੂਤਾਂ ਦੇ ਆਧਾਰ ’ਤੇ ਡੇਰਾ ਮੁਖੀ ਨੂੰ […]

Loading

ਮੁੱਖ ਖ਼ਬਰਾਂ
March 10, 2026
34 views 0 secs 0

ਉਟਾਹ ਵਿੱਚ 3 ਔਰਤਾਂ ਦੀ ਹੱਤਿਆ, ਇੱਕ ਸ਼ੱਕੀ ਗ੍ਰਿਫ਼ਤਾਰ

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਉਟਾਹ ਵਿੱਚ ਇੱਕ ਸ਼ੱਕੀ ਵੱਲੋਂ 3 ਔਰਤਾਂ ਦੀ ਹੱਤਿਆ ਕਰ ਦੇਣ ਦੀ ਖ਼ਬਰ ਹੈ। ਮਾਰੀਆਂ ਗਈਆਂ ਔਰਤਾਂ ਸਹੇਲੀਆਂ ਸਨ। ਉਟਾਹ ਡਿਪਾਰਟਮੈਂਟ ਆਫ਼ ਪਬਲਿਕ ਸੇਫ਼ਟੀ ਅਨੁਸਾਰ ਔਰਤਾਂ ਦੀਆਂ ਲਾਸ਼ਾਂ ਵੇਨੇ ਕਾਊਂਟੀ ਵਿੱਚ ਰਾਜ ਦੇ ਦੱਖਣੀ ਹਿੱਸੇ ਵਿਚੋਂ ਮਿਲੀਆਂ ਹਨ। ਪੁਲਿਸ ਨੇ ਸ਼ੱਕੀ ਦੀ ਪਛਾਣ 22 ਸਾਲਾ ਈਵਾਨ ਮਿਲਰ ਵਜੋਂ ਕੀਤੀ ਹੈ, […]

Loading

ਮੁੱਖ ਖ਼ਬਰਾਂ
March 07, 2026
29 views 4 secs 0

ਪੰਜਾਬ ਵਿੱਚ ਡੇਅਰੀ ਖੇਤਰ ਦਾ ਡੂੰਘਾ ਸੰਕਟ

ਪੰਜਾਬ, ਜਿਸ ਨੂੰ ਕਦੇ ‘ਦੁੱਧ-ਦਹੀਂ ਦਾ ਭੰਡਾਰ’ ਕਿਹਾ ਜਾਂਦਾ ਸੀ, ਅੱਜ ਇੱਕ ਅਜਿਹੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਜਿੱਥੇ ਖੇਤਾਂ ਵਿੱਚੋਂ ਪਸ਼ੂਆਂ ਦੀਆਂ ਟੱਲੀਆਂ ਦੀ ਆਵਾਜ਼ ਮੱਧਮ ਪੈ ਗਈ ਹੈ ਅਤੇ ਬਾਜ਼ਾਰਾਂ ਵਿੱਚ ਨਕਲੀ ਦੁੱਧ ਦੀ ਚਮਕ ਵਧ ਗਈ ਹੈ। ਪੰਜਾਬੀਆਂ ਦੀ ਸਿਹਤ ਨਾਲ ਜੁੜਿਆ ਇਹ ਮੁੱਦਾ ਅੱਜ ਸਿਰਫ਼ ਇੱਕ ਆਰਥਿਕ ਸੰਕਟ ਨਹੀਂ, ਸਗੋਂ ਇੱਕ […]

Loading

ਮੁੱਖ ਖ਼ਬਰਾਂ
March 05, 2026
33 views 0 secs 0

ਦਿੱਲੀ ਹਾਈ ਕੋਰਟ ਨੇ ਹੁਕਮ ਸੁਣਾਇਆ

ਨਵੀਂ ਦਿੱਲੀ/ਏ.ਟੀ.ਨਿਊਜ਼: ਦਿੱਲੀ ਹਾਈ ਕੋਰਟ ਨੇ 30 ਸਤੰਬਰ 2026 ਤੱਕ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਕਰਵਾਏ ਜਾਣ ਦਾ ਹੁਕਮ ਸੁਣਾਇਆ ਹੈ। ਅਦਾਲਤ ਨੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਆਦੇਸ਼ ਦਿੱਤਾ ਹੈ ਕਿ ਗੁਰਦੁਆਰਾ ਚੋਣਾਂ ਲਈ ਬਣਾਈ ਜਾ ਰਹੀ ਨਵੀਂ ਵੋਟਰ ਸੂਚੀ ਤੇ ਚੋਣ ਹਲਕਿਆਂ ਦੀ ਹੱਦਬੰਦੀ ਦੀ ਪ੍ਰਕਿਰਿਆ ਬੇਸ਼ੱਕ ਕਿਸੇ ਵੀ ਸਥਿਤੀ ਵਿੱਚ ਹੋਵੇ, […]

Loading