ਮੁੱਖ ਖ਼ਬਰਾਂ
February 21, 2026
44 views 5 secs 0

ਬਠਿੰਡਾ ਦੀਆਂ ਕਿਸਾਨ ਬੀਬੀਆਂ ਨੇ ਮੱਖੀ ਪਾਲਣ ਨੂੰ ਬਣਾਇਆ ਲਾਹੇਵੰਦ ਧੰਦਾ

ਖਾਸ ਖ਼ਬਰ ਪੰਜਾਬ ਵਿੱਚ ਮੱਖੀ ਪਾਲਣ ਦੇ ਧੰਦੇ ਨੂੰ ਅਪਣਾ ਕੇ ਕਿਸਾਨ ਬੀਬੀਆਂ ਨੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਮਿਸਾਲ ਕਾਇਮ ਕੀਤੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਭਾਈਕਾ ਅਤੇ ਭਗਤਾ ਬਲਾਕ ਦੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਔਰਤਾਂ ਨੇ ‘ਏਕ ਓਂਕਾਰ ਸੈਲਫ ਹੈਲਪ ਗਰੁੱਪ’ ਬਣਾ ਕੇ ਇਸ ਕਿੱਤੇ ਨੂੰ ਨਵਾਂ ਰੂਪ ਦਿੱਤਾ ਹੈ। ਇਹ […]

Loading

ਮੁੱਖ ਖ਼ਬਰਾਂ
February 21, 2026
29 views 2 secs 0

ਕੈਨੇਡਾ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਹੋਈਆਂ ਨਵੀਆਂ ਤਬਦੀਲੀਆਂ

ਟੋਰਾਂਟੋ/ਏ.ਟੀ.ਨਿਊਜ਼: ਕੈਨੇਡਾ ਨੇ ਪਿਛਲੇ ਦਿਨੀਂ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਕਈ ਵੱਡੇ ਬਦਲਾਅ ਕੀਤੇ ਹਨ। ਇਨ੍ਹਾਂ ਬਦਲਾਵਾਂ ਵਿੱਚ ਐਕਸਪ੍ਰੈੱਸ ਐਂਟਰੀ ਸਿਸਟਮ ਵਿੱਚ ਨਵੀਆਂ ਕੈਟੇਗਰੀਆਂ ਸ਼ਾਮਿਲ ਕਰਨਾ, ਵਿਦੇਸ਼ੀ ਫ਼ੌਜੀ ਮਾਹਿਰਾਂ ਲਈ ਖਾਸ ਰਸਤਾ ਖੋਲ੍ਹਣਾ, ਭਾਰਤੀ ਨਾਗਰਿਕਾਂ ਦੀ ਵੱਡੀ ਗਿਣਤੀ ਵਿੱਚ ਡਿਪੋਰਟੇਸ਼ਨ ਅਤੇ ਵੀਜ਼ਾ ਪ੍ਰੋਸੈਸਿੰਗ ਵਿੱਚ ਤੇਜ਼ੀ ਆਉਣ ਵਰਗੇ ਮੁੱਦੇ ਸ਼ਾਮਿਲ ਹਨ। ਇਹ ਬਦਲਾਅ ਨਾ ਸਿਰਫ਼ ਕੈਨੇਡਾ ਦੀ […]

Loading

ਮੁੱਖ ਖ਼ਬਰਾਂ
February 20, 2026
75 views 0 secs 0

ਉਤਰਪ੍ਰਦੇਸ਼ ਦੀ ਸੁਆਵ ਨਦੀਂ ਨੂੰ ਬਚਾਉਣ ਲਈ ਅਪਨਾਇਆ ਜਾਵੇਗਾ ‘ਸੀਚੇਵਾਲ ਮਾਡਲ’

ਸੁਲਤਾਨਪੁਰ ਲੋਧੀ/ਏ.ਟੀ.ਨਿਊਜ਼: ਨੈਸ਼ਨਲ ਗ੍ਰੀਨ ਟ੍ਰਿਬੂਨਲ (ਐੱਨਜੀਟੀ) ਨੇ ਉਤਰਪ੍ਰਦੇਸ਼ ਦੀ ਸੁਆਵ ਨਦੀਂ ਨੂੰ ਬਚਾਉਣ ਲਈ ‘ਸੀਚੇਵਾਲ ਮਾਡਲ’ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਇਹ ਹੁਕਮ ਐਨਜੀਟੀ ’ਚ ਪਾਤੇਸ਼ਵਰੀ ਪ੍ਰਸ਼ਾਦ ਸਿੰਘ ਵੱਲੋਂ ਕੀਤੀ ਗਈ ਰਿਟ ਪਟੀਸ਼ਨ ਦੇ ਫੈਸਲੇ ’ਚ ਦਿੱਤਾ ਗਿਆ ਹੈ, ਜਿਸਨੂੰ ਜਸਟਿਸ ਅਰੁਣ ਕੁਮਾਰ ਤਿਆਗੀ (ਜੂਡੀਸ਼ੀਅਲ ਮੈਂਬਰ) ਅਤੇ ਡਾ. ਅਫਰੋਜ਼ ਅਹਿਮਦ (ਮਾਹਿਰ ਮੈਂਬਰ) ਵੱਲੋਂ ਸੁਣਾਇਆ […]

Loading

ਮੁੱਖ ਖ਼ਬਰਾਂ
February 20, 2026
56 views 1 sec 0

ਕੈਨੇਡਾ ’ਚ 61 ਫ਼ੀਸਦੀ ਘਟੀ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ

ਵੈਨਕੂਵਰ/ਏ.ਟੀ.ਨਿਊਜ਼ : ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਾਫ਼ੀ ਗਿਰਾਵਟ ਆਈ ਹੈ। ਅਸਥਾਈ ਨਿਵਾਸੀਆਂ (ਵਿਦਿਆਰਥੀਆਂ ਸਮੇਤ) ਦੀ ਗਿਣਤੀ ਘਟਾਉਣ ਅਤੇ ਰਿਹਾਇਸ਼, ਬੁਨਿਆਦੀ ਢਾਂਚੇ ਅਤੇ ਜਨਤਕ ਸੇਵਾਵਾਂ ’ਤੇ ਦਬਾਅ ਘਟਾਉਣ ਲਈ ਸਰਕਾਰ ਦੇ ਉਪਾਅ ਹੁਣ ਸਪੱਸ਼ਟ ਨਤੀਜੇ ਦਿਖਾ ਰਹੇ ਹਨ।ਹਾਲੀਆ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜਾਰੀ ਕੀਤੇ ਗਏ ਨਵੇਂ ਸਟੱਡੀ ਪਰਮਿਟਾਂ ਦੀ ਗਿਣਤੀ ਵਿੱਚ […]

Loading

ਮੁੱਖ ਖ਼ਬਰਾਂ
February 20, 2026
33 views 1 sec 0

ਤੇਜ਼ੀ ਨਾਲ ਹੋ ਰਿਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨੁਕਸਾਨੇ ਹਿੱਸਿਆਂ ਦੀ ਮੁਰੰਮਤ ਦਾ ਕੰਮ

ਇਸਲਾਮਾਬਾਦ/ਏ.ਟੀ.ਨਿਊਜ਼: ਕਰਤਾਰਪੁਰ ਗੁਰਦੁਆਰੇ ਦੀ ਅਧਿਕਾਰਤ ਗਵਰਨਿੰਗ ਬਾਡੀ ਨੇ ਪਿਛਲੇ ਸਾਲ ਹੜ੍ਹਾਂ ਕਾਰਨ ਨੁਕਸਾਨੇ ਗਏ ਇਸ ਪਵਿੱਤਰ ਸਿੱਖ ਧਾਰਮਿਕ ਸਥਾਨ ਦੀ ਮੁਰੰਮਤ ਅਤੇ ਬਹਾਲੀ ਦੇ ਕੰਮ ਵਿੱਚ ਤੇਜ਼ੀ ਲਿਆਉਣ ਦਾ ਫੈਸਲਾ ਕੀਤਾ ਹੈ। ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਵਿੱਚ ਸਕੱਤਰ ਸਾਜਿਦ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ।ਜਾਣਕਾਰੀ ਅਨੁਸਾਰ ਕੌਂਸਲ […]

Loading

ਮੁੱਖ ਖ਼ਬਰਾਂ
February 20, 2026
35 views 0 secs 0

1999 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਵੇਚਣ ਤੇ ਖਰੀਦਣ ਸਬੰਧੀ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ : ਹਰਪ੍ਰੀਤ ਸਿੰਘ

ਅੰਮ੍ਰਿਤਸਰ/ਏ.ਟੀ.ਨਿਊਜ਼: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਵੇਚਣ ਦੇ ਰੁਝਾਨ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਕਿ 1999 ਤੋਂ ਲੈ ਕੇ ਹੁਣ ਤੱਕ ਜ਼ਮੀਨਾਂ ਵੇਚਣ ਤੇ ਖਰੀਦਣ ਸਬੰਧੀ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਉਹ ਪਿਛਲੇ ਦਿਨੀਂ ਇਥੇ ਪਾਰਟੀ ਦੀ ਵਰਕਿੰਗ […]

Loading

ਮੁੱਖ ਖ਼ਬਰਾਂ
February 18, 2026
24 views 2 secs 0

ਭਾਰਤ ਵੱਲੋਂ ਇਰਾਨ ਦੇ ਤਿੰਨ ਤੇਲ ਟੈਂਕਰ ਜ਼ਬਤ

ਮੁੰਬਈ/ਏ.ਟੀ.ਨਿਊਜ਼: ਭਾਰਤੀ ਤੱਟ ਰੱਖਿਅਕ ਬਲ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇਰਾਨ ਨਾਲ ਸਬੰਧਿਤ ਅਤੇ ਅਮਰੀਕੀ ਪਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਤਿੰਨ ਤੇਲ ਟੈਂਕਰਾਂ ਨੂੰ ਜ਼ਬਤ ਕਰ ਲਿਆ ਹੈ। ਰਿਪੋਰਟ ਅਨੁਸਾਰ, ਇਹ ਜਹਾਜ਼- ਸਟੈਲਰ ਰੂਬੀ, ਐਸਫਾਲਟ ਸਟਾਰ ਅਤੇ ਅਲ ਜਾਫਜ਼ੀਆ, ਆਪਣੀ ਪਛਾਣ ਬਦਲ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਤੇਲ ਦੀ ਤਸਕਰੀ ਕਰ ਰਹੇ ਸਨ।ਮੁੰਬਈ ਦੇ ਤੱਟ ਤੋਂ […]

Loading

ਮੁੱਖ ਖ਼ਬਰਾਂ
February 18, 2026
24 views 0 secs 0

ਇਰਾਨ ਤੇ ਅਮਰੀਕਾ ਵਿਚਾਲੇ ਪਰਮਾਣੂ ਸਮਝੌਤੇ ਸਬੰਧੀ ਚੱਲ ਰਹੀ ਗੱਲਬਾਤ ਖਤਮ

ਜਨੇਵਾ/ਏ.ਟੀ.ਨਿਊਜ਼: ਇਰਾਨ ਤੇ ਅਮਰੀਕਾ ਵਿਚਕਾਰ ਪਰਮਾਣੂ ਵਾਰਤਾ ਦਾ ਨਵਾਂ ਗੇੜ ਖਤਮ ਹੋ ਗਿਆ। ਇਹ ਜਾਣਕਾਰੀ ਇਰਾਨ ਦੇ ਸਰਕਾਰੀ ਟੀਵੀ ਨੇ ਦਿੱਤੀ। ਜਨੇਵਾ ਵਿੱਚ ਇਹ ਗੱਲਬਾਤ ਉਸ ਸਮੇਂ ਹੋਈ ਜਦੋਂ ਇਰਾਨ ਨੇ ‘ਮਿਜ਼ਾਈਲ ਅਭਿਆਸ’ ਲਈ ਹੋਰਮੁਜ਼ ਦੀ ਖਾੜੀ ਬੰਦ ਕਰਨ ਦਾ ਐਲਾਨ ਕੀਤਾ ਸੀ। ਅਮਰੀਕਾ ਤੇ ਇਰਾਨ ਜਨੇਵਾ ਵਿੱਚ ਇਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਦੂਜੇ ਗੇੜ […]

Loading

ਮੁੱਖ ਖ਼ਬਰਾਂ
February 18, 2026
31 views 4 secs 0

ਭਾਰਤ-ਅਮਰੀਕਾ ਅੰਤਰਿਮ ਵਪਾਰ ਸੌਦਾ: ਖੇਤੀਬਾੜੀ ਖੇਤਰ ਲਈ ਨਵੀਂ ਚੁਣੌਤੀ ਜਾਂ ਇਤਿਹਾਸਕ ਮੌਕਾ?

ਨਿਊਜ਼ ਵਿਸ਼ਲੇਸ਼ਣਫ਼ਰਵਰੀ 2026 ਵਿੱਚ ਭਾਰਤ ਅਤੇ ਅਮਰੀਕਾ ਦਰਮਿਆਨ ਹੋਇਆ ‘ਅੰਤਰਿਮ ਵਪਾਰ ਸੌਦਾ’ ਭਾਰਤ ਦੀ ਰਾਜਨੀਤੀ ਅਤੇ ਆਰਥਿਕਤਾ ਵਿੱਚ ਇੱਕ ਵੱਡਾ ਤੂਫ਼ਾਨ ਲੈ ਕੇ ਆਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਨੂੰ ‘ਇਤਿਹਾਸਕ’ ਅਤੇ ‘ਦੋਹਾਂ ਦੇਸ਼ਾਂ ਲਈ ਲਾਭਦਾਇਕ’ ਦੱਸਿਆ ਜਾ ਰਿਹਾ ਹੈ। ਇਸ ਸੌਦੇ ਤਹਿਤ ਅਮਰੀਕਾ ਨੇ ਭਾਰਤੀ ਵਸਤਾਂ ’ਤੇ […]

Loading

ਮੁੱਖ ਖ਼ਬਰਾਂ
February 18, 2026
31 views 3 secs 0

ਬੰਗਲਾਦੇਸ਼ ’ਚ ਤਾਰਿਕ ਰਹਿਮਾਨ ਨੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਢਾਕਾ/ਏ.ਟੀ.ਨਿਊਜ਼: ਤਾਰਿਕ ਰਹਿਮਾਨ ਨੇ ਬੀਤੇ ਦਿਨੀਂ ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਰਹਿਮਾਨ ਸਰਕਾਰ ਦੇ ਹੋਂਦ ਵਿੱਚ ਆਉਣ ਨਾਲ ਮੁਹੰਮਦ ਯੂਨਸ ਦੀ ਅਗਵਾਈ ਵਾਲੀ 18 ਮਹੀਨੇ ਪੁਰਾਣੀ ਅੰਤਰਿਮ ਸਰਕਾਰ ਦਾ ਭੋਗ ਪੈ ਗਿਆ, ਜਿਸ ਨੇ ਅਗਸਤ 2024 ਵਿੱਚ ਸ਼ੇਖ ਹਸੀਨਾ ਸਰਕਾਰ ਡਿੱਗਣ ਮਗਰੋਂ ਮੁਲਕ ਦੀ ਕਮਾਨ ਸੰਭਾਲੀ ਸੀ।ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ 60 ਸਾਲਾ […]

Loading