ਮੁੱਖ ਖ਼ਬਰਾਂ
April 03, 2024
227 views 2 secs 0

ਭਾਰਤ ਚੀਨ ਵਿਚਾਲੇ ਅਰੁਣਾਚਲ ਪ੍ਰਦੇਸ਼ ਕਾਰਣ ਵਿਵਾਦ ਤਿਖਾ

ਚੀਨੀ ਫੌਜ ਦਾ ਦਾਅਵਾ ‘ਅਰੁਣਾਚਲ ਪ੍ਰਦੇਸ਼’ ਚੀਨ ਦਾ ਅੰਦਰੂਨੀ ਹਿੱਸਾ’  ਚੀਨੀ ਕਰਨਲ ਝਾਂਗ ਅਨੁਸਾਰ ਭਾਰਤੀ ਪੱਖ ਦੀ ਕਾਰਵਾਈ ਸਰਹੱਦ ’ਤੇ ਤਣਾਅਪੂਰਨ ਅੰਮ੍ਰਿਤਸਰ ਟਾਈਮਜ਼ ਬਿਊਰੋ  ਪੇਈਚਿੰਗ-ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ’ਤੇ ਚੀਨ ਦੇ ਇਤਰਾਜ਼ ਨੂੰ ਖਾਰਜ ਕਰਨ ਦੇ ਕੁਝ ਦਿਨਾਂ ’ਬਾਅਦ ਚੀਨ ਦੀ ਫੌਜ ਨੇ ਅਰੁਣਾਚਲ ਪ੍ਰਦੇਸ਼ ’ਤੇ ਆਪਣੇ ਦਾਅਵੇ […]

Loading

ਮੁੱਖ ਖ਼ਬਰਾਂ
April 03, 2024
250 views 2 secs 0

ਓਏਸਿਸ ਦੇ ਸੀਈਓ ਨੇ ਅਪਰਾਧ ਲਈ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੀ

ਕੂ ਕਲਕਸ ਕਲਾਂ ਅਤੇ ਤਾਲਿਬਾਨ ਦੇ ਨਾਲ ਸਿੱਖ ਯੂਥ ਯੂਕੇ ਦੀ ਤਸਵੀਰ ਨੂੰ ਕੀਤਾ ਸੀ ਸ਼ਾਮਲ ਅੰਮ੍ਰਿਤਸਰ ਟਾਈਮਜ਼ ਬਿਊਰੋ  ਨਵੀਂ ਦਿੱਲੀ 21 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਓਏਸਿਸ ਕਮਿਊਨਿਟੀ ਲਰਨਿੰਗ ਮਲਟੀ ਅਕੈਡਮੀ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੌਹਨ ਬਾਰਨੇਬੀ ਨੂੰ ਧਰਮ, ਕੱਟੜਪੰਥ ਅਤੇ ਅੱਤਵਾਦ ਬਾਰੇ ਸਲਾਈਡਾਂ ਵਿੱਚ ਸਿੱਖ ਨੌਜਵਾਨ ਸੰਗਠਨ ਬਾਰੇ ਸਲਾਈਡ ਸ਼ਾਮਲ ਕਰਨ ਲਈ ਸਿੱਖ ਭਾਈਚਾਰੇ […]

Loading

ਮੁੱਖ ਖ਼ਬਰਾਂ
April 03, 2024
231 views 8 secs 0

ਐਬਟਸਫੋਰਡ ‘ਚ ਪੰਜਾਬਣ ਦੀ ਹੱਤਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ ਐਬਟਸਫੋਰਡ (ਡਾ. ਗੁਰਵਿੰਦਰ ਸਿੰਘ) ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁਕਰਵਾਰ ਦੀ ਰਾਤ ਦੇ 10.30 ਵਜੇ ਦਾ ਸਮਾਂ। ਇੱਕ ਪਰਿਵਾਰ, ਕੈਨੇਡਾ ਵਿੱਚ ਵਿਜ਼ਟਰ ਆਇਆ ਸੀ। ਬਿਮਾਰ ਧੀ ਦੀ ਦੇਖ-ਭਾਲ ਵਾਸਤੇ ਪਹਿਲਾਂ ਮਾਂ ਇਥੇ ਪਹੁੰਚੀ। ਪੰਜਾਬ ਦੇ ਲੁਧਿਆਣੇ ਜ਼ਿਲੇ ਦੀ ਤਹਿਸੀਲ ਜਗਰਾਉਂ ‘ਚ ਪੈਂਦੇ ਪਿੰਡ ਮੱਲਾ ਨਾਲ ਸੰਬੰਧਤ ਅਭਾਗੀ ਬਲਵਿੰਦਰ ਕੌਰ ਦੇ ਆਉਣ ਮਗਰੋਂ ਉਸਦਾ […]

Loading

ਮੁੱਖ ਖ਼ਬਰਾਂ
April 03, 2024
185 views 3 secs 0

ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਹੋ ਸਕਦੀ ਹੈ ਵੱਡੀ ਹਾਰ

ਚੋਣ ਸਰਵੇਖਣ ਅਨੁਸਾਰ ਰਿਸ਼ੀ ਸੂਨਕ ਨੂੰ ਆਪਣੀ ਸੀਟ ਬਚਾਉਣੀ ਮੁਸ਼ਕਿਲ ਹੋਵੇਗੀ ਅੰਮ੍ਰਿਤਸਰ ਟਾਈਮਜ਼ ਬਿਊਰੋ  ਲੰਡਨ-ਸਿਵਲ ਸੁਸਾਇਟੀ ਕੈਂਪੇਨ ਆਰਗੇਨਾਈਜੇਸ਼ਨ ਵਲੋਂ ਜਾਰੀ ਕੀਤੇ ਗਏ ਸਰਵੇ ਤੋਂ ਸੰਕੇਤ ਮਿਲਿਆ ਹੈ ਕਿ ਇਸ ਸਾਲ ਦੇ ਅੰਤ ‘ਚ ਹੋਣ ਵਾਲੀਆਂ ਆਮ ਚੋਣਾਂ ‘ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ ।ਇੱਥੋਂ ਤੱਕ ਕਿ ਬਿ੍ਟਿਸ਼ ਪ੍ਰਧਾਨ ਮੰਤਰੀ ਰਿਸ਼ੀ […]

Loading