ਅਮਰੀਕਾ ਸਰਕਾਰ ਨੇ ਐੱਚ-1ਬੀ ਵੀਜ਼ਾਧਾਰਕਾਂ ਲਈ ਜਾਂਚ ਦੇ ਘੇਰਾ ਵਧਾਇਆ
ਨਿਊਯਾਰਕ/ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਸਰਕਾਰ ਨੇ ਐੱਚ-1ਬੀ ਵੀਜ਼ਾ ਅਰਜ਼ੀਕਾਰਾਂ ਅਤੇ ਉਨ੍ਹਾਂ ’ਤੇ ਨਿਰਭਰ ਐੱਚ-4 ਵੀਜ਼ਾਧਾਰਕਾਂ ਲਈ ਜਾਂਚ ਅਤੇ ਤਸਦੀਕ ਦਾ ਅਮਲ ਸਖ਼ਤ ਕਰ ਦਿੱਤਾ ਹੈ। ਨਵੇਂ ਨਿਰਦੇਸ਼ਾਂ ਤਹਿਤ ਸਾਰੇ ਅਰਜ਼ੀਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਨਿੱਜਤਾ ਸੈਟਿੰਗਜ਼ ਜਨਤਕ (ਪਬਲਿਕ) ਰੱਖਣ ਲਈ ਕਿਹਾ ਗਿਆ ਹੈ। ਭਾਰਤੀ ਮਾਹਿਰ ਖਾਸ ਕਰ ਕੇ ਤਕਨਾਲੋਜੀ ਵਰਕਰ ਅਤੇ ਡਾਕਟਰ ਐੱਚ-1ਬੀ ਵੀਜ਼ੇ ਦੇ […]
![]()
ਇਜ਼ਰਾਇਲ: ਨੇਤਨਯਾਹੂ ਨੇ ਜਨਰਲ ਰੋਮਨ ਗੋਫ਼ਮੈਨ ਨੂੰ ਖੁਫ਼ੀਆ ਏਜੰਸੀ ਮੋਸਾਦ ਦਾ ਡਾਇਰੈਕਟਰ ਚੁਣਿਆ
ਤੇਲ ਅਵੀਵ/ਏ.ਟੀ.ਨਿਊਜ਼: ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫ਼ੌਜ ਸਕੱਤਰ ਮੇਜਰ ਜਨਰਲ ਰੋਮਨ ਗੋਫ਼ਮੈਨ ਨੂੰ ਦੇਸ਼ ਦੀ ਖੁਫ਼ੀਆ ਏਜੰਸੀ ਮੋਸਾਦ ਦਾ ਡਾਇਰੈਕਟਰ ਚੁਣਿਆ ਹੈ। ਗੋਫ਼ਮੈਨ ਮੋਸਾਦ ਦੇ ਨਵੇਂ ਡਾਇਰੈਕਟਰ ਵਜੋਂ ਡੇਵਿਡ ਬਾਰਨਿਆ ਦੀ ਜਗ੍ਹਾ ਲੈਣਗੇ। ਰੋਮਨ ਗੋਫ਼ਮੈਨ ਦਾ 5 ਸਾਲ ਦਾ ਕਾਰਜਕਾਲ ਜੂਨ 2026 ’ਚ ਪੂਰਾ ਹੋਵੇਗਾ। ਇਜ਼ਰਾਇਲੀ ਪੀ. ਐੱਮ. ਨੇਤਨਯਾਹੂ ਨੇ ਵੱਖ-ਵੱਖ ਉਮੀਦਵਾਰਾਂ […]
![]()
ਭਾਰਤ ਅਤੇ ਕੈਨੇਡਾ ਦੇ ਲੋਕਾਂ ਲਈ ਲਾਹੇਵੰਦ ਹੋਵੇਗਾ ਵਪਾਰ ਸਮਝੌਤਾ : ਪਟਨਾਇਕ
ਵਿਨੀਪੈੱਗ/ਏ.ਟੀ.ਨਿਊਜ਼: ਕੈਨੇਡਾ ਵਿੱਚ ਭਾਰਤ ਦੇ ਨਵ ਨਿਯੁਕਤ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਪਿਛਲੇ ਦਿਨੀਂ ਆਪਣੀ ਪਤਨੀ ਪੂਨਮ ਪਟਨਾਇਕ ਸਮੇਤ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਮੱਥਾ ਟੇਕਿਆ। ਇਸ ਮੌਕੇ ਦੋਵਾਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਪਟਨਾਇਕ ਨੇ ਕਿਹਾ ਕਿ ਅਗਲੇ ਸਾਲ ਦੇ ਸ਼ੁਰੂ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ ਦੌਰੇ […]
![]()
