ਮੁੱਖ ਖ਼ਬਰਾਂ
December 16, 2025
85 views 0 secs 0

ਪੰਜਵੀਂ ਪੀੜ੍ਹੀ ਦਾ ਸਿੱਖ ਅਫ਼ਸਰ ਲੈਫ਼ਟੀਨੈਂਟ ਸਰਤਾਜ ਸਿੰਘ

ਦੇਹਰਾਦੂਨ ਦੀ ਇੰਡੀਅਨ ਮਿਲਟਰੀ ਅਕੈਡਮੀ (ਆਈ.ਐੱਮ.ਏ.) ਵਿੱਚ 13 ਦਸੰਬਰ 2025 ਨੂੰ ਹੋਈ ਪਾਸਿੰਗ ਆਊਟ ਪਰੇਡ ਇੱਕ ਬਹੁਤ ਵੱਡਾ ਅਤੇ ਮਾਣ ਕਰਨ ਵਾਲਾ ਮੌਕਾ ਸੀ। ਇਸ ਪਰੇਡ ਵਿੱਚ 525 ਨਵੇਂ ਅਫ਼ਸਰ ਫ਼ੌਜ ਵਿੱਚ ਸ਼ਾਮਲ ਹੋਏ। ਇਨ੍ਹਾਂ ਵਿੱਚੋਂ ਇੱਕ ਸਨ ਲੈਫ਼ਟੀਨੈਂਟ ਸਰਤਾਜ ਸਿੰਘ, ਜੋ ਪੰਜਵੀਂ ਪੀੜ੍ਹੀ ਦੇ ਸਿੱਖ ਅਫ਼ਸਰ ਹਨ ਅਤੇ ਆਪਣੇ ਪਰਿਵਾਰ ਦੀ ਲੰਮੀ ਫ਼ੌਜੀ ਵਿਰਾਸਤ […]

Loading

ਮੁੱਖ ਖ਼ਬਰਾਂ
December 16, 2025
82 views 2 secs 0

ਜਲੰਧਰ ਜੜ੍ਹਾਂ ਵਾਲੇ ਬ੍ਰਿਟਿਸ਼ ਸਿੱਖ ਕੈਪਟਨ ਨੂੰ ਪ੍ਰਿੰਸੈੱਸ ਰਾਇਲ ਐਨ ਨੇ ਓ.ਬੀ.ਈ. ਐਵਾਰਡ ਨਾਲ ਕੀਤਾ ਸਨਮਾਨਿਤ

ਲੰਡਨ/ਏ.ਟੀ.ਨਿਊਜ਼: ਪੰਜਾਬ ਅਤੇ ਸਿੱਖ ਕੌਮ ਲਈ ਇਹ ਇੱਕ ਬਹੁਤ ਵੱਡੀ ਮਾਣ ਵਾਲੀ ਘੜੀ ਹੈ। ਬ੍ਰਿਟਿਸ਼ ਆਰਮੀ ਦੇ ਰਿਜ਼ਰਵਿਸਟ ਕੈਪਟਨ ਜੇ (ਜਗਜੀਤ) ਸਿੰਘ ਸੋਹਲ ਨੂੰ ਬ੍ਰਿਟੇਨ ਦੀ ਪ੍ਰਿੰਸੈੱਸ ਰਾਇਲ ਐਨ ਵੱਲੋਂ ਸੇਂਟ ਜੇਮਜ਼ ਪੈਲੇਸ ਵਿੱਚ ਵੱਕਾਰੀ ਓਬੀਈ (ਆਫ਼ੀਸਰ ਆਫ਼ ਦਿ ਆਰਡਰ ਆਫ਼ ਦਿ ਬ੍ਰਿਟਿਸ਼ ਐਂਪਾਇਰ) ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਪਹਿਲੀ […]

Loading

ਮੁੱਖ ਖ਼ਬਰਾਂ
December 16, 2025
121 views 0 secs 0

ਐਲੋਨ ਮਸਕ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ

ਨਿਊਯਾਰਕ/ਏ.ਟੀ.ਨਿਊਜ਼: ਐਲੋਨ ਮਸਕ ਨੇ ਇਤਿਹਾਸ ਰਚਿਆ ਹੈ। ਪਿਛਲੇ ਦਿਨੀਂ ਉਸਦੀ ਕੁੱਲ ਜਾਇਦਾਦ 600 ਬਿਲੀਅਨ ਡਾਲਰ ਨੂੰ ਪਾਰ ਕਰ ਗਈ, ਅਤੇ ਫੋਰਬਸ ਦੇ ਅਨੁਸਾਰ, ਇਹ ਹੁਣ ਲਗਭਗ 677 ਬਿਲੀਅਨ ਡਾਲਰ ਹੋ ਗਈ ਹੈ। ਪਹਿਲਾਂ ਕਦੇ ਕੋਈ ਵੀ ਵਿਅਕਤੀ ਇੰਨਾ ਅਮੀਰ ਨਹੀਂ ਸੀ। ਇਹ ਵਾਧਾ ਮੁੱਖ ਤੌਰ ’ਤੇ ਉਸਦੀ ਸਪੇਸ ਕੰਪਨੀ, ਸਪੇਸਐਕਸ ਦੇ ਕਾਰਨ ਹੈ।ਸਪੇਸਐਕਸ ਦਾ ਮੁਲਾਂਕਣ […]

Loading

ਮੁੱਖ ਖ਼ਬਰਾਂ
December 16, 2025
68 views 2 secs 0

ਅਕਾਲ ਤਖ਼ਤ ਸਾਹਿਬ ਦਾ ਡੇਰਾ ਮੁਖੀ ਮਾਮਲੇ ’ਤੇ ਫ਼ੈਸਲਾ ਵਿਵਾਦਾਂ ਵਿੱਚ

ਬਘੇਲ ਸਿੰਘ ਧਾਲੀਵਾਲ ਬੀਤੇ ਦਿਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ੈਸਲੇ ਤੋਂ ਕੁਝ ਹੋਰ ਮਾਮਲਿਆਂ ਦੇ ਨਾਲ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦਾ ਮਾਮਲਾ ਵੀ ਵਿਚਾਰਿਆ ਗਿਆ, ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਦੀ ਅਗਵਾਈ ਵਿੱਚ ਪੰਜ ਸਿੰਘ ਸਾਹਿਬਾਨਾਂ ਵੱਲੋਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ […]

Loading

ਮੁੱਖ ਖ਼ਬਰਾਂ
December 15, 2025
44 views 0 secs 0

ਬਰੈਂਪਟਨ ’ਚ ਨਾਟਕ ‘ਸੱਚ, ਸਿਰਰੁ ਤੇ ਸੀਸ’ ਦੀ ਸਫ਼ਲ ਪੇਸ਼ਕਾਰੀ

ਵੈਨਕੂਵਰ/ਏ.ਟੀ.ਨਿਊਜ਼:ਹੈਟਸ ਅੱਪ ਸੁਸਾਇਟੀ ਨੇ ਬਰੈਂਪਟਨ ਦੇ ਪੰਜਾਬੀ ਭਵਨ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੀਰਾ ਰੰਧਾਵਾ ਵੱਲੋਂ ਲਿਖੇ ਤੇ ਨਿਰਦੇਸ਼ਤ ਕੀਤੇ ਨਾਟਕ ‘ਸੱਚ, ਸਿਰਰੁ ਤੇ ਸੀਸ’ ਦੀ ਸਫਲ ਪੇਸ਼ਕਾਰੀ ਕਰਕੇ ਦਰਸ਼ਕਾਂ ਦੇ ਮਨਾਂ ਨੂੰ ਕੀਲਦੇ ਹੋਏ ਸੋਚਣ ਲਈ ਮਜਬੂਰ ਕੀਤਾ ਕਿ ਸਿੱਖ ਇਤਿਹਾਸ ਨੂੰ ਸਮਝਣ ਅਤੇ ਨੇੜਿਓਂ ਮਹਿਸੂਸ ਕਰਕੇ ਗੁਰੂ […]

Loading

ਮੁੱਖ ਖ਼ਬਰਾਂ
December 15, 2025
49 views 1 sec 0

ਵਿਦੇਸ਼ਾਂ ’ਚ ਸਿਆਸੀ ਏਜੰਡਾ ਬਣ ਗਿਆ ਹੈ ਪਰਵਾਸੀਆਂ ਨਾਲ ਜੁੜਿਆ ਮਾਮਲਾ

ਲੰਡਨ/ਏ.ਟੀ.ਨਿਊਜ਼: ਬੀਤੇ ਇੱਕ ਵਰ੍ਹੇ ਤੋਂ ਬਰਤਾਨੀਆ ਸਮੇਤ ਕਈ ਯੂਰੋਪੀਅਨ ਮੁਲਕਾਂ ’ਚ ਪਰਵਾਸੀਆਂ ਖ਼ਿਲਾਫ਼ ਪ੍ਰਦਰਸ਼ਨ ਹੋਏ ਹਨ। ਵੱਖ-ਵੱਖ ਮੁਲਕਾਂ ਵੱਲੋਂ ਪਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਵਾਲੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਲੰਡਨ ’ਚ ਲੱਖਾਂ ਲੋਕਾਂ ਨੇ ਮਾਰਚ ਕਰਦਿਆਂ ‘ਪਰਵਾਸੀਆਂ ਨੂੰ ਘਰੇ ਭੇਜੋ’ ਦੇ ਨਾਅਰੇ ਲਾਏ ਸਨ। ਪਰਵਾਸੀਆਂ ਨਾਲ ਜੁੜਿਆ ਮਾਮਲਾ ਹੁਣ ਸਿਆਸੀ ਏਜੰਡਾ ਬਣ ਗਿਆ ਹੈ ਅਤੇ […]

Loading

ਮੁੱਖ ਖ਼ਬਰਾਂ
December 15, 2025
66 views 0 secs 0

ਗੁ: ਕੋਤਵਾਲੀ ਸਾਹਿਬ ਤੇ ਗੁ: ਸ਼ਹੀਦਗੰਜ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ

ਮੋਰਿੰਡਾ/ਏ.ਟੀ.ਨਿਊਜ਼: ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਸਮਾਗਮਾਂ ਦੇ ਸੰਦਰਭ ਵਿੱਚ ਮੋਰਿੰਡਾ ਵਿਖੇ ਹਰ ਸਾਲ ਕਰਵਾਏ ਕੀਤੇ ਜਾਂਦੇ ਸ਼ਹੀਦੀ ਜੋੜ ਮੇਲ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਅਤੇ ਦੂਰ ਦੁਰਾਡੇ ਦੀ ਸੰਗਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਅਤੇ ਗੁਰਦੁਆਰਾ ਸ੍ਰੀ […]

Loading

ਮੁੱਖ ਖ਼ਬਰਾਂ
December 11, 2025
52 views 1 sec 0

ਦਿਲ ਦੇ ਦੌਰੇ ਦੇ ਪਹਿਲਾਂ ਤੋਂ ਹੀ ਮਿਲਣ ਲੱਗ ਜਾਂਦੇ ਨੇ ਸੰਕੇਤ

ਦਿਲ ਦੇ ਦੌਰੇ ਨੂੰ ਅਕਸਰ ਅਚਾਨਕ ਤੇ ਬਿਨਾਂ ਚਿਤਾਵਨੀ ਵਾਲੀ ਘਟਨਾ ਮੰਨਿਆ ਜਾਂਦਾ ਹੈ, ਪਰ ਇਹ ਧਾਰਨਾ ਪੂਰੀ ਤਰ੍ਹਾਂ ਸਹੀ ਨਹੀਂ ਹੈ। ਸਿਹਤ ਮਾਹਰ ਦੱਸਦੇ ਹਨ ਕਿ ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਕਈ ਸੰਕੇਤ ਦੇਣ ਲੱਗਦਾ ਹੈ ਜਿਨ੍ਹਾਂ ਨੂੰ ਪਛਾਣ ਕੇ ਤੁਰੰਤ ਮਦਦ ਲਈ ਜਾਵੇ ਤਾਂ ਜਾਨ ਬਚਾਈ ਜਾ ਸਕਦੀ ਹੈ। ਇਹ ਸੰਕੇਤ ਸਪਸ਼ਟ […]

Loading

ਮੁੱਖ ਖ਼ਬਰਾਂ
December 11, 2025
45 views 1 sec 0

ਹੁਣ ਅਮਰੀਕਾ ’ਚ ਰਹਿਣ ਤੇ ਕੰਮ ਕਰਨ ਲਈ ਦੇਣੇ ਪੈਣਗੇ 10 ਲੱਖ ਡਾਲਰ

âਵਾਸ਼ਿੰਗਟਨ/ਏ.ਟੀ.ਨਿਊਜ਼: ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਪਿਛਲੇ ਦਿਨੀਂ ਅਧਿਕਾਰਤ ਤੌਰ ’ਤੇ ਆਪਣਾ ‘ਟਰੰਪ ਗੋਲਡ ਕਾਰਡ’ ਵੀਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰੋਗਰਾਮ ਤਹਿਤ ਗੈਰ-ਅਮਰੀਕੀ ਨਾਗਰਿਕਾਂ ਨੂੰ ਇੱਕ ਭਾਰੀ ਕੀਮਤ ਦੀ ਅਦਾਇਗੀ ਕਰਕੇ ਅਮਰੀਕਾ ਵਿੱਚ ਰਹਿਣ ਦੀ ਖੁੱਲ੍ਹ ਮਿਲੇਗੀ। ਵੈੱਬਸਾਈਟ, ਜਿਸ ਵਿੱਚ ‘ਹੁਣੇ ਅਪਲਾਈ ਕਰੋ’ ਬਟਨ ਹੈ, ਦਿਲਚਸਪੀ ਰੱਖਣ ਵਾਲੇ ਬਿਨੈਕਾਰਾਂ ਨੂੰ ਤੇਜ਼ੀ ਨਾਲ […]

Loading

ਮੁੱਖ ਖ਼ਬਰਾਂ
December 10, 2025
41 views 2 secs 0

ਡਾਲਰ ਮੁਕਾਬਲੇ ਰੁਪਇਆ ਕਿਉਂ ਡਿੱਗ ਰਿਹਾ ਹੈ?

ਹੁਣੇ ਜਿਹੇ ਭਾਰਤੀ ਰੁਪਇਆ ਅਮਰੀਕੀ ਡਾਲਰ ਅੱਗੇ 90.43 ਦੇ ਰਿਕਾਰਡ ਨੀਵੇਂ ’ਤੇ ਪਹੁੰਚ ਗਿਆ ਹੈ। ਇਹ ਨਾ ਸਿਰਫ਼ ਰੁਪਏ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ, ਸਗੋਂ ਭਾਰਤੀ ਅਰਥਵਿਵਸਥਾ ਵਿੱਚ ਡੂੰਘੀਆਂ ਸਮੱਸਿਆਵਾਂ ਨੂੰ ਵੀ ਉਜਾਗਰ ਕਰਦਾ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਨੇ ਬਾਜ਼ਾਰ ਵਿੱਚ ਡਾਲਰ ਵੇਚ ਕੇ ਇਸ ਨੂੰ 90 ਤੋਂ ਉੱਪਰ ਜਾਣ ਤੋਂ ਰੋਕਿਆ ਹੈ, […]

Loading