ਮੁੱਖ ਖ਼ਬਰਾਂ
April 04, 2026
11 views 1 sec 0

ਕੈਨੇਡਾ ਵਿੱਚ ਹਿੰਸਕ ਘਟਨਾਵਾਂ ਲਈ ਵਿਦੇਸ਼ੀ ਤਾਕਤਾਂ ਜ਼ਿੰਮੇਵਾਰ : ਪੁਲਿਸ

ਟੋਰਾਂਟੋ/ਏ.ਟੀ.ਨਿਊਜ਼: ਕੈਨੇਡਾ ਦੀ ਰੌਇਲ ਕੈਨੇਡੀਅਨ ਮਾਉਂਟਿਡ ਪੁਲੀਸ (ਆਰ ਸੀ ਐੱਮ ਪੀ) ਦੇ ਰੁਖ਼ ਵਿੱਚ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਜਿੱਥੇ ਪਹਿਲਾਂ ਆਰ ਸੀ ਐੱਮ ਪੀ ਦਾ ਕਹਿਣਾ ਸੀ ਕਿ ਦੇਸ਼ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਕੋਈ ਪੁਖਤਾ ਸਬੂਤ ਨਹੀਂ ਹਨ, ਉੱਥੇ ਹੁਣ ਉਸ ਨੇ ਮੰਨ ਲਿਆ ਹੈ ਕਿ ਵਾਕਈ ਲੋਕਾਂ ਨੂੰ ਡਰਾਉਣ ਅਤੇ ਧਮਕਾਉਣ […]

Loading

ਮੁੱਖ ਖ਼ਬਰਾਂ
April 04, 2026
11 views 0 secs 0

60 ਦੇਸ਼ਾਂ ਵੱਲੋਂ ਹਰਮੁਜ਼ ਜਲਮਾਰਗ ਰਾਹੀਂ ਬੇੇੜਿਆਂ ਲਈ ਸੁਰੱਖਿਅਤ ਲਾਂਘਾ ਯਕੀਨੀ ਬਣਾਉਣ ਸਬੰਧੀ ਗੱਲਬਾਤ

ਨਵੀਂ ਦਿੱਲੀ/ਏ.ਟੀ.ਨਿਊਜ਼: ਹਰਮੁਜ਼ ਜਲਮਾਰਗ ਮੁੜ ਖੋਲ੍ਹਣ ਲਈ ਪਿਛਲੇ ਦਿਨੀਂ ਬਰਤਾਨੀਆ ਦੀ ਮੇਜ਼ਬਾਨੀ ਵਿੱਚ ਹੋਈ 60 ਮੁਲਕਾਂ ਦੀ ਸਿਖ਼ਰ ਵਾਰਤਾ ਵਿੱਚ ਭਾਰਤ ਨੇ ਪੱਛਮੀ ਏਸ਼ੀਆ ਵਿਚਲਾ ਤਣਾਅ ਘਟਾਉਣ ’ਤੇ ਜ਼ੋਰ ਦਿੱਤਾ। ਭਾਰਤ ਨੇ ਕਿਹਾ ਕਿ ਇਸ ਸੰਕਟ ਕਰਕੇ ਕੁੱਲ ਆਲਮ ਨੂੰ ਮਨੁੱਖੀ ਤੇ ਰਣਨੀਤਕ ਕੀਮਤ ਤਾਰਨੀ ਪੈ ਰਹੀ ਹੈ। ਬੈਠਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਵਿਦੇਸ਼ […]

Loading

ਮੁੱਖ ਖ਼ਬਰਾਂ
April 02, 2026
7 views 0 secs 0

ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾ ਕਾਰਜਸ਼ੀਲ ਰਹੀ ਹੈ ਸ਼੍ਰੋਮਣੀ ਕਮੇਟੀ : ਧਾਮੀ

ਅੰਮ੍ਰਿਤਸਰ/ਏ.ਟੀ.ਨਿਊਜ਼: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹ ਰਹੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਲ 2025-26 ਲਈ 2 ਕਰੋੜ 28 ਲੱਖ 98 ਹਜ਼ਾਰ 500 ਰੁਪਏ ਦੀ ਵਜੀਫਾ ਰਾਸ਼ੀ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਵਜੀਫ਼ਾ ਰਾਸ਼ੀ ਦੇ ਚੈੱਕ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਦਿਅਕ ਅਦਾਰਿਆਂ ਦੇ ਨੁਮਾਇੰਦਿਆਂ […]

Loading

ਮੁੱਖ ਖ਼ਬਰਾਂ
April 01, 2026
11 views 0 secs 0

ਸਾਵਧਾਨ! ਸਿਗਰਟ ਨਾਲੋਂ ਘੱਟ ਨਹੀਂ ‘ਵੇਪਿੰਗ’ ਦਾ ਖ਼ਤਰਾ, ਡੀ.ਐਨ.ਏ. ਤੱਕ ਨੂੰ ਪਹੁੰਚ ਰਿਹਾ ਨੁਕਸਾਨ: ਨਵੀਂ ਖੋਜ

ਸਿਡਨੀ (ਆਸਟ੍ਰੇਲੀਆ)/ਏ.ਟੀ.ਨਿਊਜ਼: ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਦੇ ਖੋਜਕਰਤਾਵਾਂ ਨੇ ਇੱਕ ਵੱਡੀ ਚਿਤਾਵਨੀ ਜਾਰੀ ਕਰਦਿਆਂ ਖੁਲਾਸਾ ਕੀਤਾ ਹੈ ਕਿ ਵੇਪਿੰਗ ਸਿਗਰਟ ਪੀਣ ਜਿੰਨੀ ਹੀ ਘਾਤਕ ਹੈ ਅਤੇ ਇਹ ਸਿੱਧੇ ਤੌਰ ’ਤੇ ਮੂੰਹ ਅਤੇ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣ ਰਹੀ ਹੈ। ਮਾਹਿਰਾਂ ਨੇ 2017 ਤੋਂ 2025 ਦੇ ਵਿਚਕਾਰ ਹੋਏ ਅਧਿਐਨਾਂ ਦੀ ਸਮੀਖਿਆ ਤੋਂ […]

Loading

ਮੁੱਖ ਖ਼ਬਰਾਂ
April 01, 2026
11 views 1 sec 0

ਇੰਡੀਅਨ ਐਕਸਪ੍ਰੈੱਸ ਦੀ ‘ਸਭ ਤੋਂ ਤਾਕਤਵਰ ਭਾਰਤੀਆਂ’ ਦੀ ਸੂਚੀ

ਨਵੀਂ ਦਿੱਲੀ/ਏ.ਟੀ.ਨਿਊਜ਼: ਇੰਡੀਅਨ ਐਕਸਪ੍ਰੈੱਸ ਅਖ਼ਬਾਰ ਨੇ ਹੁਣੇ ਜਿਹੇ ਇਸ ਸਾਲ ਵੀ ਭਾਰਤ ਦੇ 100 ਸਭ ਤੋਂ ਤਾਕਤਵਰ ਲੋਕਾਂ ਦੀ ਸੂਚੀ ਜਾਰੀ ਕੀਤੀ ਹਸੀ। ਹਾਲਾਂਕਿ ਇਸ ਸੂਚੀ ਦੀ ਤੁਲਨਾ ਅਕਸਰ ਫੋਰਬਸ ਵਰਗੀਆਂ ਅੰਤਰਰਾਸ਼ਟਰੀ ਪੱਤਰਿਕਾਵਾਂ ਨਾਲ ਕੀਤੀ ਜਾਂਦੀ ਹੈ, ਪਰ ਤਾਜ਼ਾ ਸੂਚੀ ਨੇ ਦੇਸ਼ ਦੇ ਬੁੱਧੀਜੀਵੀ ਵਰਗ ਅਤੇ ਵਿਸ਼ਲੇਸ਼ਕਾਂ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਸਵਾਲ […]

Loading

ਮੁੱਖ ਖ਼ਬਰਾਂ
April 01, 2026
11 views 2 secs 0

ਇਰਾਨ ਨੇ ਯੇਰੂਸ਼ਲਮ ’ਤੇ ਵਰ੍ਹਾਇਆ ਕਹਿਰ, 10 ਸ਼ਕਤੀਸ਼ਾਲੀ ਧਮਾਕੇ ਕੀਤੇ

ਮੱਧ ਪੂਰਬ ਵਿੱਚ ਤਣਾਅ ਹੁਣ ਇੱਕ ਭਿਆਨਕ ਜੰਗ ਦੇ ਰੂਪ ਵਿੱਚ ਬਦਲ ਗਿਆ ਹੈ। ਬੀਤੇ ਦਿਨੀਂ ਸਵੇਰੇ ਯੇਰੂਸ਼ਲਮ, ਤਿਹਰਾਨ, ਰਿਆਦ ਅਤੇ ਦੁਬਈ ਵਰਗੇ ਪ੍ਰਮੁੱਖ ਸ਼ਹਿਰ ਮਿਜ਼ਾਈਲ ਹਮਲਿਆਂ ਅਤੇ ਧਮਾਕਿਆਂ ਦੀ ਗੂੰਜ ਨਾਲ ਕੰਬ ਉੱਠੇ। ਇਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਸਿੱਧੇ ਟਕਰਾਅ ਨੇ ਪੂਰੀ ਦੁਨੀਆ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।ਯੇਰੂਸ਼ਲਮ ਦੇ ਅਸਮਾਨ ਵਿੱਚ ਇੱਕ ਤੋਂ […]

Loading

ਮੁੱਖ ਖ਼ਬਰਾਂ
April 01, 2026
8 views 3 secs 0

ਘੱਲੂਘਾਰਾ ਜੂਨ 84 ਦੌਰਾਨ ਜ਼ਬਤ ਕੀਮਤੀ ਵਸਤਾਂ ਦਾ ਮਾਮਲਾ

ਚੰਡੀਗੜ੍ਹ/ਏ.ਟੀ.ਨਿਊਜ਼: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਲ 1984 ਵਿੱਚ ਹੋਏ ਸਿੱਖ ਘੱਲੂਘਾਰਾ ਜੂਨ 84 ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਜ਼ਬਤ ਕੀਤੀਆਂ ਗਈਆਂ ਇਤਿਹਾਸਕ ਤੇ ਧਾਰਮਿਕ ਵਸਤਾਂ ਦੇ ਮਾਮਲੇ ਵਿੱਚ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਅਦਾਲਤ ਨੇ ਇਸ ਸਬੰਧੀ ਕੇਂਦਰ ਸਰਕਾਰ, ਪੰਜਾਬ ਸਰਕਾਰ, ਭਾਰਤੀ ਫ਼ੌਜ ਅਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰਕੇ ਜਵਾਬ […]

Loading

ਮੁੱਖ ਖ਼ਬਰਾਂ
March 31, 2026
13 views 0 secs 0

ਪੋਪ ਨੇ ਦਿੱਤਾ ਸ਼ਾਂਤੀ ਅਤੇ ਅਹਿੰਸਾ ਦਾ ਸ਼ਕਤੀਸ਼ਾਲੀ ਸੰਦੇਸ਼

ਵੈਟੀਕਨ ਸਿਟੀ/ਏ.ਟੀ.ਨਿਊਜ਼: ਇਸਾਈ ਭਾਈਚਾਰੇ ਦੇ ਸਭ ਤੋਂ ਵੱਡੇ ਧਾਰਮਿਕ ਨੇਤਾ ਪੋਪ ਲੀਓ (ਚੌਦਵੇਂ), ਨੇ ਮੱਧ ਪੂਰਬ ਵਿੱਚ ਚੱਲ ਰਹੀ ਭਿਆਨਕ ਜੰਗ ਦੇ ਵਿਚਕਾਰ ਸ਼ਾਂਤੀ ਅਤੇ ਅਹਿੰਸਾ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੱਤਾ ਹੈ। ਆਪਣੇ ਸੰਬੋਧਨ ਵਿੱਚ, ਪੋਪ ਨੇ ਕਿਸੇ ਦਾ ਨਾਮ ਲਏ ਬਿਨਾਂ, ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ’ਤੇ ਤਿੱਖਾ ਹਮਲਾ ਕੀਤਾ।ਬਾਈਬਲ […]

Loading

ਮੁੱਖ ਖ਼ਬਰਾਂ
March 31, 2026
10 views 1 sec 0

ਆਸਟ੍ਰੇਲੀਆ ਕਰ ਸਕਦਾ ਹੈ ਮੈਟਾ, ਸਨੈਪਚੈਟ, ਟਿਕਟੌਕ ਅਤੇ ਯੂਟਿਊਬ ਵਿਰੁੱਧ ਕਾਰਵਾਈ

ਮੈਲਬਰਨ/ਏ.ਟੀ.ਨਿਊਜ਼: ਆਸਟ੍ਰੇਲੀਆ ਦੇ ਆਨਲਾਈਨ ਸੁਰੱਖਿਆ ਵਾਚਡੌਗ (ਨਿਗਰਾਨ ਸੰਸਥਾ) ਨੇ ਕਿਹਾ ਕਿ ਉਹ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ, ਟਿਕਟੌਕ ਅਤੇ ਯੂਟਿਊਬ ਵਿਰੁੱਧ ਅਦਾਲਤੀ ਕਾਰਵਾਈ ’ਤੇ ਵਿਚਾਰ ਕਰ ਰਹੇ ਹਨ। ਇਨ੍ਹਾਂ ’ਤੇ ਦੋਸ਼ ਹੈ ਕਿ ਉਹ 16 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਆਈ ਬੱਚਿਆਂ ਨੂੰ ਆਪਣੇ ਪਲੇਟਫਾਰਮਾਂ ਤੋਂ ਦੂਰ ਰੱਖਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੇ।ਮਾਹਿਰਾਂ ਦਾ ਕਹਿਣਾ ਹੈ […]

Loading

ਮੁੱਖ ਖ਼ਬਰਾਂ
March 31, 2026
9 views 2 secs 0

ਚੀਨ-ਰੂਸ ਗੱਠਜੋੜ ਪੱਛਮ ਲਈ ‘ਗੰਭੀਰ ਚੁਣੌਤੀ’

ਨਵੀਂ ਦਿੱਲੀ/ਏ.ਟੀ.ਨਿਊਜ਼: ਰੂਸ ਅਤੇ ਚੀਨ ਵਿਚਾਲੇ ਵਧਦੀ ‘ਨੋ-ਲਿਮਿਟਸ’ (ਬਿਨਾਂ ਕਿਸੇ ਸੀਮਾ ਦੇ) ਸਾਂਝੇਦਾਰੀ ਅੰਤਰਰਾਸ਼ਟਰੀ ਵਿਵਸਥਾ ਨੂੰ ਨਵਾਂ ਰੂਪ ਦੇ ਰਹੀ ਹੈ। ਆਸਟ੍ਰੇਲੀਅਨ ਸਟ੍ਰੈਟੇਜਿਕ ਪਾਲਿਸੀ ਇੰਸਟੀਚਿਊਟ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਇਹ ਗੱਠਜੋੜ ਪੱਛਮੀ ਦੇਸ਼ਾਂ ਲਈ ਇੱਕ ‘ਸ਼ਕਤੀਸ਼ਾਲੀ ਖ਼ਤਰਾ’ ਬਣ ਕੇ ਉੱਭਰ ਰਿਹਾ ਹੈ। ਰਿਪੋਰਟ ਮੁਤਾਬਕ, ਇਹ ਸਾਂਝੇਦਾਰੀ ਜਿੱਥੇ ਆਰਥਿਕ ਵੰਡ […]

Loading