ਮੁੱਖ ਲੇਖ
February 28, 2026
5 views 4 secs 0

ਹੋਲੀ ਅਤੇ ਲੋਕ ਸੱਭਿਆਚਾਰ

ਅਰੁਣ ਕੁਮਾਰ ਭਾਰਤ ਵਿੱਚ ਤਿਉਹਾਰ ਹਮੇਸ਼ਾਂ ਖੁਸ਼ੀ ਦਾ ਸਰੋਤ ਰਹੇ ਹਨ। ਤਿਉਹਾਰਾਂ ’ਤੇ ਲੋਕਾਂ ਦੀ ਏਕਤਾ ਅਤੇ ਸਮੂਹਿਕਤਾ ਦੇਖਣ ਯੋਗ ਹੈ। ਤਿਉਹਾਰ ਸਾਡੇ ਸੱਭਿਆਚਾਰ ਨੂੰ ਅਮੀਰ ਬਣਾਉਂਦੇ ਹਨ। ਉਨ੍ਹਾਂ ਦਾ ਲੋਕ ਪਰੰਪਰਾਵਾਂ ਅਤੇ ਕਲਾਵਾਂ ਨਾਲ ਡੂੰਘਾ ਸਬੰਧ ਹੈ। ਹੋਲੀ ਅਤੇ ਫਾਗ ਵੀ ਅਜਿਹੇ ਤਿਉਹਾਰ ਹਨ। ਬਸੰਤ ਰੁੱਤ ਵਿੱਚ ਆਉਣ ਵਾਲਾ ਇਹ ਤਿਉਹਾਰ ਰਚਨਾਤਮਕਤਾ ਦੀ ਖੁਸ਼ੀ […]

Loading

ਮੁੱਖ ਲੇਖ
February 28, 2026
4 views 6 secs 0

ਇੱਕ ਫ਼ੁੱਲ ਕੱਢਦਾ ਫ਼ੁੱਲਕਾਰੀ…….

ਬਹਾਦਰ ਸਿੰਘ ਗੋਸਲ ਫ਼ੁਲਕਾਰੀ ਸ਼ਬਦ ਪੰਜਾਬੀ ਸੱਭਿਆਚਾਰ ਦੀ ਜਿੰਦ ਜਾਨ ਕਿਹਾ ਜਾ ਸਕਦਾ ਹੈ। ਸਦੀਆਂ ਤੋਂ ਪੰਜਾਬ ਦੇ ਪੇਂਡੂ ਖੇਤਰ ਵਿੱਚ ਹਰ ਖੁਸ਼ੀ ਦੇ ਮੌਕੇ ਫ਼ੁਲਕਾਰੀ ਦੀ ਸਰਦਾਰੀ ਰਹੀ ਹੈ। ਪੰਜਾਬ ਦੇ ਪਿੰਡਾਂ ਵਿੱਚ ਤਾਂ ਹਰ ਬੱਚੇ-ਬੁੱਢੇ, ਜਵਾਨ ਅਤੇ ਖਾਸ ਕਰਕੇ ਮੁਟਿਆਰਾਂ ਦੇ ਮੂੰਹ ’ਚੋਂ ਇਹ ਸ਼ਬਦ ਸਦਾ ਹੀ ਗੂੰਜਦਾ ਰਹਿੰਦਾ ਹੈ। ਜਿੰਨੀ ਸੋਹਣੀ ਫ਼ੁਲਕਾਰੀ […]

Loading

ਮੁੱਖ ਲੇਖ
February 27, 2026
3 views 6 secs 0

ਟਰੰਪ ਦੀ ਨਵੀਂ ਵਿਸ਼ਵ ਰਣਨੀਤੀ ਦੇ ਕੀ ਪੈਣਗੇ ਪ੍ਰਭਾਵ ?

ਡਾ. ਮੋਹਨ ਸਿੰਘਅਮਰੀਕਾ ਅੰਦਰ ਜਦੋਂ ਵੀ ਨਵਾਂ ਰਾਸ਼ਟਰਪਤੀ ਬਣਦਾ ਹੈ ਤਾਂ ਉਹ ਨਵੀਂ ਕੌਮੀ ਸੁਰੱਖਿਆ ਨੀਤੀ ਦੇ ਨਾਂਅ ’ਤੇ ਆਪਣੀ ਕੌਮੀ ਤੇ ਕੌਮਾਂਤਰੀ ਰਣਨੀਤੀ ਲਿਆਉਂਦਾ ਹੈ। ਹੁਣ ਜਦੋਂ ਡੋਨਾਲਡ ਟਰੰਪ ਮੁੜ ਰਾਸ਼ਟਰਪਤੀ ਬਣਿਆ ਹੈ ਤਾਂ ਉਹ ਵੀ ਆਪਣੀ ਨਵੀਂ ਕੌਮੀ ਸੁਰੱਖਿਆ ਰਣਨੀਤੀ (ਐਨ.ਐਸ.ਐਸ.) ਲੈ ਕੇ ਆਇਆ। ਅਮਰੀਕਾ ਦੀ ਇਹ ਵਿਸ਼ਵ ਰਣਨੀਤੀ ਮੈਨਰੋ ਸਿਧਾਂਤ (1823) ਦੇ […]

Loading

ਮੁੱਖ ਲੇਖ
February 27, 2026
3 views 1 sec 0

ਤਾਕਤ, ਅਸਥਿਰਤਾ ਤੇ ਦਹਿਸ਼ਤ ਵਿੱਚ ਕਿਉਂ ਫਸ ਰਹੀ ਹੈ ਦੁਨੀਆ?

ਖੁਸ਼ਵਿੰਦਰ ਸਿੰਘ ਸੂਰੀਆ ਅੱਜ ਦੁਨੀਆ ਇੱਕ ਅਜਿਹੇ ਦੌਰ ਵਿੱਚ ਦਾਖ਼ਲ ਹੋ ਚੁੱਕੀ ਹੈ, ਜਿੱਥੇ ਅਸਥਿਰਤਾ ਕੋਈ ਅਸਥਾਈ ਹਾਲਾਤ ਨਹੀਂ, ਸਗੋਂ ਇੱਕ ਸਥਾਈ ਸੱਚ ਬਣਦੀ ਜਾ ਰਹੀ ਹੈ। ਠੰਡੀ ਜੰਗ ਦੇ ਖ਼ਤਮ ਹੋਣ ਤੋਂ ਬਾਅਦ ਇਹ ਸਮਝ ਬਣੀ ਸੀ ਕਿ ਹੁਣ ਸ਼ਾਇਦ ਦੁਨੀਆ ਕਾਨੂੰਨਾਂ, ਸੰਸਥਾਵਾਂ ਤੇ ਆਪਸੀ ਸਹਿਮਤੀ ਦੇ ਆਧਾਰ ’ਤੇ ਚੱਲੇਗੀ। ਸੰਯੁਕਤ ਰਾਸ਼ਟਰ, ਨਾਟੋ, ਵਿਸ਼ਵ […]

Loading

ਮੁੱਖ ਲੇਖ
February 27, 2026
3 views 4 secs 0

ਦੱਖਣ, ਪੂਰਬੀ ਰਾਜਾਂ ਵਿੱਚ ਚੋਣਾਂ ਦਾ ਘਮਸਾਣ

ਗੁਰਮੀਤ ਸਿੰਘ ਪਲਾਹੀ ਭਾਰਤ ਦੇ ਪੂਰਬੀ ਹਿੱਸੇ ਦੇ ਮਹੱਤਵਪੂਰਣ ਸੂਬੇ ਪੱਛਮੀ ਬੰਗਾਲ ਵਿੱਚ ਸਿਆਸੀ ਧਿਰ ਤ੍ਰਿਮੂਲ ਕਾਂਗਰਸ ਦੀ ਤਿੰਨ ਵਾਰ ਚੁਣੀ ਗਈ ਮੁੱਖ ਮੰਤਰੀ ਚੋਣ ਮੋਰਚੇ ’ਤੇ ਅਡਿੱਗ ਖੜੀ ਦਿਖਾਈ ਦੇ ਰਹੀ ਹੈ, ਜਦਕਿ ਦੇਸ਼ ਦੇ ਦੱਖਣੀ ਸੂਬੇ ਤਮਿਲਨਾਡੂ ’ਚ ਡੀ.ਐੱਮ.ਕੇ. ਅਤੇ ਅੰਨਾ.ਡੀ.ਐੱਮ.ਕੇ. ਵਿਚਕਾਰ ਸਖ਼ਤ ਟੱਕਰ ਹੈ। ਭਾਜਪਾ ਬੰਗਾਲ ਵਿੱਚ ਕਿਸੇ ਮਜ਼ਬੂਤ ਚਿਹਰੇ ਦੀ ਤਲਾਸ਼ […]

Loading

ਮੁੱਖ ਲੇਖ
February 27, 2026
4 views 10 secs 0

ਕਿੰਨਾ ਕੁ ਸਹੀ ਹੈ ਭਾਰਤ-ਅਮਰੀਕਾ ਵਪਾਰ ਸਮਝੌਤਾ ?

ਗੁਰਪ੍ਰਤਾਪ ਸਿੰਘ ਮਾਨ ਇਹ ਸੌਦਾ ਕੋਈ ਨੈੱਟ-ਜ਼ੀਰੋ ਗੇਮ ਨਹੀਂ ਹੈ, ਸਗੋਂ ਨਿਰਯਾਤ ਨੂੰ ਵਧਾਉਣ, ਘਰੇਲੂ ਕਮੀਆਂ ਨੂੰ ਦੂਰ ਕਰਨ ਤੇ ਮੁੱਖ ਖੇਤਰਾਂ ਨੂੰ ਕਮਜ਼ੋਰ ਕੀਤੇ ਬਿਨਾਂ ਸਾਡੀ ਪ੍ਰੋਟੀਨ-ਘਾਟ ਵਾਲੀ ਖੁਰਾਕ ਨੂੰ ਵਧਾਉਣ ਵੱਲ ਇੱਕ ਸੰਤੁਲਿਤ ਕਦਮ ਹੈ। ਅਮਰੀਕਾ ਨਾਲ ਭਾਰਤ ਦਾ ਖੇਤੀਬਾੜੀ ਵਪਾਰ ਪਹਿਲਾਂ ਹੀ ਸਰਪਲੱਸ ਚੱਲ ਰਿਹਾ ਹੈ। ਅਸੀਂ ਹਰ ਸਾਲ ਅਮਰੀਕਾ ਨੂੰ ਲਗਭਗ […]

Loading

ਮੁੱਖ ਲੇਖ
February 27, 2026
3 views 4 secs 0

ਆਮ ਲੋਕਾਂ ਦੇ ਹਿੱਤ ਵਿੱਚ ਨਹੀਂ ਮਨੁੱਖੀ ਸੇਵਾਵਾਂ ਦਾ ਵਪਾਰੀਕਰਨ

ਐਡਵੋਕੇਟ ਰਾਜੇਸ਼ਵਰ ਚੌਧਰੀ ਅਜੋਕੇ ਦੌਰ ਵਿੱਚ ਜਿੱਥੇ ਵਿਗਿਆਨ ਨੇ ਬੇਅੰਤ ਤਰੱਕੀ ਕਰ ਲਈ ਹੈ, ਉੱਥੇ ਹੀ ਮਨੁੱਖੀ ਜੀਵਨ ਨਾਲ ਜੁੜਿਆ ਸਭ ਤੋਂ ਅਹਿਮ ਪਹਿਲੂ ਸਿਹਤ ਅੱਜ ਵੱਡੀ ਚੁਣੌਤੀ ਬਣ ਕੇ ਉੱਭਰਿਆ ਹੈ। ਹਰ ਵਿਅਕਤੀ ਆਪਣੀ ਤੇ ਪਰਿਵਾਰ ਦੀ ਸਿਹਤ ਨੂੰ ਲੈ ਕੇ ਡਾਢੀ ਚਿੰਤਾ ਵਿੱਚ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਜਿਨ੍ਹਾਂ ਹਸਪਤਾਲਾਂ […]

Loading

ਮੁੱਖ ਲੇਖ
February 26, 2026
6 views 2 secs 0

ਰੁੱਖਾਂ ਨਾਲ ਗੱਲਾਂ ਕਰਦਿਆਂ…

ਅਮਰਜੀਤ ਟਾਂਡਾਰੁੱਖ ਵੀ ਦੁਖ-ਸੁਖ ਸਾਂਝੇ ਕਰਦੇ ਹਨ। ਕਦੇ ਉਨ੍ਹਾਂ ਨਾਲ ਗਲਵੱਕੜੀ ਪਾ ਕੇ ਦੇਖਿਓ, ਉਨ੍ਹਾਂ ਦੀ ਗੋਦ ਵਿੱਚ ਬਹਿ ਕੇ ਗੱਲਾਂ ਕਰਿਓ ਤੇ ਬਾਤਾਂ ਪਾਇਓ। ਜਦੋਂ ਤਪਦੀ ਧੁੱਪ ਤੜਫਾਉਂਦੀ ਹੈ ਤਾਂ ਕਿਸੇ ਸੰਘਣੇ ਰੁੱਖ ਦੀ ਮਾਂ ਵਰਗੀ ਛਾਂ ਲੱਭ ਕੇ ਸਵਰਗਾਂ ਦਾ ਨਜ਼ਾਰਾ ਮਹਿਸੂਸ ਕਰਦੇ ਹਾਂ। ਉਸ ਵੇਲੇ ਗੂੜ੍ਹੀ ਠੰਢੀ ਛਾਂ ਹੇਠ ਲੱਖਾਂ ਦੁੱਖ ਤੇ […]

Loading

ਮੁੱਖ ਲੇਖ
February 26, 2026
4 views 1 sec 0

ਸਿਖਰ ਦੁਪਹਿਰੇ ਭੱਤਾ ਲੈ ਕੇ ਚੱਲੀ…….

ਮਨਜੀਤ ਮਾਨਖੇਤੀ ਤੇ ਸਾਡੇ ਸੱਭਿਆਚਾਰ ਦਾ ਆਪਸ ਵਿੱਚ ਗੂੜ੍ਹਾ ਰਿਸ਼ਤਾ ਹੈ। ਸਾਡੇ ਸੱਭਿਆਚਾਰ ਦੀਆਂ ਅਨੇਕਾਂ ਵੰਨਗੀਆਂ ਵਿੱਚ ਖੇਤੀ ਦਾ ਜ਼ਿਕਰ ਮਿਲਦਾ ਹੈ। ਪੁਰਾਤਨ ਖੇਤੀਬਾੜੀ ਸਾਦ ਮੁਰਾਦੀ ਤੇ ਕੁਦਰਤ ਉੱਤੇ ਜ਼ਿਆਦਾ ਨਿਰਭਰ ਹੁੰਦੀ ਸੀ। ਮਨੁੱਖੀ ਸ਼ਕਤੀ ਦੇ ਨਾਲ ਉਸ ਵਿੱਚ ਪਸ਼ੂਆਂ ਦਾ ਵੀ ਅਹਿਮ ਯੋਗਦਾਨ ਹੁੰਦਾ ਸੀ, ਪਰ ਫਿਰ ਮਨੁੱਖੀ ਸੱਭਿਅਤਾ ਦੇ ਵਿਕਾਸ ਕਰਨ ਤੇ ਮਸ਼ੀਨੀਕਰਨ […]

Loading

ਮੁੱਖ ਲੇਖ
February 26, 2026
4 views 1 sec 0

ਘੁੰਮ ਚਰਖੜਿਆ ਘੁੰਮ ਵੇ…

ਕੁਲਦੀਪ ਸਿੰਘ ਸਾਹਿਲ ਘੁੰਮ ਚਰਖੜਿਆ ਵੇ, ਤੇਰੀ ਕੱਤਣ ਵਾਲੀ ਜੀਵੇ,ਨਲੀਆਂ ਵੱਟਣਿ ਵਾਲੀ ਜੀਵੇ।ਬੁੱਢਾ ਹੋਇਓਂ ਸ਼ਾਹ ਹੁਸੈਨਾ, ਦੰਦੀਂ ਝੇਰਾਂ ਪਈਆਂ।ਉਠਿ ਸਵੇਰੇ ਢੂੰਡਣਿ ਲੱਗੋਂ, ਸੰਝਿ ਦੀਆਂ ਜੋ ਗਈਆਂ।ਸ਼ਾਹ ਹੁਸੈਨ ਦੀਆਂ ਕਾਫੀਆਂ ਇਨਸਾਨੀ ਜ਼ਿੰਦਗੀ ਬਾਰੇ ਬਹੁਤ ਕੁਝ ਬਿਆਨ ਕਰਦੀਆਂ ਹਨ। ਜ਼ਿਆਦਾਤਰ ਲੋਕ ਜ਼ਿੰਦਗੀ ਨੂੰ ਜਦੋਂ ਤੱਕ ਸਮਝਦੇ ਹਨ, ਉਦੋਂ ਤੱਕ ਸਮਾਂ ਬਹੁਤ ਗੁਜ਼ਰ ਚੁੱਕਾ ਹੁੰਦਾ ਹੈ। ਜ਼ਿੰਦਗੀ ਬਾਰੇ […]

Loading