ਮੁੱਖ ਲੇਖ
May 07, 2026
23 views 3 secs 0

ਏ.ਆਈ. ਕ੍ਰਾਂਤੀ : ਮਨੁੱਖ ਲਈ ਵਰਦਾਨ ਜਾਂ ਹੋਂਦ ਦਾ ਸੰਕਟ?

ਗੁਰਪ੍ਰੀਤ ਸਿੰਘ ਬਲਿੰਗਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅੱਜ ਦੇ ਦੌਰ ਦੀ ਬਹੁਚਰਚਿਤ ਤੇ ਕ੍ਰਾਂਤੀਕਾਰੀ ਤਕਨੀਕ ਬਣ ਚੁੱਕੀ ਹੈ, ਜਿਸ ਨੇ ਮਨੁੱਖੀ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕੀਤਾ ਹੈ। ਸੌਖੀ ਭਾਸ਼ਾ ਵਿੱਚ ਏ.ਆਈ. ਨੂੰ ‘ਬਨਾਵਟੀ ਬੁੱਧੀ’ ਕਿਹਾ ਜਾਂਦਾ ਹੈ, ਜਿਸ ਦਾ ਮਤਲਬ ਮਸ਼ੀਨਾਂ ਦੇ ਅੰਦਰ ਸੋਚਣ, ਸਮਝਣ ਤੇ ਫ਼ੈਸਲੇ ਲੈਣ ਦੀ ਸਮਰੱਥਾ ਪੈਦਾ ਕਰਨਾ ਹੈ। ਅੱਜ ਇਹ […]

Loading

ਮੁੱਖ ਲੇਖ
May 02, 2026
35 views 5 secs 0

ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਦੂਹਰੇ ਮਾਪਦੰਡ ਕਿਉਂ?

ਬਘੇਲ ਸਿੰਘ ਧਾਲੀਵਾਲ 2027 ਵਿੱਚ ਆ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਾਰਨ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਫਿਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੰਦੀ ਸਿੰਘਾਂ ਦਾ ਮਸਲਾ ਮਹਿਜ਼ ਕਾਨੂੰਨੀ ਵਿਵਾਦ ਨਹੀਂ ਰਹਿ ਗਿਆ, ਸਗੋਂ ਇਹ ਭਾਰਤੀ ਨਿਆਂ ਪ੍ਰਣਾਲੀ, ਸਟੇਟ ਦੀ ਵਿਤਕਰੇਬਾਜ਼ੀ ਅਤੇ ਸਿੱਖ ਲੀਡਰਸ਼ਿਪ ਦੀ ਨਾਕਾਮੀ ਦਾ ਪ੍ਰਤੀਕ ਬਣ ਚੁੱਕਾ ਹੈ। ਇਹ […]

Loading

ਮੁੱਖ ਲੇਖ
May 02, 2026
28 views 2 secs 0

ਪੰਜ ਦਰਿਆਵਾਂ ਦਾ ਫਲਸਫ਼ਾ: ਸਿੱਖ ਸਭਿਅਤਾ, ਸਾਹਿਤ ਅਤੇ ਚੇਤਨਾ ਦਾ ਵਹਾਅ

ਬਲਵਿੰਦਰਪਾਲ ਸਿੰਘ ਪ੍ਰੋਫ਼ੈਸਰਦਰਿਆ ਮਨੁੱਖੀ ਸਭਿਅਤਾ ਦੇ ਸਿਰਫ਼ ਭੌਤਿਕ ਪੰਘੂੜੇ ਹੀ ਨਹੀਂ ਹਨ, ਸਗੋਂ ਇਹ ਮਨੁੱਖੀ ਚੇਤਨਾ ਅਤੇ ਦਾਰਸ਼ਨਿਕ ਚਿੰਤਨ ਦੇ ਸਭ ਤੋਂ ਡੂੰਘੇ ਸੋਮੇ ਵੀ ਹਨ। ਇਥੋਂ ਹੀ ਪੰਜਾਬੀਆਂ ਦੀ ਸਭਿਅਤਾ ਪੁੰਗਰੀ ਹੈ ਤੇ ਸਿੱਖ ਧਰਮ ਵਿਕਸਤ ਹੋਇਆ ਹੈ। ਇੱਕ ਦਰਿਆ ਦਾ ਵਹਾਅ ਸਾਨੂੰ ਜੀਵਨ ਦੇ ਉਸ ਸੱਚ ਨਾਲ ਜੋੜਦਾ ਹੈ ਜਿੱਥੇ ਅਤੀਤ, ਵਰਤਮਾਨ ਅਤੇ […]

Loading

ਮੁੱਖ ਲੇਖ
May 02, 2026
32 views 3 secs 0

ਗੁਰੂ ਗ੍ਰੰਥ ਸਾਹਿਬ ਜੀ ’ਤੇ ਡਿਜੀਟਲ ਪਹਿਰੇ ਪੰਥਕ ਆਜ਼ਾਦੀ ਲਈ ਖ਼ਤਰਾ

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ9815700916 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਵਨ ਸਰੂਪਾਂ ਦੀ ਸੇਵਾ ’ਤੇ 20 ਮਈ ਤੱਕ ਲਗਾਈ ਰੋਕ ਅਤੇ ਨਵੀਂ ‘ਡਿਜੀਟਲ ਨੀਤੀ’ ਪੰਥਕ ਹਲਕਿਆਂ ਵਿੱਚ ਇੱਕ ਵੱਡੀ ਬਹਿਸ ਦਾ ਵਿਸ਼ਾ ਬਣ ਗਈ ਹੈ। ਇੱਕ ਪਾਸੇ ਕਮੇਟੀ ਇਸ ਨੂੰ ‘ਮਰਿਆਦਾ ਅਤੇ ਸਤਿਕਾਰ’ ਦੀ ਬਹਾਲੀ ਵਜੋਂ ਪੇਸ਼ ਕਰ ਰਹੀ ਹੈ, ਪਰ ਦੂਜੇ ਪਾਸੇ ਇਹ ਸਵਾਲ ਖੜ੍ਹਾ […]

Loading

ਮੁੱਖ ਲੇਖ
May 01, 2026
29 views 2 secs 0

ਕਦੋਂ ਸਮਾਪਤ ਹੋਵੇਗੀ ਇਰਾਨ ਜੰਗ?

ਸਿਆਸੀ ਬਦਲਾਅ ਅਤੇ ਇਰਾਨ ਦਾ ਨਿਸ਼ਸਤਰੀਕਰਨ ਕਰਨ ਦੇ ਐਲਾਨੇ ਉਦੇਸ਼ਾਂ ਨਾਲ ਸ਼ੁਰੂ ਕੀਤੇ ਅਮਰੀਕਾ ਦੇ ਯੁੱਧ ਨੂੰ ਇਰਾਨ ਨੇ ਬੜੀ ਚਤੁਰਾਈ ਨਾਲ ਆਰਥਿਕ ਜੰਗ ਵਿਚ ਬਦਲ ਦਿੱਤਾ ਹੈ ਅਤੇ ਹੋਰਮੁਜ਼ ਜਲ-ਮਾਰਗ ਇਸ ਜੰਗ ਦਾ ਅਖਾੜਾ ਬਣ ਗਿਆ ਹੈ| ਇਰਾਨ ਨੂੰ ਆਪਣੀਆਂ ਸ਼ਰਤਾਂ ਮੰਨਣ ਲਈ ਮਜਬੂਰ ਕਰਨ ਵਾਸਤੇ ਉਸ ਦੀ ਸੱਭਿਅਤਾ ਮਿਟਾਉਣ ਤੇ ਪੱਥਰ ਯੱਗ ਵਿਚ […]

Loading

ਮੁੱਖ ਲੇਖ
May 01, 2026
26 views 4 secs 0

ਵਿਸ਼ਵ ’ਚ ਸਮਸਿਆ ਬਣਿਆ ੳਰਜਾ ਸੰਕਟ

ਰਾਸ਼ਟਰਪਤੀ ਟਰੰਪ ਨੇ ਅਮਰੀਕਾ-ਇਜ਼ਰਾਇਲ ਅਤੇ ਇਰਾਨ ਵਿਚਾਲੇ ਦੋ ਹਫ਼ਤਿਆਂ ਤੋਂ ਜਾਰੀ ਜੰਗਬੰਦੀ ਨੂੰ ਜਿਸ ਤਰ੍ਹਾਂ ਅਚਾਨਕ ਅਣਮਿੱਥੇ ਸਮੇਂ ਲਈ ਵਧਾਇਆ, ਉਸ ਦੇ ਮੱਦੇਨਜ਼ਰ ਉਹ ਆਪਣੇ ਕਦਮ ਪਿਛਾਂਹ ਖਿੱਚਦੇ ਹੋਏ ਪ੍ਰਤੀਤ ਹੋਏ| ਉਨ੍ਹਾਂ ਨੇ ਜੰਗਬੰਦੀ ਦੇ ਵਿਸਥਾਰ ਦਾ ਐਲਾਨ ਅਜਿਹੇ ਸਮੇਂ ਕੀਤਾ, ਜਦ ਇਸਲਾਮਾਬਾਦ ਵਿਚ ਹੋਣ ਵਾਲੀ ਦੂਜੇ ਗੇੜ ਦੀ ਸ਼ਾਂਤੀ ਵਾਰਤਾ ਨੂੰ ਲੈ ਕੇ ਸ਼ੰਕਾ […]

Loading

ਮੁੱਖ ਲੇਖ
May 01, 2026
30 views 11 secs 0

ਚੰਨ ਵੇ! ਕਿ ਸ਼ੌਂਕਣ ਮੇਲੇ ਦੀ…….

ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ। ਮੇਲਾ ਰੂਹਾਂ ਦਾ ਮਿਲਾਪ ਹੁੰਦੈ…ਖ਼ੁਸ਼ੀਆਂ ਦਾ ਅਖਾੜਾ। ਚਿਰੋਕੇ ਵਿੱਛੜੇ ਸੱਜਣਾਂ ਨੂੰ ਮਿਲਣ ਦਾ ਚਾਅ ਠਾਠਾਂ ਮਾਰਦੈ। ਮਨ ਦੀਆਂ ਵਾਛਾਂ ਖਿੜਨ ਦਾ ਸੁਨੇਹੜਾ। ਦਿਲਾਂ ਦੇ ਲੁੱਡੀਆਂ ਪਾਉਣ ਦਾ ਵਰਤਾਰਾ। ਅਕੇਵੇਂ ਦਾ ਥਕੇਵਾਂ ਲਾਹੁਣ ਵਾਲਾ ਸੁਭਾਗਾ ਸਮਾਂ। ਫੁਰਸਤ ਦੇ ਪਲਾਂ ਦੀ ਮੌਜ ਮਸਤੀ। ਕਹਿੰਦੇ ਨੇ, ਪੰਜਾਬੀਆਂ ਦੇ ਸੁਭਾਅ ਵਿੱਚ ‘ਮੇਲਾ’ ਡੂੰਘਾ […]

Loading

ਮੁੱਖ ਲੇਖ
April 29, 2026
34 views 5 secs 0

ਬੱਚਿਆਂ ’ਤੇ ਨਾ ਪਾਓ ਪੜ੍ਹਾਈ ਦਾ ਤਣਾਅ

ਆਧੁਨਿਕ ਯੁੱਗ ’ਚ ਬੱਚਿਆਂ ਵਿੱਚ ਵੱਧ ਤੋਂ ਵੱਧ ਨੰਬਰ ਲੈਣ ਦੀ ਹੋੜ ਨੇ ਉਨ੍ਹਾਂ ਨੂੰ ਤਣਾਅਗ੍ਰਸਤ ਬਣਾ ਦਿੱਤਾ ਹੈ। ਹਰ ਮਾਂ-ਬਾਪ ਚਾਹੁੰਦਾ ਹੈ ਕਿ ਦਸਵੀਂ-ਬਾਰ੍ਹਵੀਂ ਦੇ ਜਦੋਂ ਵੀ ਨਤੀਜੇ ਆਉਣ ਤਾਂ ਸਾਡਾ ਬੱਚਾ ਕਲਾਸ, ਸਕੂਲ, ਜ਼ਿਲ੍ਹੇ ਜਾਂ ਬੋਰਡ ਵਿੱਚੋਂ ਪਹਿਲੇ ਨੰਬਰ ’ਤੇ ਆਵੇ। ਉਦੋਂ ਉਹ ਇਹ ਭੁੱਲ ਜਾਂਦੇ ਨੇ ਕਿ ਹਰ ਬੱਚਾ ਇੱਕੋ ਜਿਹਾ ਨਹੀਂ […]

Loading

ਮੁੱਖ ਲੇਖ
April 29, 2026
39 views 7 secs 0

ਬੱਚਿਆਂ ਦੀ ਜ਼ਿੰਦਗੀ ’ਚ ਸਮਾਂ ਸਾਰਣੀ ਦਾ ਮਹੱਤਵ

ਸਮਾਂ ਸਭ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਲੰਘਿਆ ਵੇਲਾ ਕਦੇ ਵੀ ਹੱਥ ਨਹੀਂ ਆਉਂਦਾ। ਬੀਤਿਆ ਵੇਲਾ ਤਜਰਬਾ ਹੁੰਦਾ ਹੈ, ਜੋ ਸਾਨੂੰ ਕਿਸੇ ਵੀ ਕੰਮ ਨੂੰ ਕਿਵੇਂ ਕਰਨਾ ਹੈ, ਸਿਖਾਉਂਦਾ ਹੈ। ਆਉਣ ਵਾਲਾ ਕੱਲ੍ਹ ਇੱਕ ਉਮੀਦ ਹੁੰਦੀ ਹੈ, ਜੋ ਹਰ ਕਿਸੇ ਨੂੰ ਕੰਮ ਕਰਨ ਦੇ ਲਈ ਉਤਸ਼ਾਹ ਦਿੰਦੀ ਹੈ ਪਰ ਤਜਰਬੇ ਤੇ ਉਮੀਦ […]

Loading

ਮੁੱਖ ਲੇਖ
April 29, 2026
28 views 1 sec 0

ਕਿਤਾਬੀ ਗਿਆਨ ਦੇ ਨਾਲ ਭਾਵਨਾਤਮਿਕ ਸਮਝ ਹੋਣੀ ਵੀ ਜ਼ਰੂਰੀ

ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ-ਲਿਖਾਈ ਵੱਲ ਬਹੁਤ ਖ਼ੂਬ ਦਿੰਦੇ ਹਨ ਪਰ ਉਨ੍ਹਾਂ ਦੀ ਭਾਵਨਾਤਮਿਕ ਬੁੱਧੀ ਨੂੰ ਅਕਸਰ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ। ਭਾਵਨਾਤਮਿਕ ਬੁੱਧੀ ਦਾ ਅਰਥ ਹੈ ਕਿ ਆਪਣੀਆਂ ਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਨਾਲ ਨਜਿੱਠਣਾ। ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਨ ਲਈ ਕਿਤਾਬੀ ਗਿਆਨ ਦੇ ਨਾਲ ਭਾਵਨਾਤਮਿਕ ਸਮਝ ਹੋਣੀ ਵੀ ਬਹੁਤ ਜ਼ਰੂਰੀ ਹੈ। […]

Loading