ਮੁੱਖ ਲੇਖ
February 14, 2026
49 views 9 secs 0

ਜਾਨ ਦਾ ਖੌਅ ਬਣਦੀ ਚੀਨੀ ਡੋਰ

ਡਾ.ਪ੍ਰਿਤਪਾਲ ਸਿੰਘ ਮਹਿਰੋਕਬਸੰਤ ਸੀ ਉਸ ਦਿਨ ! ਧੁੱਪ ਦੇ ਨਿੱਘ ਵਿੱਚ ਬੈਠਣ ਦੀ ਇੱਛਾ ਹਿਤ ਮੈਂ ਛੱਤ ‘ਤੇ ਜਾ ਕੇ ਬੈਠ ਗਿਆ ਤੇ ਅਖਬਾਰਾਂ ਪੜ੍ਹਨ ਲੱਗ ਪਿਆ। ਕੁਝ ਕੁ ਮਿੰਟਾਂ ਪਿੱਛੋਂ ਹੀ ਮੇਰਾ ਧਿਆਨ ਮੇਰੇ ਐਨ ਨੇੜਿਉਂ ਧੀਮੀ ਜਿਹੀ ਸੁਰ ਵਿੱਚ ਆਉਂਦੀ ਸਰ-ਸਰ ਦੀ ਆਵਾਜ਼ ਵੱਲ ਚਲਾ ਗਿਆ। ਵੇਖਿਆ ਤਾਂ ਛੱਤ ਨਾਲ ਘਿਸਰ ਘਿਸਰ ਕੇ […]

Loading

ਮੁੱਖ ਲੇਖ
February 13, 2026
44 views 3 secs 0

ਪੰਜਾਬ ਦੀ ਕਬੱਡੀ ਵਿੱਚ ਅਪਰਾਧੀਆਂ, ਗੈਂਗਸਟਰਾਂ ਅਤੇ ਨਸ਼ਿਆਂ ਦੀ ਘੁਸਪੈਠ ਕਿਉਂ ਹੋਈ?

ਕਵਰ ਸਟੋਰੀ ਪੰਜਾਬ ਵਿੱਚ ਕਬੱਡੀ ਹਮੇਸ਼ਾ ਪਿੰਡਾਂ ਦੀ ਸ਼ਾਨ ਸੀ। ਖੁੱਲ੍ਹੇ ਮੈਦਾਨਾਂ ਵਿੱਚ ਖੇਡੀ ਜਾਂਦੀ ਇਹ ਖੇਡ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਭ ਤੋਂ ਵੱਡਾ ਸਾਧਨ ਮੰਨੀ ਜਾਂਦੀ ਸੀ। ਪਰਿਵਾਰ ਆਪਣੀ ਜੇਬ ਤੋਂ ਪੈਸੇ ਲਾ ਕੇ ਟੂਰਨਾਮੈਂਟ ਕਰਵਾਉਂਦੇ ਸਨ। ਇਹ ਮਾਣ ਅਤੇ ਸਨਮਾਨ ਦੀ ਗੱਲ ਸੀ, ਨਾ ਕਿ ਪੈਸੇ ਦੀ। 2000 ਦੇ ਦਹਾਕੇ […]

Loading

ਮੁੱਖ ਲੇਖ
February 13, 2026
37 views 13 secs 0

ਜੇਲ ਵਿੱਚ ਅਦਾਲਤੀ ਹੁਕਮ ਕਿਉਂ ਨਹੀਂ ਲਾਗੂ ਕੀਤੇ ਜਾਂਦੇ?

ਰੂਪੇਸ਼ ਕੁਮਾਰ ਸਿੰਘ ਅੱਜ ਸਾਡੇ ਦੇਸ਼ ਵਿੱਚ ਪੂੰਜੀਪਤੀਆਂ ਦਾ, ਪੂੰਜੀਪਤੀਆਂ ਲਈ ਅਤੇ ਪੂੰਜੀਪਤੀਆਂ ਦੁਆਰਾ ਚਲਾਇਆ ਜਾਣ ਵਾਲਾ ਸ਼ਾਸਨ ਹੈ। ਅੱਜ ਸਾਡੇ ਦੇਸ਼ ਵਿੱਚ ਗਣਤੰਤਰ ਦੀ ਥਾਂ ਪੂੰਜੀਤੰਤਰ, ਲੁੱਟਤੰਤਰ ਅਤੇ ਗੰਨਤੰਤਰ (ਬੰਦੂਕ ਦਾ ਰਾਜ) ਹੈ। ਵਰਤਮਾਨ ਵਿੱਚ ਸਾਡੇ ਦੇਸ਼ ਦੀ ਸੱਤਾ ’ਤੇ ਕਾਬਜ਼ ਹਿੰਦੂਤਵ ਰਾਸ਼ਟਰਵਾਦੀ ਮੋਦੀ ਸਰਕਾਰ ਨੇ ਲੋਕਤੰਤਰ ਦੇ ਸਾਰੇ ਅੰਗਾਂ ਨੂੰ ਨਿਢਾਲ ਕਰ ਦਿੱਤਾ […]

Loading

ਮੁੱਖ ਲੇਖ
February 13, 2026
36 views 4 secs 0

ਸ਼ੱਕ ਦੇ ਘੇਰੇ ’ਚ ਹੈ ਰਾਜਪਾਲਾਂ ਦੀ ਭੂਮਿਕਾ

ਡਾ. ਗਿਆਨ ਪਾਠਕ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਵੱਲੋਂ ਪਿਛਲੇ ਦਿਨੀਂ ਕਰਨਾਟਕ ਵਿਧਾਨ ਸਭਾ ਤੋਂ ਵਾਕਆਊਟ ਕਰਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਦੇਸ਼ ’ਚ ਵਿਰੋਧੀ ਧਿਰ ਦੇ ਸ਼ਾਸਨ ਵਾਲੇ ਸੂਬਿਆਂ ਦੇ ਰਾਜਪਾਲਾਂ ਨੇ ਉਨ੍ਹਾਂ ਸਰਕਾਰਾਂ ਦੇ ਵਿਰੁੱਧ ਇੱਕ ਸੋਚੀ-ਸਮਝੀ ਰਣਨੀਤੀ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਕੇਂਦਰ ਸਰਕਾਰ ਦੇ ਤਾਲਮੇਲ […]

Loading

ਮੁੱਖ ਲੇਖ
February 13, 2026
34 views 2 secs 0

ਪੰਜਾਬ ਵਿੱਚ ਗੈਂਗਸਟਰਵਾਦ ਨੂੰ ਕਿਵੇਂ ਨਜਿੱਠਿਆ ਜਾਵੇ?

ਪ੍ਰੋ. ਕੰਵਲਜੀਤ ਕੌਰ ਗਿੱਲਗੈਂਗਸਟਰਵਾਦ ਦਾ ਦਹਾਕਿਆਂ ਪੁਰਾਣਾ ਇਤਿਹਾਸਿਕ ਪਿਛੋਕੜ ਹੈ। ਅਜੋਕੇ ਸਮੇਂ ਵਿੱਚ ਵਧ ਰਹੀ ਆਰਥਿਕ ਨਾ ਬਰਾਬਰੀ, ਨੌਜਵਾਨਾਂ ਵਿੱਚ ਵਧ ਰਹੀ ਬੇਰੁਜ਼ਗਾਰੀ (ਜਿਹੜੀ ਪੰਜਾਬ ਵਿੱਚ ਇਸ ਵੇਲੇ ਲਗਭਗ 27-28% ਹੈ), ਸਮਾਜਿਕ ਜਾਤੀਵਾਦ ਅਤੇ ਸ਼੍ਰੇਣੀ ਵੰਡ, ਸਿੱਖਿਆ ਦੇ ਮਿਆਰ ਦਾ ਨਿਘਾਰ ਆਦਿ ਖਾਸ ਮੁੱਦੇ ਹਨ ਜਿਸ ਕਾਰਨ ਨੌਜਵਾਨ ਗੈਂਗਸਟਰਾਂ ਵਿੱਚ ਸ਼ਾਮਲ ਹੋ ਰਹੇ ਹਨ। ਕੁਝ […]

Loading

ਮੁੱਖ ਲੇਖ
February 13, 2026
40 views 2 secs 0

ਦੁਨੀਆ ਵਿੱਚ ਭ੍ਰਿਸ਼ਟਾਚਾਰ ਵਧਿਆ

ਨਿਊਜ਼ ਵਿਸ਼ਲੇਸ਼ਣਅੰਤਰਰਾਸ਼ਟਰੀ ਐਨ.ਜੀ.ਓ. ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਪਿਛਲੇ ਦਿਨੀਂ ਆਪਣੀ 31ਵੀਂ ਸਾਲਾਨਾ ਕਰੱਪਸ਼ਨ ਪਰਸੈਪਸ਼ਨ ਇੰਡੈਕਸ (ਸੀ.ਪੀ.ਆਈ.) 2025 ਜਾਰੀ ਕੀਤੀ ਸੀ। ਇਸ ਰਿਪੋਰਟ ਵਿੱਚ ਦੁਨੀਆ ਭਰ ਦੇ 182 ਦੇਸ਼ਾਂ ਅਤੇ ਖੇਤਰਾਂ ਨੂੰ ਪਬਲਿਕ ਸੈਕਟਰ ਵਿੱਚ ਭ੍ਰਿਸ਼ਟਾਚਾਰ ਦੀ ਧਾਰਨਾ ਦੇ ਅਧਾਰ ’ਤੇ ਰੈਂਕ ਕੀਤਾ ਗਿਆ ਹੈ। ਰਿਪੋਰਟ ਦੱਸਦੀ ਹੈ ਕਿ ਦੁਨੀਆ ਵਿੱਚ ਭ੍ਰਿਸ਼ਟਾਚਾਰ ਵਧ ਰਿਹਾ ਹੈ ਅਤੇ ਭ੍ਰਿਸ਼ਟਾਚਾਰ […]

Loading

ਮੁੱਖ ਲੇਖ
February 11, 2026
81 views 0 secs 0

ਰੁੱਤ ਬਸੰਤ ਨਵਾਂ ਰਸ ਪਾਇਆ…….

ਜਗਤਾਰ ਮਾਨਸਾ ਗੁਰਮੁਖ ਸਿੰਘ ਮੁਸਾਫਿਰ ਦੇ ਸ਼ਬਦਾਂ ਵਿੱਚ;ਰੁੱਤ ਬਸੰਤ ਨਵਾਂ ਰਸ ਪਾਇਆਹਰ ਬੂਟੇ ਹਰ ਡਾਲੀ।ਹਰ ਸ਼ੈ ਦੇ ਵਿੱਚ ਜੋਬਨ ਖੇੜਾਹਰ ਸ਼ੈ ਦੇ ਵਿੱਚ ਲਾਲੀਕਲੀਆਂ ਹਸੀਆਂ, ਗੁੰਚੇ ਮਹਿਕੇਮੌਲੇ ਜੰਗਲ ਬੇਲੇਪਰ ਸੁੱਕੇ ਉਹ ਰਹੇ ਅਭਾਗੇਜੜ੍ਹ ਨ ਜਿਨ੍ਹਾਂ ਸੰਭਾਲੀ।ਇਹ ਹਰ ਇੱਕ ਜੀਵ, ਜਨੌਰ, ਮਨੁੱਖ ਦੀ ਮਨਪਸੰਦ ਰੁੱਤ ਹੁੰਦੀ ਹੈ। ਫੁੱਲਾਂ ’ਤੇ ਬਹਾਰ ਆ ਜਾਂਦੀ ਹੈ, ਕਣਕਾਂ ਨਿੱਸਰਨੀਆਂ ਸ਼ੁਰੂ […]

Loading

ਮੁੱਖ ਲੇਖ
February 11, 2026
58 views 13 secs 0

ਪਾਣੀ ’ਤੇ ਤਰਦਾ ਪੱਤਾ ਤੱਕਦਿਆਂ…

ਮਨਮੋਹਨ ਸਿੰਘ ਦਾਊਂਦਰਿਆ ਵਗ ਰਿਹਾ ਹੈ। ਇਹ ਉਸ ਦਾ ਸਦੀਵੀ ਸੁਭਾਅ ਹੈ। ‘ਪਾਣੀ ਵਗਦੇ ਹੀ ਰਹਿਣ ਖੜੋਤਿਆਂ ਬੁਸਦੇ ਨੇ।’ ਮੈਂ ਦਰਿਆ ਦੇ ਕੰਢੇ ਖਲੋਤਾ ਸਭ ਕੁਝ ਵੇਖ ਰਿਹਾ ਹਾਂ। ਮੇਰੀ ਸਿਮਰਤੀ ’ਚ ਬਹੁਤ ਕੁਝ ਸਿਮਟ ਰਿਹਾ ਹੈ। ਦਰਿਆ ਦੋਵੇਂ ਕੰਢਿਆਂ ’ਚ ਆਪਣੀ ਹੌਲੀ ਗਤੀ ਨਾਲ ਵਗ ਰਿਹਾ ਹੈ। ਦੋਵੇਂ ਕੰਢਿਆਂ ’ਚ ਵਗਣਾ ਇੱਕ ਅਨੁਸ਼ਾਸਨ ਹੈ। […]

Loading

ਮੁੱਖ ਲੇਖ
February 11, 2026
95 views 1 sec 0

ਅੱਕ ਢੱਕ ਦੀ ਮੈਂ ਗੱਡੀ ਬਣਾਈ…….

ਜੋਗਿੰਦਰ ਕੌਰ ਅਗਨੀਹੋਤਰੀਕੁਦਰਤ ਵੱਲੋਂ ਪੈਦਾ ਕੀਤੀ ਕੋਈ ਵੀ ਚੀਜ਼ ਨਿਕੰਮੀ ਨਹੀਂ ਹੈ। ਹਰ ਚੀਜ਼ ਦਾ ਆਪਣਾ ਮਹੱਤਵ ਹੈ। ਘਾਹ ਦੇ ਤਿਣਕੇ ਤੋਂ ਲੈ ਕੇ ਵੱਡੇ ਵੱਡੇ ਰੁੱਖਾਂ ਦੀ ਆਪਣੀ ਮਹਾਨਤਾ ਹੈ। ਘਾਹ ਜਿਸ ਨੂੰ ਇੱਕ ਨਦੀਨ ਸਮਝ ਕੇ ਖੇਤ ਵਿੱਚੋਂ ਕੱਢ ਕੇ ਬਾਹਰ ਸੁੱਟਿਆ ਜਾਂਦਾ ਹੈ, ਉਹ ਵੀ ਬਹੁਤ ਕੀਮਤੀ ਹੈ। ਖੱਚਰ, ਗਧੇ ਅਤੇ ਹੋਰ […]

Loading

ਮੁੱਖ ਲੇਖ
February 09, 2026
48 views 5 secs 0

ਦਿੱਲੀ ਜਿੱਤਣ ਵਿੱਚ ਬਾਬਾ ਬਘੇਲ ਸਿੰਘ ਦਾ ਯੋਗਦਾਨ

ਗੁਰਪ੍ਰੀਤ ਸਿੰਘ ਤਲਵੰਡੀ ਸਿੱਖ ਕੌਮ ਦੇ ਜਾਂਬਾਜ਼ ਜੋਧਿਆਂ ਵਿੱਚੋਂ ਜੱਥੇਦਾਰ ਬਘੇਲ ਸਿੰਘ ਦਾ ਨਾਂਅ ਪਹਿਲੀ ਕਤਾਰ ’ਚ ਆਉਂਦਾ ਹੈ। ਉਨ੍ਹਾਂ ਦਾ ਜਨਮ 1730 ਨੂੰ ਮਾਝੇ ਦੇ ਇਤਿਹਾਸਿਕ ਕਸਬੇ ਝਬਾਲ (ਅੰਮ੍ਰਿਤਸਰ) ਵਿੱਚ ਹੋਇਆ। ਆਪ ਦੇ ਪਰਿਵਾਰ ਦਾ ਸਬੰਧ ਮਾਝੇ ਦੇ 84 ਪਿੰਡਾਂ ਦੇ ਮਾਲਕ ਚੌਧਰੀ ਲੰਗਾਹ ਢਿੱਲੋਂ ਨਾਲ ਜਾ ਜੁੜਦਾ ਹੈ। ਚੌਧਰੀ ਲੰਗਾਹ ਗੁਰੂ ਅਰਜਨ ਦੇਵ […]

Loading