ਮੁੱਖ ਲੇਖ
September 01, 2025
123 views 5 secs 0

ਸੰਘ ਪਰਿਵਾਰ ਨੇ ਕਾਸ਼ੀ-ਮਥੁਰਾ ਮੁੱਦੇ ਨੂੰ ਭੜਕਾਉਣ ਦੀ ਰਣਨੀਤੀ ਘੜੀ

ਰਾਸ਼ਟਰੀ ਸਵੈਮਸੇਵਕ ਸੰਘ ਮਦੇ ਮੁਖੀ ਮੋਹਨ ਭਾਗਵਤ ਨੇ 28 ਅਗਸਤ 2025 ਨੂੰ ਦਿੱਲੀ ਦੇ ਭਾਰਤ ਮੰਡਪਮ ਵਿਚ ਸੰਘ ਦੇ ਤਿੰਨ ਦਿਨਾਂ ਸਮਾਗਮ ਦੌਰਾਨ ਇਕ ਅਜਿਹਾ ਬਿਆਨ ਦਿੱਤਾ, ਜਿਸ ਨੇ ਸਿਆਸੀ  ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ। ਭਾਗਵਤ ਨੇ ਕਿਹਾ ਕਿ ਆਰਐਸਐਸ ਨੇ ਸਿਰਫ ਰਾਮ ਮੰਦਰ ਅੰਦੋਲਨ ਨੂੰ ਸਮਰਥਨ ਦਿੱਤਾ ਸੀ, ਪਰ ਕਾਸ਼ੀ ਤੇ ਮਥੁਰਾ ਵਰਗੇ […]

Loading

ਮੁੱਖ ਲੇਖ
September 01, 2025
145 views 3 secs 0

ਦੰਦਾਂ ਤੇ ਚਮੜੀ ਦੀਆਂ ਸਮੱਸਿਆਵਾਂ ਬਣੀਆਂ ਯੂਕੇ ਫੌਜ ਵਿਚ ਭਰਤੀ ਦੀ ਵੱਡੀ ਅੜਚਣ

ਬ੍ਰਿਟਿਸ਼ ਫੌਜ ਵਿੱਚ ਨਵੇਂ ਸਿਪਾਹੀਆਂ ਦੀ ਭਰਤੀ ਦੇ ਮਾਮਲੇ ਵਿੱਚ ਦੰਦਾਂ ਦੀਆਂ ਸਮੱਸਿਆਵਾਂ ਵੱਡੀ ਅੜਚਣ ਬਣ ਰਹੀਆਂ ਹਨ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਪਿਛਲੇ ਚਾਰ ਸਾਲਾਂ ਵਿੱਚ 173 ਉਮੀਦਵਾਰਾਂ ਨੂੰ ਸਿਰਫ਼ ਦੰਦਾਂ ਦੀਆਂ ਬੀਮਾਰੀਆਂ, ਜਿਵੇਂ ਕਿ ਮਸੂੜਿਆਂ ਦੀ ਸਮੱਸਿਆ ਅਤੇ ਦੰਦਾਂ ਦੀ ਸੜਨ, ਕਾਰਨ ਭਰਤੀ ਤੋਂ ਇਨਕਾਰ ਕਰ ਦਿੱਤਾ ਗਿਆ। ਇਹ ਅੰਕੜੇ ਦਰਸਾਉਂਦੇ […]

Loading

ਮੁੱਖ ਲੇਖ
September 01, 2025
104 views 5 secs 0

ਪੰਜਾਬ ਸੰਤਾਪ ਨਾਲ ਜੁੜੇ ਕੇਸਾਂ ਵਿਚੋਂ ਰਿਹਾਅ ਹੋਏ ਸਿੱਖਾਂ ਨਾਲ ਰਾਜਸਥਾਨ ਸਰਕਾਰ ਕਿਉਂ ਕਰ ਰਹੀ ਏ ਵਿਤਕਰਾ?

ਬਘੇਲ ਸਿੰਘ ਧਾਲੀਵਾਲ  ਭਾਰਤ ਵਿੱਚ ਘੱਟ ਗਿਣਤੀ ਵਰਗਾਂ ਨੂੰ ਆਏ ਦਿਨ ਵੱਖ-ਵੱਖ ਤਰੀਕਿਆਂ ਨਾਲ ਨਿਸ਼ਾਨਾ ਬਣਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਰਾਜਸਥਾਨ ਵਿੱਚ ਭਾਜਪਾ ਸਰਕਾਰ ਵੱਲੋਂ ਸਿੱਖ ਭਾਈਚਾਰੇ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤੇ ਜਾਣ ਦੇ ਆਰੋਪ ਬਹੁਤ ਗੰਭੀਰ ਅਤੇ ਚਿੰਤਾਜਨਕ ਹਨ। ਰਾਜਸਥਾਨ ਪੁਲਿਸ ਵੱਲੋਂ 1984 ਦੇ ਸਮੇਂ ਨਾਲ ਜੁੜੇ ਕੇਸਾਂ ਵਿੱਚ ਸਜ਼ਾ […]

Loading

ਮੁੱਖ ਲੇਖ
August 29, 2025
108 views 1 sec 0

ਪਾਧਾ ਗੁਰਮੁਖਿ ਆਖੀਐ…….

ਇਕਵਾਕ ਸਿੰਘ ਪੱਟੀਪ੍ਰਸਿੱਧ ਦਾਰਸ਼ਨੀਕ ਅਰਸਤੂ ਦੇ ਵਿਚਾਰਾਂ ਤੋਂ ਗੱਲ ਸ਼ੁਰੂ ਕਰਦੇ ਹਾਂ ਉਹ ਲਿਖਦੇ ਹਨ ‘ਜਨਮ ਦੇਣ ਵਾਲੇ ਨਾਲੋਂ, ਚੰਗੀ ਸਿੱਖਿਆ ਦੇਣ ਵਾਲੇ ਨੂੰ ਜਿਆਦਾ ਸਨਮਾਨ ਦੇਣਾ ਚਾਹੀਦਾ ਹੈ, ਕਿਉਂਕਿ ਇੱਕ ਨੇ ਤਾਂ ਕੇਵਲ ਜਨਮ ਦਿੱਤਾ ਹੈ, ਪਰ ਦੂਜੇ ਨੇ ਜਿਊਣਾ ਸਿਖਾਇਆ ਹੈ।’ਜਪਾਨ ਦੀ ਮਸ਼ਹੂਰ ਕਹਾਵਤ ਹੈ ਕਿ, ‘ਮਹਾਨ ਅਧਿਆਪਕ ਦੇ ਚਰਨਾਂ ਵਿੱਚ ਗੁਜ਼ਾਰਿਆ ਇੱਕ […]

Loading

ਮੁੱਖ ਲੇਖ
August 29, 2025
110 views 8 secs 0

ਯੂਰਪ ਤੇ ਅਮਰੀਕਾ ਵਿਚ ਛਿੜਿਆ ਵਪਾਰਕ ਯੁਧ

ਯੂਰਪੀ ਯੂਨੀਅਨ ਦੇ ਨਵੇਂ ਨਿਯਮਾਂ ਨੇ ਅਮਰੀਕੀ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਬਹੁਤ ਪਰੇਸ਼ਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਉਨ੍ਹਾਂ ਦੇਸ਼ਾਂ ਤੇ ਨਵੇਂ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ ਜੋ ਅਮਰੀਕੀ ਕੰਪਨੀਆਂ ਦੀ ਤਾਕਤ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਧਮਕੀ ਯੂਰਪੀ ਯੂਨੀਅਨ ਦੇ ਦੋ ਮੁੱਖ ਨਿਯਮਾਂ ਤੇ ਆਧਾਰਿਤ ਹੈ: ਡਿਜੀਟਲ ਬਾਜ਼ਾਰ […]

Loading

ਮੁੱਖ ਲੇਖ
August 29, 2025
121 views 1 sec 0

ਭਾਰਤ ਵਿਚ ਦਾਜ ਕਾਰਨ ਮੌਤਾਂ ਦਾ ਭਿਆਨਕ ਸੱਚ ਕੀ ਹੈ?

ਭਾਰਤ ਵਿਚ ਨਾ ਤਾਂ ਦਾਜ ਦੀ ਰੀਤ ਨਵੀਂ ਹੈ ਤੇ ਨਾ ਹੀ ਇਸ ਨਾਂ ਹੇਠ ਹੋਣ ਵਾਲੀਆਂ ਮੌਤਾਂ ਜਾਂ ਹੱਤਿਆਵਾਂ। ਪੜ੍ਹਾਈ-ਲਿਖਾਈ ਵਧਣ ਤੇ ਕਈ ਕਨੂੰਨਾਂ ਦੇ ਬਾਵਜੂਦ ਵੀ ਇਸ ਸਮਾਜੀ ਕਲੰਕ ਤੋਂ ਛੁਟਕਾਰਾ ਨਹੀਂ ਮਿਲ ਸਕਿਆ। ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ (ਐੱਨਸੀਆਰਬੀ) ਦੇ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਨੇ। ਇਨ੍ਹਾਂ ਅੰਕੜਿਆਂ ਮੁਤਾਬਕ, 2017 ਤੋਂ 2022 […]

Loading

ਮੁੱਖ ਲੇਖ
August 29, 2025
108 views 6 secs 0

ਭਾਰਤ-ਕੈਨੇਡਾ ਸਬੰਧਾਂ ਵਿੱਚ ਨਵੀਂ ਸ਼ੁਰੂਆਤ: ਹਾਈ ਕਮਿਸ਼ਨਰਾਂ ਦੀ ਨਿਯੁਕਤੀ ਨਾਲ ਤਣਾਅ ਘਟਿਆ

ਭਾਰਤ ਅਤੇ ਕੈਨੇਡਾ ਵਿਚਕਾਰ ਸਬੰਧਾਂ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਤਣਾਅ ਤੋਂ ਬਾਅਦ ਹੁਣ ਨਵੀਂ ਰੌਸ਼ਨੀ ਵਿਖਾਈ ਦੇ ਰਹੀ ਹੈ। ਦੋਹਾਂ ਦੇਸ਼ਾਂ ਨੇ ਇੱਕੋ ਸਮੇਂ ਆਪਣੇ ਨਵੇਂ ਹਾਈ ਕਮਿਸ਼ਨਰਾਂ ਦੀ ਨਿਯੁਕਤੀ ਕੀਤੀ ਹੈ, ਜੋ ਕਿ ਸਬੰਧਾਂ ਨੂੰ ਮੁੜ ਬਹਾਲ ਕਰਨ ਦਾ ਵੱਡਾ ਸੰਕੇਤ ਹੈ। ਖਾਲਿਸਤਾਨ ਵਿਵਾਦ ਅਤੇ ਨਿਝਰ ਕਤਲ ਵਿਵਾਦ ਕਾਰਨ ਪਿਛਲੇ ਦੋ ਸਾਲਾਂ […]

Loading

ਮੁੱਖ ਲੇਖ
August 29, 2025
95 views 9 secs 0

ਅਮਰੀਕੀ ਫੌਜ ਨੂੰ ਨਵੇਂ ਸੈਨਿਕਾਂ ਦੀ ਭਰਤੀ ਵਿੱਚ ਆ ਰਹੀ ਹੈ ਵੱਡੀ ਮੁਸ਼ਕਲ

ਅਮਰੀਕੀ ਫੌਜ ਨੂੰ ਨਵੇਂ ਸੈਨਿਕਾਂ ਦੀ ਭਰਤੀ ਵਿੱਚ ਵੱਡੀ ਮੁਸ਼ਕਲ ਆ ਰਹੀ ਸੀ। ਪਿਛਲੇ ਕੁਝ ਸਾਲਾਂ ਵਿੱਚ ਭਰਤੀ ਦੇ ਟੀਚੇ ਪੂਰੇ ਨਹੀਂ ਹੋ ਰਹੇ ਸਨ, ਪਰ ਹੁਣ ਫੌਜ ਨੇ ਇੱਕ ਨਵਾਂ ਤਰੀਕਾ ਅਪਣਾਇਆ ਹੈ – ਟਿਕਟਾਕ। ਇਹ ਚੀਨੀ ਐਪ, ਜਿਸ ਨੂੰ ਅਮਰੀਕੀ ਸਰਕਾਰ ਨੇ ਸੁਰੱਖਿਆ ਖਤਰਾ ਮੰਨਿਆ ਸੀ, ਹੁਣ ਫੌਜੀ ਭਰਤੀ ਦਾ ਅਹਿਮ ਹਿੱਸਾ ਬਣ […]

Loading

ਮੁੱਖ ਲੇਖ
August 29, 2025
84 views 27 secs 0

ਵੋਟਰ ਸੂਚੀਆਂ ’ਚ ਮਿਆਰੀ ਸੁਧਾਰ ਕਿਵੇਂ ਹੋਵੇ?

ਯੋਗੇਂਦਰ ਯਾਦਵ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਨੇ ਪਿਛਲੇ ਦਿਨੀਂ ਐਤਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਜਾਣੇ-ਪਛਾਣੇ ਦਾਅਵੇ ਨੂੰ ਦੁਹਰਾਇਆ ਹੈ ਕਿ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਮੁੜ-ਪੜਤਾਲ (ਐੱਸ.ਆਈ.ਆਰ.) ਸਾਡੀ ਵੋਟਰ ਸੂਚੀ ਦੀਆਂ ਖਾਮੀਆਂ ਨੂੰ ਦੂਰ ਕਰਨ ਦਾ ਇਕਮਾਤਰ ਹੱਲ ਹੈ। ਰਾਹੁਲ ਗਾਂਧੀ ਵਲੋਂ ਮਹਾਦੇਵਪੁਰਾ ਵਿਚ ਵੋਟਰ ਸੂਚੀ ਵਿਚ ਧੋਖਾਧੜੀ ਦਾ ਪਰਦਾਫਾਸ਼ ਕਰਨ […]

Loading

ਮੁੱਖ ਲੇਖ
August 28, 2025
147 views 6 secs 0

ਕੀ ਅਮਰੀਕਾ, ਰੂਸ ਤੇ ਯੂਕ੍ਰੇਨ ਵਿਚਾਲੇ ਕਰਵਾ ਸਕੇਗਾ ਸ਼ਾਂਤੀ ਸਮਝੌਤਾ?

ਚੌਵੀ ਫਰਵਰੀ 2022 ਨੂੰ ਰੂਸ ਵੱਲੋਂ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਉਹ ਜੰਗ ਹਾਲੇ ਤੱਕ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੂਜੀ ਵਾਰ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਉਨ੍ਹਾਂ ਵੱਲੋਂ ਇਹ ਜੰਗ ਸਮਾਪਤ ਕਰਵਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਇਸੇ ਤਹਿਤ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਟਰੰਪ ਦਾ ਸ਼ਾਂਤੀ ਵਾਰਤਾ ਸੱਦਾ ਸਵੀਕਾਰਨ ਤੋਂ ਬਾਅਦ […]

Loading