ਮੁੱਖ ਲੇਖ
July 07, 2025
45 views 0 secs 0

ਇੱਕ ਬੂਟਾ ਅੰਬੀ ਦਾ…….

ਵਰਿੰਦਰ ਸਿੰਘ ਨਿਮਾਣਾ ਬਚਪਨ ਦੇ ਦਿਨੀਂ ਪਿੰਡ ਵਿੱਚ ਮੀਹਾਂ ਦੀ ਰੁੱਤੇ ਪੱਕਣ ਵਾਲੇ ਅੰਬਾਂ, ਜਾਮਣਾਂ ਤੇ ਅਮਰੂਦਾਂ ਵਾਲੇ ਰੁੱਖਾਂ ਦੀ ਭਰਮਾਰ ਰਿਹਾ ਕਰਦੀ ਸੀ। ਪਿੰਡ ਦੀ ਜਿਹੜੀ ਮਰਜ਼ੀ ਦਿਸ਼ਾ ਵੱਲ ਚਲੇ ਜਾਣਾ, ਹਰ ਪਾਸੇ ਵੱਖ ਵੱਖ ਮੌਸਮਾਂ ’ਚ ਕੁਦਰਤੀ ਨਿਆਮਤਾਂ ਦੇ ਇਹ ਖ਼ਜ਼ਾਨੇ ਧਰਤੀ ਮਾਂ ਦੇ ਸੀਨੇ ’ਤੇ ਉਲੱਦੇ ਹੋਏ ਘੁੱਗ ਵਸਦੀ ਜ਼ਿੰਦਗੀ ਦੀਆਂ ਬਰਕਤਾਂ […]

Loading

ਮੁੱਖ ਲੇਖ
July 07, 2025
41 views 5 secs 0

ਛੋਟੀਆਂ ਖ਼ੁਸ਼ੀਆਂ ਦੇ ਪਲਾਂ ਨਾਲ ਭਰਿਆ ਪਿਆ ਹੈ ਜ਼ਿੰਦਗੀ ਦਾ ਸਫ਼ਰ

ਨਰਿੰਦਰ ਪਾਲ ਸਿੰਘ ਗਿੱਲ ਜ਼ਿੰਦਗੀ ਇੱਕ ਅਜਿਹਾ ਸਫ਼ਰ ਹੈ, ਜਿਸ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਕਈ ਵਾਰ ਅਸੀਂ ਵੱਡੀਆਂ ਪ੍ਰਾਪਤੀਆਂ, ਵੱਡੀਆਂ ਖ਼ੁਸ਼ੀਆਂ ਅਤੇ ਵੱਡੇ ਟੀਚਿਆਂ ਦੀ ਭਾਲ ਵਿੱਚ ਇੰਨੇ ਗੁਆਚ ਜਾਂਦੇ ਹਾਂ ਕਿ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਰੋਜ਼ਾਨਾ ਦੀਆਂ ਖ਼ੁਸ਼ੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਅਸੀਂ ਸੋਚਦੇ ਹਾਂ ਕਿ ਖ਼ੁਸ਼ੀ ਉਦੋਂ ਮਿਲੇਗੀ ਜਦੋਂ ਸਾਨੂੰ ਨੌਕਰੀ ਵਿੱਚ […]

Loading

ਮੁੱਖ ਲੇਖ
July 07, 2025
44 views 5 secs 0

ਅਮਰੀਕੀ ਯੂਨੀਵਰਸਿਟੀ ਹਾਰਵਰਡ ਤੋਂ ਸੇਧ ਲੈਣ ਭਾਰਤੀ ਯੂਨੀਵਰਸਿਟੀਆਂ

ਪ੍ਰੋ. (ਸੇਵਾਮੁਕਤ) ਸੁਖਦੇਵ ਸਿੰਘ ਮਨੁੱਖੀ ਚੇਤਨਾ ਅਤੇ ਮਿਹਨਤ ਨਾਲ ਗਿਆਨ ਦਾ ਵਿਕਾਸ ਇੱਕ ਸਮਾਜਿਕ ਸ਼ਕਤੀ ਵਜੋਂ ਹੋਇਆ ਹੈ। ਗਿਆਨ ਦਾ ਵਿਕਾਸ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸਮੂਹ ਦੀ ਕਿਸੇ ਇੱਕ ਕੋਸ਼ਿਸ਼ ਦਾ ਨਤੀਜਾ ਨਹੀਂ ਹੁੰਦਾ ਸਗੋਂ ਮਨੁੱਖ ਦੀਆਂ ਨਿਰੰਤਰ ਬਹੁਤ ਸਾਰੀਆਂ ਇਤਿਹਾਸਕ ਅਤੇ ਸਮਕਾਲੀ ਕੋਸ਼ਿਸ਼ਾਂ ਦਾ ਫ਼ਲ ਹੁੰਦਾ ਹੈ। ਇਸ ਲਈ ਗਿਆਨ ਸਮਾਜ ਦੀ ਧਰੋਹਰ ਹੁੰਦਾ […]

Loading

ਮੁੱਖ ਲੇਖ
July 04, 2025
32 views 8 secs 0

ਆਵਾਜ਼ ਪ੍ਰਦੂਸ਼ਣ ਲਈ ਖੁਦ ਜ਼ਿੰਮੇਵਾਰ ਹੈ ਮਨੁੱਖ

ਅਸ਼ਵਨੀ ਚਤਰਥ ਸਾਡੇ ਵਾਤਾਵਰਣ ਵਿੱਚ ਦਾਖ਼ਲ ਹੋ ਕੇ ਇਸ ਦੀ ਕੁਦਰਤੀ ਨਿਰਮਲਤਾ ਨੂੰ ਮਲੀਨ ਕਰਨ ਵਾਲੇ ਅਜਿਹੇ ਕਿਸੇ ਵੀ ਪਦਾਰਥ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਊਰਜਾ, ਜੋ ਵਾਤਾਵਰਣ ਦੇ ਕੁਦਰਤੀ ਗੁਣਾਂ ਨੂੰ ਨਸ਼ਟ ਕਰਦੀ ਹੋਵੇ ਜਾਂ ਉਸ ਵਿੱਚ ਰਹਿੰਦੇ ਜੀਵਾਂ ਨੂੰ ਨੁਕਸਾਨ ਪਹੁੰਚਾਉਂਦੀ ਹੋਵੇ, ਨੂੰ ਪ੍ਰਦੂਸ਼ਕ ਕਿਹਾ ਜਾਂਦਾ ਹੈ। ਜਿੱਥੇ ਪਦਾਰਥ-ਯੁਕਤ ਪ੍ਰਦੂਸ਼ਣ ਪਦਾਰਥ ਸਾਡੇ […]

Loading

ਮੁੱਖ ਲੇਖ
July 04, 2025
39 views 3 secs 0

ਕਿੰਨਾ ਕੁ ਮਹੱਤਵਪੂਰਨ ਹੈ ਪੰਜਾਬ ਮੰਤਰੀ ਮੰਡਲ ’ਚ ਰੱਦੋਬਦਲ

ਉਜਾਗਰ ਸਿੰਘ ਇਉਂ ਲੱਗ ਰਿਹਾ ਹੈ ਕਸ਼ਮੀਰ ਸਿੰਘ ਸੋਹਲ ਵਿਧਾਨਕਾਰ ਤਰਨ ਤਾਰਨ ਦੇ ਸਵਰਗਵਾਸ ਹੋਣ ਨਾਲ ਖ਼ਾਲੀ ਹੋਈ ਸੀਟ ਦੀ ਚੋਣ ਵੀ ਚੋਣ ਕਮਿਸ਼ਨ ਨੂੰ ਦਸੰਬਰ 2025 ਤੋਂ ਪਹਿਲਾਂ ਕਰਵਾਉਣੀ ਪਵੇਗੀ। ਉਸ ਚੋਣ ਨੂੰ ਵੀ ਸਰਕਾਰ ਲੋਕਾਂ ਨਾਲ ਚੋਣ ਜਿੱਤਣ ਵਾਲੇ ਵਿਧਾਇਕ ਨੂੰ ਮੰਤਰੀ ਬਣਾਉਣ ਦਾ ਵਾਅਦਾ ਕਰ ਕੇ ਜਿੱਤੇਗੀ। ਇਸੇ ਕਰਕੇ ਮੰਤਰੀ ਮੰਡਲ ਵਿੱਚ […]

Loading

ਮੁੱਖ ਲੇਖ
July 03, 2025
45 views 1 sec 0

ਸ਼ਹੀਦ ਭਾਈ ਮਨੀ ਸਿੰਘ ਦੀ ਸ਼ਹਾਦਤ

ਸੁਖਵਿੰਦਰ ਸਿੰਘ ਮੁੱਲਾਂਪੁਰ ਭਾਈ ਮਨੀ ਸਿੰਘ ਜੀ ਦਾ ਜਨਮ 10 ਜੁਲਾਈ 1644 ਈ ਨੂੰ ਅਲੀਪੁਰ ਜ਼ਿਲ੍ਹੇ ਦੇ ਮੁਜ਼ੱਫਰਗੜ੍ਹ (ਪਾਕਿਸਤਾਨ) ਵਿੱਚ ਭਾਈ ਮਾਈ ਦਾਸ ਅਤੇ ਬੀਬੀ ਮਦਰੀ ਬਾਈ ਦੇ ਘਰ ਹੋਇਆ। ਉਨ੍ਹਾਂ ਦਾ ਵਿਆਹ 1659 ਈ. ਨੂੰ ਭਾਈ ਲੱਖੀ ਸ਼ਾਹ ਵਣਜਾਰਾ ਦੀ ਪੁੱਤਰੀ ਨਾਲ ਹੋਇਆ।1657 ਈ. ਨੂੰ ਭਾਈ ਮਨੀ ਸਿੰਘ ਆਪਣੇ ਪਿਤਾ ਨਾਲ ਗੁਰੂ ਹਰਿ ਰਾਏ […]

Loading

ਮੁੱਖ ਲੇਖ
July 03, 2025
54 views 1 sec 0

ਮੁੜ ਮੁੜ ਯਾਦ ਆਵੇ ਪੁਰਾਣੇ ਪੰਜਾਬੀ ਗਾਣਿਆਂ ਦੀ

ਸੁਖਮਿੰਦਰ ਸੇਖੋਂ ਕੋਈ ਵੇਲਾ ਸੀ ਜਦੋਂ ਤਵਿਆਂ ਵਾਲੇ ਸਪੀਕਰ ਪਿੰਡਾਂ ਦੇ ਬਨੇਰਿਆਂ ’ਤੇ ਵੱਜਿਆ ਕਰਦੇ ਸਨ। ਸਪੀਕਰ ਨੂੰ ਮੰਜਾ ਖੜ੍ਹਾ ਕਰਕੇ ਰੱਸਿਆਂ ਨਾਲ ਬੰਨ੍ਹ ਕੇ ਵੀ ਕੰਮ ਸਾਰਿਆ ਜਾਂਦਾ ਸੀ ਤਾਂ ਜੋ ਆਵਾਜ਼ ਦੂਰ ਤੀਕ ਪਹੁੰਚ ਸਕੇ। ਇਸ ਧੁਤੂਨੁਮਾ ਸਪੀਕਰ ਨੂੰ ਮਸ਼ੀਨ ਨਾਲ ਚਲਾਇਆ ਜਾਂਦਾ ਸੀ ਤੇ ਤਵੇ ਬਦਲਦੇ ਰਹਿੰਦੇ ਸਨ। ਪਿੰਡਾਂ ਵਿੱਚ ਲੋਕ ਗਾਇਕਾਂ […]

Loading

ਮੁੱਖ ਲੇਖ
July 03, 2025
52 views 1 sec 0

ਪੰਜਾਬੀ ਕਲਾਕਾਰਾਂ ਦੀ ਹੋਂਦ, ਭਾਸ਼ਾ, ਫ਼ਰਜ਼ ਅਤੇ ਚਿੰਤਨ

ਸ. ਦਲਵਿੰਦਰ ਸਿੰਘ ਘੁੰਮਣਪ੍ਰਸਿੱਧ ਗਾਇਕ ਦਿਲਜੀਤ ਦਾ ਜਨਮ 1984 ਦਾ ਹੋਣ ਕਰਕੇ ਆਪਣੇ ਵਿੱਚ ਪੰਜਾਬ ਨਾਲ ਹੋਈ ਬੇਇਨਸਾਫ਼ੀ ਦੀ ਚੀਸ ਲੈ ਕੇ ਕਿਤੇ ਨਾ ਕਿਤੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਡਰ, ਭਉ ਤੋਂ ਮੁਕਤ ਰਹਿ ਕੇ ਚਰਚਾ ਦਾ ਵਿਸ਼ਾ ਬਣਦਾ ਰਹਿੰਦਾ ਹੈ।ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਰਦਾਰ ਜੀ 3’ ਦਾ ਭਾਰਤੀ ਮੀਡੀਏ ਸਮੇਤ ਭਾਰਤ ਵਿੱਚ […]

Loading

ਮੁੱਖ ਲੇਖ
July 03, 2025
54 views 2 secs 0

ਐਮਰਜੈਂਸੀ ਦਾ ਯੁੱਗ ਬਨਾਮ ਲੋਕਤੰਤਰ ਦਾ ਸੰਕਟ

ਅਭੈ ਕੁਮਾਰ ਦੂਬੇ ਇੰਦਰਾ ਗਾਂਧੀ ਦੁਆਰਾ 1975 ’ਚ ਆਪਣੀ ਕੁਰਸੀ ਬਚਾਉਣ ਲਈ ਦੇਸ਼ ’ਤੇ ਥੋਪੀ ਗਈ ਐਮਰਜੈਂਸੀ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਹ ਥੋੜ੍ਹੀ ਹੈ। ਮੈਂ, ਪਿਤਾ ਜੀ ਤੇ ਮੇਰਾ ਪਰਿਵਾਰ ਵੀ ਇਸ ਐਮਰਜੈਂਸੀ ਦੌਰਾਨ ਹੋਏ ਰਾਜਨੀਤਕ ਤਸ਼ੱਦਦ ਦਾ ਸ਼ਿਕਾਰ ਰਹੇ ਹਾਂ। ਪਰ ਕੀ ਐਮਰਜੈਂਸੀ ਤੋਂ ਅਸੀਂ, ਸਾਡੇ ਸਿਆਸੀ ਨੇਤਾਵਾਂ ਤੇ ਸਾਡੀ ਲੋਕਤੰਤਰਿਕ ਪ੍ਰਣਾਲੀ ਨੇ […]

Loading

ਮੁੱਖ ਲੇਖ
July 03, 2025
37 views 9 secs 0

ਪੰਜਾਬ ਸਰਕਾਰ ਬਾਜ਼ਾਰ ਤੇ ਵਪਾਰੀ ਦੇ ਰਹਿਮ ’ਤੇ ਨਾ ਛੱਡੇ ਕਿਸਾਨਾਂ ਨੂੰ

ਦਵਿੰਦਰ ਸ਼ਰਮਾ ਪਿਛਲੇ ਹਫ਼ਤੇ ਹੀ ਪੰਜਾਬ ਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਾਂ-ਬੱਧ ਕਾਰਜ ਯੋਜਨਾ (ਸ਼ਡਿਊਲ) ਦਾ ਉਦਘਾਟਨ ਕੀਤਾ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਮੌਕਿਆਂ ’ਤੇ ਇਸ ਬਾਰੇ ਗੱਲ ਕਰਦਿਆਂ ਆਪਣੇ ਪ੍ਰਚਾਰ ਦੌਰਾਨ ਸਰਹੱਦੀ ਸੂਬੇ ਵਿੱਚ ਅਗਲੀ ਉਦਯੋਗਿਕ ਕ੍ਰਾਂਤੀ ਦੇ ਬੀਜ ਬੀਜਣ ਦੇ ਦਾਅਵੇ ਕੀਤੇ […]

Loading