ਮੁੱਖ ਲੇਖ
June 24, 2025
58 views 15 secs 0

ਚੋਣ ਕਮਿਸ਼ਨ ਦੀ ਜਵਾਬਦੇਹੀ ਕਿਉਂ ਨਹੀਂ ਹੈ?

ਡਾਕਟਰ ਗਿਆਨ ਪਾਠਕ : ਆਜ਼ਾਦੀ ਦੇ ਬਾਅਦ ਤੋਂ ਅਜਿਹਾ ਕਦੇ ਨਹੀਂ ਹੋਇਆ ਸੀ, ਜਦੋਂ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ‘ਤੇ ਲੋਕਾਂ ਵਲੋਂ ਇੰਨਾ ਖੁੱਲ੍ਹ ਕੇ ਅਵਿਸ਼ਵਾਸ ਪ੍ਰਗਟਾਇਆ ਜਾ ਰਿਹਾ ਹੋਵੇ। ਈ.ਸੀ.ਆਈ. ਨੂੰ ਚੋਣਾਂ ਦੌਰਾਨ ਇਕ ਨਿਰਪੱਖ ਅੰਪਾਇਰ ਦੇ ਰੂਪ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਪਰ ਕਈ ਮੌਕਿਆਂ ‘ਤੇ ਅਜਿਹਾ ਲੱਗਿਆ ਕਿ ਜਿਵੇਂ ਇਹ ਪ੍ਰਧਾਨ ਮੰਤਰੀ […]

Loading

ਮੁੱਖ ਲੇਖ
June 21, 2025
51 views 7 secs 0

ਬਹੁਤ ਪੁਰਾਣੀ ਹੈ ਅਮਰੀਕਾ ਅਤੇ ਪਾਕਿਸਤਾਨ ਦੀ ਦੋਸਤੀ

-ਸ੍ਰੀਰਾਮ ਚੌਲੀਆ :ਕਾਰਲ ਮਾਰਕਸ ਨੇ ਕਿਹਾ ਸੀ ਕਿ ‘ਇਤਿਹਾਸ ਖ਼ੁਦ ਨੂੰ ਦੁਹਰਾਉਂਦਾ ਹੈ-ਪਹਿਲਾਂ ਤ੍ਰਾਸਦੀ ਦੇ ਰੂਪ ਵਿੱਚ ਅਤੇ ਫਿਰ ਮਜ਼ਾਕ ਦੇ ਰੂਪ ਵਿੱਚ।’ ਕੱਟੜ ਜਹਾਦੀ ਸੋਚ ਵਾਲੇ ਪਾਕਿਸਤਾਨੀ ਫ਼ੌਜ ਮੁਖੀ ਅਤੇ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਦੁਪਹਿਰ ਦੇ ਭੋਜ ਲਈ ਸੱਦ ਕੇ ਅਤੇ ਪਾਕਿਸਤਾਨ ਨਾਲ ਡੂੰਘੇ […]

Loading

ਮੁੱਖ ਲੇਖ
June 21, 2025
50 views 3 secs 0

ਵਧ ਰਿਹਾ ਹੈ ਪਰਮਾਣੂ ਜੰਗ ਹੋਣ ਦਾ ਖ਼ਤਰਾ

ਡਾ. ਅਰੁਣ ਮਿੱਤਰਾ : ਰੂਸ ਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ, ਇਜ਼ਰਾਇਲ ਵੱਲੋਂ ਗਾਜ਼ਾ ਉੱਤੇ ਲਗਾਤਾਰ ਕੀਤੀ ਜਾ ਰਹੀ ਹਮਲਾਵਰ ਕਾਰਵਾਈ ਅਤੇ ਹੁਣ ਇਜ਼ਰਾਇਲ ਵੱਲੋਂ ਇਰਾਨ ਉੱਤੇ ਕੀਤੇ ਹਮਲੇ ਤੇ ਇਰਾਨ ਦੀ ਜਵਾਬੀ ਕਾਰਵਾਈ ਕਾਰਨ ਪੈਦਾ ਹੋਏ ਤਣਾਅਪੂਰਨ ਹਾਲਾਤ ਵਿੱਚ ਪਰਮਾਣੂ ਹਥਿਆਰਾਂ ਦੇ ਵਰਤੋਂ ਦੇ ਡਰ ਨੇ ਦੁਨੀਆ ਭਰ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। […]

Loading

ਮੁੱਖ ਲੇਖ
June 21, 2025
72 views 6 secs 0

ਇਜ਼ਰਾਇਲ-ਇਰਾਨ ਜੰਗ ਦੇ ਨਿਕਲ ਸਕਦੇ ਹਨ ਖ਼ਤਰਨਾਕ ਨਤੀਜੇ

ਇਜ਼ਰਾਇਲ ਨੇ ਪਿਛਲੇ ਦਿਨੀਂ ‘ਅਪਰੇਸ਼ਨ ਰਾਈਜ਼ਿੰਗ ਲਾਈਨ’ ਤਹਿਤ ਇਰਾਨ ਦੇ ਫ਼ੌਜੀ ਤੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸਵੇਰੇ ਪੰਜ ਵਜੇ ਇਜ਼ਰਾਇਲ ਦੇ 500 ਫਾਈਟਰ ਜੈੱਟ ਇਰਾਨ ਦੇ ਅੰਦਰ ਵੜ ਗਏ ਤੇ ਦੋ ਵਾਰ ਉਸ ਦੇ 100 ਪਰਮਾਣੂ ਟਿਕਾਣਿਆਂ ’ਤੇ ਤਾਬੜਤੋੜ ਬੰਬਾਰੀ ਕੀਤੀ।ਛੇ ਸ਼ਹਿਰਾਂ ਉੱਤੇ ਵੀ ਹਮਲਾ ਕੀਤਾ ਜਿਸ ਕਰਕੇ 138 ਤੋਂ ਵੱਧ ਇਰਾਨੀਆਂ ਦੀ ਮੌਤ […]

Loading

ਮੁੱਖ ਲੇਖ
June 21, 2025
52 views 5 secs 0

ਪਿੰਡਾਂ ਦੇ ਵਜੂਦ ਨੂੰ ਖੋਰਾ ਲਗਾ ਰਿਹੈ ਬੇਤਹਾਸ਼ਾ ਸ਼ਹਿਰੀਕਰਨ

ਪਿਛਲੇ ਦਿਨੀਂ ਲੁਧਿਆਣਾ ਸ਼ਹਿਰ ਦੇ ਆਲੇ-ਦੁਆਲੇ ਪਿੰਡਾਂ ਦੀ ਬਾਈ ਹਜ਼ਾਰ ਏਕੜ ਜ਼ਮੀਨ ’ਤੇ ਸ਼ਹਿਰੀ ਮਿਲਖਾਂ ਵਸਾਉਣ ਸਬੰਧੀ ਆਈ ਖ਼ਬਰ ਨੇ ਪੂਰੇ ਦਿਹਾਤੀ ਖੇਤਰ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਭੋਂ ਪ੍ਰਾਪਤੀ ਕਰਨ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਧਰਨੇ, ਮੁਜ਼ਾਹਰੇ ਅਤੇ ਰੋਸ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਿੰਡਾਂ ਵਿੱਚ ਵਸਦੇ ਭਾਰਤ ਨੇ ਵੀ ਪੱਛਮੀ […]

Loading

ਮੁੱਖ ਲੇਖ
June 21, 2025
75 views 1 sec 0

ਜ਼ਿੰਦਗੀ ਭਰ ਦੇ ਜ਼ਖ਼ਮ ਦੇ ਜਾਂਦੇ ਹਨ ਹਵਾਈ ਹਾਦਸੇ

ਦੁਰ ਦਾ ਸ਼ਬਦੀ ਅਰਥ ਹੈ ਬੁਰਾ/ਦੁੱਖ। ਜਿਸ ਸ਼ਬਦ ਦੇ ਸ਼ੁਰੂ ਵਿੱਚ ਦੁਰ ਜੁੜ ਜਾਵੇ ਉਹ ਦੁਖਦਾਈ ਹੋ ਨਿੱਬੜਦਾ ਹੈ। ਜਿਨ੍ਹਾਂ ਹੋਰ ਸ਼ਬਦਾਂ ਮੂਹਰੇ ਵੀ ਦੁਰ ਜੁੜਦਾ ਹੈ, ਉਹ ਰੂਹ ਨੂੰ ਖ਼ੁਸ਼ੀ ਨਹੀਂ, ਚੀਸ ਦਿੰਦੇ ਹਨ। ਅਹਿਮਦਾਬਾਦ ਵਿੱਚ 12 ਜੂਨ ਨੂੰ ਇੱਕ ਦੁਰਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਦੇਸ਼ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਜਹਾਜ਼ […]

Loading

ਮੁੱਖ ਲੇਖ
June 20, 2025
68 views 5 secs 0

ਆਮਦਨ ਵਧਾਉਣ ਲਈ ਖੇਤੀ ਨਾਲ ਸਹਾਇਕ ਧੰਦੇ ਅਪਨਾਉਣ ਕਿਸਾਨ

ਪੰਜਾਬ ਦੇ ਖੇਤੀਬਾੜੀ ਖੇਤਰ ਦੀ ਮੁੱਖ ਸਮੱਸਿਆ ਕਣਕ-ਝੋਨੇ ਦੇ ਫ਼ਸਲ ਚੱਕਰ ਵਿਚੋਂ ਕੁਝ ਰਕਬਾ ਕੱਢ ਕੇ ਦੂਜੀਆਂ ਫ਼ਸਲਾਂ ਹੇਠ ਲੈ ਕੇ ਆਉਣਾ ਹੈ। ਸਾਰੇ ਮਾਹਿਰ ਮੰਨਦੇ ਹਨ ਕਿ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਵੱਧ ਤੋਂ ਵੱਧ 10 ਲੱਖ ਹੈਕਟਰ ਰਕਬਾ ਹੀ ਕੱਢਿਆ ਜਾ ਸਕਦਾ ਹੈ। ਇਸ ਨਾਲ ਮੰਨਿਆ ਜਾਂਦਾ ਹੈ ਕਿ ਧਰਤੀ ਹੇਠਲੇ ਪਾਣੀ ਦੀ […]

Loading

ਮੁੱਖ ਲੇਖ
June 20, 2025
57 views 5 secs 0

ਪਾਰਸ ਹੋਆ ਪਾਰਸਹੁ ਸਤਿਗੁਰ ਪਰਚੇ ਸਤਿਗੁਰ ਕਹਣਾ

ਰਮੇਸ਼ ਬੱਗਾ ਚੋਹਲਾ : ਪਾਰਸ ਹੋਆ ਪਾਰਸਹੁ ਸਤਿਗੁਰ ਪਰਚੇ ਸਤਿਗੁਰ ਕਹਣਾ।ਚੰਦਨੁ ਹੋਇਆ ਚੰਦਨਹੁ ਗੁਰ ਉਪਦੇਸ ਰਹਤਿ ਵਿਚਿ ਰਹਣਾ।ਜੋਤਿ ਸਮਾਣੀ ਜੋਤਿ ਵਿਚਿ ਗੁਰਮਤਿ ਸੁਖੁ ਦੁਰਮਤਿ ਦੁਖ ਦਹਣਾ। ਉੱਚ-ਕੋਟੀ ਦੇ ਕਵੀ ਅਤੇ ਗੁਰੂ ਕਾਲ ਦੇ ਪ੍ਰਬੁੱਧ ਦਾਰਸ਼ਨਿਕ ਭਾਈ ਗੁਰਦਾਸ ਜੀ ਦੀਆਂ ਕਲਮਬੰਧ ਕੀਤੀਆਂ ਇਹ ਪੰਕਤੀਆਂ ਇਸ ਗੱਲ ਦੀਆਂ ਹਾਮੀ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਚਰਨ […]

Loading

ਮੁੱਖ ਲੇਖ
June 20, 2025
57 views 4 secs 0

ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦਾ ਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ

ਪ੍ਰੋ. ਨਵ ਸੰਗੀਤ ਸਿੰਘ : ਤਖ਼ਤ ਦਮਦਮਾ ਸਾਹਿਬ (ਤਲਵੰਡੀ ਸਾਬੋ) ਅਧਿਆਤਮਕ, ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਮਹੱਤਤਾ ਦਾ ਧਾਰਨੀ ਹੈ। ਇਸ ਨੂੰ ‘ਗੁਰੂ ਕੀ ਕਾਸ਼ੀ’ ਵਜੋਂ ਵੀ ਜਾਣਿਆ ਜਾਂਦਾ ਹੈ। ਸਿੱਖ ਪੰਥ ਦੇ ਚੌਥੇ ਤਖ਼ਤ ਵਜੋਂ ਮਾਨਤਾ ਪ੍ਰਾਪਤ ਇਸ ਧਰਤੀ ’ਤੇ ਗੁਰੂ ਨਾਨਕ ਦੇਵ, ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੇ ਚਰਨ ਪਾਏ।ਗੁਰੂ ਨਾਨਕ ਪਹਿਲੀ […]

Loading

ਮੁੱਖ ਲੇਖ
June 19, 2025
62 views 4 secs 0

ਪੰਜਾਬ ਨੂੰ ਖ਼ੁਸ਼ਹਾਲ ਸੂਬਾ ਬਣਾਉਣ ਲਈ ਕੀਤੇ ਜਾਣ ਵੱਡੇ ਉਪਰਾਲੇ

ਪੰਜਾਬ ’ਚੋਂ ਨਿਰਯਾਤ ਹੋਣ ਵਾਲੀ ਸਭ ਤੋਂ ਵੱਡੀ ਵਸਤੂ ਬਾਸਮਤੀ ਹੈ ਜਿਹੜੀ ਹਰ ਸਾਲ ਪ੍ਰਾਂਤ ਲਈ 20 ਹਜ਼ਾਰ ਕਰੋੜ ਰੁਪਏ ਤੋਂ ਉੱਪਰ ਕਮਾਈ ਕਰਦੀ ਹੈ। ਪੰਜਾਬ ਖੇਤੀ ਵਿੱਚ ਦੇਸ਼ ਦਾ ਸਭ ਤੋਂ ਉੱਨਤ ਸੂਬਾ ਹੈ। ਇਸ ਨੂੰ ਫ਼ਾਰਮ ਸਟੇਟ ਕਿਹਾ ਜਾਂਦਾ ਹੈ ਕਿਉਂ ਜੋ ਇਸ ਦੇ 100 ਫ਼ੀਸਦੀ ਖੇਤਰ ’ਤੇ ਖੇਤੀ ਕੀਤੀ ਜਾ ਸਕਦੀ ਹੈ […]

Loading