ਮੁੱਖ ਲੇਖ
July 12, 2025
88 views 6 secs 0

ਕੀ ਭਾਰਤ ਬਣ ਸਕੇਗਾ ਆਰਥਿਕ ਮਹਾਂਸ਼ਕਤੀ?

-ਡਾ. ਅਮਨਪ੍ਰੀਤ ਸਿੰਘ ਬਰਾੜਭਾਰਤ ਦਾ ਖੇਤੀ ਖੇਤਰ ਹਮੇਸ਼ਾ ਹੀ ਵਿਸ਼ਵ ਵਪਾਰ ਲਈ ਖਿੱਚ ਦਾ ਕੇਂਦਰ ਰਿਹਾ ਹੈ। ਏਥੇ ਆਬਾਦੀ ਜ਼ਿਆਦਾ ਹੋਣ ਕਰਕੇ ਹਰ ਕੋਈ ਆਪਣੀ ਵਸਤੂ ਏਥੇ ਵੇਚਣਾ ਚਾਹੁੰਦਾ ਹੈ। ਅੱਜ ਬੇਸ਼ੱਕ ਲੋਕ ਪਾਣੀ ਦੀ ਮਹੱਤਤਾ ਜ਼ਿਆਦਾ ਗਿਣਦੇ ਹਨ ਪਰ ਪਾਣੀ ਪਿੱਛੇ ਲੜਾਈਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ। ਉਸ ਦਾ ਮੁੱਖ ਕਾਰਨ ਸੀ ਅਨਾਜ ਦੀ […]

Loading

ਮੁੱਖ ਲੇਖ
July 11, 2025
97 views 7 secs 0

ਨੀ ਘੜਾ ਨਾ ਚਕਾਇਓ ਕੁੜੀਓ…….

ਮਨੁੱਖ ਅਤੇ ਮਿੱਟੀ ਦਾ ਰਿਸ਼ਤਾ ਬਹੁਤ ਗੂੜ੍ਹਾ ਹੈ। ਮਨੁੱਖ ਮਿੱਟੀ ਵਿੱਚ ਹੀ ਜੰਮਿਆ ਅਤੇ ਖੇਡਿਆ ਹੈ। ਮਿੱਟੀ ਅਜਿਹੀ ਤਾਕਤਵਰ ਹੈ ਕਿ ਮਨੁੱਖ ਦੇ ਜਿਉਂਦੇ ਰਹਿਣ ’ਚ ਇਹ ਸਹਾਈ ਹੁੰਦੀ ਹੈ। ਧਰਤੀ ਉੱਤੇ ਤੁਰਨ ਲਈ ਮਿੱਟੀ ਦੇ ਕਣਾਂ ਕਰ ਕੇ ਹੀ ਅਸੀਂ ਅਗਾਂਹ ਕਦਮ ਪੁੱਟਦੇ ਹਾਂ। ਢਿੱਡ ਭਰਨ ਲਈ ਅੰਨ ਵੀ ਮਿੱਟੀ ਵਿੱਚ ਹੀ ਉੱਗਦਾ ਹੈ। […]

Loading

ਮੁੱਖ ਲੇਖ
July 11, 2025
122 views 6 secs 0

ਪਰਵਾਸੀਆਂ ਦੇ ਹਿੱਤ ਵਿੱਚ ਨਹੀਂ ਹੈ ਟਰੰਪ ਦਾ ਨਵਾਂ ਬਿੱਲ

ਮਨਦੀਪ ਅਮਰੀਕੀ ਇਤਿਹਾਸ ਦਾ ਮਹੱਤਵਪੂਰਨ ਅਤੇ ਡੋਨਾਲਡ ਟਰੰਪ ਦਾ ਹਰਮਨਪਿਆਰਾ ਬਿੱਲ ‘ਵੱਨ ਬਿੱਗ ਬਿਊਟੀਫ਼ੁੱਲ ਬਿੱਲ’ ਆਖਿਰਕਾਰ ਵੱਡੇ ਵਿਰੋਧ ਅਤੇ ਵਿਵਾਦ ਪਿੱਛੋਂ ਅਮਰੀਕੀ ਕਾਂਗਰਸ ਵਿੱਚ ਪਾਸ ਹੋ ਗਿਆ। ਇਹ ਬਿੱਲ ਪਹਿਲੀ ਜੁਲਾਈ ਨੂੰ ਸੈਨੇਟ ਵਿੱਚੋਂ 51-50 ਦੇ ਫ਼ਰਕ ਨਾਲ ਪਾਸ ਹੋ ਕੇ ਅੰਤਿਮ ਪ੍ਰਵਾਨਗੀ ਲਈ ਪ੍ਰਤੀਨਿਧੀ ਸਭਾ ਪਹੁੰਚ ਗਿਆ ਜਿੱਥੇ 3 ਜੁਲਾਈ ਨੂੰ 218-214 ਦੇ ਫ਼ਸਵੇਂ […]

Loading

ਮੁੱਖ ਲੇਖ
July 10, 2025
96 views 6 secs 0

ਬਜ਼ੁਰਗਾਂ ਵਾਂਗੂੰ ਹੀ ਹੁੰਦਾ ਹੈ ਰੁੱਖਾਂ ਦਾ ਸਹਾਰਾ

ਵਾਤਾਵਰਣ ਨੂੰ ਸੰਤੁਲਤ ਰੱਖਣ ਵਿੱਚ ਰੁੱਖਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਸਾਉਣ-ਭਾਦੋਂ (ਜੁਲਾਈ-ਅਗਸਤ) ਦੇ ਮਹੀਨੇ ਰੁੱਖ ਲਗਾਉਣ ਲਈ ਬਹੁਤ ਅਨੁਕੂਲ ਹੁੰਦੇ ਹਨ ਅਤੇ ਇਨ੍ਹਾਂ ਮਹੀਨਿਆਂ ਦੌਰਾਨ ਰੁੱਖ ਲਗਾਉਣ ਦਾ ਪ੍ਰਚਾਰ ਵੀ ਵੱਡੀ ਪੱਧਰ ’ਤੇ ਕੀਤਾ ਜਾਂਦਾ ਹੈ। ਸਰਕਾਰਾਂ ਵੀ ਵਣ ਮਹਾਂਉਤਸਵ ਦੇ ਪ੍ਰੋਗਰਾਮ ਕਰਵਾਉਂਦੀਆਂ ਹਨ। ਕਈ ਸਮਾਜਿਕ ਸੰਸਥਾਵਾਂ ਅਤੇ ਅਦਾਰਿਆਂ ਵੀ ਹਰਿਆਵਲ ਲਹਿਰਾਂ ਦੇ ਨਾਂ […]

Loading

ਮੁੱਖ ਲੇਖ
July 10, 2025
113 views 12 secs 0

ਆਰਥਿਕ ਨੀਤੀਆਂ ਨੂੰ ਆਮ ਲੋਕਾਂ ਦੇ ਹੱਕ ਵਿੱਚ ਬਣਾਉਣ ਦੀ ਲੋੜ

ਡਾ. ਕੇਸਰ ਸਿੰਘ ਭੰਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਆਪਣੇ 11 ਸਾਲ ਪੂਰੇ ਕਰ ਲਏ ਹਨ। ਪਹਿਲੇ 10 ਸਾਲਾਂ ਦੌਰਾਨ ਭਾਜਪਾ ਕੋਲ ਪੂਰਨ ਬਹੁਮਤ ਸੀ, ਪਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਕਈ ਖੇਤਰੀ ਪਾਰਟੀਆਂ ਦੇ ਸਹਿਯੋਗ ਨਾਲ ਰਲੀ-ਮਿਲੀ ਸਰਕਾਰ ਬਣਾਉਣ ਲਈ ਮਜਬੂਰ ਹੋਣਾ ਪਿਆ। ਭਾਜਪਾ ਦੀ ਮੌਜੂਦਾ […]

Loading

ਮੁੱਖ ਲੇਖ
July 10, 2025
94 views 6 secs 0

ਦੇਸ਼ ਦੀ ਵੰਡ ਦਾ ਦੁਖਾਂਤ, ਪ੍ਰਕਿਰਿਆ ਅਤੇ ਕਾਰਨ

ਸੁੱਚਾ ਸਿੰਘ ਗਿੱਲ ਭਾਰਤ ਦੀ ਆਜ਼ਾਦੀ ਨੇ 1947 ਵਿੱਚ ਦੇਸ਼ ਦੀ ਵੰਡ ਨਾਲ ਦਸਤਕ ਦਿੱਤੀ। ਇਸ ਆਜ਼ਾਦੀ ਨੇ ਧਾਰਮਿਕ ਆਧਾਰ ’ਤੇ ਦੇਸ਼ ਦੀ ਵੰਡ ਕਰ ਕੇ ਮੁਸਲਮਾਨ ਭਾਈਚਾਰੇ ਵਾਸਤੇ ਇੱਕ ਨਵੇਂ ਦੇਸ਼ ਪਾਕਿਸਤਾਨ ਨੂੰ ਜਨਮ ਦਿੱਤਾ। ਵੰਡ ਕਰਦੇ ਸਮੇਂ ਪੰਜਾਬ ਅਤੇ ਬੰਗਾਲ ਦੇ ਸੂਬਿਆਂ ਨੂੰ ਵੰਡਿਆ ਗਿਆ। ਭਾਰਤ ਵਿਚੋਂ ਖਾਸ ਤੌਰ ’ਤੇ ਪੰਜਾਬ ਤੇ ਬੰਗਾਲ […]

Loading

ਮੁੱਖ ਲੇਖ
July 10, 2025
91 views 5 secs 0

ਬਿਹਾਰ ਵਿੱਚ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਨੂੰ ‘ਡਾਇਨ’ ਦੇ ਸ਼ੱਕ ਵਿੱਚ ਜਿਉਂਦਿਆਂ ਸਾੜ ਦਿੱਤਾ

ਭਾਰਤ, ਜਿੱਥੇ ਚੰਨ ’ਤੇ ਪਹੁੰਚਣ ਦੀਆਂ ਗੱਲਾਂ ਹੁੰਦੀਆਂ ਨੇ, ਜਿੱਥੇ ਮਸਨੂਈ ਬੁੱਧੀ ਨਾਲ ਨਵੀਂਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੁੱਲ੍ਹ ਰਹੇ ਨੇ, ਉੱਥੇ ਹੀ ਸਦੀਆਂ ਪੁਰਾਣਾ ਅੰਧ-ਵਿਸ਼ਵਾਸ ਅਜੇ ਵੀ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰਕੇ ਬੈਠਾ ਹੈ। ‘ਡਾਇਨ’ ਦਾ ਲੇਬਲ ਲਗਾਕੇ ਔਰਤਾਂ ਨੂੰ ਸਾੜ ਦਿੱਤਾ ਜਾਂਦਾ ਹੈ, ਮਾਰ ਦਿੱਤਾ ਜਾਂਦਾ ਹੈ, ਤਸੀਹੇ ਦਿੱਤੇ ਜਾਂਦੇ ਨੇ। ਇਹ ਦਾਸਤਾਨ ਸਿਰਫ਼ […]

Loading

ਮੁੱਖ ਲੇਖ
July 10, 2025
89 views 10 secs 0

ਮਾਰਕਸਵਾਦੀ ਆਲੋਚਨਾ ਨੇ ਸਾਹਿਤ ਦਾ ਨੁਕਸਾਨ ਕਿਵੇਂ ਕੀਤਾ?

ਦੀਪ ਜਗਦੀਪ ਸਿੰਘਸੰਸਾਰ ਸਾਹਿਤ ਦੇ ਮੁੱਢਲੇ ਦੌਰ ਵਿੱਚ ਸਾਹਿਤਕ ਆਲੋਚਨਾ ਸਿਰਫ਼ ਰਚਨਾ ਦੇ ਰੂਪ ਤੇ ਸ਼ੈਲੀ ’ਤੇ ਕੇਂਦਰਿਤ ਹੁੰਦੀ ਸੀ। ਆਲੋਚਨਾ ਇਹ ਦੱਸਦੀ ਕਿ ਲਿਖਤ ਕਿਹੋ ਜਿਹੀ ਹੈ, ਕਿੰਨੀ ਕਲਾਤਮਕ ਹੈ। ਕਲਾਤਮਕ ਹੈ ਵੀ ਜਾਂ ਨਹੀਂ। ਇਸ ਆਲੋਚਨਾ ਨੇ ਕਲਾਤਮਕ ਸਾਹਿਤਕਾਰਾਂ ਨੂੰ ਬਹੁਤ ਉਤਸ਼ਾਹਿਤ ਕੀਤਾ।ਉਸ ਦੌਰ ਵਿੱਚ ਕਈ ਸ਼ਾਹਕਾਰ ਰਚਨਾਵਾਂ ਪ੍ਰਗਟ ਹੋਈਆਂ, ਜੋ ਅੱਜ ਸੰਸਾਰ […]

Loading

ਮੁੱਖ ਲੇਖ
July 10, 2025
80 views 4 secs 0

ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਅਜੋਕੇ ਯੁੱਗ ਵਿੱਚ ਭੂਮਿਕਾ

ਸੁਖਵਿੰਦਰ ਕੌਰ ਸਮੇਂ-ਸਮੇਂ ’ਤੇ ਤਕਨੀਕ ਵਿੱਚ ਬਦਲਾਅ ਆਉਂਦਾ ਰਹਿੰਦਾ ਹੈ। ਜਦੋਂ ਭਾਰਤ ਦੀ ਆਜ਼ਾਦੀ ਤੋਂ ਬਾਅਦ 1950 ’ਚ ਹਰੀ ਕ੍ਰਾਂਤੀ ਦੇ ਨਾਂਅ ਨਾਲ ਨਵੀਂ ਖੇਤੀ ਤਕਨੀਕ ਆਈ ਤਾਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹ ਆਪਣੀਆਂ ਫਸਲਾਂ ਦੀ ਪੈਦਾਵਾਰ ਵਧਾ ਸਕਦੇ ਹਨ। ਆਮ ਕਰਕੇ ਲੋਕ ਦੋ ਤਰ੍ਹਾਂ ਦੇ ਹੁੰਦੇ ਹਨ, ਪਹਿਲੇ ਕੋਈ ਵੀ ਨਵੀਂ […]

Loading

ਮੁੱਖ ਲੇਖ
July 09, 2025
86 views 6 secs 0

ਸਮਾਜਿਕ ਢਾਂਚੇ ਦੀਆਂ ਕਮਜ਼ੋਰੀਆਂ ਅਤੇ ਮਨੁੱਖੀ ਸੁਭਾਅ

ਸੋਸ਼ਲ ਮੀਡੀਆ ’ਤੇ ਵਾਇਰਲ ਇੱਕ ਅਜੀਬੋ-ਗਰੀਬ ਪੋਸਟ ਨੇ ਸਮਾਜਿਕ ਸਮੱਸਿਆਵਾਂ ਦੀਆਂ ਡੂੰਘੀਆਂ ਪਰਤਾਂ ਨੂੰ ਚਰਚਾ ਦਾ ਵਿਸ਼ਾ ਬਣਾਇਆ। ਇੱਕ ਹਿੰਦੀ ਅਖ਼ਬਾਰ ਵਿੱਚ ਛਪੇ ਇਸ਼ਤਿਹਾਰ ਦੀ ਕਾਪੀ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਇੱਕ ਨੌਜਵਾਨ ਲੜਕੇ ਨੇ ਐਲਾਨ ਕੀਤਾ ਸੀ ਕਿ ਉਹ ਇਕ ਖ਼ਾਸ ਲੜਕੀ (ਜਿਸ ਦਾ ਨਾਂ ਅਤੇ ਪਤਾ ਵੀ ਇਸ਼ਤਿਹਾਰ ਵਿੱਚ ਸੀ) ਨਾਲ ਵਿਆਹ […]

Loading