ਕਮਿਊਨਿਸਟ ਧਿਰਾਂ ਦਾ ਸਿਆਸੀ ਪਤਨ: ਪੰਜਾਬ ਵਿੱਚ ਵੋਟਾਂ ਕਿਉਂ ਨਹੀਂ ਮਿਲਦੀਆਂ?
ਪੰਜਾਬ ਦੀ ਧਰਤੀ ’ਤੇ ਕਮਿਊਨਿਸਟ ਵਿਚਾਰਧਾਰਾ ਦੀਆਂ ਜੜ੍ਹਾਂ ਗ਼ਦਰੀ ਬਾਬਿਆਂ ਦੇ ਸੰਘਰਸ਼ ਨਾਲ ਡੂੰਘੀਆਂ ਜੁੜੀਆਂ ਹਨ। ਇਹ ਵਿਚਾਰਧਾਰਾ, ਜਿਸ ਨੇ ਕਿਸਾਨਾਂ, ਮਜ਼ਦੂਰਾਂ ਤੇ ਦੱਬੇ-ਕੁਚਲੇ ਵਰਗਾਂ ਦੀ ਆਵਾਜ਼ ਬੁਲੰਦ ਕੀਤੀ, ਕਦੇ ਸਿਆਸੀ ਮੰਚ ’ਤੇ ਵੀ ਚਮਕਦੀ ਸੀ। ਪਰ ਅੱਜ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (ਸੀ.ਪੀ.ਆਈ.-ਐਮ.) ਵਰਗੀਆਂ ਧਿਰਾਂ ਦੀ ਸਿਆਸੀ ਹੋਂਦ ਲਗਭਗ ਸੰਘਰਸ਼ੀ […]