ਖਾਸ ਰਿਪੋਰਟ
November 07, 2025
55 views 1 sec 0

ਅੰਗਰੇਜ਼ੀ ਟੈਸਟ ਵਿੱਚ ਫ਼ੇਲ ਪੰਜਾਬੀ ਡਰਾਈਵਰਾਂ ਦੇ ਲਾਇਸੈਂਸ ਸਸਪੈਂਡ

ਅਮਰੀਕਾ ਦੀਆਂ ਸੜਕਾਂ ਉੱਪਰ ਲੰਬੇ ਸਮੇਂ ਤੋਂ ਟਰੱਕ ਚਲਾਉਂਦੇ ਪੰਜਾਬੀ ਡਰਾਈਵਰਾਂ ਲਈ ਹੁਣ ਅੰਗਰੇਜ਼ੀ ਭਾਸ਼ਾ ਇੱਕ ਵੱਡੀ ਮੁਸੀਬਤ ਬਣ ਗਈ ਹੈ। ਡਰਾਈਵਿੰਗ ਟੈਸਟ ਵਿੱਚ ਪਾਸ ਹੋਣ ਦੇ ਬਾਵਜੂਦ, ਅੰਗਰੇਜ਼ੀ ਬੋਲਣ, ਪੜ੍ਹਨ ਜਾਂ ਸਮਝਣ ਵਿੱਚ ਅਸਫ਼ਲ ਰਹਿਣ ਕਾਰਨ ਹਜ਼ਾਰਾਂ ਪੰਜਾਬੀ ਤੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਨੌਕਰੀ ਤੋਂ ਹੱਥ ਧੋਣੇ ਪੈ ਰਹੇ ਹਨ। ਫ਼ੈਡਰਲ ਮੋਟਰ […]

Loading

ਖਾਸ ਰਿਪੋਰਟ
November 03, 2025
53 views 4 secs 0

‘ਸ਼ੀਸ਼ ਮਹਿਲ’ ਵਿਵਾਦ ਭੱਖਿਆ: ਕੇਜਰੀਵਾਲ ਨੂੰ ਲੈ ਕੇ ਬਿਆਨਬਾਜ਼ੀ ਵਧੀ

ਪੰਜਾਬ ਦੇ ਸਿਆਸੀ ਗਲਹਿਰੇ ਵਿੱਚ ਅੱਜਕੱਲ੍ਹ ‘ਸ਼ੀਸ਼ ਮਹਿਲ’ ਵਰਗਾ ਇੱਕ ਨਵਾਂ ਵਿਵਾਦ ਚੱਲ ਪਿਆ ਹੈ। ਇਸ ਬਾਰੇ ਆਮ ਆਦਮੀ ਪਾਰਟੀ (ਆਪ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਪਸੀ ਤਿੱਖੀ ਬਿਆਨਬਾਜ਼ੀ ਕਾਰਨ ਇਹ ਵਿਵਾਦ ਭੱਖ ਗਿਆ ਹੈ। ਇਹ ਵਿਵਾਦ ਚੰਡੀਗੜ੍ਹ ਦੇ ਸੈਕਟਰ 2 ਵਿੱਚ ਇੱਕ ਕੋਠੀ ਨੂੰ ਲੈ ਕੇ ਸ਼ੁਰੂ ਹੋਇਆ ਹੈ। ਭਾਜਪਾ ਨੇ ਦਿੱਲੀ ਦੇ […]

Loading

ਖਾਸ ਰਿਪੋਰਟ
November 01, 2025
44 views 1 sec 0

41 ਸਾਲਾਂ ਬਾਅਦ ਵੀ ਇਨਸਾਫ਼ ਦੀ ਉਡੀਕ

1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ, ਦਿੱਲੀ ਦੀਆਂ ਗਲੀਆਂ ਵਿੱਚ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋਇਆ ਸੀ। ਘਰਾਂ ਨੂੰ ਅੱਗ ਲਗਾਈ ਗਈ, ਗੁਰਦੁਆਰੇ ਤਬਾਹ ਕੀਤੇ ਗਏ, ਬਲਾਤਕਾਰ ਹੋਏ ਅਤੇ ਹਜ਼ਾਰਾਂ ਪਰਿਵਾਰ ਬੇਘਰ ਹੋ ਗਏ। ਅੱਜ 41 ਸਾਲ ਬੀਤ ਗਏ, ਪਰ ਪੀੜ੍ਹਤਾਂ ਨੂੰ ਅਜੇ ਵੀ ਇਨਸਾਫ਼ ਦੀ ਰਾਹ ਵੇਖਣੀ ਪੈ ਰਹੀ ਹੈ। ਸਰਕਾਰੀ […]

Loading

ਖਾਸ ਰਿਪੋਰਟ
November 01, 2025
47 views 12 secs 0

ਐਚ-1ਬੀ ਵੀਜ਼ਾ ਬਾਰੇ ਟਰੰਪ ਦੀ ਨਵੀਂ ਪਰਮਿਟ ਨੀਤੀ

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਵਿੱਚ ਕੰਮ ਕਰ ਰਹੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਉੱਤੇ ਇੱਕ ਵੱਡਾ ਸੰਕਟ ਮੰਡਰਾ ਰਿਹਾ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ.ਐਚ.ਐਸ.) ਨੇ ਨਵੇਂ ਨਿਯਮਾਂ ਅਧੀਨ ਇੱਕ ਵੱਡਾ ਬਦਲਾਅ ਕੀਤਾ ਹੈ, ਜਿਸ ਨਾਲ ਵਰਕ ਪਰਮਿਟ (ਐਮਪਲਾਇਮੈਂਟ ਆਥਾਰਾਈਜ਼ੇਸ਼ਨ ਡਾਕੂਮੈਂਟ – ਈਏਡੀ) ਦੇ ਮਿਆਦ ਵਧਾਉਣ ਵਿੱਚ ਆਟੋਮੈਟਿਕ ਐਕਸਟੈਂਸ਼ਨ ਦੀ ਵਿਵਸਥਾ ਖ਼ਤਮ ਕਰ ਦਿੱਤੀ ਗਈ […]

Loading

ਖਾਸ ਰਿਪੋਰਟ
October 31, 2025
56 views 0 secs 0

ਬਿ੍ਰਟੇਨ ’ਚ ਹੋਈ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਅਤੇ ਟੀਪੂ ਸੁਲਤਾਨ ਦੀਆਂ ਪਿਸਤੌਲਾਂ ਦੀ ਨੀਲਾਮੀ

ਲੰਡਨ/ਏ.ਟੀ.ਨਿਊਜ਼: ਲੰਡਨ ਵਿੱਚ ਹੋਈ ‘ਆਰਟਸ ਆਫ਼ ਦਿ ਇਸਲਾਮਿਕ ਵਰਲਡ ਐਂਡ ਇੰਡੀਆ’ ਨਾਮਕ ਨੀਲਾਮੀ ਵਿੱਚ ਭਾਰਤ ਨਾਲ ਜੁੜੀਆਂ ਕਈ ਇਤਿਹਾਸਕ ਵਸਤਾਂ ਨੇ ਨਵੇਂ ਰਿਕਾਰਡ ਬਣਾਏ। ਇਸ ਨੀਲਾਮੀ ਵਿੱਚ ਕੁੱਲ ਇੱਕ ਕਰੋੜ ਪਾਊਂਡ ਤੋਂ ਵੱਧ ਦੀ ਰਕਮ ਇਕੱਠੀ ਹੋਈ। ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਲਈ ਬਣਾਈਆਂ ਗਈਆਂ ਚਾਂਦੀ ਨਾਲ ਜੜੀਆਂ ਫ਼ਲਿੰਟਲਾਕ ਪਿਸਤੌਲਾਂ ਦੀ ਜੋੜੀ 11 ਲੱਖ ਪਾਊਂਡ […]

Loading

ਖਾਸ ਰਿਪੋਰਟ
October 30, 2025
47 views 2 secs 0

ਨਾਮਵਰ ਪੰਜਾਬੀ ਦਰਸ਼ਨ ਸਿੰਘ ਸਾਹਸੀ ਦੇ ਕਤਲ ਮਗਰੋਂ ਭਾਈਚਾਰੇ ਅੰਦਰ ਸੋਗ ਅਤੇ ਗੁੱਸੇ ਦੀ ਲਹਿਰ

ਡਾ.ਗੁਰਵਿੰਦਰ ਸਿੰਘਲਾਰੈਂਸ ਬਿਸ਼ਨੋਈ ਗੈਂਗ ਨੇ ਬ੍ਰਿਟਿਸ਼ ਕੋਲੰਬੀਆ ਸਥਿਤ ਭਾਰਤੀ ਮੂਲ ਦੇ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਢਿੱਲੋਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੇ ਸਾਹਸੀ ਦਾ ਕਤਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਕਥਿਤ ਸ਼ਮੂਲੀਅਤ ਅਤੇ ਉਨ੍ਹਾਂ ਨੂੰ ਪੈਸੇ ਦੇਣ ਤੋਂ […]

Loading

ਖਾਸ ਰਿਪੋਰਟ
October 30, 2025
57 views 3 secs 0

ਭਾਰਤ-ਚੀਨ ਸੀਮਾ ਵਿਵਾਦ ਦੌਰਾਨ ਤਾਜ਼ਾ ਗੱਲਬਾਤਾਂ ਦਾ ਦੌਰ ਸ਼ੁਰੂ

ਭਾਰਤ ਅਤੇ ਚੀਨ ਵਿਚਕਾਰ ਸੀਮਾ ਵਿਵਾਦ ਇੱਕ ਅਜਿਹਾ ਸੰਕਟ ਹੈ ਜੋ ਦਹਾਕਿਆਂ ਤੋਂ ਜਾਰੀ ਹੈ। 1962 ਦੀ ਜੰਗ ਤੋਂ ਲੈ ਕੇ 2020 ਦੇ ਗਲਵਾਨ ਟੱਕਰ ਤੱਕ, ਇਹ ਵਿਵਾਦ ਨਾ ਸਿਰਫ਼ ਦੋ ਪ੍ਰਮੁੱਖ ਦੇਸ਼ਾਂ ਵਿਚਾਲੇ ਅਸ਼ਾਂਤੀ ਦਾ ਜ਼ਿੰਮੇਵਾਰ ਰਿਹਾ ਹੈ, ਸਗੋਂ ਖੇਤਰੀ ਸੁਰੱਖਿਆ ਨੂੰ ਵੀ ਖ਼ਤਰੇ ਵਿੱਚ ਪਾ ਰਿਹਾ ਹੈ। ਪਰ ਅੱਜਕੱਲ੍ਹ, ਇੱਕ ਪਾਸੇ ਗੱਲਬਾਤਾਂ ਦਾ […]

Loading

ਖਾਸ ਰਿਪੋਰਟ
October 27, 2025
52 views 6 secs 0

ਰੂਸ-ਅਮਰੀਕਾ ਵਿਚਕਾਰ ਵਧਦਾ ਟਕਰਾਅ-ਭਾਰਤ ਕੀ ਕਰੇ?

ਨਿਤਿਆ ਚਕਰਵਰਤੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੂਟਨੀਤਕ ਪ੍ਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਹਨ ਕਿਉਂਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ 5-6 ਦਸੰਬਰ ਨੂੰ ਹੋਣ ਵਾਲੀ ਭਾਰਤ ਯਾਤਰਾ ਦਾ ਸਮਾਂ ਨੇੜੇ ਆ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਵੰਬਰ ਤੱਕ ਰੂਸੀ ਤੇਲ ਦੀ ਭਾਰਤੀ ਦਰਾਮਦ ਵਿੱਚ ਲੋੜੀਂਦੀ ਕਮੀ ਨੂੰ ਯਕੀਨੀ ਬਣਾਉਣ ਲਈ ਜ਼ੋਰ ਪਾ ਰਹੇ […]

Loading

ਖਾਸ ਰਿਪੋਰਟ
October 27, 2025
54 views 1 sec 0

ਡਰੱਗ ਦੇ ਕਥਿਤ ਸੌਦਾਗਰ ਜਾਂ ਡਰੱਗ ਵਿਰੋਧੀ ਨਾਇਕ, ਭ੍ਰਿਸ਼ਟਾਚਾਰੀ ਵੱਡੇ ਪੁਲਿਸ ਅਫ਼ਸਰ, ਆਪ ਸਰਕਾਰ ਕਿਉਂ ਫੇਲ੍ਹ

ਪੰਜਾਬ ਦਾ ਰਾਜਨੀਤਿਕ ਅਤੇ ਪ੍ਰਸ਼ਾਸਕੀ ਮੰਚ ਹੁਣੇ ਹੀ ਇੱਕ ਵੱਡੀ ਘਟਨਾ ਨਾਲ ਹਿੱਲ ਗਿਆ ਹੈ। ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਰਕਾਰ ਦੀ ‘ਜ਼ੀਰੋ ਟਾਲਰੈਂਸ’ ਨੀਤੀ ਨੂੰ ਦੁਹਰਾਉਂਦੇ ਹੋਏ, ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਹਰਚਰਨ ਸਿੰਘ ਭੁੱਲਰ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਅਧਿਕਾਰੀ ਨੂੰ ਹਾਲ ਹੀ ਵਿੱਚ ਕੇਂਦਰੀ ਏਜੰਸੀ ਨੇ ਭਿ੍ਰਸ਼ਟਾਚਾਰ ਦੇ […]

Loading

ਖਾਸ ਰਿਪੋਰਟ
October 18, 2025
51 views 0 secs 0

ਬਾਬਾ ਸਾਹਿਬ ਅੰਬੇਡਕਰ ਦਾ ਮਹਾਤਮਾ ਗਾਂਧੀ ਨਾਲ ਟਕਰਾਅ ਕਿਉਂ ਸੀ?

ਭਾਰਤੀ ਇਤਿਹਾਸ ਵਿੱਚ ਕਈ ਅਜਿਹੇ ਪਲ ਆਏ ਜਦੋਂ ਦੋ ਮਹਾਨ ਸਖਸ਼ੀਅਤਾਂ ਦੇ ਵਿਚਾਰਧਾਰਕ ਤੌਰ ੳੁੱਪਰ ਟਕਰਾਅ ਹੋਏ ਸਨ। ਪਰ ਜਦੋਂ ਡਾ. ਭੀਮਰਾਓ ਅੰਬੇਡਕਰ ਨੇ ਮਹਾਤਮਾ ਗਾਂਧੀ ਨੂੰ ‘ਭਾਰਤ ਵਿੱਚ ਅਛੂਤਾਂ ਦਾ ਸਭ ਤੋਂ ਵੱਡਾ ਦੁਸ਼ਮਣ’ ਤੇ ਸ਼ੈਤਾਨ ਕਿਹਾ, ਤਾਂ ਇਹ ਸਿਰਫ਼ ਇੱਕ ਨਿੱਜੀ ਟਿੱਪਣੀ ਨਹੀਂ ਸੀ। ਇਹ ਇੱਕ ਇਤਿਹਾਸਕ ਹਕੀਕਤ, ਇੱਕ ਚਿਤਾਵਨੀ ਅਤੇ ਦਲਿਤਾਂ ਲਈ […]

Loading