ਖੇਡ ਖਿਡਾਰੀ
April 02, 2024
159 views 0 secs 0

ਬਾਲ ਉਮਰ ਦੀਆਂ ਖੇਡਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ

ਬਾਲ ਉਮਰੇ ਦਾਦੀ ਮਾਂ ਦੁਆਰਾ ਸੁਣਾਈਆਂ ਲੋਰੀਆਂ ਤੇ ਖਿਡਾਈਆਂ ਖੇਡਾਂ ਕਦੀ ਨਹੀਂ ਭੁੱਲਦੀਆਂ। ਅਫ਼ਸੋਸ! ਸਮੇਂ ਦੀ ਤੋਰ ਨਾਲ ਸਾਡੀਆਂ ਬਾਲ ਖੇਡਾਂ ਟੀ.ਵੀ. ਤੇ ਇੰਟਰਨੈੱਟ ਨੇ ਖੋਹ ਲਈਆਂ। ਅੱਜ ਬਹੁਤੇ ਬੱਚੇ ਵਿਹਲੇ ਸਮੇਂ ਵਿੱਚ ਇਨ੍ਹਾਂ ਸਾਧਨਾਂ ਨਾਲ ਜੁੜ ਕੇ ਆਪਣੇ ਸਮੇਂ ਤੇ ਸਿਹਤ ਦਾ ਨਾਸ਼ ਕਰਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਟੀ.ਵੀ. ਜਾਂ ਫੋਨ ’ਤੇ […]

Loading