11 ਦਸੰਬਰ ਤੋਂ ਹੋਵੇਗਾ ਏਅਰ ਬੈਡਮਿੰਟਨ ਵਿਸ਼ਵ ਕੱਪ
ਨਵੀਂ ਦਿੱਲੀ/ਏ.ਟੀ.ਨਿਊਜ਼: ਬੈਡਮਿੰਟਨ ਵਰਲਡ ਫੈਡਰੇਸ਼ਨ (ਬੀ. ਡਬਲਿਊ. ਐੱਫ਼.) ਏਅਰ ਬੈਡਮਿੰਟਨ ਵਿਸ਼ਵ ਕੱਪ ਦਾ ਪਹਿਲਾ ਟੂਰਨਾਮੈਂਟ ਮੱਧ-ਪੂਰਬੀ ਏਸ਼ੀਆ ’ਚ ਸਥਿਤ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਵਿੱਚ 11 ਤੋਂ 14 ਦਸੰਬਰ ਤੱਕ ਕਰਵਾਇਆ ਜਾਵੇਗਾ। ਇਸ ਵਿੱਚ 12 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਬੀ ਡਬਲਿਊ ਐੱਫ ਨੇ ਕਿਹਾ ਕਿ ਤਿੰਨ ਈਵੈਂਟਾਂ, ਪੁਰਸ਼ ਟ੍ਰਿਪਲ, ਮਹਿਲਾ ਟ੍ਰਿਪਲ ਤੇ ਟੀਮ ਰੀਲੇਅ […]
![]()
ਦਿੱਲੀ ਹਾਫ਼ ਮੈਰਾਥਨ ’ਚ ਕੀਨੀਆ ਦੇ ਮਟਾਟਾ ਤੇ ਰੇਂਗੇਰੁਕ ਦੀ ਝੰਡੀ
ਨਵੀਂ ਦਿੱਲੀ/ਏ.ਟੀ.ਨਿਊਜ਼: ਕੀਨੀਆ ਦੇ ਲੰਬੀ ਦੂਰੀ ਦੇ ਦੌੜਾਕ ਐਲੇਕਸ ਮਟਾਟਾ ਅਤੇ ਲਿਲੀਅਨ ਕਸਾਇਤ ਰੇਂਗੇਰੁਕ ਨੇ ਪਿਛਲੇ ਦਿਨੀਂ ਇੱਥੇ ਵੇਦਾਂਤਾ ਦਿੱਲੀ ਹਾਫ ਮੈਰਾਥਨ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਐਲੀਟ ਦੌੜ ਜਿੱਤੀ।ਮਟਾਟਾ, ਜੋ ਪਿਛਲੇ ਸਾਲ ਦੂਜੇ ਸਥਾਨ ’ਤੇ ਰਿਹਾ ਸੀ, ਨੇ 59.50 ਸਕਿੰਟ ਦਾ ਸਮਾਂ ਕੱਢ ਕੇ ਬੋਏਲਿਨ ਟੇਸ਼ਾਗਰ (1:00:22 ਸਕਿੰਟ) ਅਤੇ ਜੇਮਸ ਕਿਪਕੋਗੇਈ (1:00:25 ਸਕਿੰਟ) ਤੋਂ […]
![]()
ਵਿਸ਼ਵ ਚੈਂਪੀਅਨਸ਼ਿਪ ਵਿੱਚ ਵੇਟਲਿਫਟਰ ਮੀਰਾਬਾਈ ਚਾਨੂ ਨੇ ਜਿੱਤਿਆ ਚਾਂਦੀ ਦਾ ਤਗ਼ਮਾ
ਫੋਰਡੇ(ਨਾਰਵੇ)/ਏ.ਟੀ.ਨਿਊਜ਼:ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ 48 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਭਾਰਤੀ ਮਹਿਲਾ ਪਹਿਲਵਾਨ ਨੇ ਇਸ ਤੋਂ ਪਹਿਲਾਂ ਦੋ ਵਾਰ ਇਸੇ ਆਲਮੀ ਮੁਕਾਬਲੇ ਵਿੱਚ ਤਗ਼ਮੇ ਜਿੱਤੇ ਹਨ। ਸਾਲ 2017 ਦੀ ਵਿਸ਼ਵ ਚੈਂਪੀਅਨ ਤੇ 2022 ਵਿੱਚ ਚਾਂਦੀ ਜਿੱੱਤਣ ਵਾਲੀ ਚਾਨੂ ਨੇ ਕੁੱਲ 199 ਕਿਲੋ (184 ਕਿਲੋ ਸਨੈਚ […]
![]()
