ਮੁੱਖ ਖ਼ਬਰਾਂ
July 31, 2025
73 views 2 secs 0

ਰਾਜਸਥਾਨ ਸਰਕਾਰ ਦਾ ਇਤਿਹਾਸਕ ਫੈਸਲਾ: ਸਿੱਖ ਪੰਥ ਦੀ ਵੱਡੀ ਜਿੱਤ

ਰਾਜਸਥਾਨ ਸਰਕਾਰ ਨੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਸਨਮਾਨ ਦਿੰਦਿਆਂ ਇੱਕ ਅਹਿਮ ਅਤੇ ਇਤਿਹਾਸਕ ਫੈਸਲਾ ਲਿਆ ਹੈ। ਸਰਕਾਰ ਨੇ ਸਿੱਖ ਵਿਦਿਆਰਥੀਆਂ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਪ੍ਰੀਖਿਆਵਾਂ ਵਿੱਚ ਪੰਜ ਕਕਾਰਾਂ—ਕੇਸ, ਕੰਘਾ, ਕੜਾ, ਕਿਰਪਾਨ ਅਤੇ ਕੱਛ—ਨਾਲ ਸ਼ਾਮਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਨੇ ਸਿੱਖ ਕੌਮ ਦੇ ਮਾਣ-ਸਤਿਕਾਰ ਨੂੰ ਹੋਰ ਉੱਚਾ ਕੀਤਾ ਹੈ ਅਤੇ ਸਿੱਖ […]

Loading

ਮੁੱਖ ਖ਼ਬਰਾਂ
July 30, 2025
59 views 1 sec 0

ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ

ਮੋਗਾ : ਐਸਕੇਐਮ ਵੱਲੋਂ ਲੈਂਡ ਪੋਲਿੰਗ ਰੱਦ ਕਰਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਗਿਆ ਟਰੈਕਟਰ ਕੀਤਾ ਗਿਆ। ਇਹ ਟਰੈਕਟਰ ਮਾਰਚ ਕਰਨ ਲਈ ਕਿਸਾਨ ਪਿੰਡ ਬੁੱਗੀਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਅਤੇ ਬਾਅਦ ਵਿੱਚ ਸਾਰੇ ਟਰੈਕਟਰਾਂ ਅਤੇ ਗੱਡੀਆਂ ਤੇ ਬੈਠ ਕੇ ਰਵਾਨਗੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ […]

Loading

ਮੁੱਖ ਖ਼ਬਰਾਂ
July 30, 2025
48 views 3 secs 0

ਤੁਰਕੀ ਦੇ ਜੰਗਲਾਂ ਨੂੰ ਲੱਗੀ ਅੱਗ

ਇਸਤਾਂਬੁਲ/ਏ.ਟੀ.ਨਿਊਜ਼: ਤੁਰਕੀ ਦੇ ਉੱਤਰ-ਪੱਛਮੀ ਬਰਸਾ ਸ਼ਹਿਰ ਦੇ ਬਾਹਰ ਜੰਗਲ ਦੀ ਅੱਗ ਨਾਲ ਸਬੰਧਿਤ ਘਟਨਾਵਾਂ ਵਿੱਚ ਦੋ ਵਲੰਟੀਅਰਾਂ ਦੀ ਮੌਤ ਹੋ ਗਈ, ਜਿਸ ਨਾਲ ਜੂਨ ਦੇ ਅਖੀਰ ਤੋਂ ਅੱਗ ਵਿੱਚ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਨਿਊਜ਼ ਏਜੰਸੀ ਆਈ.ਐਸ.ਏ ਅਨੁਸਾਰ ਇਨ੍ਹਾਂ ਦੋਵਾਂ ਵਲੰਟੀਅਰਾਂ ਨੂੰ ਪਾਣੀ ਦੇ ਟੈਂਕਰ ਦੇ ਹੇਠਾਂ ਤੋਂ ਬਚਾਇਆ ਗਿਆ ਸੀ, ਜੋ […]

Loading

ਮੁੱਖ ਖ਼ਬਰਾਂ
July 30, 2025
46 views 0 secs 0

ਸ਼ਹੀਦੀ ਸ਼ਤਾਬਦੀ ਦੌਰਾਨ ਨਾਚ ਗਾਣੇ ਕਰਾਕੇ ਬੁਰੀ ਫ਼ਸੀ ਪੰਜਾਬ ਸਰਕਾਰ

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਸਬੰਧੀ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ੍ਰੀਨਗਰ ਵਿਖੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਗਾਇਕ ਬੀਰ ਸਿੰਘ ਦੀ ਪੇਸ਼ਕਾਰੀ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ, ਜਿਸ ਕਾਰਨ ਵੱਡਾ ਵਿਵਾਦ ਖੜ੍ਹਾ ਹੋਇਆ ਸੀ। ਇਸ ਮਾਮਲੇ ਨੇ ਨਾ ਸਿਰਫ਼ ਗਾਇਕ ਬੀਰ ਸਿੰਘ ਨੂੰ […]

Loading

ਮੁੱਖ ਖ਼ਬਰਾਂ
July 30, 2025
40 views 1 sec 0

ਕਿਰਪਾਨ ਉੱਪਰ ਪਾਬੰਦੀ: ਸੰਵਿਧਾਨ ਦੀ ਹੋਂਦ ’ਤੇ ਸਵਾਲ

ਸਿੱਖੀ ਦੀ ਆਨ ਤੇ ਸ਼ਾਨ, ਕਿਰਪਾਨ, ਜੋ ਸਿੱਖ ਦੀ ਪਹਿਚਾਣ ਦਾ ਅਤੁੱਟ ਅੰਗ ਹੈ, ਅੱਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ (ਪੀ.ਆਈ.ਐਲ.) ਦਾਇਰ ਕਰਕੇ ਸਿੱਖਾਂ ਦੇ ਮੌਲਿਕ ਅਧਿਕਾਰ ਦੀ ਗੱਲ ਛੇੜੀ ਹੈ। ਇਹ ਪਟੀਸ਼ਨ ਸਿਰਫ਼ ਕਾਗਜ਼ੀ ਕਾਰਵਾਈ ਨਹੀਂ, ਸਗੋਂ ਸਿੱਖੀ ਦੀ […]

Loading

ਮੁੱਖ ਖ਼ਬਰਾਂ
July 30, 2025
42 views 0 secs 0

ਲੈਂਡ ਪੂਲਿੰਗ ਨੀਤੀ ਵਿਰੁੱਧ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ

ਚੰਡੀਗੜ੍ਹ/ਏ.ਟੀ.ਨਿਊਜ਼: ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਨੋਟੀਫਾਈ ਕੀਤੀ ਗਈ ਲੈਂਡ ਪੂਲਿੰਗ ਨੀਤੀ ਬਾਰੇ ਹੁਣ ਇੱਕ ਕਾਨੂੰਨੀ ਚੁਣੌਤੀ ਸਾਹਮਣੇ ਆਈ ਹੈ। ਇਸ ਨੀਤੀ ਨੂੰ ਰੱਦ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ (ਪੀ.ਆਈ.ਐਲ.) ਦਾਇਰ ਕੀਤੀ ਗਈ ਹੈ। ਹਾਈ ਕੋਰਟ ਨੇ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ […]

Loading

ਮੁੱਖ ਖ਼ਬਰਾਂ
July 30, 2025
41 views 0 secs 0

ਬੀ.ਬੀ.ਐੱਮ.ਬੀ. ਤੇ ਪੰਜਾਬ ਵਿਚਾਲੇ ਛਿੜੀ ਜੰਗ: ਸਕੱਤਰ ਦੀ ਨਿਯੁਕਤੀ ਨੇ ਭਖਾਇਆ ਵਿਵਾਦ

ਪੰਜਾਬ ਦੀ ਧਰਤੀ, ਜਿਥੇ ਪਾਣੀਆਂ ਦੀਆਂ ਨਦੀਆਂ ਨੇ ਸਦੀਆਂ ਤੋਂ ਜ਼ਮੀਨ ਨੂੰ ਸਿੰਜਿਆ ਹੈ, ਅੱਜ ਫਿਰ ਇੱਕ ਵਾਰ ਸਿਆਸੀ ਅਤੇ ਪ੍ਰਸ਼ਾਸਨਿਕ ਵਿਵਾਦ ਦੀ ਅੱਗ ’ਚ ਝੁਲਸ ਰਹੀ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਅਤੇ ਪੰਜਾਬ ਸਰਕਾਰ ਵਿਚਾਲੇ ਸਕੱਤਰ ਦੀ ਨਿਯੁਕਤੀ ਨੂੰ ਲੈ ਕੇ ਨਵਾਂ ਰੇੜਕਾ ਪੈ ਗਿਆ ਹੈ। ਇਹ ਝਗੜਾ ਸਿਰਫ ਅਹੁਦੇ ਦੀ ਗੱਲ ਨਹੀਂ, […]

Loading

ਮੁੱਖ ਖ਼ਬਰਾਂ
July 29, 2025
42 views 0 secs 0

ਇਜ਼ਰਾਇਲੀ ਫ਼ੌਜ ਵੱਲੋਂ ਗ਼ਾਜ਼ਾ ਦੇ ਤਿੰਨ ਇਲਾਕਿਆਂ ’ਚ ਲੜਾਈ ਰੋਕਣ ਦਾ ਐਲਾਨ

ਗ਼ਾਜ਼ਾ ਪੱਟੀ/ਏ.ਟੀ.ਨਿਊਜ਼:ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਉਹ ਗ਼ਾਜ਼ਾ ਖੇਤਰ ਵਿੱਚ ਵਿਗੜਦੀ ਮਨੁੱਖੀ ਸਥਿਤੀ ਨਾਲ ਨਜਿੱਠਣ ਲਈ ਗ਼ਾਜ਼ਾ ਦੇ ਤਿੰਨ ਇਲਾਕਿਆਂ ਵਿੱਚ ਲੜਾਈ ਅਸਥਾਈ ਤੌਰ ’ਤੇ ਰੋਕ ਦੇਵੇਗੀ। ਅਗਲੇ ਨੋਟਿਸ ਤੱਕ ਹਰ ਰੋਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਮੁਵਾਸੀ, ਦੀਰ ਅਲ-ਬਲਾਹ ਅਤੇ ਗਾਜ਼ਾ ਸ਼ਹਿਰ ਵਿੱਚ ਆਪਣੀਆਂ ਗਤੀਵਿਧੀਆਂ ਨੁੂੰ ਰੋਕੇਗੀ।ਫ਼ੌਜ ਨੇ […]

Loading

ਮੁੱਖ ਖ਼ਬਰਾਂ
July 29, 2025
42 views 3 secs 0

ਪਰਮਾਣੂ ਯੁੱਧ ਨਾਲ ਹੋਵੇਗੀ ਭਿਆਨਕ ਤਬਾਹੀ

ਪਰਮਾਣੂ ਯੁੱਧ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਦੁਨੀਆ ਭਰ ਵਿੱਚ ਚੱਲ ਰਹੀਆਂ ਚਰਚਾਵਾਂ ਦੇ ਵਿਚਕਾਰ ਇੱਕ ਨਵੀਂ ਖੋਜ ਸਾਹਮਣੇ ਆਈ ਹੈ, ਜਿਸ ਨੇ ਪਰਮਾਣੂ ਯੁੱਧ ਦੇ ਭਿਆਨਕ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ ਹੈ। ਪੈੱਨ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਰਿਪੋਰਟ, ਜੋ ‘ਐਨਵਾਇਰਮੈਂਟਲ ਰਿਸਰਚ ਲੈਟਰਜ਼’ ਵਿੱਚ ਛਪੀ ਹੈ, ਦੱਸਦੀ ਹੈ ਕਿ ਭਾਵੇਂ ਸੀਮਤ ਪਰਮਾਣੂ ਸੰਘਰਸ਼ ਹੋਵੇ, ਇਹ […]

Loading

ਮੁੱਖ ਖ਼ਬਰਾਂ
July 29, 2025
48 views 0 secs 0

ਸੁਪਰੀਮ ਕੋਰਟ ਨਵੰਬਰ 84 ਸਿੱਖ ਨਸਲਕੁਸ਼ੀ ਮਾਮਲਿਆਂ ’ਤੇ ਹਾਈਕੋਰਟ ਦੇ ਫ਼ੈਸਲੇ ਤੋਂ ਨਾਰਾਜ਼

ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ’ਤੇ ਇਲਾਹਾਬਾਦ ਹਾਈ ਕੋਰਟ ਵੱਲੋਂ ਲਾਈ ਗਈ ਰੋਕ ’ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਹ ਮਾਮਲੇ 40 ਸਾਲ ਤੋਂ ਵੀ ਵੱਧ ਸਮੇਂ ਤੋਂ ਲਟਕ ਰਹੇ ਹਨ ਅਤੇ ਹੁਣ ਹਾਈ ਕੋਰਟ ਦੀ ਰੋਕ ਨੇ ਨਿਆਂ ਦੀ ਪ੍ਰਕਿਰਿਆ ਨੂੰ ਹੋਰ […]

Loading