ਪੂਤਿਨ ਵੱਲੋਂ ਟਰੰਪ ’ਤੇ ਬਸਤੀਵਾਦੀ ਨੀਤੀਆਂ ਅਪਣਾਉਣ ਦਾ ਦੋਸ਼
ਪੇਈਚਿੰਗ/ਏ.ਟੀ.ਨਿਊਜ਼: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਤੇ ਚੀਨ ਜਿਹੇ ‘ਮਜ਼ਬੂਤ ਅਰਥਚਾਰਿਆਂ’ ਦੇ ਆਗੂਆਂ ’ਤੇ ਬਸਤੀਵਾਦੀ ਕਾਲ ਦੀਆਂ ਦਬਾਅ ਦੀਆਂ ਨੀਤੀਆਂ ਅਪਣਾਉਣ ਦੀਆਂ ਕੋਸ਼ਿਸ਼ਾਂ ਲਈ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ‘ਭਾਈਵਾਲਾਂ’ ਨਾਲ ਨਜਿੱਠਣ ਦਾ ਇਹ ਢੰਗ ਠੀਕ ਨਹੀਂ ਹੈ। ਚੀਨ ਦੀ ਵਿਜੈ ਦਿਵਸ ਪਰੇਡ ’ਚ ਸ਼ਾਮਲ ਹੋਣ ਆਏ ਪੂਤਿਨ […]
![]()
ਪਿਓਂਗਯਾਂਗ ਅਤੇ ਮਾਸਕੋ ਵਿਚਕਾਰ ਸਹਿਯੋਗ ਕਾਫੀ ਮਜ਼ਬੂਤ ਹੋਇਆ : ਕਿਮ
ਪੇਈਚਿੰਗ/ਏ.ਟੀ.ਨਿਊਜ਼: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਪੇਈਚਿੰਗ ਵਿੱਚ ਦੁਵੱਲੀ ਗੱਲਬਾਤ ਸ਼ੁਰੂ ਕਰਨ ਲਈ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਚੀਨ ਦੀ ਰਾਜਧਾਨੀ ਦੇ ਕੇਂਦਰ ਵਿੱਚ ਇੱਕ ਵੱਡੀ ਫੌਜੀ ਪਰੇਡ ਵਿੱਚ ਸ਼ਿਰਕਤ ਤੋਂ ਬਾਅਦ ਡਿਆਓਯੁਤਾਈ ਸਟੇਟ ਗੈਸਟ ਹਾਊਸ ਵਿਖੇ ਰਸਮੀ ਤੌਰ ’ਤੇ ਮੁਲਾਕਾਤ ਕੀਤੀ।ਕ੍ਰੇਮਲਿਨ ਨੇ ਸੋਸ਼ਲ ਮੀਡੀਆ ’ਤੇ ਇੱਕ […]
![]()
ਮਹਾਨ ਕੋਸ਼ ਵਿਵਾਦ: ਪੰਜਾਬੀ ਯੂਨੀਵਰਸਿਟੀ ’ਤੇ ਬੇਅਦਬੀ ਦਾ ਦੋਸ਼, ਵੀ.ਸੀ. ਤੇ ਹੋਰਨਾਂ ਖ਼ਿਲਾਫ਼ ਐੱਫ.ਆਈ.ਆਰ.
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮਹਾਨ ਕੋਸ਼ ਦੀਆਂ ਗਲਤੀ ਵਾਲੀਆਂ ਕਾਪੀਆਂ ਨੂੰ ਨਸ਼ਟ ਕਰਨ ਵਾਲੇ ਤਰੀਕੇ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਹ ਮਾਮਲਾ ਹੁਣ ਬੇਅਦਬੀ ਦੇ ਨਾਂਅ ਨਾਲ ਜਾਣਿਆ ਜਾ ਰਿਹਾ ਹੈ, ਜਿਸ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਸਮੇਤ ਚਾਰ ਅਧਿਕਾਰੀਆਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 298 ਅਧੀਨ ਐੱਫ.ਆਈ.ਆਰ. […]
![]()
