ਮੁੱਖ ਲੇਖ
December 12, 2025
74 views 3 secs 0

ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ

ਸੁਮੀਤ ਸਿੰਘ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਬਸਤੀਵਾਦੀ ਕਾਨੂੰਨ ਲਾਗੂ ਰੱਖਣ ਕਾਰਨ ਨਾਗਰਿਕਾਂ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਜਾਰੀ ਹੈ। ਜਮਹੂਰੀ ਹੱਕ ਮੰਗਦੇ ਲੋਕਾਂ ’ਤੇ ਲਾਠੀ-ਗੋਲੀ ਦੀ ਵਰਤੋਂ, ਘੱਟ ਗਿਣਤੀਆਂ, ਖੱਬੇ ਪੱਖੀਆਂ, ਦਲਿਤਾਂ ਤੇ ਆਦਿਵਾਸੀਆਂ ’ਤੇ ਯੋਜਨਾਬੱਧ ਫ਼ਿਰਕੂ ਹਿੰਸਕ ਹਮਲੇ, ਲੋਕ ਵਿਰੋਧੀ ਆਰਥਿਕ ਨੀਤੀਆਂ ਅਪਣਾ ਕੇ ਮਨੁੱਖੀ ਅਧਿਕਾਰਾਂ ਦੀ ਵੱਡੇ ਪੱਧਰ ’ਤੇ ਲਗਾਤਾਰ ਉਲੰਘਣਾ ਕੀਤੀ […]

Loading

ਮੁੱਖ ਲੇਖ
December 11, 2025
63 views 5 secs 0

ਕਿੰਝ ਹੋਵੇ ਐੱਸ. ਆਈ. ਆਰ. ਵਿਵਾਦ ਦਾ ਹੱਲ?

ਅਵੀਜੀਤ ਪਾਠਕ ਜ਼ਰਾ ਕਲਪਨਾ ਕਰੋ ਕਿ ਇਹ ਚਿੰਤਾ ਕਿੰਨੀ ਤੇਜ਼ੀ ਨਾਲ ਫੈਲ ਰਹੀ ਹੈ। ਭਾਵੇਂ ਮੈਂ ਦਿੱਲੀ ਵਿੱਚ ਰਹਿੰਦਾ ਹਾਂ, ਮੈਂ ਵੀ ਆਪਣੇ ਸਾਰੇ ਦਸਤਾਵੇਜ਼ਾਂ ਨੂੰ ਠੀਕ ਕਰਨ ਵਿੱਚ ਲੱਗ ਗਿਆ ਹਾਂ: ਉਹ ਦਸਤਾਵੇਜ਼ ਜੋ ਇਹ ਸਾਬਤ ਕਰ ਸਕਦੇ ਹਨ ਕਿ ਮੇਰਾ ਜਨਮ ਭਾਰਤ ਵਿੱਚ ਹੋਇਆ ਸੀ, ਮੇਰੇ ਮਾਪੇ ਭਾਰਤੀ ਸਨ ਅਤੇ ਮੇਰਾ ਨਾਮ 2002 […]

Loading

ਮੁੱਖ ਲੇਖ
December 11, 2025
74 views 12 secs 0

ਸੰਚਾਰ ਸਾਥੀ: ਦਰਵਾਜ਼ੇ-ਖਿੜਕੀਆਂ ਬੰਦ

ਗੁਰਮੀਤ ਸਿੰਘ ਪਲਾਹੀ ਚੋਣਾਂ ਦੇ ਨਤੀਜੇ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਵਿੱਚ ਕੋਈ ਕਮੀ ਨਹੀਂ ਆਈ। ਪਰ ਫਿਰ ਵੀ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ, ਉਹਨਾਂ ਵਿੱਚ ਆਤਮ-ਵਿਸ਼ਵਾਸ ਦੀ ਝਲਕ ਦਿਖਾਈ ਨਹੀਂ ਦਿੰਦੀ।ਸਾਈਬਰ ਸੁਰੱਖਿਆ ਦੇ ਬਹਾਨੇ ਮੋਦੀ ਸਰਕਾਰ ਨੇ ਸਾਈਬਰ ਡਾਕੂਆਂ ਨੂੰ ਰੋਕਣ ਲਈ ਇੱਕ ਇਹੋ ਜਿਹਾ ‘ਐਪ’ […]

Loading

ਮੁੱਖ ਲੇਖ
December 11, 2025
65 views 1 sec 0

ਚੋਣ ਕਮਿਸ਼ਨ ਦਾ ਨਿਰਪੱਖ ਹੋਣਾ ਜ਼ਰੂਰੀ

ਐਸ.ਵਾਈ.ਕੁਰੇਸ਼ੀ ਜਦੋਂ 26 ਨਵੰਬਰ 1949 ਨੂੰ ਸੰਵਿਧਾਨ ਅਪਣਾਇਆ ਗਿਆ ਸੀ ਤਾਂ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਕਰਨ ਵਾਲੀਆਂ ਧਾਰਾਵਾਂ 324 ਤੋਂ 329 ਨੂੰ ਬਾਕੀ ਸੰਵਿਧਾਨ ਦੇ ਲਾਗੂ ਹੋਣ (26 ਜਨਵਰੀ 1950) ਤੋਂ ਦੋ ਮਹੀਨੇ ਪਹਿਲਾਂ ਹੀ ਫੌਰੀ ਲਾਗੂ ਕਰ ਦਿੱਤਾ ਗਿਆ ਸੀ। ਅਜਿਹਾ ਕਰਨ ਪਿੱਛੇ ਕੋਈ ਤਕਨੀਕੀ ਨੁਕਤਾ ਨਹੀਂ ਸੀ ਸਗੋਂ ਇਹ ਗੰਭੀਰਤਾ ਨਾਲ ਕੀਤੀ […]

Loading

ਮੁੱਖ ਲੇਖ
December 11, 2025
71 views 7 secs 0

‘ਡੰਕੀ’ ਰੂਟ ਅਪਨਾਉਣ ਲਈ ਮਜ਼ਬੂਰ ਕਿਉਂ ਹੁੰਦੇ ਹਨ ਨੌਜਵਾਨ?

ਰਿਚਾ ਤੰਵਰਚੰਗੇ ਭਵਿੱਖ ਦੀ ਭਾਲ ’ਚ ਦੂਰ-ਦੁਰਾਡੇ ਦੇ ਦੇਸ਼ਾਂ ਵੱਲ ਪਰਵਾਸ ਕਰਨ ਵਾਲੇ ਲੋਕਾਂ ਦਾ ਪਹਿਲਾ ਜ਼ਿਕਰ ਉੱਨ੍ਹੀਵੀਂ ਸਦੀ ਦੇ ਅਖ਼ੀਰਲੇ ਸਾਲਾਂ ਦੇ ਪੰਜਾਬ ਦੇ ਜ਼ਿਲ੍ਹਾ ਪੱਧਰੀ ਗਜ਼ਟਾਂ ਵਿੱਚ ਮਿਲਦਾ ਹੈ। ਇਹ ਉਹ ਲੋਕ ਸਨ ਜੋ ਕਿ ਅਸਲ ਵਿੱਚ ਪਿੰਡਾਂ ਦੇ ਕਠੋਰ ਤੇ ਨੀਰਸ ਜੀਵਨ ਤੋਂ ਮੁਕਤੀ ਚਾਹੁੰਦੇ ਸਨ। ਉਦਾਹਰਨ ਵਜੋਂ ਹੁਸ਼ਿਆਰਪੁਰ ਗਜ਼ਟੀਅਰ (1894) ਦੱਸਦਾ […]

Loading

ਮੁੱਖ ਲੇਖ
December 11, 2025
60 views 6 secs 0

ਹਵਾਈ ਯਾਤਰਾ ਦੇ ਨਿਯਮਾਂ ’ਚ ਲੋੜੀਂਦੀ ਸੋਧ ਜ਼ਰੂਰੀ

ਸਮਾਂ ਦਿੱਤਾ ਗਿਆ। ਇਸ ਵਿਚ ਕੁਝ ਵੀ ਅਣਕਿਆਸਾ ਅਤੇ ਅਨਿਸ਼ਚਤ ਨਹੀਂ ਸੀ। ਸੁਭਾਵਕ ਹੈ ਕਿ ਪਾਲਣਾ ਦੀ ਘਾਟ ਵਿਚ ਬਦਇੰਤਜ਼ਾਮੀ ਉਪਜਣੀ ਹੀ ਸੀ ਅਤੇ ਅਜਿਹਾ ਹੀ ਹੋਇਆ ਵੀ। ਗ੍ਰੇ ਸਵਾਨ ਘਟਨਾਚੱਕਰ ਦਾ ਇਹ ਮਕਸਦ ਹੁੰਦਾ ਹੈ ਕਿ ਕਿਸੇ ਘਟਨਾ ਦੀ ਭਵਿੱਖਬਾਣੀ ਦੇ ਬਾਵਜੂਦ ਉਹ ਅਸੰਭਾਵਤ ਹੁੰਦੀ ਹੈ। ਅਜਹੀ ਘਟਨਾ ਦਾ ਭਾਰੀ ਉਲਟ ਅਸਰ ਪੈਂਦਾ ਹੈ। […]

Loading

ਮੁੱਖ ਲੇਖ
December 10, 2025
52 views 4 secs 0

ਸਿਆਲ ਰੁੱਤ ’ਚ ਖਜੂਰ ਖਾਣ ਦੇ ਬਹੁਤ ਹੁੰਦੇ ਹਨ ਲਾਭ

ਸਰਦੀ ਦੇ ਮੌਸਮ ਵਿੱਚ ਖਜੂਰ ਖਾਣਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤਾਂ ਲਈ ਹੋਰ ਵੀ ਜ਼ਿਆਦਾ ਲਾਭਦਾਇਕ ਸਾਬਤ ਹੋ ਸਕਦਾ ਹੈ।ਰੋਜ਼ਾਨਾ 2-3 ਖਜੂਰ ਖਾਣ ਨਾਲ ਔਰਤਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਆ ਸਕਦੇ ਹਨ। ਆਓ ਜਾਣੀਏ ਰੋਜ਼ ਖਜੂਰ ਖਾਣ ਨਾਲ ਔਰਤਾਂ ਦੀ ਸਿਹਤ ਨੂੰ ਕੀ-ਕੀ ਫਾਇਦੇ ਔਰਤਾਂ […]

Loading

ਮੁੱਖ ਲੇਖ
December 09, 2025
51 views 4 secs 0

ਇਰਾਕ ਦੀ ਰਾਜਧਾਨੀ ਬਗਦਾਦ ’ਚ ਬਣਾਈ ਜਾਵੇਗੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ

ਬਗਦਾਦ/ਏ.ਟੀ.ਨਿਊਜ਼ : ਇਰਾਕ ਦੀ ਰਾਜਧਾਨੀ ਬਗਦਾਦ ’ਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ’ਤੇ ਗੁਰੂ ਸਾਹਿਬ ਦੀ ਯਾਦਗਾਰ ਜਲਦ ਉਸਾਰੀ ਜਾਵੇਗੀ। ਮਿਸ਼ਨ ਬਾਬਾ ਨਾਨਕ ਬਗਦਾਦ ਦੇ ਉਪਰਾਲਿਆ ਨੂੰ ਬੂਰ ਪੈਣ ਪੈਣ ਲੱਗਾ ਹੈ ਤੇ ਇਰਾਕ ਦੇ ਰੇਲਵੇ ਵਿਭਾਗ ਨੇ ਯਾਦਗਾਰ ਲਈ ਜਗ੍ਹਾ ਦੇਣ ਵਾਸਤੇ ਹਾਂ ਕਰ ਦਿੱਤੀ ਹੈ। ਇਰਾਕ ਦੇ […]

Loading

ਮੁੱਖ ਲੇਖ
December 05, 2025
43 views 1 sec 0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਪ੍ਰਮਿੰਦਰ ਸਿੰਘ ਪ੍ਰਵਾਨਾ29 ਮਾਰਚ 1849 ਨੂੰ ਅੰਗਰੇੇਜ਼ਾਂ ਦਾ ਪੰਜਾਬ ’ਤੇ ਰਾਜ ਹੋ ਗਿਆ। ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ, ਤਰਨ ਤਾਰਨ ਅਤੇ ਹੋਰ ਵੀ ਪ੍ਰਸਿੱਧ ਗੁਰਦੁਆਰੇ ਅੰਗਰੇਜ਼ਾਂ ਦੇ ਪ੍ਰਬੰਧ ਹੇਠ ਆ ਗਏ। ਅੰਗਰੇਜ਼ੀ ਹਕੂਮਤ ਦੀ ਸ਼ਹਿ ’ਤੇ ਗੁਰਧਾਮਾਂ ’ਤੇ ਮਹੰਤਾਂ ਦਾ ਕਬਜ਼ਾ ਸੀ। ਉਹ ਗੁਰ ਮਰਿਆਦਾ ਦੇ ਉਲਟ ਮਨਮਾਨੀਆਂ ਕਰਦੇ। ਗੁਰਧਾਮਾਂ ਨੂੰ ਅਯਾਸ਼ੀ ਦੇ ਅੱਡੇ ਬਣਾ ਕੇ […]

Loading

ਮੁੱਖ ਲੇਖ
December 04, 2025
52 views 11 secs 0

ਸਰਕਾਰਾਂ ਅਤੇ ਸਿਆਸੀ ਲੋਕਾਂ ਹਥਿਆਈਆਂ ਸਥਾਨਕ ਸਰਕਾਰਾਂ

ਪੰਜਾਬ ਵਿੱਚ ਸਾਲ 2025 ’ਚ ਹੋਣ ਵਾਲੀਆਂ ਪੇਂਡੂ ਖੇਤਰ ਨਾਲ ਸੰਬੰਧਿਤ ਸਥਾਨਕ ਸਰਕਾਰਾਂ, ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਕਰਾਉਣ ਲਈ 14 ਦਸੰਬਰ 2025 ਦਾ ਦਿਨ, ਕਾਫ਼ੀ ਅੜਚਨਾਂ, ਅਦਾਲਤੀ ਕੇਸਾਂ ਦੇ ਨਿਪਟਾਰੇ ਤੋਂ ਬਾਅਦ, ਚੋਣ ਕਮਿਸ਼ਨ ਪੰਜਾਬ ਵੱਲੋਂ ਮਿਥਿਆ ਗਿਆ ਹੈ।ਪੰਜਾਬ ਵਿੱਚ ਮੁੜ ਫਿਰ ਚੋਣ ਅਖਾੜਾ ਭਖੇਗਾ। ਪੰਜਾਬ ਦੀਆਂ ਸਿਆਸੀ ਪਾਰਟੀਆਂ ਪਿੰਡਾਂ ਦੇ ਲੋਕਾਂ ’ਚ […]

Loading