ਮੁੱਖ ਲੇਖ
August 14, 2025
126 views 5 secs 0

ਭਾਰਤ ਵਿੱਚ ਕੁਪੋਸ਼ਣ ਦਾ ਸੰਕਟ ਕਿਵੇਂ ਹੱਲ ਹੋਵੇ?

ਕੰਵਲਜੀਤ ਕੌਰ ਗਿੱਲਆਮ ਭਾਸ਼ਾ ਵਿੱਚ ਕੁਪੋਸ਼ਣ ਤੋਂ ਭਾਵ ਹੈ ਕਿ ਜਦੋਂ ਸਰੀਰ ਨੂੰ ਜ਼ਰੂਰਤ ਅਨੁਸਾਰ ਭਰ ਪੇਟ ਭੋਜਨ ਨਾ ਮਿਲੇ ਅਤੇ ਜੋ ਖਾਣਾ ਮਿਲੇ ਉਹ ਪੋਸ਼ਟਿਕ ਤੱਤਾਂ ਤੋਂ ਵਿਹੂਣਾ ਤੇ ਅਸੰਤੁਲਿਤ ਹੋਵੇ। ਕੁਪੋਸ਼ਣ ਤੇ ਮਿਆਰੀ ਭੋਜਨ ਦੀ ਅਣਹੋਂਦ ਦਾ ਸਰੀਰਕ ਸਿਹਤ ਤੇ ਦਿਮਾਗੀ ਵਿਕਾਸ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਜਿਸ ਨਾਲ ਕੰਮ ਕਰਨ ਦੀ ਸਮਰੱਥਾ […]

Loading

ਮੁੱਖ ਲੇਖ
August 14, 2025
68 views 5 secs 0

ਕੀ ਭਾਰਤੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਏਗਾ ਟਰੰਪ?

ਅਭੈ ਕੁਮਾਰ ਦੂਬੇ ਇਸ ਸਮੇਂ ਗੰਗਾ-ਜਮੁਨਾ ਵਿੱਚ ਪਾਣੀ ਤੇਜ਼ੀ ਨਾਲ ਵਹਿ ਰਿਹਾ ਹੈ, ਭਾਵ ਮੁਹਾਵਰੇ ਜ਼ਰੀਏ ਕਿਹਾ ਜਾ ਸਕਦਾ ਹੈ ਕਿ ਸਿਆਸੀ ਘਟਨਾਕ੍ਰਮ ਦੇ ਅੱਗੇ ਵਧਣ ਦੀ ਰਫ਼ਤਾਰ ਬਹੁਤ ਤੇਜ਼ ਹੈ। ਅਜਿਹਾ ਲੱਗਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਅਰਥਵਿਵਸਥਾ ’ਤੇ ਹਮਲਾ ਕਰ ਦਿੱਤਾ ਹੈ। ਭਾਰਤ 1990 ਦੇ ਭੂਮੰਡਲੀਕਰਨ ਦੀ ਸ਼ੁਰੂਆਤ ਤੋਂ […]

Loading

ਮੁੱਖ ਲੇਖ
August 14, 2025
90 views 0 secs 0

ਬੱਚਿਆਂ ਦਾ ਸਹੀ ਮਾਰਗ ਦਰਸ਼ਨ ਕਰਨ ਮਾਪੇ

ਬੱਚਿਆਂ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ। ਇਸ ਲਈ ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ ਪਰ ਜੇ ਅੱਜ ਦੇ ਬੱਚਿਆਂ ਵੱਲ ਵੇਖਿਆ ਜਾਵੇ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਬੱਚੇ ਹੁਣ ਕੰਪਿਊਟਰ ਤੇ ਮੋਬਾਇਲ ’ਤੇ ਜਿਆਦਾ ਨਿਰਭਰ ਹੋ ਗਏ ਹਨ, ਉਹ ਹੁਣ ਆਪਣੇ ਦਿਮਾਗ ਤੋਂ […]

Loading

ਮੁੱਖ ਲੇਖ
August 14, 2025
97 views 5 secs 0

ਤਵਾਰੀਖ਼ੀ ਪੈੜ ਬਣ ਗਏ ਹਨ ਚੰਨ ’ਤੇ ਮਨੁੱਖ ਦੇ ਪੈਰਾਂ ਦੇ ਨਿਸ਼ਾਨ

ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਪੁਰਾਤਨ ਲੋਕਾਂ ਨੇ ਚੰਨ ਬਾਰੇ ਕਿੰਨੇ ਹੀ ਕਿੱਸੇ ਕਹਾਣੀਆਂ ਜੋੜ ਰੱਖੇ ਸਨ। ਚੰਨ ਨਾਲ ਜੁੜਿਆ ਕੈਲੰਡਰ ਵੀ ਪ੍ਰਚਲਿਤ ਹੈ। ਚੰਨ ਗ੍ਰਹਿਣ ਨੂੰ ਕਿਸੇ ਰਿਸ਼ੀ ਦਾ ਦਿੱਤਾ ਸਰਾਪ ਮੰਨਿਆ ਜਾਂਦਾ ਰਿਹਾ ਹੈ। ਫਿਰ ਜਦੋਂ ਮਨੁੱਖ ਚੰਨ ’ਤੇ ਗੇੜਾ ਲਗਾ ਆਇਆ ਤਾਂ ਇਹ ਸਾਰੇ ਕਿੱਸੇ ਕਹਾਣੀਆਂ ਝੂਠੇ ਨਿਕਲੇ।ਚੰਨ ਵੱਲ ਭੇਜੇ ਪੁਲਾੜੀ ਵਾਹਨਾਂ ਦੀ […]

Loading

ਮੁੱਖ ਲੇਖ
August 12, 2025
229 views 3 secs 0

ਆਫ਼ਤਾਂ ਤੋਂ ਬਚਾਓ ਲਈ ਵਿਗਿਆਨਿਕ ਗਿਆਨ ਨੂੰ ਵਧਾਉਣ ਦੀ ਲੋੜ

ਭੂਚਾਲ, ਅਚਾਨਕ ਬੱਦਲ ਫਟਣਾ, ਚੱਟਾਨਾਂ ਦਾ ਡਿੱਗਣਾ, ਮਲਬੇ ਦਾ ਵਹਾਅ ਅਤੇ ਗਲੇਸ਼ੀਅਰ ਝੀਲ ਵਿਸਫੋਟ ਵਰਗੀਆਂ ਪ੍ਰਕਿਰਿਆਵਾਂ ਹਿਮਾਲਿਆ ਵਿੱਚ ਸਭ ਤੋਂ ਆਮ ਖ਼ਤਰੇ ਹਨ। ਇਨ੍ਹਾਂ ਕਾਰਨ ਮਨੁੱਖੀ ਜੀਵਨ ਅਤੇ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਹੁੰਦਾ ਹੈ।ਉੱਤਰਾਕਸ਼ੀ ਜ਼ਿਲ੍ਹੇ ਦੇ ਧਰਾਲੀ ਵਿੱਚ ਬੱਦਲ ਫਟਣ ਕਾਰਨ ਖੀਰਗੰਗਾ ਨਦੀ ਨੇ ਭਾਰੀ ਤਬਾਹੀ ਮਚਾਈ। ਇਸ ਕਾਰਨ ਪਹਾੜੀ ਇਲਾਕਿਆਂ ਵਿੱਚ ਟਨਾਂ ਦੇ […]

Loading

ਮੁੱਖ ਲੇਖ
August 09, 2025
82 views 6 secs 0

ਕੀ ਪੰਜਾਬ ਵਿਚੋਂ ਨਸ਼ੇ ਖਤਮ ਹੋ ਸਕਣਗੇ ?

ਡਾ. ਅਮਨਪ੍ਰੀਤ ਸਿੰਘ ਬਰਾੜ ਲੋਕ ਅਕਸਰ ‘ਨਸ਼ਾ’ ਸ਼ਬਦ ਦੀ ਵਰਤੋਂ ਕਰਦੇ ਹਨ, ਇਹ ਸ਼ਬਦ ਚੰਗੇ ਤੇ ਬੁਰੇ ਦੋਵੇਂ ਅਰਥਾਂ ’ਚ ਵਰਤਿਆ ਜਾਂਦਾ ਹੈ। ਨਸ਼ਾ ਸ਼ਬਦ ਨੂੰ ਚੰਗੇ ਪਾਸੇ ਲਈ ਵਰਤਦਿਆਂ ਲੋਕ ਆਮ ਹੀ ਕਹਿੰਦੇ ਹਨ ਕਿ ਉਸ ਨੂੰ ਕਿਸੇ ਵੀ ਕੰਮ (ਪੜ੍ਹਾਈ-ਲਿਖਾਈ, ਵਪਾਰ, ਨੌਕਰੀ) ਦੀ ਬੜੀ ਲਗਨ ਜਾਂ ਨਸ਼ਾ ਹੈ, ਕਿਸੇ ਨੂੰ ਸਵੇਰ ਦੀ ਸੈਰ […]

Loading

ਮੁੱਖ ਲੇਖ
August 09, 2025
84 views 8 secs 0

ਬਹੁਪੱਖੀ ਸੰਕਟਾਂ ਵਿੱਚ ਘਿਰੇ ਪੰਜਾਬ ਨੂੰ ਕਿਵੇਂ ਬਚਾਇਆ ਜਾਵੇ?

ਸਤਨਾਮ ਮਾਣਕਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਪੰਜਾਬ ਦਾ ਆਜ਼ਾਦੀ ਤੋਂ ਪਹਿਲਾਂ ਵੀ ਅਤੇ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੇ ਇਤਿਹਾਸ, ਰਾਜਨੀਤੀ ਤੇ ਆਰਥਿਕਤਾ ਵਿੱਚ ਵੱਡਾ ਯੋਗਦਾਨ ਰਿਹਾ ਹੈ। ਰਬਿੰਦਰ ਨਾਥ ਟੈਗੋਰ ਨੇ ਰਾਸ਼ਟਰੀ ਗੀਤ ਵਿੱਚ ਵੀ ਰਾਜਾਂ ਦਾ ਜ਼ਿਕਰ ਕਰਦਿਆਂ ਸਭ ਤੋਂ ਪਹਿਲਾਂ ਪੰਜਾਬ ਦਾ ਨਾਂਅ ਲਿਆ ਹੈ।ਇੱਕ ਲੰਮੇ ਸਮੇਂ ਤੱਕ […]

Loading

ਮੁੱਖ ਲੇਖ
August 09, 2025
62 views 6 secs 0

ਪੰਜਾਬ ਦੀ ‘ਲੈਂਡ ਪੂਲਿੰਗ ਪਾਲਿਸੀ’ ਵਿਰੁੱਧ ਕਿਸਾਨੀ ਸੰਘਰਸ਼ ਹੋਰ ਤਿੱਖਾ ਹੋਵੇਗਾ

ਡਾ. ਦਰਸ਼ਨ ਪਾਲ ਪੰਜਾਬ ਸਰਕਾਰ ਨੇ ਨਵੀਂ ਲੈਂਡ ਪੂਲਿੰਗ ਪਾਲਿਸੀ ਜਾਰੀ ਕਰ ਕੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦਾ ਕਿਸਾਨ ਅਤੇ ਪੰਜਾਬ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਇਨਕਲਾਬ ਦੀਆਂ ਝੂਠੀਆਂ ਫੜ੍ਹਾਂ ਮਾਰ ਕੇ ਸੱਤਾ ਹਥਿਆਉਣ ਵਾਲੀ ਇਹ ਪਾਰਟੀ ਦਿਨੋ-ਦਿਨ ਦਿੱਲੀ ਦੇ ਇਸ਼ਾਰਿਆਂ ’ਤੇ ਚੱਲ ਕੇ ਕਾਰਪੋਰੇਟਾਂ ਦੇ ਏਜੰਡਿਆਂ ਨੂੰ ਪੂਰਾ ਕਰਨਾ ਚਾਹ ਰਹੀ […]

Loading

ਮੁੱਖ ਲੇਖ
August 09, 2025
86 views 8 secs 0

ਮੇਰੇ ਭਿੱਜ ਗਏ ਵਰੀ ਦੇ ਲੀੜੇ…

ਪੰਜਾਬੀ ਸੱਭਿਆਚਾਰ ਵਿੱਚ ਰੁੱਤਾਂ ਤੇ ਮੌਸਮਾਂ ਦਾ ਵਿਸ਼ੇਸ਼ ਸਥਾਨ ਤੇ ਇਨ੍ਹਾਂ ਦੇ ਬਦਲਣ ਨਾਲ ਲੋਕ ਜੀਵਨ ਵੀ ਪ੍ਰਭਾਵਿਤ ਹੁੰਦਾ ਹੈ। ਪੰਜਾਬੀ ਲੋਕ ਜੀਵਨ ਵਿੱਚ ਸਾਉਣ ਦੇ ਮਹੀਨੇ ਦਾ ਵਿਸ਼ੇਸ਼ ਮਹੱਤਵ ਹੈ ਤੇ ਇਸ ਮਹੀਨੇ ਦਾ ਲੋਕਾਂ ਨਾਲ ਬੜਾ ਨੇੜਲਾ ਸਬੰਧ ਹੈ। ਲੋਕ ਜੀਵਨ ਵਿੱਚ ਇਹ ਮਹੀਨਾ ਖੁਸ਼ੀਆਂ, ਖੇੜਿਆਂ, ਨੱਚਣ -ਟੱਪਣ ,ਗਿੱਧੇ, ਭੰਗੜੇ, ਕਿੱਕਲੀ ਆਦਿ ਪਾਉਣ […]

Loading