ਮੁੱਖ ਲੇਖ
July 17, 2025
77 views 11 secs 0

ਸਾਉਣ ਮਹੀਨਾ ਭਾਗੀਂ ਭਰਿਆ…….

ਗੁਰਬਿੰਦਰ ਸਿੰਘ ਮਾਣਕ ਪੰਜ ਪਾਣੀਆਂ ਦੀ ਧਰਤੀ ਪੰਜਾਬ ਦੇ ਖਿੱਤੇ ਵਿੱਚ ਵਸੇ ਬਾਸ਼ਿੰਦਿਆਂ ਨੂੰ, ਕੁਦਰਤ ਨੇ ਸਾਰੀਆਂ ਰੁੱਤਾਂ ਨਾਲ ਨਿਵਾਜਿਆ ਹੋਇਆ ਹੈ। ਹਰ ਰੁੱਤ ਹੀ ਨਿਵੇਕਲੇ ਰੰਗਾਂ ਵਿੱਚ ਰੰਗੀ ਹੋਈ, ਮਨੁੱਖੀ ਜੀਵਨ ਨੂੰ ਵੱਖਰੇ ਨਜ਼ਾਰੇ ਬਖਸ਼ਦੀ ਹੈ।ਸਾਵਣ ਦੇ ਮਹੀਨੇ ਨੂੰ ਮੁੱਖ ਤੌਰ ’ਤੇ ਬਰਸਾਤ ਦਾ ਮਹੀਨਾ ਮੰਨਿਆਂ ਜਾਂਦਾ ਹੈ। ਜੇਠ-ਹਾੜ੍ਹ ਦੀਆਂ ਤਪਦੀਆਂ ਧੁੱਪਾਂ, ਵਗਦੀਆਂ ਲੋਆਂ, […]

Loading

ਮੁੱਖ ਲੇਖ
July 17, 2025
62 views 3 secs 0

ਕਿਸਾਨ ਦੀ ਪਹੁੰਚ ਤੋਂ ਕਿਉਂ ਦੂਰ ਹੁੰਦੀ ਜਾ ਰਹੀ ਹੈ ਜ਼ਮੀਨ?

ਡਾ. ਐਸ. ਐਸ. ਛੀਨਾਹਰ ਕਾਰੋਬਾਰੀ ਦਾ ਉਦੇਸ਼ ਤੇ ਖੁਸ਼ੀ ਆਪਣੇ ਕਾਰੋਬਾਰ ਨੂੰ ਵਧਾਉਣ ਵਿੱਚ ਹੈ। ਇੱਕ ਕਿਸਾਨ ਦੀ ਖੁਸ਼ੀ ਵੀ ਜ਼ਮੀਨ ਦਾ ਆਕਾਰ ਵਧਾਉਣ ’ਚ ਹੈ, ਪਰ ਆਜ਼ਾਦੀ ਤੋਂ ਬਾਅਦ ਜ਼ਮੀਨ ਵਾਹੀਕਾਰ ਦੀ ਪਹੁੰਚ ਤੋਂ ਦੂਰ ਹੁੰਦੀ ਗਈ ਹੈ। ਅੱਜ ਜਦੋਂ ਜ਼ਮੀਨਾਂ ਦੀਆਂ ਕੀਮਤਾਂ 20 ਲੱਖ ਰੁਪਏ ਪ੍ਰਤੀ ਏਕੜ ਤੋਂ ਕਿਤੇ ਉੱਪਰ ਹੋ ਚੁੱਕੀਆਂ ਹਨ […]

Loading

ਮੁੱਖ ਲੇਖ
July 17, 2025
72 views 4 secs 0

ਕਿਉਂ ਬਦਲ ਰਹੀ ਹੈ ਭਾਰਤ ਦੀ ਵਿਦੇਸ਼ ਨੀਤੀ ਦੀ ਦਿਸ਼ਾ?

ਪ੍ਰਕਾਸ਼ ਕਰਾਤ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੀ ਵਿਦੇਸ਼ ਨੀਤੀ ਨੇ ਜੋ ਬਦਨਾਮੀ ਖੱਟੀ ਹੈ, ਉਸ ਨੂੰ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ। ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ 13 ਜੂਨ ਨੂੰ ਸਪੇਨ ਦੁਆਰਾ ਪੇਸ਼ ਕੀਤਾ ਗਿਆ ਇੱਕ ਮਤਾ ਪਾਸ ਹੋਇਆ, ਇਸ ਮਤੇ ਵਿੱਚ ਗਾਜ਼ਾ ਵਿੱਚ ਤੁਰੰਤ ਅਤੇ ਬਿਨਾਂ ਸ਼ਰਤ ਜੰਗਬੰਦੀ ਦੀ ਮੰਗ ਕੀਤੀ […]

Loading

ਮੁੱਖ ਲੇਖ
July 17, 2025
80 views 9 secs 0

ਬੱਚਿਆਂ ਲਈ ਸਕੂਲ ਤੇ ਪੜ੍ਹਾਈ ਨੂੰ ਹਊਆ ਨਾ ਬਣਾਓ

ਬਚਪਨ ਜ਼ਿੰਦਗੀ ਦਾ ਅਜਿਹਾ ਸ਼ਾਨਦਾਰ ਪੜਾਅ ਹੈ, ਜਿਸ ’ਚ ਨਾ ਕੋਈ ਫ਼ਿਕਰ ਹੁੰਦੀ ਹੈ ਤੇ ਨਾ ਕੋਈ ਚਿੰਤਾ, ਬਸ ਮੌਜ-ਮਸਤੀ ਹੁੰਦੀ ਹੈ। ਅਜੋਕਾ ਬਚਪਨ ਕਿਤਾਬਾਂ, ਕੰਪਿਊਟਰ ਤੇ ਮੋਬਾਈਲ ’ਚ ਗੁਆਚਦਾ ਜਾ ਰਿਹਾ ਹੈ। ਪਹਿਲਾਂ ਪੰਜ-ਛੇ ਸਾਲ ਦੇ ਬੱਚੇ ਨੂੰ ਸਕੂਲ ਵਿਚ ਦਾਖ਼ਲਾ ਮਿਲਦਾ ਸੀ ਪਰ ਅੱਜ-ਕੱਲ੍ਹ ਢਾਈ-ਤਿੰਨ ਸਾਲ ਦੇ ਜਵਾਕ ਨੂੰ ਮਾਪੇ ਸਕੂਲ ਭੇਜਣ ਲੱਗ […]

Loading

ਮੁੱਖ ਲੇਖ
July 17, 2025
79 views 7 secs 0

ਬਾਲ ਲਿਖਤਾਂ ’ਚੋਂ ਝਲਕਦੀ ਹੈ ਬੱਚਿਆਂ ਦੀ ਸ਼ਖ਼ਸੀਅਤ

ਲਿਖਣ ਲਈ ਪੈੱਨ, ਪੈਨਸਿਲ ਤੇ ਕਾਪੀ ਦਾ ਆਪਣਾ ਮਹੱਤਵ ਹੈ। ਮਨੁੱਖ ਲਈ ਬੋਲਣਾ ਪ੍ਰਭਾਵਸ਼ਾਲੀ ਕਲਾ ਹੈ। ਉਹ ਬੋਲ ਕੇ ਆਪਣੀ ਗੱਲ ਨੂੰ ਸਮਝਾ ਲੈਂਦਾ ਹੈ ਪਰ ਆਪਣੀ ਗੱਲ ਨੂੰ ਲਿਖ ਕੇ ਕਰਨਾ ਆਪਣਾ ਹੀ ਹੁਨਰ ਹੈ। ਜਦੋਂ ਅਸੀਂ ਲਿਖਦੇ ਹਾਂ ਤਾਂ ਉਸ ’ਚ ਸਪੱਸ਼ਟਤਾ ਵੱਧ ਆਉਂਦੀ ਹੈ। ਲਿਖਣ ਨਾਲ ਸਾਡਾ ਵਿਆਕਰਨ ਮਜ਼ਬੂਤ ਹੁੰਦਾ ਹੈ। ਸਾਡੀਆਂ […]

Loading

ਮੁੱਖ ਲੇਖ
July 16, 2025
74 views 1 sec 0

ਜਿੰਨੀਆਂ ਹਨੇਰੀਆਂ, ਓਨੇ ਮੀਂਹ…

ਜੋਗਿੰਦਰ ਕੌਰ ਅਗਨੀਹੋਤਰੀ ਕੁਦਰਤ ਨੇ ਆਪਣੀ ਗੋਦ ਵਿੱਚ ਬਹੁਤ ਕੁਝ ਛੁਪਾ ਕੇ ਰੱਖਿਆ ਹੋਇਆ ਹੈ। ਇਹ ਕਿਸੇ ਵਿਅਕਤੀ ਦੇ ਵੱਸ ਵਿੱਚ ਨਹੀਂ ਹੈ। ਭਾਵੇਂ ਰੁੱਤਾਂ ਬਦਲਦੀਆਂ ਹਨ, ਪਰ ਇਹ ਸਭ ਕੁਝ ਕੁਦਰਤ ਦੇ ਹੱਥ ਹੀ ਹੈ। ਮਨੁੱਖ ਨੇ ਪ੍ਰਕਿਰਤੀ ਨਾਲ ਖਿਲਵਾੜ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਫਿਰ ਵੀ ਕੁਦਰਤ ਬਲਵਾਨ ਹੈ। ਧਰਤੀ […]

Loading

ਮੁੱਖ ਲੇਖ
July 16, 2025
60 views 1 sec 0

ਸਾਉਣ ਮਹੀਨੇ ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ…

ਜੱਗਾ ਸਿੰਘ ਆਦਮਕੇ ਜਲ ਕੇਵਲ ਮਨੁੱਖ ਲਈ ਹੀ ਨਹੀਂ ਸਗੋਂ ਸਾਰੇ ਜੀਵਾਂ, ਬਨਸਪਤੀ ਲਈ ਜਿਊਂਦੇ ਰਹਿਣ ਦਾ ਮੂਲ ਆਧਾਰ ਹੈ। ਪਾਣੀ ਭੋਜਨ ਦੀ ਪ੍ਰਾਪਤੀ ਅਤੇ ਉਤਪਾਦਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਕਿਸੇ ਥਾਂ ਦੇ ਵਿਕਾਸ, ਹਰਿਆਲੀ, ਵਸੋਂ ਲਈ ਪਾਣੀ ਦੀ ਅਹਿਮ ਭੂਮਿਕਾ ਹੈੈ। ਦੁਨੀਆ ਦੀਆਂ ਪੁਰਾਤਨ ਸੱਭਿਆਤਾਵਾਂ ਦੇ ਵਿਕਸਿਤ ਹੋਣ ਦਾ ਸਥਾਨ ਵੀ ਪਾਣੀ […]

Loading

ਮੁੱਖ ਲੇਖ
July 15, 2025
66 views 0 secs 0

ਸ਼ਾਇਰ ਈਸ਼ਰ ਸਿੰਘ ਮੋਮਨ ਦੇ ਕਾਵਿ -ਤਜਰਬੇ

ਲੇਖਕ ਪ੍ਰਮਿੰਦਰ ਸਿੰਘ ਪ੍ਰਵਾਨਾ ਮਹਾਨ ਸ਼ਾਇਰ ਸ੍ਰ. ਈਸ਼ਰ ਸਿੰਘ ਮੋਮਨ ਦਾ ਜੀਵਨ ਸਫ਼ਰ 8 ਜੁਲਾਈ 2025 ਨੂੰ ਪੂਰਾ ਹੋ ਗਿਆ ਹੈ। ਪੰਜਾਬੀ ਮਾਂ ਬੋਲੀ ਦੇ ਪ੍ਰੋੜ ਸ਼ਾਇਰ ਸਨ। ਗੌਰਵਮਈ ਸਿੱਖ ਇਤਿਹਾਸ ਨੂੰ ਬਹੁਤ ਹੀ ਬਖ਼ੂਬੀ ਨਾਲ ਬਿਆਨ ਕਰਦੇ ਸਨ। ਉਹ ਆਪਣੀਆਂ ਬੀਰ ਰਸੀ ਰਚਨਾਵਾਂ ਧਾਰਮਿਕ ਕਵੀ ਦਰਬਾਰਾਂ ਵਿੱਚ ਬੜੀ ਸ਼ਿੱਦਤ ਨਾਲ ਬੋਲਦੇ ਸਨ। ਸੰਗਤਾਂ ਜੋਸ਼ […]

Loading

ਮੁੱਖ ਲੇਖ
July 15, 2025
75 views 18 secs 0

ਕੀ ਪੰਜਾਬ ਦੀ ਲੈਂਡ ਪੂਲਿੰਗ ਨੀਤੀ ਖੇਤੀਬਾੜੀ ਸੂਬੇ ਨੂੰ ਨੁਕਸਾਨ ਪਹੁੰਚਾਏਗੀ ?

ਪੰਜਾਬ ਸਰਕਾਰ ਵੱਲੋਂ 2025 ਵਿੱਚ ਲਿਆਂਦੀ ਗਈ ਨਵੀਂ ਲੈਂਡ ਪੂਲਿੰਗ ਨੀਤੀ ਨੇ ਸੂਬੇ ਦੇ ਸਿਆਸੀ ਅਤੇ ਸਮਾਜਿਕ ਮਾਹੌਲ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਇਸ ਨੀਤੀ ਨੂੰ ਸਰਕਾਰ ਵੱਲੋਂ ਸ਼ਹਿਰੀਕਰਨ ਅਤੇ ਯੋਜਨਾਬੱਧ ਵਿਕਾਸ ਦੇ ਨਾਮ ‘ਤੇ ਪੇਸ਼ ਕੀਤਾ ਜਾ ਰਿਹਾ ਹੈ, ਪਰ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਨੇ ਇਸ ਨੂੰ ਕਿਸਾਨਾਂ ਦੀ ਜ਼ਮੀਨ ਹਥਿਆਉਣ ਦੀ […]

Loading

ਮੁੱਖ ਲੇਖ
July 14, 2025
65 views 19 secs 0

ਸ਼ਹੀਦ ਭਾਈ ਤਾਰੂ ਸਿੰਘ ਅਤੇ ਸ਼ਹੀਦੀ ਸਥਾਨ ਦਾ ਪ੍ਰਸੰਗ

ਦਿਲਜੀਤ ਸਿੰਘ ਬੇਦੀ ਸਿੱਖ ਕੌਮ ਦੀ ਆਨ ਤੇ ਸ਼ਾਨ ਲਈ ਹੱਸ-ਹੱਸ ਕੇ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੇ ਇਤਿਹਾਸ ਵਿਚ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਨਾਂਅ ਸੁਨਹਿਰੀ ਅੱਖਰਾਂ ਵਿਚ ਅੰਕਿਤ ਹੈ।  ਬਾਬਾ ਬੰਦਾ ਸਿੰਘ ਬਹਾਦਰ ਤੇ ਸਾਥੀ ਸਿੰਘਾਂ ਦੀ ਸ਼ਹੀਦੀ ਉਪਰੰਤ ਲਾਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ […]

Loading