ਮੁੱਖ ਲੇਖ
February 05, 2026
22 views 3 secs 0

ਭਾਜਪਾ ਲਈ ਸਿਆਸੀ ਸੰਕਟ ਬਣ ਗਿਆ ਹੈ ਯੂ.ਜੀ.ਸੀ. ਦੇ ਨਿਯਮਾਂ ਦਾ ਵਿਵਾਦ

ਅਭੈ ਕੁਮਾਰ ਦੂਬੇ ਜਦੋਂ ਸੁਪਰੀਮ ਕੋਰਟ ਯੂ.ਜੀ.ਸੀ. ਦੀ ਨਿਯਮਾਂਵਲੀ (ਇਕੁਇਟੀ) ’ਤੇ ਰੋਕ ਲਗਾਉਣ ਦਾ ਫ਼ੈਸਲਾ ਸੁਣਾ ਰਹੀ ਸੀ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਣਤੰਤਰ ਦਿਵਸ ਦੇ ਪ੍ਰੋਗਰਾਮਾਂ ਦੀ ਸਮਾਪਤੀ ਬਾਅਦ ਬੀਟਿੰਗ ਰੀਟਰੀਟ ਦਾ ਸੰਗੀਤ ਸੁਣ ਰਹੇ ਸਨ। ਕੀ ਨਰਿੰਦਰ ਮੋਦੀ ਨੇ ਰਾਹਤ ਦਾ ਸਾਹ ਲਿਆ ਹੋਵੇਗਾ, ਜਦੋਂ ਉਨ੍ਹਾਂ ਦੇ ਇੱਕ ਸਹਾਇਕ ਨੇ ਦੱਸਿਆ […]

Loading

ਮੁੱਖ ਲੇਖ
February 05, 2026
20 views 8 secs 0

ਲੋਕ ਹਿਤੂ ਨਹੀਂ ਕੇਂਦਰੀ ਬਜਟ

ਡਾ. ਕੇਸਰ ਸਿੰਘ ਭੰਗੂ ਵਿੱਤੀ ਸਾਲ 2026-27 ਦੇ ਬਜਟ ਵਿੱਚ ਕੇਂਦਰ ਸਰਕਾਰ ਦਾ ਕੁੱਲ ਖ਼ਰਚਾ 53.47 ਲੱਖ ਕਰੋੜ ਰੁਪਏ ਦਾ ਹੋਵੇਗਾ। ਕੇਂਦਰ ਸਰਕਾਰ ਦੀ ਪੂਰੇ ਸਾਲ ਦੌਰਾਨ ਸਾਰੇ ਸਰੋਤਾਂ ਤੋਂ ਆਮਦਨ 36.51 ਲੱਖ ਕਰੋੜ ਰੁਪਏ ਦੀ ਹੋਵੇਗੀ। ਸਰਕਾਰ ਦੀ ਕੁੱਲ ਆਮਦਨ ਤੇ ਕੁੱਲ ਖਰਚੇ ਵਿੱਚ 16.96 ਲੱਖ ਕਰੋੜ ਰੁਪਏ ਦਾ ਫ਼ਰਕ ਹੋਵੇਗਾ, ਜਿਸ ਦੀ ਭਰਪਾਈ […]

Loading

ਮੁੱਖ ਲੇਖ
February 02, 2026
27 views 6 secs 0

ਪ੍ਰਧਾਨ ਮੰਤਰੀ ਮੋਦੀ ਦੇ ਡੇਰਾ ਸਚਖੰਡ ਬੱਲਾਂ ਦੌਰੇ ਪਿੱਛੇ ਕੀ ਸੀ ਰਾਜਨੀਤਕ ਮਕਸਦ?

ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਤ ਗੁਰੂ ਰਵਿਦਾਸ ਜੀ ਦੀ 649ਵੀਂ ਜਯੰਤੀ ਮੌਕੇ ਡੇਰਾ ਸਚਖੰਡ ਬੱਲਾਂ ਦਾ ਦੌਰਾ ਕੀਤਾ ਸੀ। ਇਹ ਦੌਰਾ ਨਾ ਸਿਰਫ ਧਾਰਮਿਕ ਸੀ ਬਲਕਿ ਰਾਜਨੀਤਕ ਨਜ਼ਰੀਏ ਤੋਂ ਵੀ ਬਹੁਤ ਅਹਿਮ ਵੇਖਿਆ ਜਾ ਰਿਹਾ ਹੈ। ਪੀ.ਐੱਮ. ਨੇ ਡੇਰੇ ਵਿੱਚ ਮੱਥਾ ਟੇਕਿਆ, ਡੇਰਾ ਮੁਖੀ ਸੰਤ ਨਿਰੰਜਨ ਦਾਸ ਜੀ ਦੇ ਪੈਰ ਛੂਹ ਕੇ […]

Loading

ਮੁੱਖ ਲੇਖ
February 02, 2026
27 views 6 secs 0

ਪਹਿਲੀ ਨਜ਼ਰੇ ਲੋਕ-ਪੱਖੀ ਅਤੇ ਲੁਭਾਉਣਾ ਨਜ਼ਰ ਆਉਂਦਾ ਹੈ ਬਜਟ 2026

ਡਾ. ਰਾਜੀਵ ਖੋਸਲਾਕੇਂਦਰੀ ਬਜਟ 2026 ਉਸ ਵੇਲੇ ਪੇਸ਼ ਕੀਤਾ ਗਿਆ ਹੈ ਜਦੋਂ ਭਾਰਤੀ ਅਰਥਚਾਰਾ ਕੌਮਾਂਤਰੀ ਤੇ ਘਰੇਲੂ ਦੋਵਾਂ – ਬੁਨਿਆਦੀ ਤਰਾਂ ਦੇ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਕੌਮਾਂਤਰੀ ਪੱਧਰ ’ਤੇ ਭਾਰਤ ਵੱਲੋਂ ਬਰਾਮਦ ਕੀਤੀਆਂ ਜਾਂਦੀਆਂ ਵਸਤਾਂ ਉਤੇ ਟਰੰਪ ਪ੍ਰਸ਼ਾਸਨ ਵੱਲੋਂ ਲਾਏ ਗਏ 10 ਫ਼ੀਸਦੀ ਤੱਕ ਦੇ ਟੈਰਿਫ਼, ਭਾਰਤੀ ਬਰਾਮਦਾਂ ਨੂੰ ਘੱਟ ਡਿਊਟੀ ’ਤੇ ਯੂਰੋਪ […]

Loading

ਮੁੱਖ ਲੇਖ
January 31, 2026
19 views 8 secs 0

ਦੋ ਵਿਸ਼ਵ ਸ਼ਕਤੀਆਂ ਦੇ ਮੁਕਾਬਲੇ ’ਚ ਭਾਰਤ ਦੀ ਸਥਿਤੀ

ਸਾਬਕਾ ਅਮਰੀਕੀ ਰਾਸ਼ਟਰਪਤੀ ਜੇਮਜ਼ ਮੁਨਰੋ ਦਾ ‘ਮੁਨਰੋ ਸਿਧਾਂਤ’ ਬਹੁਤ ਚਰਚਿਤ ਰਿਹਾ ਹੈ। ਇਸ ਦੇ ਮੂਲ ’ਚ ਉੱਤਰੀ ਅਤੇ ਦੱਖਣੀ ਅਮਰੀਕਾ ਵਿਚ ਯੂਰਪੀ ਸ਼ਕਤੀਆਂ ਦੇ ਵਿਰੋਧ ਅਤੇ ਅਮਰੀਕੀ ਅਜਾਰੇਦਾਰੀ ਨੂੰ ਸਥਾਪਤ ਕਰਨਾ ਸੀ। ਮੁਨਰੋ ਸਿਧਾਂਤ ਦੇ ਨਵੇਂ ਸਰੂਪ ਵਿੱਚ ਡੋਨਾਲਡ ਟਰੰਪ ਦਾ ‘ਡੋਨਰੋ ਸਿਧਾਂਤ’ ਵੀ ਸੁਰਖ਼ੀਆਂ ਵਿੱਚ ਹੈ। ਇਸ ਦਾ ਤਤਕਾਲੀ ਟੀਚਾ ਤਾਂ ਪੱਛਮੀ ਗੋਲਾਰਧ ਦੱਸਿਆ […]

Loading

ਮੁੱਖ ਲੇਖ
January 31, 2026
34 views 2 secs 0

ਅਮਰੀਕਾ ਨੂੰ ਮਹਿੰਗੀ ਪੈ ਸਕਦੀ ਹੈ ਟਰੰਪ ਦੀ ‘ਅਮਰੀਕਾ ਫ਼ਸਟ’ ਦੀ ਨੀਤੀ

ਦੂਜੀ ਵਿਸ਼ਵ ਜੰਗ ਤੋਂ ਬਾਅਦ ਬਣੀ ਅਮਰੀਕੀ ਅਗਵਾਈ ਵਾਲੀ ਵਿਸ਼ਵ ਵਿਵਸਥਾ ਅੱਜ ਇੱਕ ਇਤਿਹਾਸਕ ਮੋੜ ’ਤੇ ਖੜ੍ਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਅਮਰੀਕਾ ਫ਼ਸਟ’ ਨੀਤੀ ਨੇ ਨਾ ਸਿਰਫ਼ ਅਮਰੀਕਾ ਦੇ ਰਵਾਇਤੀ ਸਹਿਯੋਗੀਆਂ ਨੂੰ ਪਰੇਸ਼ਾਨ ਕੀਤਾ ਹੈ, ਬਲਕਿ ਉਨ੍ਹਾਂ ਨੂੰ ਚੀਨ ਵੱਲ ਨਵੇਂ ਰਿਸ਼ਤੇ ਬਣਾਉਣ ਲਈ ਮਜਬੂਰ ਵੀ ਕਰ ਦਿੱਤਾ ਹੈ। ਹਾਲ ਦੇ ਮਹੀਨਿਆਂ ਵਿੱਚ […]

Loading

ਮੁੱਖ ਲੇਖ
January 30, 2026
14 views 12 secs 0

ਲਾਟ ਸਾਹਿਬ ਦੀ ਭੂਮਿਕਾ ’ਤੇ ਉੱਠਦੇ ਸਵਾਲ

-ਗੁਰਮੀਤ ਸਿੰਘ ਪਲਾਹੀ ਸੰਵਿਧਾਨ ਰਾਜਪਾਲ ਨੂੰ ਕੁਝ ਵਿਸ਼ੇਸ਼ ਕੰਮ ਕਰਨ ਲਈ ਵਿਸ਼ੇਸ਼ ਅਧਿਕਾਰ ਦਿੰਦਾ ਹੈ। ਇਨ੍ਹਾਂ ਸ਼ਕਤੀਆਂ ਵਿੱਚ ਰਾਜਪਾਲ ਨੂੰ ਉਸ ਵੇਲੇ ਕਾਰਵਾਈ ਕਰਨ ਦਾ ਅਧਿਕਾਰ ਹੈ, ਜਦੋਂ ਰਾਸ਼ਟਰ ਦੀ ਏਕਤਾ ਖਤਰੇ ਵਿੱਚ ਹੋਵੇ।ਰਾਜਪਾਲਾਂ ਨੇ ਸਮੇਂ-ਸਮੇਂ ’ਤੇ ਕੀਤੇ ਕੰਮਾਂ ਸੰਬੰਧੀ ਕਈ ਵਿਵਾਦ ਖੜ੍ਹੇ ਕੀਤੇ ਹਨ। ਉਹਨਾਂ ਦੀ ਭੂਮਿਕਾ ਤੈਅ ਕਰਨ ਲਈ ਸਮੇਂ-ਸਮੇਂ ਕਈ ਆਯੋਗ ਬਣਾਏ […]

Loading

ਮੁੱਖ ਲੇਖ
January 30, 2026
14 views 4 secs 0

ਕੀ ਹੋਵੇ ਲੋਕਤੰਤਰ ਦੇ ਹਿਤ ਵਿੱਚ ਭਾਜਪਾ ਵਿਰੋਧੀ ਪਾਰਟੀਆਂ ਦਾ ਰਾਜਨੀਤਕ ਬਿਰਤਾਂਤ ?

ਸਤਨਾਮ ਮਾਣਕ 2014 ਤੋਂ ਕੇਂਦਰ ਵਿੱਚ ਜਦੋਂ ਭਾਜਪਾ ਦੇ ਆਪਣੇ ਬਹੁਮਤ ਵਾਲੀਆਂ ਸਰਕਾਰਾਂ ਬਣਨ ਲੱਗੀਆਂ ਤਾਂ ਦੇਸ਼ ਦੀਆਂ ਵਿਰੋਧੀ ਪਾਰਟੀਆਂ ਦਾ ਇੱਕ ਵੱਡਾ ਹਿੱਸਾ ਅਤੇ ਬਹੁਤ ਸਾਰੇ ਬੁੱਧੀਜੀਵੀ ਇਹ ਮਹਿਸੂਸ ਕਰਨ ਲੱਗੇ ਕਿ ਭਾਜਪਾ ਰਾਸ਼ਟਰੀ ਸੋਇਮ ਸੇਵਕ ਸੰਘ ਦਾ ਰਾਜਨੀਤਕ ਵਿੰਗ ਹੋਣ ਕਰਕੇ ਸੰਘ ਦੇ ਸਿਧਾਂਤਾਂ ਨੂੰ ਅੱਗੇ ਵਧਾਉਂਦੀ ਹੋਈ ਹੌਲ਼ੀ-ਹੌਲ਼ੀ ਸੰਵਿਧਾਨ ਅਤੇ ਪ੍ਰਸ਼ਾਸਨ ਵਿੱਚ […]

Loading

ਮੁੱਖ ਲੇਖ
January 30, 2026
13 views 7 secs 0

ਕੁੱਪ ਰਹੀੜੇ ਦੇ ਵੱਡਾ ਘੱਲੂਘਾਰਾ

ਸੁਖਵਿੰਦਰ ਸਿੰਘ ਮੁੱਲਾਂਪੁਰ 18ਵੀਂ ਸਦੀ ਵਿੱਚ ਵਾਪਰੇ ਦੋ ਘੱਲੂਘਾਰਿਆਂ ਦਾ ਇਤਿਹਾਸ ਵੱਖਰਾ ਹੀ ਹੈ। ਇਹ ਦੋਵੇਂ ਘੱਲੂਘਾਰੇ ਛੋਟੇ ਅਤੇ ਵੱਡੇ ਘੱਲੂਘਾਰੇ ਦੇ ਨਾਮ ਨਾਲ ਜਾਣੇ ਜਾਂਦੇ ਹਨ। ਛੋਟਾ ਘੱਲੂਘਾਰਾ 17 ਮਈ 1746 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ’ਚ ਵਾਪਰਿਆ। ਇਹ ਜਗ੍ਹਾ ਗੁਰਦਾਸਪੁਰ ਤੋਂ ਮੁਕੇਰੀਆਂ ਜਾਂਦੀ ਸੜਕ ’ਤੇ 8 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। […]

Loading

ਮੁੱਖ ਲੇਖ
January 30, 2026
16 views 1 sec 0

ਖੇਤੀ ਲਾਗਤ ਵਿੱਚ ਵਾਧਾ ਕਰੇ ਸਰਕਾਰ

ਭਗਵਾਨ ਦਾਸ ਕਿਸਾਨਾਂ ਦੀ ਆਮਦਨ ’ਚ ਕੋਈ ਵਿਸ਼ੇਸ਼ ਵਾਧਾ ਨਹੀਂ ਹੋ ਰਿਹਾ, ਉਲਟਾ ਉਨ੍ਹਾਂ ਸਿਰ ਕਰਜ਼ਾ ਵਧ ਰਿਹਾ ਹੈ। ਮੋਟਰਾਂ ਦੀ ਗਿਣਤੀ 14.5 ਲੱਖ ਤੋਂ ਉੱਪਰ ਹੋ ਗਈ ਹੈ। ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ। ਬੋਰ ਹੋਰ ਡੂੰਘੇ ਕਰਾਉਣ ਲਈ ਕਿਸਾਨਾਂ ਨੂੰ ਖ਼ਰਚਾ ਕਰਨਾ ਪੈ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਰਵੇਖਣ ਤੋਂ […]

Loading