ਮੁੱਖ ਲੇਖ
March 12, 2026
40 views 6 secs 0

ਖਾੜੀ ਯੁੱਧ ਵਿੱਚ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਅਮਰੀਕਾ

ਅਭੈ ਕੁਮਾਰ ਦੂਬੇ ਜੇਕਰ ਇਰਾਨ-ਇਜ਼ਰਾਇਲ-ਅਮਰੀਕਾ ਯੁੱਧ ਦੇ ਸੰਦਰਭ ਵਿੱਚ ਟੀ.ਵੀ. ਸਕਰੀਨ ’ਤੇ ਦੇਖੀਏ ਤਾਂ ਵੱਡੀਆਂ ਸੁਰਖੀਆਂ ਹੁੰਦੀਆਂ ਹਨ ਕਿ ਅਮਰੀਕਾ ਜਾਂ ਇਜ਼ਰਾਇਲ ਨੇ ਇਹ ਕਰ ਦਿੱਤਾ ਹੈ ਉਹ ਕਰ ਦਿੱਤਾ ਹੈ। ਇਹ ਇਰਾਨੀ ਨੇਤਾ ਮਾਰੇ ਗਏ ਹਨ, ਟਰੰਪ ਤੇ ਨੇਤਨਯਾਹੂ ਇਹ ਕਹਿ ਰਹੇ ਹਨ। ਕਦੇ-ਕਦਾਈਂ ਇੰਨਾ ਕੁ ਹੀ ਸੁਣਿਆ ਜਾਂਦਾ ਹੈ ਕਿ ਇਰਾਨ ਵੀ ਜਵਾਬੀ […]

Loading

ਮੁੱਖ ਲੇਖ
March 12, 2026
51 views 6 secs 0

ਕਿਵੇਂ ਸੰਭਾਲੀ ਜਾਵੇ ਸੱਭਿਆਚਾਰਕ ਵਿਰਾਸਤ ?

1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਦੇ ਪਰਵਾਸ ਕਾਰਨ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬੀਆਂ ਦੀ ਇੱਕ ਮਹੱਤਵਪੂਰਨ ਆਮਦ ਹੋਈ। ਇਸ ਜਨਸੰਖਿਆ ਤਬਦੀਲੀ ਨੇ ਪੂਰੇ ਖੇਤਰ ਵਿੱਚ ਪੰਜਾਬੀ ਸੱਭਿਆਚਾਰ, ਭਾਸ਼ਾ ਅਤੇ ਰੀਤੀ-ਰਿਵਾਜਾਂ ਦੇ ਪ੍ਰਸਾਰ ਵਿੱਚ ਯੋਗਦਾਨ ਪਾਇਆ। ਪੰਜਾਬੀ ਸੱਭਿਆਚਾਰ ਜੀਵੰਤ ਪਰੰਪਰਾਵਾਂ ਨਾਲ ਭਰਪੂਰ ਹੈ, ਜਿਸ ਵਿੱਚ ਭੰਗੜਾ ਅਤੇ ਗਿੱਧਾ ਨਾਚ, ਲੋਹੜੀ ਅਤੇ ਵਿਸਾਖੀ […]

Loading

ਮੁੱਖ ਲੇਖ
March 12, 2026
43 views 1 sec 0

ਸੂਟ ਲੈ ਲੈ ਮੈਂ ਨਾ ਰੱਜਦੀ…….

ਜਗਤਾਰ ਮਾਨਸਾ ਦੁਨੀਆ ਵਿੱਚ ਹਰ ਕੋਈ ਸੋਹਣਾ ਦਿਖਣਾ ਚਾਹੁੰਦਾ ਹੈ। ਇਹ ਮਨੁੱਖ ਦੀ ਮੁੱਢ ਕਦੀਮੋਂ ਹੀ ਇੱਛਾ ਰਹੀ ਹੈ। ਕੁਝ ਨੂੰ ਕੁਦਰਤੀ ਸੁਹੱਪਣ ਮਿਲਿਆ ਹੁੰਦਾ ਹੈ ਤੇ ਕੁਝ ਸੋਹਣਾ ਦਿਸਣ ਲਈ ਵੱਖ-ਵੱਖ ਤਰੀਕੇ ਵਰਤਦੇ ਹਨ। ਅੱਜ ਦੇ ਦੌਰ ਵਿੱਚ ਤਾਂ ਇਸ ਸਬੰਧੀ ਸਭ ਨੂੰ ਪਾਗਲਪਣ ਛਾਇਆ ਹੋਇਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ […]

Loading

ਮੁੱਖ ਲੇਖ
March 07, 2026
63 views 7 secs 0

ਕੀ ਹੋਵੇਗਾ ਇਰਾਨ ਦਾ ਭਵਿੱਖ?

ਲੰਘੇ ਦਿਨੀਂ ਇਜ਼ਰਾਇਲ ਨੇ ਅਮਰੀਕਾ ਨਾਲ ਸਾਂਝੀ ਮੁਹਿੰਮ ਵਿੱਚ ਇਰਾਨ ’ਤੇ ਧਾਵਾ ਬੋਲ ਹੀ ਦਿੱਤਾ। ਹਮਲੇ ਦੇ ਸ਼ੁਰੂਆਤੀ ਦੌਰ ਵਿੱਚ ਹੀ ਇਰਾਨ ਦੇ ਸਿਖਰਲੇ ਨੇਤਾ ਅਯਾਤੁੱਲਾ ਖਾਮਨੇਈ ਦੀ ਮੌਤ ਕਾਰਨ ਦੋਵਾਂ ਦੇਸ਼ਾਂ ਨੇ ਆਪਣੇ ਇਰਾਦੇ ਪੂਰੀ ਤਰ੍ਹਾਂ ਜ਼ਾਹਰ ਕਰ ਦਿੱਤੇ ਸਨ। ਸਪਸ਼ਟ ਹੈ ਕਿ ਉਨ੍ਹਾਂ ਨੇ ਇਰਾਨ ਵਿੱਚ ਤਬਾਹੀ ਹੀ ਨਹੀਂ, ਬਲਕਿ ਸੱਤਾ ਪਰਿਵਰਤਨ ਦੀ […]

Loading

ਮੁੱਖ ਲੇਖ
March 07, 2026
65 views 12 secs 0

ਖਾੜੀ ਦੇਸ਼ਾਂ ’ਤੇ ਡੂੰਘਾ ਅਸਰ ਪਾਵੇਗੀ ਅਮਰੀਕਾ-ਇਰਾਨ ਜੰਗ

ਮੁਖਤਾਰ ਗਿੱਲ ਇਰਾਨ ਅਤੇ ਅਮਰੀਕਾ-ਇਜ਼ਰਾਇਲ ਵਿਚਾਲੇ ਯੁੱਧ ਦਿਨ-ਬ-ਦਿਨ ਹੋਰ ਭੜਕਦਾ ਜਾ ਰਿਹਾ ਹੈ। ਇਹ ਧਿਰਾਂ ਇੱਕ-ਦੂਜੇ ਨੂੰ ਵੱਡੇ ਪੱਧਰ ’ਤੇ ਨਿਸ਼ਾਨਾ ਬਣਾ ਰਹੀਆਂ ਹਨ। ਇਸ ਜੰਗ ਵਿੱਚ ਜਿੱਥੇ ਇਰਾਨ ਦਾ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ, ਓਥੇ ਹੀ ਅਮਰੀਕਾ ਤੇ ਇਜ਼ਰਾਇਲ ਵੀ ਵੱਡਾ ਨੁਕਸਾਨ ਸਹਿ ਰਹੇ ਹਨ। ਇਰਾਨ ਦੇ ਹਮਲਿਆਂ ਵਿੱਚ ਕਈ ਅਮਰੀਕਨ […]

Loading

ਮੁੱਖ ਲੇਖ
March 05, 2026
58 views 6 secs 0

ਹਿੰਦੂ ਸਮਾਜ ਵਿੱਚ ਹੋਣ ਲੱਗਿਆ ਫਿਰਕੂ ਧਰੁਵੀਕਰਨ ਦਾ ਵਿਰੋਧ

ਅਭੈ ਕੁਮਾਰ ਦੂਬੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਦੇਸ਼ ਵਿੱਚ ਵਾਪਰੀਆਂ ਕੁਝ ਘਟਨਾਵਾਂ ’ਚ ਭਾਜਪਾ ਤੇ ਸੰਘ ਦੀ ਸਮਰਥਕ ਜਥੇਬੰਦੀ ਬਜਰੰਗ ਦਲ ਦੀ ਦਹਿਸ਼ਤ ਤੇ ਧੱਕੇਸ਼ਾਹੀ ਖ਼ਿਲਾਫ਼ ਲੋਕਾਂ ਨੇ ਜਵਾਬ ਦੇਣਾ ਸ਼ੁਰੂ ਕੀਤਾ ਹੈ। ਬਜਰੰਗ ਦਲ ਦੇ ਭਗਵੇਂ ਕੱਪੜਿਆਂ ਤੇ ਡੰਡਿਆਂ ਵਾਲੇ ਵਰਕਰ ਭੱਜਦੇ ਦਿਖਾਈ ਦੇ ਰਹੇ ਹਨ। ਇਸ ਕਹਾਣੀ ਦੀ ਖਾਸ ਗੱਲ ਇਹ ਰਹੀ ਕਿ […]

Loading

ਮੁੱਖ ਲੇਖ
March 05, 2026
59 views 3 secs 0

ਭ੍ਰਿਸ਼ਟ ਰਹਿਤ ਸਿਸਟਮ ਸਿਰਜੇ ਸਰਕਾਰ

ਡਾ. ਅੰਮ੍ਰਿਤ ਸਾਗਰ ਮਿੱਤਲ ਟਰਾਂਸਪੇਰੈਂਸੀ ਇੰਟਰਨੈਸ਼ਨਲ ਵਲੋਂ ਪਿਛਲੇ ਦਿਨੀਂ ਜਾਰੀ ਕੀਤੇ ਗਏ 2025 ਦੇ ‘ਕੁਰੱਪਲੋੜ ਅਤੇਸ਼ਨ ਪ੍ਰਸੈਪਸ਼ਨ ਇੰਡੈਕਸ’ ਵਿਚ ਭਾਰਤ ਦੀ ਰੈਂਕਿੰਗ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ। ਭਾਰਤ 182 ਦੇਸ਼ਾਂ ਵਿਚੋਂ 5 ਪੌੜੀਆਂ ਚੜ੍ਹ ਕੇ 91ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਪਰ ਇਸ ਦਾ ਸਕੋਰ 100 ’ਚੋਂ 39 ਹੈ। ਜੋ ਦੁਨੀਆ ਦੇ ਔਸਤ 42 ਸਕੋਰ […]

Loading

ਮੁੱਖ ਲੇਖ
March 03, 2026
31 views 3 secs 0

ਇਰਾਨੀਆਂ ਨੂੰ ਆਪਣੇ ਧਾਰਮਿਕ ਸ਼ਾਸਕਾਂ ਦਾ ਤਖ਼ਤਾ ਪਲਟਨ ਦੀ ਤਾਕੀਦ ਕਰਦਿਆਂ ਯੂ.ਐਸ. ਨੇ ਇਜ਼ਰਾਇਲ ਨਾਲ ਮਿਲ ਕੇ ਪਿਛਲੇ ਦਿਨੀਂ ਇਰਾਨ ਖ਼ਿਲਾਫ਼ ‘ਵੱਡੇ ਜੰਗੀ ਅਭਿਆਨ’ ਦੀ ਸ਼ੁਰੂਆਤ ਕਰ ਦਿੱਤੀ। ਯੂ.ਐਸ. ਇਸ ਅਪਰੇਸ਼ਨ ਨੂੰ ‘ਐਪਿਕ ਫਿਓਰੀ’ ਕਹਿ ਰਿਹਾ ਹੈ, ਜਦਕਿ ਇਜ਼ਰਾਇਲੀ ਇਸ ਨੂੰ ‘ਸ਼ੇਰ ਦੀ ਦਹਾੜ’ ਦੱਸ ਰਹੇ ਹਨ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਇਰਾਨ […]

Loading

ਮੁੱਖ ਲੇਖ
February 28, 2026
50 views 4 secs 0

ਹੋਲੀ ਅਤੇ ਲੋਕ ਸੱਭਿਆਚਾਰ

ਅਰੁਣ ਕੁਮਾਰ ਭਾਰਤ ਵਿੱਚ ਤਿਉਹਾਰ ਹਮੇਸ਼ਾਂ ਖੁਸ਼ੀ ਦਾ ਸਰੋਤ ਰਹੇ ਹਨ। ਤਿਉਹਾਰਾਂ ’ਤੇ ਲੋਕਾਂ ਦੀ ਏਕਤਾ ਅਤੇ ਸਮੂਹਿਕਤਾ ਦੇਖਣ ਯੋਗ ਹੈ। ਤਿਉਹਾਰ ਸਾਡੇ ਸੱਭਿਆਚਾਰ ਨੂੰ ਅਮੀਰ ਬਣਾਉਂਦੇ ਹਨ। ਉਨ੍ਹਾਂ ਦਾ ਲੋਕ ਪਰੰਪਰਾਵਾਂ ਅਤੇ ਕਲਾਵਾਂ ਨਾਲ ਡੂੰਘਾ ਸਬੰਧ ਹੈ। ਹੋਲੀ ਅਤੇ ਫਾਗ ਵੀ ਅਜਿਹੇ ਤਿਉਹਾਰ ਹਨ। ਬਸੰਤ ਰੁੱਤ ਵਿੱਚ ਆਉਣ ਵਾਲਾ ਇਹ ਤਿਉਹਾਰ ਰਚਨਾਤਮਕਤਾ ਦੀ ਖੁਸ਼ੀ […]

Loading

ਮੁੱਖ ਲੇਖ
February 28, 2026
37 views 6 secs 0

ਇੱਕ ਫ਼ੁੱਲ ਕੱਢਦਾ ਫ਼ੁੱਲਕਾਰੀ…….

ਬਹਾਦਰ ਸਿੰਘ ਗੋਸਲ ਫ਼ੁਲਕਾਰੀ ਸ਼ਬਦ ਪੰਜਾਬੀ ਸੱਭਿਆਚਾਰ ਦੀ ਜਿੰਦ ਜਾਨ ਕਿਹਾ ਜਾ ਸਕਦਾ ਹੈ। ਸਦੀਆਂ ਤੋਂ ਪੰਜਾਬ ਦੇ ਪੇਂਡੂ ਖੇਤਰ ਵਿੱਚ ਹਰ ਖੁਸ਼ੀ ਦੇ ਮੌਕੇ ਫ਼ੁਲਕਾਰੀ ਦੀ ਸਰਦਾਰੀ ਰਹੀ ਹੈ। ਪੰਜਾਬ ਦੇ ਪਿੰਡਾਂ ਵਿੱਚ ਤਾਂ ਹਰ ਬੱਚੇ-ਬੁੱਢੇ, ਜਵਾਨ ਅਤੇ ਖਾਸ ਕਰਕੇ ਮੁਟਿਆਰਾਂ ਦੇ ਮੂੰਹ ’ਚੋਂ ਇਹ ਸ਼ਬਦ ਸਦਾ ਹੀ ਗੂੰਜਦਾ ਰਹਿੰਦਾ ਹੈ। ਜਿੰਨੀ ਸੋਹਣੀ ਫ਼ੁਲਕਾਰੀ […]

Loading