ਸਾਹਿਤ/ਮਨੋਰੰਜਨ
June 26, 2025
124 views 3 secs 0

ਜਦੋਂ ਸਲੀਮ-ਜਾਵੇਦ ਵਿਚਾਲੇ ਟੁੱਟ ਗਈ ਸੀ ਤੜੱਕ ਕਰਕੇ…….

ਸੱਤਰ ਦੇ ਦਹਾਕੇ ਵਿੱਚ ਜਾਵੇਦ ਅਖਤਰ ਅਤੇ ਸਲੀਮ ਖਾਨ ਦੀ ਜੋੜੀ ਬਹੁਤ ਮਸ਼ਹੂਰ ਹੋਈ ਸੀ। ਸਲੀਮ-ਜਾਵੇਦ ਨੇ ਮਿਲ ਕੇ ਕਈ ਬਲਾਕਬਸਟਰ ਫ਼ਿਲਮਾਂ ਦੀਆਂ ਕਹਾਣੀਆਂ ਲਿਖੀਆਂ ਅਤੇ ਅਮਿਤਾਭ ਬੱਚਨ ਦੀ ‘ਐਂਗਰੀ ਯੰਗ ਮੈਨ’ ਇਮੇਜ ਨੂੰ ਵੀ ਜਨਮ ਦਿੱਤਾ। ਉਨ੍ਹਾਂ ਨੇ ਹੀ ਰਾਜੇਸ਼ ਖੰਨਾ ਦੇ ਕੈਰੀਅਰ ਨੂੰ ਬਦਲ ਦਿੱਤਾ ਸੀ। ਦੋਵਾਂ ਨੇ ਮਿਲ ਕੇ ਦੀਵਾਰ, ਜ਼ੰਜੀਰ, ਸ਼ੋਲੇ, […]

Loading

ਸਾਹਿਤ/ਮਨੋਰੰਜਨ
June 20, 2025
89 views 1 sec 0

27 ਜੂਨ ਨੂੰ ਸਿਨੇਮਾਘਰਾਂ ’ਚ ਪੇਸ਼ ਕੀਤੀ ਜਾਵੇਗੀ ਫ਼ਿਲਮ ‘ਸਰਦਾਰ ਜੀ 3’

ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਅਕਸਰ ਚਰਚਾ ’ਚ ਰਹਿੰਦੇ ਹਨ। ਦੁਨੀਆ ਭਰ ਵਿੱਚ ਉਹ ਆਪਣੇ ਮਿਊਜ਼ਿਕ ਕੌਂਸਰਟ ਕਰਦੇ ਹਨ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਤੋਂ ਲੈ ਕੇ ਬਾਲੀਵੁੱਡ ਫ਼ਿਲਮਾਂ ’ਚ ਵੀ ਉਹ ਮੁੱਖ ਭੂਮਿਕਾ ਨਿਭਾਉਂਦੇ ਹਨ। ਪੰਜਾਬੀ ਸਿਨੇਮਾ ਦੇ ਪ੍ਰੇਮੀ ਉਨ੍ਹਾਂ ਦੀਆਂ ਕਈ ਹਿੱਟ ਫ਼ਿਲਮਾਂ ਦੇ ਸੀਕਵਲ ਦੀ ਉਡੀਕ ਕਰਦੇ ਹਨ, ਜਿਨ੍ਹਾਂ ਵਿੱਚੋਂ ਇੱਕ ‘ਸਰਦਾਰ […]

Loading

ਸਾਹਿਤ/ਮਨੋਰੰਜਨ
June 19, 2025
91 views 0 secs 0

ਵਜੂਦ ਬਚਾਓ

ਜਤਿੰਦਰ ਮੋਹਨ : ਟੋਭੇ ਕੋਲ ਇੱਕ ਪਾਸੇ ਇੱਕ ਨੁੱਕਰ ’ਤੇ ਬੋਹੜ ਦਾ ਵੱਡਾ ਦਰੱਖਤ ਲੱਗਾ ਹੋਣ ਕਰਕੇ ਉੱਥੇ ਲੋਕਾਂ ਦਾ ਬੈਠਣਾ ਸੁਭਾਵਿਕ ਹੀ ਸੀ ਕਿਉਂਕਿ ਕੁਝ ਲੋਕ ਪਸ਼ੂ ਲੈ ਕੇ ਛੱਪੜ ’ਤੇ ਆ ਜਾਂਦੇ ਅਤੇ ਕੁਝ ਆਪਣਾ ਟਾਈਮ ਪਾਸ ਕਰਨ ਵਾਸਤੇ ਆਉਂਦੇ। ਇਸ ਥਾਂ ’ਤੇ ਲੋਕਾਂ ਨੇ ਇੱਕ ਥੜ੍ਹਾ ਬਣਾ ਲਿਆ ਸੀ ਤਾਂ ਕਿ ਉੱਥੇ […]

Loading

ਸਾਹਿਤ/ਮਨੋਰੰਜਨ
June 19, 2025
104 views 0 secs 0

ਕਾਨੂੰਨ ਦੀ ਉਲੰਘਣਾ

ਕੇਵਲ ਸਿੰਘ ਕਾਲਝਰਾਣੀ : ਰਮੇਸ਼ ਅਤੇ ਉਸ ਦੀ ਪਤਨੀ ਸੀਤਾ ਮਿਹਨਤ ਮਜ਼ਦੂਰੀ ਕਰਨ ਵਾਲੇ ਗ਼ਰੀਬ ਲੋਕ ਹਨ। ਪਰ ਅੱਜ ਰਮੇਸ਼ ਅਤੇ ਸੀਤਾ ਬਹੁਤ ਹੀ ਨਿਰਾਸ਼ ਅਤੇ ਦੁਖੀ ਸਨ ਕਿਉਂਕਿ ਲੰਮੇ ਸਮੇਂ ਤੋਂ ਹੋ ਰਹੇ ਛਾਤੀ ਦੇ ਦਰਦ ਦੀ ਜਾਂਚ ਲਈ ਅੱਜ ਸੀਤਾ ਨੂੰ ਰਮੇਸ਼ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਲੈ ਗਿਆ। ਡਾਕਟਰ ਨੇ ਉਨ੍ਹਾਂ ਨੂੰ ਆਖ਼ਰੀ […]

Loading

ਸਾਹਿਤ/ਮਨੋਰੰਜਨ
June 19, 2025
98 views 0 secs 0

ਫ਼ਰਕ

ਗੁਰਤੇਜ ਸਿੰਘ ਖੁਡਾਲ : ‘‘ਕਹਿਣ ਨੂੰ ਤਾਂ ਅੱਜਕੱਲ੍ਹ ਸਾਰੇ ਹੀ ਕਹਿੰਦੇ ਨੇ ਕਿ ਮੁੰਡਾ ਜਾਂ ਕੁੜੀ ਪੈਦਾ ਹੋਵੇ, ਦੋਵਾਂ ਵਿੱਚ ਕੋਈ ਫ਼ਰਕ ਨਹੀਂ ਹੁੰਦਾ! ਪਰ ਇਹ ਸਭ ਕਹਿਣ ਦੀਆਂ ਹੀ ਗੱਲਾਂ ਨੇ। ਸਾਡੇ ਲੋਕ ਅੱਜ ਵੀ ਮੁੰਡੇ ਤੇ ਕੁੜੀ ਵਿੱਚ ਬਹੁਤ ਜ਼ਿਆਦਾ ਫ਼ਰਕ ਸਮਝਦੇ ਹਨ,’’ ਅਮਰਜੀਤ ਸਿੰਘ ਨੇ ਸੈਰ ਕਰਦੇ ਕਰਦੇ ਕੁਝ ਦੋਸਤਾਂ ਨਾਲ ਆਪਣੀ […]

Loading