ਵਿਟਾਮਿਨ ਡੀ ਦੀ ਕਮੀ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਜਿਵੇਂ ਕਿ ਹੱਡੀਆਂ ਦਾ ਕਮਜ਼ੋਰ ਹੋਣਾ, ਕਮਜ਼ੋਰ ਇਮਿਊਨਿਟੀ, ਮੂਡ ਸਵਿੰਗ ਆਦਿ। ਪਰ ਫਿਰ ਵੀ, ਇਸਦੀ ਕਮੀ ਜ਼ਿਆਦਾਤਰ ਲੋਕਾਂ ਵਿੱਚ ਪਾਈ ਜਾਂਦੀ ਹੈ। ਇਸਦਾ ਸਭ ਤੋਂ ਵੱਡਾ ਕਾਰਨ ਵਿਟਾਮਿਨ ਡੀ ਨਾਲ ਜੁੜੀਆਂ ਕੁਝ ਮਹੱਤਵਪੂਰਨ ਗੱਲਾਂ ਨੂੰ ਨਾ ਜਾਣਨਾ ਹੈ।ਹਾਂ, ਲੋਕ ਵਿਟਾਮਿਨ ਡੀ ਦੀ ਕਮੀ ਦਾ ਸ਼ਿਕਾਰ […]
ਚੰਗੇ ਅਤੇ ਸਿਹਤਮੰਦ ਸਮਾਜ ਲਈ ਬੱਚਿਆਂ ਦੀ ਸਿਹਤ ਪ੍ਰਤੀ ਗੰਭੀਰ ਹੋਣਾ ਬਹੁਤ ਜ਼ਰੂਰੀ ਹੈ। ਮਾਹਿਰਾਂ ਅਨੁਸਾਰ ਜੇਕਰ ਬੱਚਿਆਂ ਦੇ ਪੋਸ਼ਣ, ਜੀਵਨ ਸ਼ੈਲੀ ਅਤੇ ਆਦਤਾਂ ਵੱਲ ਧਿਆਨ ਦੇ ਕੇ ਉਨ੍ਹਾਂ ਦੀ ਸਿਹਤ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਭਵਿੱਖ ਵਿੱਚ ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ […]
ਭਾਵੇਂ ਹਰ ਬਾਲੀਵੁੱਡ ਸਟਾਰ ਦੀ ਆਪਣੀ ਕਹਾਣੀ ਹੁੰਦੀ ਹੈ ਪਰ ਰੇਖਾ ਉਹ ਕਿਰਦਾਰ ਹੈ, ਜਿਸ ਦੀ ਜ਼ਿੰਦਗੀ ਦੀ ਹਰ ਕਹਾਣੀ ਲੋਕ ਸੁਣਨਾ ਚਾਹੁੰਦੇ ਹਨ। ਆਓ ਰੇਖਾ ਦੀ ਇਹ ਕਹਾਣੀ ਉਸ ਦੇ ਬਚਪਨ ਤੋਂ ਸ਼ੁਰੂ ਕਰੀਏ।ਰੇਖਾ ਦਾ ਜਨਮ ਦੱਖਣੀ ਅਦਾਕਾਰ ਜੇਮਿਨੀ ਗਣੇਸ਼ਨ ਅਤੇ ਅਦਾਕਾਰਾ ਪੁਸ਼ਪਾਵਲੀ ਦੇ ਘਰ ਹੋਇਆ ਸੀ। ਪੁਸ਼ਪਾਵਲੀ ਜੇਮਿਨੀ ਦੀ ਪਤਨੀ ਨਹੀਂ ਸੀ। ਦਰਅਸਲ, […]
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਸੰਗੀਤ ਜਗਤ ਵਿੱਚ ਆਪਣਾ ਕੈਰੀਅਰ ਬਣਾਉਣ ਤੋਂ ਪਹਿਲਾਂ ਅਸਲ ਵਿੱਚ ਪੰਜਾਬ ਪੁਲਿਸ ਨਾਲ ਜੁੜਿਆ ਹੋਇਆ ਸੀ। ਜਵੰਦਾ ਨੇ ਅਕਸਰ ਇੰਟਰਵਿਊਜ਼ ਵਿੱਚ ਜ਼ਿਕਰ ਕੀਤਾ ਹੈ ਕਿ ਉਹ ਕਾਨੂੰਨ ਲਾਗੂ ਕਰਨ ਅਤੇ ਸੰਗੀਤ ਦੋਵਾਂ ਪ੍ਰਤੀ ਭਾਵੁਕ ਸੀ।ਇੱਕ ਅਨੁਸ਼ਾਸਿਤ ਪਿਛੋਕੜ (ਉਸ ਦੇ ਪਿਤਾ ਵੀ ਪੰਜਾਬ ਪੁਲਿਸ ਵਿੱਚ ਸਨ) ਤੋਂ ਆਉਣ ਕਰਕੇ, […]
ਸਾਡੇ ਸੱਭਿਆਚਾਰ ਵਿੱਚ ਇੱਕ ਕਹਾਵਤ ਮਸ਼ਹੂਰ ਸੀ ਕਿ ‘ਬੰਦਾ ਆਪਣੀ ਰਫ਼ਤਾਰ, ਗੁਫ਼ਤਾਰ ਅਤੇ ਦਸਤਾਰ ਤੋਂ ਪਛਾਣਿਆ ਜਾਂਦਾ ਹੈ।’ ਅਜੋਕੇ ਸਮੇਂ ਵਿੱਚ ਇਹ ਲਾਗੂ ਹੁੰਦੀ ਨਹੀਂ ਦਿਸ ਰਹੀ। ਰਫ਼ਤਾਰ ਯਾਨੀ ਚਾਲ ਨਜ਼ਰ ਹੀ ਨਹੀਂ ਆ ਰਹੀ। ਕੁਝ ਤਾਂ ਪੈਰੀਂ ਤੁਰਨਾ ਵੈਸੇ ਹੀ ਘਟ ਗਿਆ ਹੈ, ਘਰੋਂ ਗੱਡੀ ’ਤੇ ਨਿਕਲੋ ਅਤੇ ਮੰਜ਼ਿਲ ’ਤੇ ਸਿੱਧੇ ਗੱਡੀ ਰਾਹੀਂ ਪਹੁੰਚਿਆ […]
ਨਵੀਂ ਦਿੱਲੀ/ਏ.ਟੀ.ਨਿਊਜ਼: ਪੰਜਾਬ ਦੇ ਸਭ ਤੋਂ ਗੰਭੀਰ ਅਤੇ ਉਥਲ-ਪੁਥਲ ਵਾਲੇ ਸਮੇਂ, 1980 ਦੇ ਸ਼ੁਰੂਆਤੀ ਸਾਲਾਂ ਵਿੱਚ, ਜਦੋਂ ਸੂਬਾ ਸਿਆਸੀ ਅਤੇ ਸਮਾਜਿਕ ਸੰਕਟ ਦੀ ਲਪੇਟ ਵਿੱਚ ਸੀ, ਸਾਬਕਾ ਕਾਂਗਰਸ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੂੰ ਰਾਜੀਵ ਗਾਂਧੀ ਨੇ ਇੱਕ ਅਹਿਮ ਅਤੇ ਨਾਜ਼ੁਕ ਜ਼ਿੰਮੇਵਾਰੀ ਸੌਂਪੀ ਸੀ — ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਮੁਲਾਕਾਤ ਦਾ ਪ੍ਰਬੰਧ ਕਰਨ ਦੀ। […]
ਨਿੱਜੀ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਸਿਹਤ ਦੇ ਸਭ ਤੋਂ ਮੂਲ ਨਿਰਣਾਇਕ ਤੱਤਾਂ ਵਿੱਚੋਂ ਹਨ। ਇਹ ਸੰਚਾਰਿਤ ਬਿਮਾਰੀਆਂ ਦੇ ਖਿਲਾਫ ਮੁੱਖ ਰੋਕਥਾਮ ਉਪਾਅ ਹਨ ਜੋ ਜੀਵਨ ਦੀ ਗੁਣਵੱਤਾ ਨੂੰ ਵਧਾਉਂਦੇ ਹਨ ਅਤੇ ਸਮਾਜਿਕ ਭਲਾਈ ਨੂੰ ਪ੍ਰੋਤਸਾਹਿਤ ਕਰਦੇ ਹਨ। ਪ੍ਰਾਚੀਨ ਅਭਿਆਸਾਂ ਤੋਂ ਲੈ ਕੇ ਆਧੁਨਿਕ ਵਿਗਿਆਨਕ ਸਮਝ ਤੱਕ, ਸਾਫ਼ ਸਫ਼ਾਈ ਨੂੰ ਹਮੇਸ਼ਾ ਵਿਅਕਤੀਗਤ ਅਤੇ ਸਮੂਹਿਕ […]
ਅਮਰੀਕਾ ਵਿਚ ਸਰਕਾਰੀ ਕੰਮ-ਕਾਜ ਠੱਪ ਹੋ ਗਏ ਹਨ ਕਿਉਂਕਿ ਅਮਰੀਕੀ ਕਾਂਗਰਸ ਵਿਚ ਰਿਪਬਲੀਕਨ ਅਤੇ ਡੈਮੋਕਰੈਟਸ ਪਾਰਟੀਆਂ ਵਿਚਕਾਰ ਬਜਟ ਨੂੰ ਲੈ ਕੇ ਗੰਭੀਰ ਅੜਿੱਕਾ ਪੈਦਾ ਹੋ ਗਿਆ। ਹਰ ਸਾਲ 1 ਅਕਤੂਬਰ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੁੰਦਾ ਹੈ, ਜਿਸ ਲਈ ਸਰਕਾਰ ਨੂੰ ਕੰਮ ਜਾਰੀ ਰੱਖਣ ਲਈ ਫੰਡਿੰਗ ਬਿੱਲ ਪਾਸ ਕਰਨਾ ਜ਼ਰੂਰੀ ਹੁੰਦਾ ਹੈ। ਇਸ ਵਾਰ ਦੋਵੇਂ […]
ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਇੱਕ ਵਾਰ ਫਿਰ ਆਪਣੀ ਦਮਨਕਾਰੀ ਨੀਤੀ ਨੂੰ ਅਮਲ ਵਿੱਚ ਲਿਆਂਦਾ ਹੈ। 43 ਮਿਲੀਅਨ ਤੋਂ ਵੱਧ ਨਾਗਰਿਕਾਂ ਨੂੰ ਦੁਨੀਆਂ ਨਾਲ ਜੋੜਨ ਵਾਲੀ ਇੰਟਰਨੈੱਟ ਸੇਵਾ ’ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਹੈ। ਇੰਟਰਨੈੱਟ ਨਿਗਰਾਨੀ ਸੰਸਥਾ ਨੈੱਟਬਲਾਕਸ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਟੈਲੀਫੋਨ ਸੇਵਾਵਾਂ ਦੇ ਨਾਲ-ਨਾਲ ਦੇਸ਼ ਵਿੱਚ ਇੰਟਰਨੈੱਟ ਪੂਰੀ ਤਰ੍ਹਾਂ ਠੱਪ […]
ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਅਮਰੀਕਾ ਦੇ ਵੱਖ ਵੱਖ ਕਬੱਡੀ ਦੇ ਮੈਦਾਨਾਂ ਵਿੱਚ ਆਪਣਾ ਜੋਰ ਅਜਮਾਉਣਅਮਰੀਕਾ ਪਹੁੰਚੇ ਨਾਮਵਰ ਭਲਵਾਨ ਜੱਸਾ ਪੱਟੀ ਤੇ ਕਮਲਜੀਤ ਡੂਮਛੇੜੀ ਆਪਣੇ ਦੌਰੇ ਦੋਰਾਨ ਸੈਕਰਾਮੈਂਟੋ ਦੇ ਨਾਮਵਰ ਨੈਸ਼ਨਲਟਰੱਕ ਡਰਾਈਵਰ ਸਕੂਲ ਸੈਕਰਾਮੈਂਟੋ ਦੇ ਕੈਂਪ ਵਿੱਚ ਪਹੁੰਚੇ ਜਿਥੇ ਵੱਖ ਵੱਖ ਬਿਜਨਸਮੈਨਾਂ ਨੇ ਉਨਾਂ ਦਾ ਸਵਾਗਤ ਕੀਤਾ। ਇਸ ਦੌਰਾਨਸਕੂਲ ਦੇ ਡਾਇਰੈਕਟਰ ਕਸ਼ਮੀਰ ਸਿੰਘ ਥਾਂਦੀ […]