Home > Articles posted by amritsartimes.live (Page 13)
FEATURE
on Apr 24, 2026
37 views 0 secs

ਪੰਜਾਬੀ ਸੰਗੀਤ ਜਗਤ ਦੇ ਦਿੱਗਜ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਅਕਸਰ ਆਪਣੀ ਗਾਇਕੀ ਅਤੇ ਸਾਦਗੀ ਲਈ ਚਰਚਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਸਰਤਾਜ ਨੇ ‘ਧੁਰੰਦਰ: ਦਿ ਰਿਵੇਂਜ’ ਦੇ ਆਪਣੇ ਮਕਬੂਲ ਗੀਤ ‘ਸਾਨੂੰ ਸਾਰੀਆਂ ਵਿਸਰ ਗਈਆਂ ਰਾਹਾਂ’ ਦੇ ਬਣਨ ਪਿੱਛੇ ਦੀ ਇੱਕ ਬਹੁਤ ਹੀ ਦਿਲਚਸਪ ਅਤੇ ਹੈਰਾਨੀਜਨਕ ਕਹਾਣੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ […]

Loading

FEATURE
on Apr 24, 2026
30 views 0 secs

ਨਵੀਂ ਦਿੱਲੀ/ਏ.ਟੀ.ਨਿਊਜ਼: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਰਾਜਪਾਲ ਯਾਦਵ ਨੇ ਆਪਣੇ ਜ਼ਿੰਦਗੀ ਦੇ ਸਭ ਤੋਂ ਵੱਡੇ ਵਿਵਾਦ ਯਾਨੀ 9 ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ ’ਤੇ ਚੁੱਪੀ ਤੋੜੀ ਹੈ। ਦੱਸ ਦੇਈਏ ਕਿ ਰਾਜਪਾਲ ਯਾਦਵ ਨੇ 5 ਫਰਵਰੀ 2026 ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਸਰੰਡਰ ਕੀਤਾ ਸੀ। ਹਾਲਾਂਕਿ, ਬਾਅਦ ਵਿੱਚ ਬਕਾਇਆ ਰਕਮ ਦਾ ਕੁਝ […]

Loading

FEATURE
on Apr 23, 2026
44 views 0 secs

ਮੁੰਬਈ/ਏ.ਟੀ.ਨਿਊਜ਼: ਮੁੰਬਈ ਵਿੱਚ ਸਿਤਾਰਿਆਂ ਨਾਲ ਸਜੀ ਹੋਈ ਸਭਾ ਵਿੱਚ ‘ਪੰਜਾਬੀ ਆਈਕਨ ਐਵਾਰਡਜ਼ 2026’ ਕਰਵਾਇਆ ਗਿਆ। ਇਸ ਵੱਕਾਰੀ ਸਮਾਗਮ ਦਾ ਪ੍ਰਬੰਧ ਕਾਂਗਰਸੀ ਆਗੂ ਚਰਨ ਸਿੰਘ ਸਪਰਾ ਵੱਲੋਂ ਕੀਤਾ ਗਿਆ। ਇਸ ਦੌਰਾਨ ਉੱਘੇ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਦਾ ਮਨੋਰੰਜਨ ਜਗਤ ਵਿੱਚ ਉਨ੍ਹਾਂ ਵੱਲੋਂ ਪਾਏ ਸ਼ਾਨਦਾਰ ਯੋਗਦਾਨ ਲਈ ਸਨਮਾਨ ਕੀਤਾ ਗਿਆ। ਇਸ ਦੌਰਾਨ ਚਰਨ ਸਿੰਘ ਸਪਰਾ ਨੇ […]

Loading

FEATURE
on Apr 23, 2026
41 views 0 secs

ਮਿਲਾਨ/ਇਟਲੀ/ਏ.ਟੀ.ਨਿਊਜ਼: ਰੋਜ਼ਗਾਰ ਅਤੇ ਚੰਗੇ ਭਵਿੱਖ ਦੀ ਆਸ ਲੈਕੇ ਵਿਦੇਸ਼ਾਂ ਵਿੱਚ ਆ ਵੱਸੇ ਪੰਜਾਬੀਆਂ ਨੇ ਜਿੱਥੇ ਆਪਣੇ ਪਰਿਵਾਰਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕੀਤਾ ਹੈ ਉਸ ਦੇ ਨਾਲ ਪੰਜਾਬੀ ਸੱਭਿਆਚਾਰ ਤੇ ਕਲਚਰ ਨੂੰ ਸਾਂਭਣ ਲਈ ਵੀ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ […]

Loading

FEATURE
on Apr 23, 2026
65 views 4 secs

ਪਰਮਜੀਤ ਢੀਂਗਰਾਖਾੜੀ ਯੁੱਧ ਬਾਰੇ ਬਹੁਤ ਸਾਰੇ ਚਿੰਤਕ ਤੇ ਵਿਸ਼ਲੇਸ਼ਕ ਇਹ ਸਵਾਲ ਖੜ੍ਹੇ ਕਰ ਰਹੇ ਹਨ ਕਿ ਆਖ਼ਰ ਇਹ ਯੁੱਧ ਲੜਨ ਦੇ ਕੀ ਮਾਅਨੇ ਹਨ? ਕੀ ਅਮਰੀਕਾ ਦੀ ਕੋਈ ਅੰਦਰੂਨੀ ਸਮੱਸਿਆ ਸੀ ਜਾਂ ਇਜ਼ਰਾਇਲ ਦੀ ਇਰਾਨ ਨੂੰ ਸਬਕ ਸਿਖਾਉਣ ਦੀ ਮਨਸ਼ਾ ਸੀ? ਦੁਨੀਆ ਭਰ ਵਿੱਚ ਇਸ ਯੁੱਧ ਦੇ ਵਿਸ਼ਲੇਸ਼ਣ ਬਾਰੇ ਬਿਰਤਾਂਤ ਸਿਰਜੇ ਜਾ ਰਹੇ ਹਨ। ‘ਤੁਹਾਨੂੰ […]

Loading

FEATURE
on Apr 23, 2026
35 views 0 secs

ਅੰਮ੍ਰਿਤਸਰ/ਏ.ਟੀ.ਨਿਊਜ਼: ਪਿਛਲੇ ਦਿਨੀ ਗੜ੍ਹੇਮਾਰੀ ਅਤੇ ਮੀਹ ਤੋਂ ਬਾਅਦ ਕੜਾਕੇ ਦੀਆਂ ਧੁੱਪਾਂ ਨੇ ਲੋਕਾਂ ਨੂੰ ਇੱਕ ਵਾਰ ਗਰਮੀ ਦਾ ਅਹਿਸਾਸ ਕਰਵਾ ਦਿੱਤਾ ਹੈ। ਜਿੱਥੇ ਗਰਮੀ ਅਤੇ ਤੇਜ਼ ਧੁੱਪਾਂ ਨੇ ਕਣਕ ਦੀ ਫਸਲ ਨੂੰ ਸੁਨਹਿਰੀ ਕੀਤਾ ਹੈ, ਉਥੇ ਹੀ ਆਮ ਜਨ ਜੀਵਨ ਵਿੱਚ ਲੋਕਾਂ ਨੂੰ ਦਿਨ ਵੇਲੇ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ। ਵੱਧਦੀ ਗਰਮੀ ਨੂੰ ਦੇਖ […]

Loading

FEATURE
on Apr 23, 2026
44 views 9 secs

ਕਿਸੇ ਦੇਸ਼ ਦੀ ਜਵਾਨੀ ਨੂੰ ਦੇਸ਼ ਕੌਮ ਦਾ ਕੀਮਤੀ ਸਰਮਾਇਆ ਮੰਨਿਆ ਜਾਂਦਾ ਹੈ ਕਿਉਂਕਿ ਦੇਸ਼ ਕੌਮ ਨੂੰ ਨਵੀਆਂ ਦਿਸ਼ਾਵਾਂ ਦੇਣ ਦੀ ਸਮਰੱਥਾ ਨੌਜਵਾਨਾਂ ਕੋਲ ਹੁੰਦੀ ਹੈ। ਭਾਰਤ ਦੀ 45% ਆਬਾਦੀ ਜਵਾਨਾਂ ਦੀ ਮੰਨੀ ਜਾਂਦੀ ਹੈ ਜਿਹੜੇ ਆਪੋ-ਆਪਣੀਆਂ ਕਲਾਵਾਂ ਨਾਲ ਦੇਸ਼ ਦੇ ਨਵ ਨਿਰਮਾਣ ਵਿੱਚ ਜੁਟੇ ਹੋਏ ਹਨ। ਇਹ ਜਵਾਨ ਹੀ ਹੁੰਦੇ ਹਨ ਜੋ ਦੇਸ਼-ਦੁਨੀਆ ਨੂੰ […]

Loading

FEATURE
on Apr 23, 2026
29 views 0 secs

ਸਿਡਨੀ/ਏ.ਟੀ.ਨਿਊਜ਼: ਆਸਟ੍ਰੇਲੀਆ ਵਿੱਚ ਵਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਆਰਥਿਕ ਸਥਿਤੀ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਮਹਿੰਗਾਈ ਦਰ ਲਗਭਗ 4 ਤੋਂ 5 ਫ਼ੀਸਦੀ ਦੇ ਆਸਪਾਸ ਰਹੀ, ਜਦੋਂਕਿ ਬੇਰੁਜ਼ਗਾਰੀ ਦਰ ਕਰੀਬ 4 ਫ਼ੀਸਦੀ ਹੈ। ਮਹਿੰਗਾਈ ਕਾਰਣ ਲੋਕ ਪੂਰਾ ਸਮਾਂ 40 ਘੰਟੇ ਹਫ਼ਤਾ ਭਰ ਕੰਮ ਕਰਨ ਦੇ ਬਾਵਜੂਦ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ […]

Loading

FEATURE
on Apr 23, 2026
41 views 2 secs

ਸੜਕ ਜਾਂ ਰੇਲ ਦੁਰਘਟਨਾਵਾਂ ਦਾ ਵਾਪਰ ਜਾਣਾ ਬਹੁਤ ਹੀ ਦੁਖਦਾਇਕ ਹੁੰਦਾ ਹੈ। ਇਸ ਤਰ੍ਹਾਂ ਦੇ ਹਾਦਸਿਆਂ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਪਰ ਬਹੁਤ ਹੀ ਦੁੱਖ ਤੇ ਸ਼ਰਮ ਵਾਲੀ ਗੱਲ ਹੈ ਕਿ ਕਈ ਬੇਰਹਿਮ ਅਤੇ ਬੇਲਿਹਾਜ਼ ਲੋਕ ਇਨ੍ਹਾਂ ਦੁਰਘਟਨਾਵਾਂ ਤੋਂ ਵੀ ਆਪਣੀਆਂ ਜੇਬਾਂ ਭਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਪੀੜਤਾਂ ਦਾ ਸਾਮਾਨ ਲੁੱਟ […]

Loading

FEATURE
on Apr 22, 2026
29 views 1 sec

ਵਾਸ਼ਿੰਗਟਨ/ਏ.ਟੀ.ਨਿਊਜ਼ : ਕਦੇ ‘ਅਮਰੀਕਨ ਡ੍ਰੀਮ’ (ਅਮਰੀਕੀ ਸੁਪਨਾ) ਦੇਖ ਕੇ ਸੱਤ ਸਮੁੰਦਰ ਪਾਰ ਜਾਣ ਵਾਲੇ ਭਾਰਤੀਆਂ ਦਾ ਹੁਣ ਅਮਰੀਕਾ ਤੋਂ ਮੋਹ ਭੰਗ ਹੁੰਦਾ ਨਜ਼ਰ ਆ ਰਿਹਾ ਹੈ। ‘ਕਾਰਨੇਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ’ ਦੇ ਸਾਲ 2026 ਦੇ ਇੱਕ ਤਾਜ਼ਾ ਸਰਵੇਖਣ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ਅਨੁਸਾਰ 10 ਵਿੱਚੋਂ 4 ਭਾਰਤੀ-ਅਮਰੀਕੀ (ਲਗਭਗ 40%) ਹੁਣ […]

Loading