Home > Articles posted by amritsartimes.live (Page 112)
FEATURE
on Nov 14, 2025
50 views 2 secs

ਗਾਜ਼ਾ/ਏ.ਟੀ.ਨਿਊਜ਼: ਗਾਜ਼ਾ ਵਿੱਚ ਪਿਛਲੇ ਮਹੀਨੇ ਇਜ਼ਰਾਇਲ-ਹਮਾਸ ਜੰਗਬੰਦੀ ਹੋਣ ਦੇ ਬਾਵਜੂਦ, 31 ਸਾਲਾ ਫਲਸਤੀਨੀ ਮਾਂ ਹਨਾਨ ਅਲ-ਜੌਜੌ ਨੂੰ ਆਪਣੇ ਤਿੰਨ ਬੱਚਿਆਂ ਨੂੰ ਫਲੈਸ਼ਲਾਈਟ ਦੀ ਰੌਸ਼ਨੀ ਵਿੱਚ ਖਾਣਾ ਖਿਲਾਉਣਾ ਪੈਂਦਾ ਹੈ ਕਿਉਂਕਿ ਇੱਥੇ ਕੋਈ ਬਿਜਲੀ ਨਹੀਂ ਹੈ। ਜੇ ਉਹ ਫਲੈਸ਼ਲਾਈਟ ਚਾਰਜ ਕਰਨ ਦਾ ਖਰਚਾ ਨਹੀਂ ਕਰ ਸਕਦੇ, ਤਾਂ ਉਹ ਬਿਨਾਂ ਖਾਣੇ ਦੇ ਰਹਿੰਦੇ ਹਨ।ਅਲ-ਜੌਜੌ ਨੇ ਦੱਸਿਆ, “ […]

Loading

FEATURE
on Nov 14, 2025
52 views 1 sec

ਲੰਡਨ/ਏ.ਟੀ.ਨਿਊਜ਼: ਹੰਗੇਰੀਅਨ-ਬ੍ਰਿਟਿਸ਼ ਲੇਖਕ ਡੇਵਿਡ ਸ਼ਾਅਲੇ ਨੂੰ ਉਸ ਦੇ ਨਾਵਲ ‘ਫਲੈੱਸ਼’ ਲਈ ਵੱਕਾਰੀ ਬੁੱਕਰ ਪੁਰਸਕਾਰ 2025 ਦਾ ਜੇਤੂ ਐਲਾਨਿਆ ਗਿਆ ਹੈ। ਲੰਡਨ ਵਿੱਚ ਪਿਛਲੇ ਦਿਨੀਂ ਹੋਏ ਸਮਾਗਮ ਵਿੱਚ ਸ਼ਾਅਲੇ ਨੇ ਭਾਰਤੀ ਲੇਖਕਾ ਕਿਰਨ ਦੇਸਾਈ ਦੇ ਨਾਵਲ ‘ਦਿ ਲੋਨਲੀਨੈੱਸ ਆਫ ਸੋਨੀਆ ਐਂਡ ਸਨੀ’ ਨੂੰ ਪਛਾੜ ਕੇ ਇਹ ਪੁਰਸਕਾਰ ਜਿੱਤਿਆ। 51 ਸਾਲਾ ਸ਼ਾਅਲੇ ਨੂੰ 50,000 ਪੌਂਡ ਦੀ ਇਨਾਮੀ […]

Loading

FEATURE
on Nov 13, 2025
89 views 7 secs

-ਦਰਬਾਰਾ ਸਿੰਘ ਕਾਹਲੋਂ ਭਾਰਤੀ ਉਪ ਮਹਾਦੀਪ ਵਿੱਚ ਪੰਜਾਬ ਨੂੰ ਪੰਜ ਦਰਿਆਵਾਂ, ਜਰਖ਼ੇਜ਼ ਮੈਦਾਨਾਂ, ਅਲੌਕਿਕ ਭੂਗੋਲਿਕ ਹੋਂਦ ਅਤੇ ਅਮੀਰ ਸੰਸਕ੍ਰਿਤੀ ਕਰਕੇ ਵੱਖਰਾ ਦੇਸ਼ ਸਮਝਿਆ ਜਾਂਦਾ ਸੀ। ਇਸ ਦੀ ਖ਼ੂਬਸੂਰਤੀ, ਪ੍ਰਭੂਸੱਤਾ ਸੰਪੰਨਤਾ, ਪੰਜਾਬੀ ਭਾਸ਼ਾ, ਨਿੱਘੇ ਸਮਾਜਿਕ ਅਤੇ ਸੱਭਿਆਚਾਰਕ ਰਸਮੋ-ਰਿਵਾਜਾਂ, ਉੱਚ ਮਾਨਵੀ ਕਦਰਾਂ-ਕੀਮਤਾਂ ਕਰਕੇ ‘ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ’ […]

Loading

FEATURE
on Nov 13, 2025
101 views 9 secs

-ਗੁਰਮੀਤ ਸਿੰਘ ਪਲਾਹੀ ਇਸ ਦੇ ਨਾਲ-ਨਾਲ ਇਹ ਗੱਲ ਵੀ ਵਿਚਾਰੀ ਜਾਣੀ ਬਣਦੀ ਹੈ ਕਿ ਸੌੜੀ ਸੋਚ ਵਾਲੇ ਲੋਕ ਜਿਹੜੇ ਮਨੁੱਖ ਨੂੰ ਨਸਲ, ਦੇਸ਼, ਧਰਮ ਦੇ ਅਧਾਰ ’ਤੇ ਵੰਡਣਾ ਚਾਹੁੰਦੇ ਹਨ, ਆਮ ਲੋਕ, ਅਜਿਹੀ ਸੌੜੀ ਸੋਚ ਰੱਖਣ ਵਾਲੇ ਲੋਕਾਂ ਨੂੰ ਨਕਾਰ ਰਹੇ ਹਨ।ਅਮਰੀਕਾ ’ਚ ਨਿਊਯਾਰਕ ਦੇ ਵੋਟਰਾਂ ਨੇ 34 ਵਰਿ੍ਹਆਂ ਦੇ ਜੋਹਰਾਨ ਮਮਦਾਨੀ ਨੂੰ 50 ਫ਼ੀਸਦੀ […]

Loading

FEATURE
on Nov 13, 2025
86 views 4 secs

ਜ਼ੋਹਰਾਨ ਮਮਦਾਨੀ ਦੀ ਨਿਊਯਾਰਕ ’ਚ ਮੇਅਰ ਅਹੁਦੇ ’ਤੇ ਜਿੱਤ ਨੂੰ ਅਮਰੀਕੀ ਪ੍ਰਗਤੀਸ਼ੀਲ ਸਿਆਸਤ ਦੀ ਇਕ ਵੱਡੀ ਉਪਲੱਬਧੀ ਦੇ ਰੂਪ ’ਚ ਪੇਸ਼ ਕੀਤਾ ਜਾ ਰਿਹਾ ਹੈ ਤੇ ਇਸੇ ਕਾਰਨ ਪੂਰੀ ਦੁਨੀਆ ’ਚ ਉਨ੍ਹਾਂ ਦੀ ਚਰਚਾ ਹੈ, ਪਰ ਇਸ ਜਿੱਤ ਦੇ ਨਾਲ-ਨਾਲ ਰਾਸ਼ਟਰਪਤੀ ਟਰੰਪ ਦੇ ਨਾਲ ਉਨ੍ਹਾਂ ਦਾ ਜੋ ਸਿਆਸੀ ਟਕਰਾਅ ਉੱਭਰ ਰਿਹਾ ਹੈ, ਉਹ ਸਿਰਫ਼ ਸ਼ਹਿਰ […]

Loading

FEATURE
on Nov 13, 2025
90 views 2 secs

ਮੋਹਨ ਸ਼ਰਮਾ ਪ੍ਰਸਿੱਧ ਸ਼ਾਇਰ ਪ੍ਰੋਫ਼ੈਸਰ ਮੋਹਨ ਸਿੰਘ ਨੇ ਦੇਸ਼ ਵਿੱਚ ਗਰੀਬੀ ਅਮੀਰੀ ਦੇ ਪਾੜੇ ਦਾ ਜ਼ਿਕਰ ਇਨ੍ਹਾਂ ਕਾਵਿ-ਮਈ ਬੋਲਾਂ ਰਾਹੀਂ ਕੀਤਾ ਹੈ: ਦੋ ਟੋਟਿਆਂ ਦੇ ਵਿੱਚ ਭੋਏਂ ਵੰਡੀ,ਇੱਕ ਲੋਕਾਂ ਦੀ, ਇੱਕ ਜੋਕਾਂ ਦੀ। ਇਨ੍ਹਾਂ ਸਤਰਾਂ ਵਿੱਚ ਸਿੱਧੇ ਤੌਰ ’ਤੇ ਗਰੀਬਾਂ, ਮਜ਼ਦੂਰਾਂ, ਲੋੜਵੰਦਾਂ ਅਤੇ ਕਿਰਤੀਆਂ ਦੇ ਹੱਕਾਂ ’ਤੇ ਡਾਕਾ ਮਾਰ ਕੇ ਸਰਮਾਏਦਾਰ ਕਹਾਉਣ ਵਾਲਿਆਂ ਨੂੰ ‘ਜੋਕਾਂ’ […]

Loading

FEATURE
on Nov 13, 2025
98 views 1 sec

ਗਰਮ ਕੌਫੀ ਦਾ ਕੱਪ ਬਹੁਤ ਸਾਰੇ ਲੋਕਾਂ ਲਈ ਦਿਨ ਦੀ ਇੱਕ ਪਸੰਦੀਦਾ ਆਦਤ ਹੈ। ਉੱਠਦੇ ਹੀ ਇੱਕ ਕੱਪ ਕੌਫੀ ਪੀਣ ਨਾਲ ਤੁਹਾਨੂੰ ਜਾਗਣ ਤੇ ਊਰਜਾਵਾਨ ਮਹਿਸੂਸ ਕਰਨ ਵਿੱਚ ਮਦਦ ਮਿਲਦੀ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਆਦਤ ਦਾ ਤੁਹਾਡੇ ਪੇਟ ਅਤੇ ਸਰੀਰ ’ਤੇ ਕੀ ਪ੍ਰਭਾਵ ਪੈ ਰਿਹਾ ਹੈ? ਜੇ ਨਹੀਂ, ਤਾਂ ਆਓ […]

Loading

FEATURE
on Nov 13, 2025
100 views 0 secs

ਔਰਤਾਂ ਨੂੰ ਅਕਸਰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਸਮੱਸਿਆਵਾਂ ਦਾ ਮੂਲ ਕਾਰਨ ਹਾਰਮੋਨਲ ਅਸੰਤੁਲਨ ਹੁੰਦਾ ਹੈ। ਜਦੋਂ ਔਰਤਾਂ ਦੇ ਸਰੀਰ ਵਿੱਚ ਹਾਰਮੋਨਲ ਅਸੰਤੁਲਨ ਵਿਘਨ ਪਾਉਂਦਾ ਹੈ, ਤਾਂ ਇਹ ਨਾ ਸਿਰਫ਼ ਅਨਿਯਮਿਤ ਮਾਹਵਾਰੀ ਦਾ ਕਾਰਨ ਬਣਦਾ ਹੈ, ਸਗੋਂ ਅਕਸਰ ਚਿੜਚਿੜੇ ਮੂਡ, ਭਾਰ ਵਧਣ ਅਤੇ ਮੁਹਾਸੇ ਵੀ ਪੈਦਾ ਕਰਦਾ […]

Loading

FEATURE
on Nov 13, 2025
95 views 6 secs

80 ਦੇ ਦਹਾਕੇ ਵਿੱਚ ਬਾਲੀਵੁੱਡ ਵਿੱਚ ਇੱਕ ਅਜਿਹੀ ਅਦਾਕਾਰਾ ਚਮਕੀ ਜਿਸ ਨੇ ਨਾ ਸਿਰਫ਼ ਹਿੰਦੀ ਸਿਨੇਮਾ ਨੂੰ ਆਪਣੇ ਨਾਮ ਨਾਲ ਰੰਗ ਦਿੱਤਾ, ਸਗੋਂ ਦੱਖਣੀ ਭਾਰਤੀ ਫ਼ਿਲਮਾਂ ਵਿੱਚ ਵੀ ਰਾਜ ਕੀਤਾ। ਉਸ ਦਾ ਨਾਮ ਸੀ ਮਾਧਵੀ – ਸੁਪਰਸਟਾਰ ਜੋ 300 ਤੋਂ ਵੱਧ ਫ਼ਿਲਮਾਂ ਵਿੱਚ ਨਜ਼ਰ ਆਈ, ਜਤਿੰਦਰ ਅਤੇ ਅਮਿਤਾਭ ਬੱਚਨ ਵਰਗੇ ਕਲਾਕਾਰਾਂ ਨਾਲ ਸਕ੍ਰੀਨ ਸਾਂਝੀ ਕੀਤੀ […]

Loading

FEATURE
on Nov 13, 2025
58 views 2 secs

ਸੁਖਪਾਲ ਸਿੰਘ ਗਿੱਲਪੰਜਾਬੀ ਬਾਲੜੀਆਂ ਦੀ ਰੂਹ-ਏ-ਰਵਾਂ ਕਿੱਕਲੀ ਲੋਕ ਨਾਚ ਦੇ ਨਾਲ-ਨਾਲ ਅੱਲ੍ਹੜਾਂ ਦੀ ਖੇਡ ਵੀ ਹੈ। ਸ਼ਬਦ ਕੋਸ਼ ਅਨੁਸਾਰ ਪਰਖ ਪੜਚੋਲ ਕੇ ਦੇਖਿਆ ਜਾਵੇ ਤਾਂ ਕਿੱਕਲੀ ਸ਼ਬਦ ਦੀ ਉਤਪਤੀ ਕਿਲਕਿਲਾ ਸ਼ਬਦ ਤੋਂ ਹੋਈ ਦੱਸੀ ਗਈ ਹੈ। ਕਿਲਕਿਲਾ ਦਾ ਭਾਵ ਹੀ ਆਨੰਦ ਦੇਣ ਵਾਲੀ ਧੁਨੀ ਹੈ। ਇਸੇ ਲਈ ਕਿੱਕਲੀ ਪਾਉਂਦੀਆਂ ਅੱਲ੍ਹੜਾਂ ਨੂੰ ਦੇਖਿਆ ਅਤੇ ਸੁਣਿਆ ਜਾਵੇ […]

Loading